ਚਿਰਾਗ ਦੇ
2016-2019
ਵਿੱਚ ਛਪੇ ਅੰਕ ਅਤੇ ਉਹਨਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ
2016
ਅਕਤੂਬਰ-ਦਸੰਬਰ 2016, (ਅੰਕ 97) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਦਰਸ਼ਨ ਬੁੱਟਰ ਦੀਆਂ ਚਾਰ ਕਵਿਤਾਵਾਂ (ਸਫਾ 1); ਤਿੰਨ ਕਵਿਤਾਵਾਂ/ਡਾ: ਲਖਵਿੰਦਰ ਜੌਹਲ (ਸਫਾ 3); ਮੱਖਣ ਕੁਹਾੜ ਦੀਆਂ ਪੰਜ ਗਜ਼ਲਾਂ (ਸਫਾ 5); ਸ਼ਮਸ਼ੇਰ ਮੋਹੀ ਦੀਆਂ ਚਾਰ ਗਜ਼ਲਾਂ (ਸਫਾ 8); ਗਜ਼ਲ/ਮੰਗਤ ਰਾਮ ਪਾਸਲਾ (ਸਫਾ 11); ਗਜ਼ਲ/ਕੁਲਤਾਰ ਸਿੰਘ ‘ਕੁਲਤਾਰ’ (ਸਫਾ 11); ਗਜ਼ਲ/ਗੁਰਨਾਮ ਢਿੱਲੋਂ (ਸਫਾ 12); ਹਿੰਦੀ ਕਵਿਤਾ- ਮੁਜ਼ੱਫਰ ਨਗਰ/ਸੰਜੀਵ ਕੌਸ਼ਲ (ਸਫਾ 13); ਇਕ ਰਿਪੋਰਟ – ਚੰਡੀਗੜ੍ਹ ਤੋਂ ਫਰੈਜ਼ਨੋ ਤੱਕ/ਅਰਤਿੰਦਰ ਸੰਧੂ (ਸਫਾ 14); ਦਲਿਤ ਵਿਹੜਿਆਂ ਦਾ ਪਵਿੱਤਰੀਕਰਨ/ਡਾ: ਰੌਣਕੀ ਰਾਮ (ਸਫਾ 16); ਵਿਸ਼ਵ ਕਵੀ – ਚਰਚਿਤ ਕਵੀ – ਬੋਰਸ ਪਾਸਤਰਨਾਕ (1890-1960)/ਹਰਭਜਨ ਸਿੰਘ ਹੁੰਦਲ (ਸਫਾ 29); ਪੁਸਤਕ ਚਰਚਾ – ਅਣਵੰਡੇ ਪੰਜਾਬ ਦਾ ਸਭਿਆਚਾਰਕ ਦਰਪਣ: ਦੀਜੈ ਬੁਧਿ ਬਿਬੇਕਾ/ਡਾ: ਅਨਵਰ ਚਿਰਾਗ (ਸਫਾ 36); ਕਹਾਣੀ – ਸੁੰਨ-ਮਸਾਣ/ਡਾ: ਜਸਵੰਤ ਰਾਏ (ਸਫਾ 40); ਮਿਰਜ਼ਾ-ਸਾਹਿਬਾਂ ਦੀ ਪ੍ਰੀਤ ਕਥਾ/ਚਾਰਲਸ ਸਵੀਨਰਟਨ (ਸਫਾ 55); ਸਬਾਲਟਰਨ (ਗੁਰਦਿਆਲ ਸਿੰਘ ਦੇ ਨਾਵਲਾਂ ਦੀ ਪਰਿਕਰਮਾ) (ਹਰਪ੍ਰੀਤ ਕੌਰ ਬੰਗਾ)/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 72); ਵਾਘਿਓਂ ਪਾਰ ਪੰਜਾਬੀ ਕਹਾਣੀ – ਕਹਾਣੀਆਂ ਦੀਆਂ ਕਿਰਚਾਂ/ਅਫਜ਼ਲ ਤੌਸੀਫ (ਸਫਾ 74); ਰੀਵੀਊ – ਪੁਸਤਕ – ਉਸਤਾਦ ਦਾਮਨ ਜੀਵਨ ਤੇ ਰਚਨਾ (ਲੇਖਕ: ਹਰਭਜਨ ਸਿੰਘ ਹੁੰਦਲ)/ਡਾ: ਸਰਦੂਲ ਸਿੰਘ ਔਜਲਾ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
2017
ਜਨਵਰੀ-ਜੂਨ 2017, (ਅੰਕ 98-99) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ – ਫੀਡਲ ਕਾਸਟਰੋ ਦੀ ਮਾਨਵਤਾ ਨੂੰ ਦੇਣ (ਸਫਾ 1); ਕਵਿਤਾ- ਫੀਦਲ ਕਾਸਤਰੋ ਦੀ ਵਾਰ/ਹਰਭਜਨ ਸਿੰਘ ਹੁੰਦਲ (ਸਫਾ 5); ਕਵਿਤਾ – ਫੀਦੇਲ ਤੂੰ ਮਰਿਆ ਨਹੀਂ/ਡਾ: ਜਗਵਿੰਦਰ ਜੋਧਾ (ਸਫਾ 6); ਕਵਿਤਾ – ਰੁੱਖ਼ (ਕੀਊਬਾ ਦੇ ਲੋਕਾਂ ਦੇ ਨਾਂ)/ਅਵਤਾਰ ਸਿੰਘ ਸਾਦਿਕ (ਸਫਾ 7); ਰੇਖਾ ਚਿੱਤਰ – ਫੀਦਲ ਕਾਸਤਰੋ/ਗੈਬਰੀਅਲ ਗਾਰਸ਼ੀਆ ਮਾਰਕੁਵੇਜ਼ (ਸਫਾ 8); ਫੀਦਲ ਕਾਸਤਰੋ ਵਲੋਂ ਦਿੱਤੇ ਭਾਸਣਾਂ ਦੇ ਅੰਸ਼ (ਸਫਾ 21); ਇਕ ਟਿੱਪਣੀ/ਹਰੀਸ਼ ਖਰੇ (ਸਫਾ 22); ਫੀਦਲ ਕਾਸਤਰੋ ਵਲੋਂ ਅਦਾਲਤ ਵਿੱਚ ਦਿੱਤੇ ਬਿਆਨ ਦੇ ਅੰਸ਼ (ਸਫਾ 22); ਪ੍ਰੁੇਰਨਾ ਸ੍ਰੋਤ, ਅਣਥੱਕ ਯੋਧਾ: ਫੀਦਲ ਕਾਸਤਰੋ/ਮੱਖਣ ਕੁਹਾੜ (ਸਫਾ 23); ਫੀਦਲ ਕਾਸਤਰੋ ਵਲੋਂ ਦਿੱਤੇ ਇਕ ਭਾਸਣ ਦੇ ਅੰਸ਼ (ਸਫਾ 30); ਸ਼ਖਸੀਅਤ ਦੇ ਆਰ ਪਾਰ/ਹਰਭਜਨ ਸਿੰਘ ਹੁੰਦਲ (ਸਫਾ 31); ਕਈ ਸਚਾਈਆਂ ਹਨ ਕਾਸਤਰੋ ਦੀ ਇਨਕਲਾਬੀ ਸ਼ਖਸੀਅਤ ਦੀਆਂ/ਕਰਮਜੀਤ ਸਿੰਘ; ਫੀਦਲ ਕਾਸਤਰੋ ਵਲੋਂ ਦਿੱਤੇ ਭਾਸਣਾਂ ਦੇ ਅੰਸ਼ (ਸਫਾ 40); ਬੁੱਧੀਮਾਨਾਂ ਨਾਲ ਗੱਲਾਂ-ਬਾਤਾਂ/ਫੀਦਲ ਕਾਸਤਰੋ (ਸਫਾ 41); ਸਾਮਰਾਜਵਾਦੀ ਸੰਸਾਰੀਕਰਨ ਦਾ ਜਵਾਬ ਹੈ, ਸਮਾਜਵਾਦੀ ਸੰਸਾਰੀਕਰਨ/ਫੀਦੇਲ ਕਾਸਟਰੋ (ਸਫਾ 70); ਫੀਦਲ ਕਾਸਤਰੋ ਨਾਲ ਮੁਲਾਕਾਤ -ਅਸੀਂ ਹਰ ਕਿਸਮ ਦੇ ਅੱਤਵਾਦ ਦੇ ਖਿਲਾਫ ਹਾਂ/ਮੁਲਾਕਾਤੀ ਇਗਨੇਸ਼ੀਓ ਰਾਮੋਨਿਟ (ਸਫਾ 77); ਖਿਆਲ ਕਦੇ ਮਰਦੇ ਨਹੀਂ/ਮੁਲਾਕਾਤੀ ਹਰਬ੍ਰਟ ਮੈਥੀਊ (ਸਫਾ 81); ਮੁਲਾਕਾਤ – ਨਵੀਂ ਦੁਨੀਆ ਸੰਭਵ ਹੈ: ਫੀਦਲ ਕਾਸਤਰੋ (ਸਫਾ 86); ਮੁਲਾਕਾਤ – ਕਿਊਬਾ ਦੇ ਸਮਾਜਵਾਦ ਦੀ ਪ੍ਰਕਿਰਤੀ/ਇੰਟਰਵਿਊ-ਅਰਮੀਨੀਓ ਸੈਵੀਓਲੀ (ਸਫਾ 119); ਭਾਸ਼ਨ – ਕਿਊਬਾ ਦੀਆਂ ਪ੍ਰਾਪਤੀਆਂ ਅਤੇ ਅਮਰੀਕਾ ਦਾ ਯੁੱਧ/ਮਈ 2003 ਵਿੱਚ ਮਈ ਦਿਵਸ `ਤੇ ਦਿੱਤਾ ਭਾਸ਼ਨ (ਸਫਾ 125); ਅਮਰੀਕੀ ਔਰਤਾਂ ਦੀ ਕਾਨਫਰੰਸ ਦੀ ਸਮਾਪਤੀ ਮੌਕੇ (ਸਫਾ 138); ਧਰਤੀ ਤੇ ਜ਼ਿੰਦਗੀ ਦੀ ਰੱਖਿਆ ਵਾਸਤੇ ਸੰਘਰਸ਼ ਦੀ ਲੋੜ-ਫੀਦਲ ਕਾਸਟਰੋ/ਅਵਤਾਰ ਸਿੰਘ ਸਾਦਿਕ (ਸਫਾ 144); ਕਿਊਬਨ ਸਮਾਜਵਾਦੀ ਸਰਕਾਰ ਦੀ ਪ੍ਰਾਪਤੀ – ਕੁੱਲੀ, ਗੁੱਲੀ, ਜੁੱਲੀ ਦੇ ਮਸਲੇ ਦਾ ਹੱਲ/ਗੁਰਮੀਤ ਸਿੰਘ ਟਿਵਾਣਾ (ਸਫਾ 150); ਸਮਾਜਵਾਦੀ ਕਿਊਬਾ ਵਿੱਚ ਧਰਮ ਦਾ ਚਿਹਰਾ-ਮੋਹਰਾ/ਗੁਰਮੀਤ ਸਿੰਘ ਟਿਵਾਣਾ (ਸਫਾ 155); ਚੀ ਗਵੇਰਾ ਦੀ ਫੀਦਲ ਕਾਸਤਰੋ ਦੇ ਨਾਂ ਆਖਰੀ ਚਿੱਠੀ (ਸਫਾ 158)।
2018
ਅਪ੍ਰੈਲ-ਸਤੰਬਰ 2018, (ਅੰਕ 100) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ (ਸਫਾ 1); ਅਜੋਕਾ ਸਮਾਂ ਅਤੇ ਮਾਰਕਸਵਾਦ ਦੇ ਨਵੇਂ ਪਸਾਰ/ਗੋਪਾਲਜੀ ਪ੍ਰਧਾਨ (ਸਫਾ 2); ਲੇਖ – ਕਾਰਲ ਮਾਰਕਸ ਦੀ ਸੰਘਰਸ਼ ਗਾਥਾ/ਗੁਰਬਚਨ (ਸਫਾ 33); ਮਾਰਕਸ ਹੋਣ ਦਾ ਮਤਲਬ/ਡਾ: ਭੀਮ ਇੰਦਰ ਸਿੰਘ (ਸਫਾ 38); ਮਹਾਨ ਅਕਤੂਬਰ ਇਨਕਲਾਬ: ਪ੍ਰੋਲੋਤਾਰੀ ਇਨਕਲਾਬਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ/ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ ਦੇ ਕਿਤਾਬਚੇ ਵਿੱਚੋਂ (ਸਫਾ 47); ਕਾਰਲ ਮਾਰਕਸ ਦੇ ਪ੍ਰਸਿੱਧ ਗ੍ਰੰਥ “ਦਾਸ-ਕੈਪੀਟਲ” (ਸਰਮਾਇਆ) ਦੇ ਪਹਿਲੇ ਭਾਗ ਦੀ ਭੂਮਿਕਾ ਵਿੱਚੋਂ/ਫਰੈਡਰਿਕ ਏਂਗਲਜ਼ (ਸਫਾ 58); ਕੀ ਮਾਰਕਸ ਦੇ ਸਿਧਾਂਤ ਰੋਡ ਬਰਟਸ ਦੇ ਸਿਧਾਂਤ ਦੀ ਨਕਲ ਸਨ? ਕਾਰਲ ਮਾਰਕਸ ਦੇ “ਸਰਮਾਇਆ” ਦੀ ਦੂਜੀ ਜਿਲਦ ਦੀ ਭੂਮਿਕਾ ਵਿੱਚੋਂ/ਫਰੈਡਰਿਕ ਏਂਗਲਜ਼ (ਸਫਾ 60); ਸਰਮਾਇਆ ਦੇ ਵਿਰੋਧੀ ਅਰਥ ਸ਼ਾਸਤਰੀਆਂ ਦਾ ਵਿਸ਼ਲੇਸ਼ਣ: ਸਰਮਾਇਆ ਦੀ ਤੀਜੀ ਜਿਲਦ ਦੇ ਮੁੱਖ ਸ਼ਬਦ ਵਿੱਚੋਂ/ਫਰੈਡਰਿਕ ਏਂਗਲਜ਼ (ਸਫਾ 80); ਵਾਘਿਓਂ ਪਾਰ – ਫੌਜੀਆਂ ਨੇ ਆਪਣੇ ਵਤਨ ਨੂੰ ਧੋਖਾ ਦਿੱਤਾ/ਅਫ਼ਜ਼ਲ ਤੌਸੀਫ (ਸਫਾ 96); ਕਹਾਣੀ – ਦੀਪ ਦੇਵਿੰਦਰ ਸਿੰਘ (ਸਫਾ 106); ਕਹਾਣੀ – ਤੇ ਉਹ ਚਲਾ ਗਿਆ/ਜਤਿੰਦਰ ਕੌਰ ਰੰਧਾਵਾ (ਸਫਾ 120); ਕਵਿਤਾ – ਰੂਸ/ਬਾਵਾ ਬਲਵੰਤ (ਸਫਾ 123); ਕਵਿਤਾ – ਸੋਸ਼ਲਿਜ਼ਮ/ਗੁਰਦਾਸ ਰਾਮ ਆਲਮ (ਸਫਾ 126); ਗੀਤ – ਕਠੂਏ ਤੋਂ ਆਸਿਫਾ ਧੀ ਵਲੋਂ ਅੰਮੜੀ ਵਿਹੜੇ/ਮੰਗਤ ਰਾਮ ਪਾਸਲਾ (ਸਫਾ 128); ਕਵਿਤਾ – ਕੈਦੀ ਹੀ ਤਾਂ…/ਕਿਰਤਮੀਤ (ਸਫਾ 129); ਤਿੰਨ ਗਜ਼ਲਾਂ/ਮੰਗਤ ਚੰਚਲ (ਸਫਾ 130); ਗਜ਼ਲ/ਸੀਤਲ ਗੁੰਸੋਪੁਰੀ (ਸਫਾ 132); ਚਾਰ ਗਜ਼ਲਾਂ/ਗੁਰਮੀਤ ਕੌਰ ਸੰਧਾ (ਸਫਾ 133); ਵਾਘਿਓਂ ਪਾਰ – ਚਾਰ ਗਜ਼ਲਾਂ/ਅਰਸ਼ਦ ਮਨਜ਼ੂਰ (ਸਫਾ 135); ਰਿਵੀਊ ਲੇਖ – ਮੇਰੀ ਗਜ਼ਲ (ਹਰਭਜਨ ਸਿੰਘ ਹੁੰਦਲ)/ਗੁਰਦੀਪ ਡੇਅਰਾਦੂਨ (ਸਫਾ 138); ਮਨੁੱਖੀ ਇਤਿਹਾਸ ਦੀ ਇਤਿਹਾਸਕ ਪ੍ਰਾਪਤੀ ਹੈ – ਅਕਤੂਬਰ ਇਨਕਲਾਬ/ਮੁੱਖਣ ਕੁਹਾੜ (ਸਫਾ 144)।
****
ਮੁੱਖ ਪੰਨੇ `ਤੇ ਜਾਣ ਲਈ ਕਲਿੱਕ ਕਰੋ
ਸੁਖਵੰਤ ਹੁੰਦਲ ਦੇ ਬਲੌਗ `ਤੇ ਜਾਣ ਲਈ ਕਲਿੱਕ ਕਰੋ
ਸੁਖਵੰਤ ਹੁੰਦਲ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ
ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਆਡੀਓ ਲਿਖਤਾਂ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ