ਚਿਰਾਗ ਦੇ
2012-2015
ਵਿੱਚ ਛਪੇ ਅੰਕ ਅਤੇ ਉਹਨਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ
2012

ਅਪ੍ਰੈਲ-ਜੂਨ 2012 (ਅੰਕ 80) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਕੁਝ ਪੰਜਾਬੀ ਗਜ਼ਲ ਬਾਰੇ/ਸੰਪਾਦਕੀ ਮੰਡਲ (ਸਫਾ 1); ਅਜਮੇਰ ਗਿੱਲ ਦੀਆਂ ਤਿੰਨ ਗਜ਼ਲਾਂ (ਸਫਾ 2); ਸੁਰਜੀਤ ਪਾਤਰ ਨੂੰ ਪਦਮਸ਼੍ਰੀ ਦਾ ਖਿਤਾਬ ਮਿਲਣ `ਤੇ ਮੁਬਾਰਕਬਾਦ (ਸਫਾ 3); ਵਾਘਿਓਂ ਪਾਰ – ਇਸ ਅੱਗ ਨੂੰ ਬੁਝਾਉਣਾ ਹੈ/ਅਨਵਰ ਅਨਾਇਤ ਅੱਲਾ (ਸਫਾ 4); ਹਰਮਿੰਦਰ ਸਿੰਘ ਕੋਹਾਰਵਾਲਾ ਦੀਆਂ ਦੋ ਗਜ਼ਲਾਂ/(ਸਫਾ 9); ਹਿੰਦੀ ਕਹਾਣੀ – ਭੇੜੀਏ/ਭਵਨੇਸ਼ਵਰ (ਸਫਾ 10); ਗ਼ਜ਼ਲ/ਤ੍ਰੈਲੋਚਨ ਲੋਚੀ (ਸਫਾ 15); ਮਹਿੰਦਰ ਸਾਥੀ ਦੀਆਂ ਤਿੰਨ-ਗ਼ਜ਼ਲਾਂ (ਸਫਾ 16); ਵਾਹਗੇ ਪਾਰ ਦੇ ਪੰਜਾਬੀ ਕਵੀ – ਆਧੁਨਿਕ ਪੰਜਾਬੀ ਗ਼ਜ਼ਲਗੋ-ਗੁਲਾਮ ਮੁਸਤਫਾ ਬਿਸਮਿਲ/ਹਰਭਜਨ ਸਿੰਘ ਹੁੰਦਲ (ਸਫਾ 19); ਸੁਭਾਸ਼ ਕਲਾਕਾਰ ਦੀਆਂ ਦੋ ਗ਼ਜ਼ਲਾਂ/(ਸਫਾ 30); ਕਸ਼ਮੀਰ ਨੀਰ ਦੀਆਂ ਦੋ ਗਜ਼ਲਾਂ (ਸਫਾ 31); ਕਵਿਤਾ – ਭੀਲੂ ਮੋਚੀ/ਐੱਨ ਨਵਰਾਹੀ (ਸਫਾਂ 32); ਹਿੰਦੀ ਗ਼ਜ਼ਲਾਂ/ਰਾਜੇਸ਼ ਰੋਡੇ (ਸਫਾ 33); ਵਾਘਿਓਂ ਪਾਰ – ਪੰਜਾਬੀ ਕਹਾਣੀ – ਕਿੱਲਿਆਂ ਵਰਗੇ ਬੰਦੇ/ਕੰਵਲ ਮੁਸ਼ਤਾਕ (ਸਫਾ 35); ਜਗਤਾਰ ਸਾਲਮ ਦੀਆਂ ਤਿੰਨ ਗ਼ਜ਼ਲਾਂ (ਸਫਾਂ 40); ਹਿੰਦੀ ਗਜ਼ਲ/ਆਸ਼ੀਸ਼ ਦਸ਼ੋਤਰ (ਸਫਾ 41); ਸਿਮ੍ਰਿਤੀਆਂ ਦਾ ਸਰਮਾਇਆ – ਹਵਾਲਾਤ ਤੇ ਜੇਲ੍ਹ ਦੀ ਵਾਰਤਾ/ਡਾ: ਪ੍ਰੇਮ ਸਿੰਘ (ਸਫਾ 42); ਵਿਸ਼ਵ ਦੀ ਨਿਰਤ ਕਲਾ – ਡੰਕਨ ਹੋਣ ਦਾ ਮਹੱਤਵ/ਫਰੈਂਕਲਿਨ ਰੋਜ਼ ਮਾਂਟ (ਸਫਾ 54); ਮੁਲਾਂਕਣ – ਹੁੰਦਲ ਸੇ ਕਿਉਂ – “ਚੁੱਪ ਨਹੀਂ ਰਹਾ ਜਾਤਾ”/ਸੰਜੇਅ ਪਰਾਤੇ (ਸਫਾ 63); ਨਜ਼ਮ – ਅਨੁਵਾਦ ਨਹੀਂ ਹੋਣਾ/ਜਸਪ੍ਰੀਤ ਸੰਧੂ (ਸਫਾ 68); ਸ਼ਰਧਾਂਜ਼ੀ – ਕਵੀ ਨਿਰੰਜਨ ਸਿੰਘ ਨੂਰ/ਗੁਰਨਾਮ ਢਿੱਲੋਂ (ਸਫਾ 69); ਮੱਖਣ ਕੁਹਾੜ ਦੀਆਂ ਦੋ ਗਜ਼ਲਾਂ (ਸਫਾ 73); ਪੁਸਤਕ ਪੜਚੋਲ – ਫਿਰੌਤੀ (ਗੁਰਦਿਆਲ ਦਲਾਲ)/ਨਿਰੰਜਨ ਬੋਹਾ (ਸਫਾ 75); ਪੁਸਤਕ ਪੜਚੋਲ – ਜਗਤਾਰ ਸਾਲਮ ਦਾ ਗ਼ਜ਼ਲ ਸੰਗ੍ਰਹਿ ‘ਚੀਕ’/ਸੁਲੱਖਣ ਸਰਹੱਦੀ (ਸਫਾ 77); ਪੁਸਤਕ ਪੜਚੋਲ – ‘ਆਲ੍ਹਣਿਆਂ ਦੀ ਚਿੰਤਾ’ (ਦਾਦਰ ਪੰਡੋਰਵੀ)/ਸੁਲੱਖਣ ਸਰਹੱਦੀ (ਸਫਾ 78); ਪੁਸਤਕ ਪ੍ਰਾਪਤੀ (ਸਫਾਂ 80)।

ਜੁਲਾਈ-ਸਤੰਬਰ 2012 (ਅੰਕ 81) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਦੀ ਥਾਂ – ਦੇਸ਼ ਵਿੱਚ ਹੀ ਪਰਵਾਸ ਹੰਢਾਉਂਦਾ ਸ਼ਾਇਰ ਗੁਰਦੀਪ/ਡਾ: ਕਰਮਜੀਤ ਸਿੰਘ (ਸਫਾ 1); ਮੇਰਾ ਬਚਪਨ ਅਤੇ ਲੜਕਪਨ/ਗੁਰਦੀਪ (ਡੇਅਰਾਦੂਨ) (ਸਫਾ 5); ਗਜ਼ਲ ਬਾਰੇ ਕੁੱਝ ਗੱਲਾਂ/ਗੁਰਦੀਪ (ਡੇਅਰਾਦੂਨ) (ਸਫਾ 15); ਕੁੱਝ ਚੋਣਵੀਆਂ ਗ਼ਜ਼ਲਾਂ/ਗੁਰਦੀਪ (ਸਫਾ 21); ਗੁਰਦੀਪ ਨਾਲ ਮੁਲਾਕਾਤ/ਪ੍ਰੇਮ ਸਾਹਿਲ (ਡੇਅਰਾਦੂਨ) (ਸਫਾ 26); ਜ਼ਿੰਦਗੀ ਦੀ ਆਰਜ਼ੂ ਅਤੇ ਫਿਕਰਮੰਦੀ ਦਾ ਸ਼ਾਇਰ: ਗੁਰਦੀਪ/ਜਸਵਿੰਦਰ ਸਿੰਘ ਸੈਣੀ (ਡਾ:) (ਸਫਾ 31); ਦਰਦ ਦਾ ਬੇਚੈਨ ਕਾਫ਼ੀਆ- ਸ਼ਾਇਰ ਗੁਰਦੀਪ/ਜਸਵਿੰਦਰ (ਸਫਾ 46); ਖਜ਼ਾਨਾ ਨੂਰ ਦਾ/ਦਲਜੀਤ ਸਿੰਘ (ਸਫਾ 48); ਇਕ ਯੋਧੇ ਦਾ ਚਲਾਣਾ (ਕਾਮਰੇਡ ਸੁਰਜੀਤ ਗਿੱਲ ਨੂੰ ਯਾਦ ਕਰਦਿਆਂ) (ਸਫਾ 50); ਇੰਟਰਵਿਊ/ਵਾਘਿਓਂ ਪਾਰ – ਅਫ਼ਜ਼ਲ ਅਹਿਸਨ ਰੰਧਾਵੇ ਨਾਲ ਗੱਲ ਕੱਥ/ਮਲਿਕ (ਸਫਾ 51); ਹਰਭਜਨ ਸਿੰਘ ਹੁੰਦਲ ਕਾਵਿ ਦਾ ਬਿੰਬ-ਵਿਧਾਨ/ਸਤਿੰਦਰ ਕੌਰ (ਸਫਾ 68); ਕੁੱਝ ਕਵਿਤਾਵਾਂ/ਅਰਸ਼ ਬਿੰਦੂ (ਸਫਾ 77); ਗੀਤ/ਜਸਵੰਤ ਸਿੰਘ (ਖਡੂਰ ਸਾਹਿਬ) (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।

ਅਕਤੂਬਰ-ਦਸੰਬਰ 2012 , (ਅੰਕ 82- ਕਾਮਰੇਡ ਸੁਰਜੀਤ ਗਿੱਲ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਸੁਰਜੀਤ ਗਿੱਲ ਦਾ ਮਾਰਕਸਵਾਦੀ ਸੁਹਜ ਸ਼ਾਸਤਰ/ਡਾ: ਕਰਮਜੀਤ ਸਿੰਘ (ਸਫਾ 1); ਕਾਵਿ-ਸ਼ਰਧਾਂਜਲੀ 1. – ਮੇਰਾ ਬਾਪੂ ਕਾਮਰੇਡ ਸੁਰਜੀਤ ਗਿੱਲ/ਅਮਰਦੀਪ ਸਿੰਘ ਗਿੱਲ (ਸਫਾ 11); ਕਾਵਿ-ਸ਼ਰਧਾਂਜਲੀ 2. – ਮੇਰਾ ਬਾਪੂ/ਅਨੰਤ ਕੌਰ ਗਿੱਲ (ਸਫਾ 12); ਸਮਕਾਲੀ ਲੇਖਕਾਂ ਦੀ ਨਜ਼ਰ ਵਿੱਚ-ਕਾਮਰੇਡ ਦੀ ਸਦਾ ਬਹਾਰ ਘੂਰੀ/ਲਾਲ ਸਿੰਘ (ਸਫਾ 13); ਬੇਜੋੜ ਕਮਿਊਨਿਸਟ ਸ਼ਖਸੀਅਤ – ਕਾ: ਸੁਰਜੀਤ ਗਿੱਲ/ਡਾ: ਸੁਰਜੀਤ ਬਰਾੜ (ਸਫਾ 19); ਸਾਹਿਤਕ ਗੁਰੂ ਦਾ ਵਿਛੋੜਾ/ਇੰਦਰ ਸਿੰਘ ਖਾਮੋਸ਼ (ਸਫਾ 24); ਬਦਾਮ ਦੀ ਗਿਰੀ-ਸੁਰਜੀਤ ਗਿੱਲ/ਹਰਭਜਨ ਸਿੰਘ ਹੁੰਦਲ (ਸਫਾ 29); ਕਾਮਰੇਡ ਸੁਰਜੀਤ ਗਿੱਲ/ਰਾਮ ਸਰੂਪ ਅਣਖੀ (ਸਫਾ 35); ਇਕ ਪ੍ਰਤਿਭਾਵਾਨ ਆਲੋਚਕ ਅਤੇ ਸਾਊ ਮਨੁੱਖ: ਕਾ: ਸੁਰਜੀਤ ਗਿੱਲ/ਬਲਦੇਵ ਸਿੰਘ (ਸਫਾ 37); ਰਿਸ਼ਤਿਆਂ ਦਾ ਜੰਗਲ ਤੇ ਸੁਰਜੀਤ ਗਿੱਲ/ਡਾ: ਬਲਜੀਤ ਕੌਰ ਬੱਲੀ (ਸਫਾ 39); ਸ਼ਬਦ ਚਿੱਤਰ – ਮੇਰਾ ਸਿਆਸੀ ਤੇ ਅਦਬੀ ਗੁਰੂ – ਕਾ: ਸੁਰਜੀਤ ਗਿੱਲ/ਡਾ: ਐਸ. ਤਰਸੇਮ (ਸਫਾ 44); ਰਾਜਨੀਤਕ ਪ੍ਰਸੰਗ – 1. ਇਕ ਪੇਸ਼ਾਵਰ ਇਨਕਲਾਬੀ ਸੀ: ਸਾਥੀ ਸੁਰਜੀਤ ਗਿੱਲ/ਹਰਕੰਵਲ ਸਿੰਘ (ਸਫਾ 61); ਰਾਜਨੀਤਕ ਪ੍ਰਸੰਗ – 2. ਦ੍ਰਿੜ੍ਹ ਇਰਾਦੇ ਤੇ ਭਾਵੁਕ ਮੋਹ ਵਾਲਾ ਸਾਥੀ ਸੁਰਜੀਤ ਗਿੱਲ/ਮੰਗਤ ਰਾਮ ਪਾਸਲਾ (ਸਫਾ 66); ਸੋਗੀ ਖਬਰਾਂ – ਗਜ਼ਲਗੋ ਅਜਾਇਬ ਕਮਲ ਅਤੇ ਅਵਤਾਰ ਜੰਡਿਆਲਵੀ ਦੀਆਂ ਮੌਤਾਂ ਬਾਰੇ (ਸਫਾ 68); ਨਵੇਂ ਲੇਖਕਾਂ ਦੀ ਨਜ਼ਰ ਵਿੱਚ – 1. ਬਿਖੜੇ ਰਾਹਾਂ ਦਾ ਪਾਂਧੀ ਸੀ ਮੇਰਾ ਬਾਪੂ ਸੁਰਜੀਤ ਗਿੱਲ/ਅਨੰਤ ਗਿੱਲ ਭਲੂਰ (ਸਫਾ 69); ਨਵੇਂ ਲੇਖਕਾਂ ਦੀ ਨਜ਼ਰ ਵਿੱਚ – 2. ਮੇਰੇ ਹੱਥ ਉਦਾਸ ਹਨ/ਹਰਿੰਦਰ ਬਰਾੜ (ਸਫਾ 70); ਯਾਦਾਂ – ਕਾਮਰੇਡ ਸੁਰਜੀਤ ਗਿੱਲ – ਇਕ ਵਿਲੱਖਣ ਸ਼ਖਸੀਅਤ/ਜਗਦੇਵ ਸਿੰਘ ਧਾਲੀਵਾਲ (ਸਫਾ 73); ਮੁਲਾਂਕਣ – ਸੁਰਜੀਤ ਗਿੱਲ ਦਾ ਨਾਵਲੀ ਚਿੰਤਨ/ਡਾ: ਟੀ. ਆਰ. ਵਿਨੋਦ (ਸਫਾ 76); ਪੁਸਤਕ ਪ੍ਰਾਪਤੀ (ਸਫਾ 80)।

2013

ਜਨਵਰੀ-ਮਾਰਚ 2013, (ਅੰਕ 83) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਬਲਾਤਕਾਰੀ ਮਾਹੌਲ ਅਤੇ ਲੇਖਕਾਂ ਦੀ ਸੰਵੇਦਨਸ਼ੀਲਤਾ/(ਸਫਾ 1); ਇਸ ਅੰਕ ਦੇ ਕਵੀ ਕਰਨੈਲ ਸਿੰਘ ਨੇਕਨਾਮਾ ਦੀਆਂ 4 ਗਜ਼ਲਾਂ (ਸਫਾ 3); ਕਵਿਤਾ – ਬੰਦਿਆਂ ਤੇ ਖੰਭਿਆਂ ਵਿਚਲਾ ਫਾਸਲਾ/ਪ੍ਰੋ: ਹਮਦਰਦਵੀਰ ਨੌਸ਼ਹਿਰਵੀ (ਸਫਾ 5); ਵਾਘਿਓਂ ਪਾਰ – ਪੰਜਾਬੀ ਕਹਾਣੀ – ਪਨੀਰੀ/ਮੀਰ ਤਨਹਾ ਯੂਸਫੀ (ਸਫਾ 7); ਉਰਦੂ ਗਜ਼ਲ/ਫਾਤਮਾ ਅਹਿਮਦ (ਸਫਾ 13); ਗਜ਼ਲ/ਮੁਨਸ਼ੀ ਲਤੀਫ ਗੁਜਰਾਤੀ (ਸਫਾ 13); ਕਹਾਣੀ – ਜ਼ਮਾਨਾ ਬਦਲ ਗਿਆ/ਸੁਭਾਸ਼ ਸ਼ਰਮਾ (ਸਫਾ 14); ਵਾਹਗੇ ਪਾਰ ਦੇ ਕਵੀ – ਪੋਠੋਹਾਰ ਦਾ ਪੰਜਾਬੀ ਕਵੀ-ਬਾਕੀ ਸਦੀਕੀ/ਹਰਭਜਨ ਸਿੰਘ ਹੁੰਦਲ (ਸਫਾ 19); ਮੁਲਾਕਾਤ -ਵਗਦੇ ਦਰਿਆ ਨਾਲ ਗੱਲਾਂ (ਗਜ਼ਲਗੋ ਗੁਰਦੀਪ ਨਾਲ ਮੁਲਾਕਾਤ)/ਡਾ: ਜਸਵਿੰਦਰ ਸਿੰਘ ਸੈਣੀ (ਸਫਾ 17); ਵਾਦ-ਵਿਵਾਦ – ਸਿੱਖ ਕੌਮ: ਹਸਤੀ ਤੇ ਹੋਣੀ: ਕੁੱਝ ਸੰਸੇ, ਕੁੱਝ ਸਵਾਲ/ਡਾ: ਪ੍ਰੇਮ ਸਿੰਘ (ਸਫਾ 33); ਹਿੰਦੀ ਕਹਾਣੀ – ਦਾਸਤਾਨੇ ਲਛੁਨੀ ਉਰਫ਼ ਛਬੀਲੀ/ ਵਿਜੈ (ਸਫਾ 43); ‘ਹੁਣ’ ਵਾਲਾ ਅਵਤਾਰ ਜੰਡਿਆਲਵੀ/ਹਰਭਜਨ ਸਿੰਘ ਹੁੰਦਲ (ਸਫਾ 51); ਪੁਸਤਕ ਪੜਚੋਲ – ਸਿਤਾਰਿਆਂ ਦੀ ਸੱਥ (ਹਰਿਭਜਨ ਸਿੰਘ ਹੁੰਦਲ)/ਪ੍ਰੇਮ ਸਿੰਘ (ਡਾ:) (ਸਫਾ 57); ਪੁਸਤਕ ਪੜਚੋਲ – ਵਾਹਗੇ ਪਾਰ ਦੇ ਪੰਜਾਬੀ ਕਵੀ (ਹਰਿਭਜਨ ਸਿੰਘ ਹੁੰਦਲ)/ਪ੍ਰੇਮ ਸਿੰਘ (ਡਾ:) (ਸਫਾ 57); ਵਾਘਿਓਂ ਪਾਰ-ਪੰਜਾਬੀ ਕਹਾਣੀ – ਇਲਾਹੀ ਮੋਹਰ/ਅਫ਼ਜ਼ਲ ਅਹਿਸਨ ਰੰਧਾਵਾ (ਸਫਾ 66); ਰੀਵੀਊ – ‘ਅੱਕ ਫੰਬੇ’ ਦੀ ਸ਼ਾਇਰੀ/ ਧਰਮਪਾਲ ਸਾਹਿਲ (ਸਫਾ 71); ਰੀਵੀਊ – ਪਹਿਲੀ ਬਾਰਿਸ਼ (ਤਰਸੇਮ ਨੂਰ)/ ਸੁਲੱਖਣ ਸਰਹੱਦੀ (ਸਫਾ 72); ਸੁਰਜੀਤ ਗਿੱਲ ਦਾ ਰਚਨਾ ਜਗਤ-ਪਹਿਲੀ ਮੁਹੱਬਤ (ਸੁਰਜੀਤ ਗਿੱਲ)/ਹਰਿੰਦਰ ਬਰਾੜ (ਸਫਾ 74); ਗਜ਼ਲ/ਹਰਭਜਨ ਸਿੰਘ ਹੁੰਦਲ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

ਅਪ੍ਰੈਲ-ਸਤੰਬਰ 2013, (ਅੰਕ 84-85, ਗ਼ਦਰ ਪਾਰਟੀ ਲਹਿਰ ਸ਼ਤਾਬਦੀ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਸੰਪਾਦਕੀ ਦੀ ਥਾਂ -ਗਦਰ ਲਹਿਰ ਦੀ ਵਿਚਾਰਧਾਰਕ ਪ੍ਰਸੰਗਿਤਾ/ਡਾ: ਕਰਮਜੀਤ ਸਿੰਘ (ਸਫਾ 1); ਗਦਰ-ਕਾਵਿ: ਕਾਵਿ-ਚੇਤਨਾ ਤੇ ਕਾਵਿ-ਸਿ਼ਲਪ/ਡਾ: ਕੇਸਰ ਸਿੰਘ ਕੇਸਰ (ਸਫਾ 14); ਗਦਰ ਲਹਿਰ ਦੀ ਚੋਣਵੀਂ ਕਵਿਤਾ – 12 ਕਵਿਤਾਵਾਂ (ਸਫਾ 34-42); ਗ਼ਦਰ ਕਾਵਿ-ਪੁਨਰ ਮੁਲਾਂਕਣ/ਡਾ: ਪ੍ਰੀਤਮ ਸਿੰਘ ਕੈਂਬੋ (ਸਫਾ 43); ਕਵਿਤਾ – ਸਾਡਾ ਵਿਰਸਾ/ਹਰਭਜਨ ਸਿੰਘ ਹੁੰਦਲ (ਸਫਾ 62); ਗਜ਼ਲ (ਗ਼ਦਰੀ ਬਾਬਿਆਂ ਦੇ ਨਾਂ)/ਹਰਭਜਨ ਸਿੰਘ ਹੁੰਦਲ (ਸਫਾ 63); ਗ਼ਦਰ ਲਹਿਰ ਦੀ ਕਵਿਤਾ (ਸੰਖੇਪ ਟਿੱਪਣੀ)/ਹਰਭਜਨ ਸਿੰਘ ਹੁੰਦਲ (ਸਫਾ 64); ਗਦਰ ਲਹਿਰ ਅਤੇ ਸਰਾਭਾ ਨਾਲ ਜੁੜੀਆਂ ਕੁਝ ਮਹੱਤਵਪੂਰਨ ਕਵਿਤਾਵਾਂ/ਡਾ: ਚਮਨ ਲਾਲ (ਸਫਾ 67); ਵਿਦੇਸ਼ਾਂ ਵਿੱਚ ਭਾਰਤੀ ਇਨਕਲਾਬ ਦਾ ਮੋਢੀ-ਤਾਰਕ ਨਾਥ ਦਾਸ/ਡਾ: ਤੇਜਿੰਦਰ ਵਿਰਲੀ (ਸਫਾ 79); ਗਦਰੀ ਬੀਬੀ ਗੁਲਾਬ ਕੌਰ/ਤਾਰਾ ਸ਼ਰਮਾ (ਸਫਾ 88); ਬਾਬੂ ਹਰਨਾਮ ਸਿੰਘ ਸ਼ਹੀਦ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ (ਸਫਾ 105); ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ/ਡਾ: ਜਸਬੀਰ ਕੇਸਰ (ਸਫਾ 115); ਗਦਰ ਲਹਿਰ ਦੇ ਸਿਆਸੀ ਸਰੋਕਾਰ/ਡਾ: ਭੀਮ ਇੰਦਰ ਸਿੰਘ (ਸਫਾ 123); ਗਦਰ ਪਾਰਟੀ ਅਤੇ ਧਰਮ/ਸੂਫੀ ਅਮਰਜੀਤ (ਸਫਾ 128); ਵਤਨ ਦੀ ਆਜ਼ਾਦੀ ਲਈ ਬੱਬਰ ਅਕਾਲੀਆਂ ਅਤੇ ਹੋਰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੀ ਲੋੜ/ਕੁਲਤਾਰ ਸਿੰਘ ‘ਕੁਲਤਾਰ’ (ਸਫਾ 132); ਆਉ ਗਦਰ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਹੋਈਏ/ਮੱਖਣ ਕੁਹਾੜ (ਸਫਾ 137); ਪੁਸਤਕ ਪ੍ਰਾਪਤੀ (ਸਫਾ 140); ਤਤਕਰਾ/ਪਿਛਲੇ ਕਵਰ ਦਾ ਅੰਦਰਲਾ ਪਾਸਾ।

ਅਕਤੂਬਰ-ਦਸੰਬਰ 2013, (ਅੰਕ 86, ਲੋਕ ਕਵੀ ਹਬੀਬ ਜਾਲਿਬ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਹਬੀਬ ਜਾਲਬ ਵਿਸ਼ੇਸ਼ ਅੰਕ/ਸੰਪਾਦਕੀ ਮੰਡਲ (ਸਫਾ 1); ਹਬੀਬ ਜਾਲਿਬ ਦਾ ਰਚਨਾ ਸੰਸਾਰ/(ਸਫਾ 2); ਭਾਗ ਪਹਿਲਾ – ਹਬੀਬ ਜਾਲਿਬ ਜੀਵਨ ਯਾਦਾਂ (ਸਫਾ 5-32); ਰੇਖਾ ਚਿੱਤਰ ਵਿੱਚ – ਮੇਰਾ ਮਿੱਤਰ ਵਾਰਸ ਮੀਰ, ਮੰਨੂ ਭਾਈ, ਕਿਸ਼ਵਰ ਨਾਹੀਦ, ਸਲਾਮਤ ਅਲੀ ਖਾਂ, ਮਲਕਾ-ਏ-ਤਰੰਨਮ-ਨੂਰ ਜਹਾਂ, ਸ਼ੇਖ ਖੁਰਸ਼ੀਦ, ਸਆਦਤ ਹਸਨ ਮੰਟੋ, ਬਾਗੀ ਲੜਕੀ, ਉਸਤਾਦ ਦਾਮਨ, ਫਰੀਦਾ ਖਾਨਿਮ, ਅਤੇ ਮਿਲਾਪ ਦਾ ਆਨੰਦ/ਹਬੀਬ ਜਾਲਿਬ (ਸਫਾ 32-51); ਭਾਗ ਦੂਜਾ – ਕਾਵਿ-ਸ਼ਾਸਤਰ ਤੇ ਮੁਲਾਂਕਣ – 1. ਕਵੀ ਹਬੀਬ ਜਾਲਿਬ/ਸੱਯਦ ਸਿਬਤੇ ਹਸਨ (ਸਫਾ 52); ਮੁਲਾਂਕਣ-ਜਾਲਿਬ ਤੇ ਮੁਜ਼ਾਹਮਤੀ ਸਾਹਿਤ/ਡਾ: ਮੁਬਾਰਕ ਅਲੀ (ਸਫਾ 53); ਪਾਕਿਸਤਾਨ ਦੇ ਮੁਜ਼ਾਹਮਤੀ ਸਭਿਆਚਾਰ ਦੀ ਪਛਾਣ (ਸਮਾਜਕ ਇਨਸਾਫ ਦੀ ਜੰਗ ਲੜਨ ਵਾਲੇ ਯੋਧੇ ਦੀ ਸਿਮ੍ਰਿਤੀ ਵਿੱਚ)/ਪ੍ਰੋ: ਖਾਲਦ ਮਹਿਮੂਦ (ਸਫਾ 60); ਜਾਲਿਬ ਦਾ ਸ਼ੁਕਰੀਆ/ਸਈਦਾ ਗਜ਼ਦਰ (ਸਫਾ 64); ਹਬੀਬ ਜਾਲਿਬ ਦਾ ਕਾਵਿ-ਸਫ਼ਰ/ਡਾ: ਵਹੀਦ ਕੁਰੈਸ਼ੀ (ਸਫਾ 67); ਹਬੀਬ ਜਾਲਿਬ-ਚੋਣਵੀਆਂ ਪੰਜਾਬੀ ਕਵਿਤਾਵਾਂ (73-79); ਪੁਸਤਕ ਪ੍ਰਾਪਤੀ (ਸਫਾ 80)।

2014

ਅਪ੍ਰੈਲ-ਜੂਨ 2014, (ਅੰਕ 88) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ (ਸਫਾ 1); ਵਾਹਗਿਉਂ ਪਾਰ – ਪਾਕਿਸਤਾਨ ਵਿੱਚ ਪੰਜਾਬੀ ਦੀ ਪੜ੍ਹਾਈ (ਪੰਜਾਬੀ ਵਿਦਵਾਨ ਨਾਲ ਗੁਫ਼ਤਗੂ)/ਮੁਹੰਮਦ ਆਸਿਫ ਖਾਂ (ਸਫਾ 6); ਕਹਾਣੀ – ਬੁੱਢਾ ਬਲਦ/ਪ੍ਰੀਤ ਨੂਰਪੁਰ (ਸਫਾ 12); ਤਿੰਨ ਗ਼ਜ਼ਲਾਂ/ਸੁਲੱਖਣ ਸਰਹੱਦੀ (ਸਫਾ 16); ਲਿੱਸਿਆਂ ਦਾ ਲੇਖਕ: ਗੁਰਦਾਸ ਰਾਮ ਆਲਮ/ਡਾ: ਭੀਮ ਇੰਦਰ ਸਿੰਘ (ਸਫਾ 19); ਵਿਅੰਗ ਨਹੀਂ- ਵਾਘਿਓਂ ਪਾਰ – ਨਕੂਸ਼ ਦਾ ਮੰਟੋ ਵਿਸ਼ੇਸ਼ ਅੰਕ/ਮੁਹੰਮਦ ਤੁਫ਼ੈਲ, ਸੰਪਾਦਕ ਨਕੂਸ਼, ਲਾਹੌਰ (ਸਫਾ 25); ਕਹਾਣੀ – ਛੇਤੀ ਬੌੜ੍ਹੀਂ ਵੇ ਤਬੀਬਾ/ਦੀਪ ਦਵਿੰਦਰ ਸਿੰਘ (ਸਫਾਂ 26); ਤਿੰਨ ਕਵਿਤਾਵਾਂ – ਜਸਵੀਰ ਸਿੰਘ ਧੀਮਾਨ (ਸਫਾ 29); ਉਰਦੂ ਦੇ ਮਹਾਨ ਕਵੀ ਫੈ਼ਜ਼ ਅਹਿਮਦ ਫੈ਼ਜ਼ ਨਾਲ ਇਕ ਇੰਟਰਵਿਊ (ਸਫਾ 30); ਵਾਘਿਓਂ ਪਾਰ – ਚਾਰ ਗ਼ਜ਼ਲਾਂ/ਤਨਵੀਰ ਬੁਖਾਰੀ (ਸਫਾ 37); ਇਕ ਲੰਮੀ ਕਵਿਤਾ- ਸੰਨ ਸੰਤਾਲੀ ਕਵਿਤਾ ਦਾ ਪਿਛੋਕੜ/ਹਰਭਜਨ ਸਿੰਘ ਹੁੰਦਲ (ਸਫਾਂ 39); ਕਵਿਤਾ – ਫਿਰ ਯਾਦ ਆਏ ‘ਬਾਬੇ’/ਮੰਗਤ ਰਾਮ ਪਾਸਲਾ (ਸਫਾ 46); ਨਿਬੰਧ – ਬਾਜ਼ਾਰੀ ਚੀਜ਼ਾਂ ਅਤੇ ਖੁਸ਼ੀ/ਗੁਰਦੀਪ ਡੇਅਰਾਦੂਨ (ਸਫਾ 47); ਨਿਬੰਧ – ਜਗਿਆਸਾ ਬਨਾਮ ਸਿ਼ਵਨਾਥ/ਡਾ: ਜਸਬੀਰ ਕੇਸਰ (ਸਫਾ 51); ਪੁਸਤਕ ਪੜਚੋਲ – ਸਵੈ ਦੇ ਤਲਾਸ਼ ਦੀ ਸ਼ਾਇਰੀ: ਜੜ੍ਹਾਂ ਤੋਂ ਚੋਰੀ/ਜਸਵਿੰਦਰ ਸਿੰਘ ਸੈਣੀ (ਡਾ:) (ਸਫਾ 63); ਰੀਵੀਊ ਲੇਖ – ਰੂਸੀ ਸ਼ਾਇਰੀ (ਅਨੁਵਾਦਕਾ ਕਮਲ)/ਹਰਭਜਨ ਸਿੰਘ ਹੁੰਦਲ (ਸਫਾ 72); ਪੁਸਤਕ ਰੀਵੀਊ- ਚਿੱਤਰਕਾਰ ਜਰਨੈਲ ਸਿੰਘ (ਹਰਭਜਨ ਸਿੰਘ ਹੁੰਦਲ)/ਡਾ: ਕੁਲਦੀਪ ਸਿੰਘ ਧੀਰ(ਸਫਾ 75); ਰੀਵੀਊ – ਪੰਜਾਬੀ ਮਿੰਨੀ ਕਹਾਣੀ: ਵਿਸ਼ਾਗਤ ਸਰੂਪ ਤੇ ਸਿ਼ਲਪ ਵਿਧਾਨ (ਨਿਰੰਜਨ ਬੋਹਾ)/ਬਿਕਰਮਜੀਤ ਨੂਰ (ਸਫਾ 77); ਗਜਲ/ਬਾਬਾ ਨਜ਼ਮੀ (ਸਫਾ 78); ਦੋ ਗ਼ਜ਼ਲਾਂ/ਜਗਵਿੰਦਰ ਜੋਧਾ (ਸਫਾਂ 79); ਪੁਸਤਕ ਪ੍ਰਾਪਤੀ (ਸਫਾ 80)।

ਜੁਲਾਈ-ਦਸੰਬਰ 2014, (ਅੰਕ 89-90) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਨਾਵਲਿਟ – ਟੁੱਟਦੀ ਜੁੜਦੀ ਆਸ ਦੀ ਡੋਰੀ/ ਅਫ਼ਜ਼ਲ ਤੌਸੀਫ (ਸਫਾ 1); ਕਹਾਣੀ – ਦਿਲਗੀਰ ਸਿੰਘ/ਅਫ਼ਜ਼ਲ ਤੌਸੀਫ (ਸਫਾ 70); ਕਹਾਣੀ – ਪੋਸਟ ਮਾਰਟਮ ਰਿਪੋਰਟ/ਅਫ਼ਜ਼ਲ ਤੌਸੀਫ (ਸਫਾ 77); ਕਹਾਣੀ – ਉਹਨੇ ਆਖਿਆ ਸੀ/ਅਫ਼ਜ਼ਲ ਤੌਸੀਫ (ਸਫਾ 90); ਕਵਿਤਾਵਾਂ – ਅਫ਼ਜ਼ਲ ਤੌਸੀਫ ਦੀਆਂ ਨਜ਼ਮਾਂ (ਸਫਾ 106); ਮੁਲਾਕਾਤ – ਅੰਮ੍ਰਿਤਾ ਪ੍ਰੀਤਮ ਨਾਲ ਸਾਢੇ ਚਾਰ ਦਿਹਾੜੇ/ਅਫ਼ਜ਼ਲ ਤੌਸੀਫ (ਸਫਾ 115); ਅੰਮ੍ਰਿਤਾ ਨੇ ਗੱਲ ਪੁੱਛੀ, ਅਸਾਂ ਦੱਸੀ/ਅਫ਼ਜ਼ਲ ਤੌਸੀਫ (ਸਫਾ 123); ਮੁਲਾਕਾਤ – ਦਿੱਲੀ ਵਿੱਚ ਦੁੱਗਲ ਨਾਲ ਝੜਪ/ਅਫ਼ਜ਼ਲ ਤੌਸੀਫ (ਸਫਾ 127); ਕਹਾਣੀ ਬਾਰੇ ਗੱਲਾਂ/ਅਫ਼ਜ਼ਲ ਤੌਸੀਫ (ਸਫਾ 133); ਮੁਲਾਕਾਤ – ਦੂਸਰੇ ਆਦਮ ਦੀ ਬੇਟੀ/ਅਫ਼ਜ਼ਲ ਤੌਸੀਫ (ਸਫਾ 136); ਪਾਕਿਸਤਾਨ ਵਿੱਚ ਭਗਤ ਸਿੰਘ – ਸੁਖਦੇਵ-ਰਾਜਗੂਰੂ- ਭਗਤ ਸਿੰਘ ਯੁੱਗਾਂ ਤੱਕ ਜਿਉਂਦਾ ਰਹੇਗਾ/ਅਫ਼ਜ਼ਲ ਤੌਸੀਫ ( ਸਫਾ 144); ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਪੰਜਾਬੀ ਜ਼ੁਬਾਨ/ਅਫ਼ਜ਼ਲ ਤੌਸੀਫ (ਸਫਾ 148); ‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ’/ਅਫ਼ਜ਼ਲ ਤੌਸੀਫ ਨਾਲ ਅਜਮੇਰ ਸਿੱਧੂ ਦੀ ਮੁਲਾਕਾਤ (ਸਫਾ 152); ਪੁਸਤਕ ਪ੍ਰਾਪਤੀ (ਸਫਾ 160)।

2015

ਅਪ੍ਰੈਲ-ਜੂਨ 2015, (ਅੰਕ 92) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਵਾਰ ਦੇ ਕਵੀ ਕੁਲਵੰਤ ਔਜਲਾ ਦੀਆਂ ਤਿੰਨ ਕਵਿਤਾਵਾਂ (ਸਫਾ 1); ਜਾਨਦਾਰ ਸ਼ਿਅਰ ਕਹਿਣ ਲਈ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ”/ਜਸਵਿੰਦਰ (ਸਫਾ 4); ਕਹਾਣੀ-ਜੰਗਲ 2/ਬਲਵਿੰਦਰ ਸਿੰਘ ਗਰੇਵਾਲ (ਸਫਾ 7); ਤਿੰਨ ਗ਼ਜ਼ਲਾਂ/ਕਵਿੰਦਰ ਚਾਂਦ (ਸਫਾ 19); ਵਿਸ਼ਵ ਸਾਹਿਤ: ਪਾਬਲੋ ਨੇਰੂਦਾ ਦੇ ਸ਼ੌਕ/ਮਾਤਿਲਦੇ ਅਰੂਤੀਆ (ਪਤਨੀ) (ਸਫਾ 21); ਨਵਤੇਜ ਗੜ੍ਹਦੀਵਾਲਾ ਦੀਆਂ ਕਵਿਤਾਵਾਂ (ਸਫਾ 28); ਕਹਾਣੀ – ਕੀ ਕਰ੍ਹਾਂ?/ਗੁਰਮੀਤ ਕੜਿਆਲਵੀ (ਸਫਾ 31); ਵਾਘਿਓਂ ਪਾਰ – ਸਭਿਆਚਾਰ ਦੇ ਪ੍ਰਸੰਗ/ਡਾ: ਅਯੂਬ ਮਿਰਜ਼ਾ (ਸਫਾ 42); ਵਾਘਿਓਂ ਪਾਰ – ਦੋ ਕਵਿਤਾਵਾਂ/ਹਸਨ ਇਰਾਫੀ (ਸਫਾ 48); ਰੇਖਾ ਚਿੱਤਰ – ਸਦਾ-ਬਹਾਰ ਬਿਰਖ/ਹਰਭਜਨ ਸਿੰਘ ਹੁੰਦਲ (ਸਫਾ 50); ਤਿੰਨ ਗੀਤ/ਅਵਤਾਰ ਸਿੰਘ ਸੰਧੂ (ਸਫਾਂ 58); ਚਾਰ ਗ਼ਜ਼ਲਾਂ/ਰਣਜੀਤ ਸਰਾਂਵਾਲੀ (ਸਫਾ 60); ਰੀਵਿਊ: ਨੀਗਰੋ ਲੋਕਾਂ ਦੀਆਂ ਕਵਿਤਾਵਾਂ ਅਤੇ ਨਾਜਿ਼ਮ ਹਿਕਮਤ: ਜੀਵਨ ਤੇ ਰਚਨਾ (ਹਰਭਜਨ ਸਿੰਘ ਹੁੰਦਲ)/ਪ੍ਰੋ. ਬ੍ਰਹਮ ਜਗਦੀਸ਼ ਸਿੰਘ (ਸਫਾ 62); ਰੀਵਿਊ: ਸਮਕਾਲੀ ਰਾਜਨੀਤਕ ਅਤੇ ਸਮਾਜਿਕ ਸੰਵਾਦ ਦੀ ਸ਼ਾਇਰੀ: ਸੂਰਜ ਦਾ ਹਲਫੀਆ ਬਿਆਨ (ਨਵਤੇਜ ਗੜ੍ਹਦੀਵਾਲਾ)/ਅਜਮੇਰ ਸਿੱਧੂ (ਸਫਾ 65); ਰੀਵਿਊ: ‘ਚੇਤਨਾ ਦੀ ਮਹਿਕ ਖਿਲਾਰਨ ਤੇ ਰੌਸ਼ਨੀਆਂ ਦੀ ਜ਼ਮੀਨ ਤਲਾਸ਼ਦਾ ਸ਼ਾਇਰ ਮੰਗਤ ਚੰਚਲ/ਡਾ: ਲੇਖਰਾਜ (ਸਫਾ 68); ਰੀਵਿਊ: ਜਰਨੈਲ ਸਿੰਘ ਦੀ ਚਿਤਰਾਵਲੀ/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 69); ਗੁਰੂ ਨਾਨਕ ਦੇਵ, ਅਜੋਕੇ ਪ੍ਰਸੰਗ ਵਿੱਚ/ ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 71); ਗੁਰੂ ਰਵਿਦਾਸ ਬਾਣੀ ਵਿੱਚ ਮੁਕਤੀ ਦਾ ਸੰਕਲਪ/ ਡਾ: ਲੱਕੀ ਸ਼ਰਮਾ (ਸਫਾ 74); ਪੁਸਤਕ ਪ੍ਰਾਪਤੀ (ਸਫਾ 79)।

ਜੁਲਾਈ-ਸਤੰਬਰ 2015, (ਅੰਕ 93-ਸੁਹੇਲ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ/ਸੰਪਾਦਕੀ ਮੰਡਲ (ਸਫਾ 1); ਇਕ ਮਿਸਾਲੀ ਕਮਿਊਨਿਸਟ ਆਚਰਣ ਦਾ ਨਾਂ ਸੁਹੇਲ /ਯੋਧ ਸਿੰਘ (ਸਫਾ 2); ਪਰਚਾਰ ਦਾ ਟਾਕਰਾ ਜ਼ਰੂਰੀ/ਸੁਹੇਲ ਸਿੰਘ (ਸਫਾ 6); ਗੀਤ – ਸਾਥੀ ਸੁਹੇਲ ਸਿੰਘ (ਸੰਪਾਦਕ ਲੋਕ ਲਹਿਰ) ਨੂੰ ਕਾਵਿ-ਸ਼ਰਧਾਂਜਲੀ/ਹਰਭਜਨ ਸਿੰਘ ਹੁੰਦਲ (ਸਫਾ 8); ਕਵਿਤਾ – ਜੋ ਨਿਮਖ ਨਿਮਖ ਲੱਟ ਲੱਟ ਬਲਦਾ ਰਿਹਾ (ਸਾਥੀ ਸੁਹੇਲ ਦੇ ਵਿਛੋੜੇ ਤੇ)/ਯੋਧ ਸਿੰਘ (ਸਫਾ 9); ਕਵਿਤਾ – ਸੰਕਲਪ (ਕੋਟਾ, ਰਾਜਸਥਾਨ, ਦੇ ਉਮਰ ਕੈਦ ਭੁਗਤ ਰਹੇ ਸੱਤ ਮਜ਼ਦੂਰਾਂ ਦੇ ਨਾਂ)/ਸੁਹੇਲ (ਸਫਾ 10); ਕਵਿਤਾ – ਮੁਕਾਮ/ਸੁਹੇਲ (ਸਫਾ 12); ਕਵਿਤਾ – ਸਾਇਗੌਨ ਦੀ ਫਤਿਹ/ਸੁਹੇਲ ਸਿੰਘ (ਸਫਾ 12); ਮਿੰਨੀ ਕਹਾਣੀ – ਕਿਸਮਾਂ/ਸੁਹੇਲ (ਸਫਾ 13); ਅਸਹਿ ਵਿਛੋੜਾ ਅਭੁੱਲ ਯਾਦਾਂ/ਕ੍ਰਿਸ਼ਨ ਲਾਲ ਪਰਵਾਨਾ (ਸਫਾ 14); ਸੁਹੇਲ ਨਾਲ ਕੁੱਝ ਯਾਦਾਂ/ਭਾਗ ਸਿੰਗ ਸੱਜਣ (ਸਫਾ 15); ਸੰਕਟਾਂ ਵਿਰੁੱਧ ਜੂਝਦਾ ਸਾਥੀ ਸੁਹੇਲ/ਈਸ਼ਰ ਸਿੰਘ ਸੋਢੀ (ਸਫਾ 17); … ਅਜੇ ਪੱਥਰ ਤਾਂ ਨਹੀਂ ਹੋਏ/ਸ਼ਬਦੀਸ਼ (ਸਫਾ 20); ਇਕ ਖੁਸ਼ਬੂ ਦਾ ਨਾਂ ਸੁਹੇਲ/ਹਲੀਮ-ਉਲ-ਹਲੀਮ (ਸਫਾ 23); ਕਾਮਰੇਡ ਸੁਹੇਲ ਤੇ ਪੁਸ਼ਪਿੰਦਰ ਕੌਰ ਬਾਠ/ਬਲਬੀਰ ਪਰਵਾਨਾ (ਸਫਾ 25); ਸੱਜਣ ਸੁਹੇਲ/ਹਰਭਜਨ ਸਿੰਘ ਹੁੰਦਲ (ਸਫਾ 27); ਉਹਦੀ ਮਹਿਕ ਅੱਜ ਵੀ ਤਾਜ਼ਾ ਹੈ/ਗੁਰਮੀਤ (ਸਫਾ 34); ਮਸਤ-ਮੌਲਾ ਪੱਤਰਕਾਰ ਨਾਲ ਜੁੜੀਆਂ ਕੁਝ ਯਾਦਾਂ/ਜਤਿੰਦਰ ਪੰਨੂੰ (ਸਫਾ 37); ਪ੍ਰਤੀਬੱਧ ਤੇ ਨਿਰਮਾਣ ਸਾਥੀ-ਸੁਹੇਲ ਸਿੰਘ (ਜਗੀਰ ਸਿੰਘ ਜਗਤਾਰ); ਸੁਹੇਲ ਨੂੰ ਯਾਦ ਕਰਦਿਆਂ/ਡਾ: ਜੋਗਿੰਦਰ ਸਿੰਘ ਪੁਆਰ (ਸਫਾ 43); ਵਿਚਾਰਧਾਰਾ ਦੇ ਪਰਚਮ ਦਾ ਅਲੰਬਰਦਾਰ/ਸਤਨਾਮ ਸਿੰਘ ਮਾਣਕ (ਸਫਾ 46); ਉਸ ਕਦੇ ਬੇਦਾਵਾ ਨਹੀਂ ਸੀ ਦਿੱਤਾ/ਇੰਦਰਜੀਤ ਚੁਗਾਵਾਂ (ਸਫਾ 49); ਰਾਜਨੀਤਕ ਤਪੱਸਵੀ-ਸੁਹੇਲ/ਮੰਗਤ ਰਾਮ ਪਾਸਲਾ (ਸਫਾ 53); ਸੁਹੇਲ ਜਿਉਂਦਾ ਹੈ/ਡਾ: ਸੁਰਿੰਦਰ ਗਿੱਲ (ਸਫਾ 54); ਆਦਿ-ਕਥਨ/ਸੁਹੇਲ (ਸਫਾ 60); ਪਾਪਾ ਕਿਤੇ ਨਹੀਂ ਗਏ/ਰਿੰਕਲ ਸ਼ੇਰਗਿੱਲ (ਸਫਾ 63); ਚਾਚਾ ਜੀ ਸ: ਸੁਹੇਲ ਸਿੰਘ/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 65); ਤਿੰਨ ਕਹਾਣੀਆਂ – 1. ਅੱਠ ਵਰ੍ਹੇ ਪਿੱਛੋਂ, 2. ਬੰਜਰ ਧਰਤੀ ਅਤੇ 3. ਦੁਆਬੇ ਦੀ ਮਿੱਟੀ/ਸੁਹੇਲ (ਸਫਾ 68-75); ਕਾਮਰੇਡ ਸੁਹੇਲ – ਮੇਰਾ ਸੁਹੇਲਾ, ਮੇਰਾ ਹਮਖਿਆਲੀਆ ਰਾਜਨੀਤਕ ਸਾਥੀ/ਗੁਰਮੀਤ ਸਿੰਘ ਢੱਡਾ (ਸਫਾ 76); ਸੁਹੇਲ ਦਾ ਵਿਛੋੜਾ, ਸਮਕਾਲੀਆਂ ਦੀ ਨਜ਼ਰ ਵਿੱਚ (ਸਫਾ 79)।

ਅਕਤੂਬਰ-ਦਸੰਬਰ 2015, (ਅੰਕ 94) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ- ਅਸਹਿਣਸ਼ੀਲ ਮਾਹੌਲ ਖਿਲਾਫ ਲੇਖਕਾਂ ਦੀ ਭੂਮਿਕਾ/ਡਾ: ਕਰਮਜੀਤ ਸਿੰਘ (ਸਫਾ 1); ਕਵਿਤਾ – ਤਲਾਸ਼ ਇਕ ਰਿਸ਼ੀ ਦੀ/ਹਰਭਜਨ ਸਿੰਘ ਹੁੰਦਲ (ਸਫਾ 5); ਦੋ ਗਜ਼ਲਾਂ/ਕੁਲਦੀਪ ਸਲਿਲ (ਸਫਾ 8); ਦੋ ਗਜਲਾਂ/ਸੁਰਿੰਦਰਪ੍ਰੀਤ ਘਣੀਆਂ (ਸਫਾ 9); ਦੋ ਕਵਿਤਾਵਾਂ/ਅਰਤਿੰਦਰ ਸਿੰਧੂ (ਸਫਾ 10); ਕਵਿਤਾ/ਯੋਧ ਸਿੰਘ (ਸਫਾ 13); ਕਰਵਾਚੌਥ ਤੇ ਮੌਨ ਵਰਤ/ਹਰਦੀਪ ਬਿਰਦੀ (ਸਫਾ 14); ਤਿੰਨ ਗਜ਼ਲਾਂ/ਹਾਂਸ (ਸਫਾ 15); ਦੋ ਗਜ਼ਲਾਂ/ਮਨਜਿੰਦਰ ਸਿੰਘ ਧਨੋਆ (ਸਫਾ 17); ਕਹਾਣੀ – ਜਿਉਂਦਾ ਹੈ ਮੇਰਾ ਪੁੱਤ/ਅਤਰਜੀਤ (ਸਫਾ 18); ਸਫਰਨਾਮਾ-ਮਿੱਤਰਾਂ ਦੀ ਜਿੱਤ/ਜਿੰਦਰ (ਸਫਾ 38); ਵਾਘਿਓਂ ਪਾਰ ਦੀ ਪੰਜਾਬੀ ਕਹਾਣੀ – ਜੀ. ਸੀ. ਓ. ਜੀ. ਸੀ. (ਗੌਰਮਿੰਟ ਕਾਲਜ ਲਾਹੌਰ ਦੇ ਨਾਂ)/ਅਫਜ਼ਲ ਤੌਸੀਫ (ਸਫਾ 46); ਕਹਾਣੀ – ਥੈਂਕ ਯੂ ਮੌਮ/ਪੰਮੀ ਦਿਵੇਦੀ (ਸਫਾ 60); ਜਾਰਜ ਲੁਕਾਚ ਨੂੰ ਪੜ੍ਹਦਿਆਂ/ਹਰਭਜਨ ਸਿੰਘ ਹੁੰਦਲ (ਸਫਾ 65); ਗੀਤਾਂ ਵਿੱਚ ਢਲੇ ਸਦਮੇ: (ਮੇਰੇ ਗੀਤ, ਤੇਰੇ ਗੀਤ)/ਡਾ: ਕੁਲਦੀਪ ਸਿੰਘ ਧੀਰ (ਸਫਾ 71); ਸੂਖਮ ਅਹਿਸਾਸਾਂ ਦੀ ਸ਼ਾਇਰੀ: ਭਰਿਆ ਹੈ ਮੇਰਾ ਅਸਮਾਨ (ਡਾ: ਰਵਿੰਦਰ)/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 76); ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਡਾ: ਜਸਵਿੰਦਰ ਦੇ ਨਾਵਲ ‘ਮਾਤ ਲੋਕ’ ਨੂੰ ਐਵਾਰਡ ਮਿਲਣ ਤੇ ਅਦਾਰਾ ਚਿਰਾਗ ਵਲੋਂ ਵਧਾਈ (ਸਫਾ 77); ਇਕ ਟਿੱਪਣੀ – ਸੁਹਿਰਦ ਤੇ ਅਲੋਕਾਰ ਕਵੀ ਗੁਰਦਿਆਲ ਪੱਲ੍ਹਾ/ਹਰਭਜਨ ਸਿੰਘ ਹੁੰਦਲ (ਸਫਾ 78); ਪੁਸਤਕ ਪ੍ਰਾਪਤੀ (ਸਫਾ 80)।

****

ਮੁੱਖ ਪੰਨੇ `ਤੇ ਜਾਣ ਲਈ ਕਲਿੱਕ ਕਰੋ

ਪੰਜਾਬੀ ਦੇ ਹੋਰ ਮੈਗਜ਼ੀਨਾਂ (ਸਿਰਜਣਾ, ਵਤਨੋਂ ਦੂਰ ਅਤੇ ਵਤਨ, ਸਮਤਾ, ਮੰਚਨ, ਸੇਧ, ਕੈਨੇਡਾ ਦਰਪਣ, ਤਰਕਸ਼ੀਲ, ਸ਼ਬਦ ਅਤੇ ਵਰਿਆਮ ਦੇ ਆਰਕਾਈਵ ਦੇਖਣ ਲਈ ਕਲਿੱਕ ਕਰੋ।

ਸੁਖਵੰਤ ਹੁੰਦਲ ਦੇ ਬਲੌਗ `ਤੇ ਜਾਣ ਲਈ ਕਲਿੱਕ ਕਰੋ

ਸੁਖਵੰਤ ਹੁੰਦਲ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ

ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਆਡੀਓ ਲਿਖਤਾਂ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ