ਚਿਰਾਗ ਦੇ
2008-2011
ਵਿੱਚ ਛਪੇ ਅੰਕ ਅਤੇ ਉਹਨਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ
2008
ਜਨਵਰੀ-ਮਾਰਚ 2008, (ਅੰਕ 63) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਬੇਹੂਦਾਪਣ, 2. ਸਰਕਾਰੀ ਧੂਤੂ ਅਤੇ 3. ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਅਗਾਮੀ ਚੋਣਾਂ/ਸੰਪਾਦਕੀ ਮੰਡਲ (ਸਫਾ 1-6); ਇਸ ਵਾਰ ਦੇ ਵਿਸ਼ੇਸ਼ ਕਵੀ ਬੂਟਾ ਸਿੰਘ ਚੌਹਾਨ ਦੀਆਂ ਚਾਰ ਗਜ਼ਲਾਂ (ਸਫਾ 7); ਗਜ਼ਲ/ਸੁਲੱਖਣ ਸਰਹੱਦੀ (ਸਫਾ 9); ਗਜ਼ਲ/ਸੁਰਿੰਦਰਜੀਤ ਕੌਰ (ਸਫਾ 9); ਗਜ਼ਲ/ਬਾਬਾ ਨਜਮੀ (ਸਫਾ 10); ਫਲਸਤੀਨੀ ਕਵਿਤਾ – ਸਮੁੰਦਰ ਉਤਲੇ ਪ੍ਰਾਹੁਣੇ/ਮਹਿਮੂਦ ਦਰਵੇਸ਼ (ਸਫਾ 11); ਪੰਜਾਬੀ ਕਹਾਣੀ – ਅਜੀਬ ਜਿਹਾ ਆਨੰਦ/ਡਾ: ਸੁਰਜੀਤ ਬਰਾੜ (ਸਫਾ 14); ਕਹਾਣੀ – ਆਲਣ/ਜ਼ੋਰਾ ਸਿੰਘ ਸੰਧੂ (ਸਫਾ 26); ਕਹਾਣੀ – ਗੁੰਮਸ਼ੁਦਾ/ਮਹਿੰਦਰ ਪਾਲ ਸਿੰਘ ਲੰਡਨ (ਸਫਾ 30); ਚਿੱਤਰਕਲਾ – 1. ਕਲਾ ਦੀ ਆਲੋਚਨਾ, 2. ਅਜੋਕੀ ਭਾਰਤੀ ਕਲਾ (19 ਅਗਸਤ 1941 ਨੂੰ ਲਾਹੌਰ ਰੇਡੀਓ ਤੋਂ ਦਿੱਤੀ ਟਾਕ)/ਅੰਮ੍ਰਿਤਾ ਸ਼ੇਰਗਿੱਲ (ਸਫਾ 36); ਸੰਤਾਲੀ ਨਾਮਾ- ਸੰਨ ਸੰਤਾਲੀ (ਹਨ੍ਹੇਰੀ ਤੋਂ ਪਹਿਲਾਂ)/ਹਰਚਰਨ ਸਿੰਘ (ਕਪੂਰਥਲਾ) (ਸਫਾ 43); ਵਾਦ-ਵਿਵਾਦ – ਟਰਾਟਸਕੀ ਦਾ ਦੁਖਾਂਤ (‘ਹੁਣ’ ਪਤ੍ਰਿਕਾ ਅੰਕ ਨੰਬਰ ਪੰਜ ਦੇ ਪ੍ਰਸੰਗ ਵਿੱਚ)/ਹਰਭਜਨ ਸਿੰਘ ਹੁੰਦਲ (ਸਫਾ 49); ਮੁਲਾਂਕਣ – ਦੋਸਤੀਨਾਮਾ/ਡਾ: ਬਲਜਿੰਦਰ ਪਾਲ (ਸਫਾ 62); ਪੁਸਤਕ ਪੜਚੋਲ – ਵਿਸ਼ਵ ਦੇ ਮਹਾਂਕਵੀਆਂ ਦਾ ਪੜ੍ਹਨਯੋਗ ਅਨੁਵਾਦ (ਅਵਤਾਰ ਜੰਡਿਆਲਵੀ)/ਡਾ: ਕਰਮਜੀਤ ਸਿੰਘ (ਸਫਾ 68); ਮੁਲਾਂਕਣ – ਧੁੱਪ ਦੀ ਵਾਟ – ਪੁਨਰ ਨਿਰੀਖਣ (ਬਲਜੀਤ ਕੌਰ ਬੱਲੀ)/ਸੁਰਜੀਤ ਗਿੱਲ (ਸਫਾ 73)।
ਅਪ੍ਰੈਲ-ਜੂਨ 2008, (ਅੰਕ 64) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਅਤੇ 2. ਪੰਜਾਬੀ ਸਰਕਾਰ ਅਤੇ ਪੰਜਾਬੀ ਭਾਸ਼ਾ (ਸਫਾ 1-4); ਇਸ ਵਾਰ ਦੀ ਵਿਸ਼ੇਸ਼ ਕਵਿੱਤਰੀ ਅਫ਼ਜ਼ਲ ਤੌਸੀਫ ਦੀਆਂ ਨਜ਼ਮਾਂ (ਸਫਾ 5-8); ਵਿਅੰਗ-ਵਾਣੀ (ਲੰਮੀ ਕਵਿਤਾ) – ਕਾਵਿ-ਗੋਸ਼ਟ/ਹਰਭਜਨ ਸਿੰਘ ਹੁੰਦਲ (ਸਫਾ 9); ਵਾਘਿਓਂ ਪਾਰ – ਮਸਊਦ ਚੌਧਰੀ ਲਹਿਰ ਦੀਆਂ ਦੋ ਗਜ਼ਲਾਂ (ਸਫਾ 17); ਵਾਘਿਓਂ ਪਾਰ -ਗਜ਼ਲ/ਬਾਬਾ ਨਜਮੀ (ਸਫਾ 19); ਗਜ਼ਲ/ਸੁਲੱਖਣ ਸਰਹੱਦੀ (ਸਫਾ 19); ਹਿੰਦੀ ਗਜ਼ਲ/ਵਸਿ਼ਸ਼ਟ ਅਨੂਪ (ਸਫਾ 20); ਸੁਲਤਾਨ ਖਾਬਰੀ ਦੀਆਂ ਦੋ ਗਜ਼ਲਾਂ (ਸਫਾ 21); ਗਜ਼ਲ/ਸੁਰਿੰਦਰਜੀਤ ਕੌਰ (ਸਫਾ 22); ਵਿਸ਼ਵ ਕਵਿਤਾ (ਅਜ਼ਰਾਈਲ)- ਦੋ ਕਵਿਤਾਵਾਂ/ਦਾਹਲੀਆ ਰਾਵੀਕੋਵਿਚ (ਸਫਾ 23); ਨਜ਼ਮ-ਵਾਸਤਾ/ਕਮਲ (ਸਫਾ 25); ਕਵਿਤਾ – ਕੁੜੀਆਂ/ਗੁਰਦਿਆਲ ਪੱਲ੍ਹਾ (ਸਫਾ 26); ਸਿਮ੍ਰਿਤੀਆਂ – ਮਿੱਤਰ ਪਿਆਰਾ-ਫੈਡਰੀਕੋ ਗਾਰਸ਼ੀਆ ਲੋਰਕਾ/ਪਾਬਲੋ ਨੇਰੂਦਾ (ਸਫਾ 27); ਵਾਘਿਓਂ ਪਾਰ – ਪੰਜਾਬੀ ਕਹਾਣੀ-ਮੈਂ ਤੇ ਉਹ/ਕੰਵਲ ਮੁਸ਼ਤਾਕ (ਸਫਾ 32); ਕਹਾਣੀ – ਸੁਪਨੇ, ਮਹਿਕਾਂ ਕੈਦ ਨਾ ਹੁੰਦੇ/ਜ਼ੋਰਾ ਸਿੰਘ ਸੰਧੂ (ਸਫਾ 37); ਸੰਤਾਲੀ ਨਾਮਾ – ਸੰਨ ਸੰਤਾਲੀ – ਕਿਸ਼ਤ ਨੰਬਰ 2 (ਹਨ੍ਹੇਰੀ ਤੋਂ ਪਹਿਲਾਂ)/ਹਰਚਰਨ ਸਿੰਘ ਕਪੂਰਥਲਾ (ਸਫਾ 41); ਸਿਰੋਂ ਸੱਖਣੇ ਲੋਕ/ਖੋਜੀ ਕਾਫਰ (ਸਫਾ 54); ਵਾਦ-ਵਿਵਾਦ – ਸ਼ਾਇਰੀ ਦੀ ਸਿਰਜਨਾਤਮਕ ਸਹਿਜਤਾ ਦਾ ਸੁਆਲ/ਨਿਰੰਜਨ ਬੋਹਾ (ਸਫਾ 56); ਮੁਲਾਂਕਣ – ਸਹਿਕਦੀਆਂ ਲਾਸ਼ਾਂ-ਇਕ ਵਿਸ਼ਲੇਸ਼ਣ/ਸੁਰਜੀਤ ਗਿੱਲ (ਸਫਾ 59); ਪੁਸਤਕ ਪੜਚੋਲ – ਰੂਸ ਦੇ ਗਦਰੀ ਦਸੰਬਰੀਏ (ਹਰਭਜਨ ਸਿੰਘ ਹੁੰਦਲ)/ ਡਾ: ਭੁਪਿੰਦਰ ਕੌਰ (ਸਫਾ 63); ਪੁਸਤਕ ਪੜਚੋਲ – ਹਉਕੇ ਦਾ ਅਨੁਵਾਦ (ਕੁਲਵਿੰਦਰ ਕੁੱਲਾ)/ ਸੁਲੱਖਣ ਸਰਹੱਦੀ (ਸਫਾ 64); ਪੁਸਤਕ ਪੜਚੋਲ – ਉਪਰਾਮ ਮੌਸਮ (ਧਰਮ ਕੰਮੇਆਣਾ)/ ਹ.ਸ.ਹ. (ਸਫਾ 66); ਪੁਸਤਕ ਪੜਚੋਲ – ਯਤੀਮ ਹੰਝੂ (ਅਮਰਜੀਤ ਸਿੰਘ ਦੌਧਰ)/ ਸੁਰਜੀਤ ਗਿੱਲ (ਸਫਾ 67); ਪੁਸਤਕ ਪੜਚੋਲ – ਜੱਗ ਜੀਉਂਦਾ ਰਿਸ਼ਤਾ ਮਿੱਟੀ ਦਾ (ਪ੍ਰੋ: ਸਾਧਾ ਸਿੰਘ)/ ਡਾ: ਗੁਰਨਾਮ ਕੌਰ(ਸਫਾ 70); ਪੁਸਤਕ ਪ੍ਰਾਪਤੀ (ਸਫਾ 80); ਵਾਘਿਓਂ ਪਾਰ- ਗਜ਼ਲ/ਸੁਲਤਾਨ ਖਾਵਰੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਜੁਲਾਈ-ਸਤੰਬਰ 2008, (ਅੰਕ 65) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ -1. ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ, 2. ਸੰਗੀਤ ਅਕਾਡਮੀ ਦਾ ਦੀਵਾਲਾ, ਪੀਲੇ ਤੋਂ ਕਾਲਾ ਅਤੇ 4. ਏਕਤਾ ਦੀ ਲੋੜ/ਸੰਪਾਦਕੀ ਮੰਡਲ (ਸਫਾ 1-6); ਵਾਘਿਓਂ ਪਾਰ – ਅਖ਼ਲਾਕ ਆਤਿਫ ਦੀਆਂ ਦੋ ਗਜ਼ਲਾਂ (ਸਫਾ 7); ਗੁਰਦੀਪ ਦੀਆਂ ਦੋ ਗਜ਼ਲਾਂ (ਸਫਾ 8); ਗਜ਼ਲ/ਮਹਿੰਦਰ ਸਾਥੀ (ਸਫਾ 9); ਗਜ਼ਲ/ਹਰਚਰਨ ਸ਼ਰੀਫ (ਸਫਾ 11); ਵਾਹਗੇ ਪਾਰ ਦੇ ਤਿੰਨ ਲੇਖਕਾਂ ਦੀ ਮੌਤ ਬਾਰੇ ਸੋਗੀ ਖ਼ਬਰ (ਸਫਾ 11); ਗਜ਼ਲ/ਸੁਲੱਖਣ ਸਰਹੱਦੀ (ਸਫਾ 12); ਵਾਘਿਓਂ ਪਾਰ – ਕਹਾਣੀ – ਮਾਸ, ਮਿੱਟੀ ਤੇ ਮਾਇਆ/ਖ਼ਾਲਿਦ ਫ਼ਰਿਹਾਦ ਧਾਲੀਵਾਲ (ਸਫਾ 13); ਫਲਸਤੀਨੀ ਕਵਿਤਾ – ਸਿਗਰਿਟ ਦੇ ਟੋਟੋ ਉੱਤੇ ਲਿਖੀ ਕਵਿਤਾ/ਮੁਈਨ ਬਸੀਸੋ (ਸਫਾ 24); ਪ੍ਰੇਸ ਸਾਹਿਲ ਦੀਆਂ ਤਿੰਨ ਕਵਿਤਾਵਾਂ (ਸਫਾ 26); ਵਾਘਿਓਂ ਪਾਰ – ਪੰਜਾਬੀ ਕਹਾਣੀ – ਦੋਧੀ ਮਾਫੀਆ/ਅਲੀ ਅਨਵਰ ਅਹਿਮਦ (ਸਫਾ 28); ਵਾਦ -ਵਿਵਾਦ -ਸਿੱਖ ਅਤੇ ‘ਪਾਤਸ਼ਾਹੀ’/ਅਮਰਜੀਤ ਸਿੰਘ ਪਰਾਗ (ਸਫਾ 41); ਵਾਘਿਓਂ ਪਾਰ – ਕਵਿਤਾ – ਭਗਤ ਸਿੰਘ ਸ਼ਹੀਦ/ਮੀਆਂ ਸਲੀਮ ਜਹਾਂਗੀਰ (ਸਫਾ 50); ਅਹਿਮਦ ਸਲੀਮ ਦੀਆਂ ਤਿੰਨ ਨਵੀਂਆਂ ਨਜ਼ਮਾਂ (ਸਫਾ 51); ਵਾਘਿਓਂ ਪਾਰ – ਰਫ਼ਾਕਤ ਹੁਸੈਨ ਮੁਮਤਾਜ ਦੀਆਂ ਤਿੰਨ ਕਵਿਤਾਵਾਂ (ਸਫਾ 53); ਵਾਘਿਓਂ ਪਾਰ – ਨੌਜਵਾਨ ਕਵੀ ਸਾਬਰ ਅਲੀ ਸਾਬਰ ਦੀਆਂ ਕੁੱਝ ਕਵਿਤਾਵਾਂ (ਸਫਾ 55); ਵਾਘਿਓਂ ਪਾਰ – ਨਸਰੀਮ ਅੰਜਮ ਭੱਟੀ ਦੀਆਂ ਦੋ ਨਜ਼ਮਾਂ (ਸਫਾ 56); ਗੀਤ/ਹਰਭਜਨ ਸਿੰਘ ਹੁੰਦਲ (ਸਫਾ 57); ਸੰਤਾਲੀ ਨਾਮਾ (ਕਿਸ਼ਤ ਨੰਬਰ 3)/ਹਰਚਰਨ ਸਿੰਘ ਕਪੂਰਥਲਾ (ਸਫਾ 58); ਮੁਲਾਂਕਣ – ਰਾਜਨੀਤਕ ਨਾਵਲ ‘ਭਾਊ’ ਇਕ ਆਲੋਚਨਾਤਮਕ ਅਧਿਐਨ/ਬੋਧ ਸਿੰਘ ਘੁੰਮਣ (ਸਫਾ 66); ਪੁਸਤਕ ਪੜਚੋਲ – ਇਕਲਾਪੇ ਤੋਂ ਅੱਗੇ (ਰਫ਼ਾਕਤ ਹਸੈਨ ਮੁਮਤਾਜ਼)/ਹ. ਸ. ਹ. (ਸਫਾ 79); ਪੁਸਤਕ ਪੜਚੋਲ – ਮਾਂ (ਸਵਰਨਜੀਤ ਸਵੀ)/ਹ. ਸ. ਹ. (ਸਫਾ 79); ਪੁਸਤਕ ਪੜਚੋਲ – ਪੈਂਡਿਆਂ ਦੀ ਸਹਿਜ ਬਿਰਤੀ – ‘ਹਾਦਸਿਆਂ ਦੀ ਲੋਅ’ (ਡਾ: ਗੁਰਚਰਨ ਸਿੰਘ ਔਲਖ)/ਸੁਲੱਖਣ ਸਰਹੱਦੀ (ਸਫਾ 80); ਦੋ ਗਜ਼ਲਾਂ/ਗੁਰਦੀਪ ਖੋਖਰ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਅਕਤੂਬਰ-ਦਸੰਬਰ 2008, (ਅੰਕ 66) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਇਨਾਮਾਂ ਦੀ ਰਾਜਨੀਤੀ-1, 2. ਸਨਮਾਨਾਂ ਦੀ ਬਾਂਦਰ ਵੰਡ ਅਤੇ 3. ਪੰਜਾਬੀ ਭਾਸ਼ਾ ਦਾ ਸਵਾਲ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੀ ਵਿਸ਼ੇਸ਼ ਕਵਿੱਤਰੀ ਸੁਰਿੰਦਰ ਕੌਰ ਚਾਹਲ ਦੀਆਂ 7 ਕਵਿਤਾਵਾਂ (ਸਫਾ 7); ਹਿੰਦੀ ਭਾਸ਼ਾ ਦੇ ਨਾਮਵਰ ਕਵੀ ਲੀਲਾਧਰ ਜਗੂੜੀ ਦੀਆਂ ਨਜ਼ਮਾਂ (ਸਫਾ 11); ਹਿੰਦੀ ਕਵਿਤਾ – ਸ਼ਹੀਦ ਭਗਤ ਸਿੰਘ/ਰਾਜਿੰਦਰ ਕੁਮਾਰ (ਸਫਾ 12); ਗਜ਼ਲ/ਸੁਲੱਖਣ ਸਰਹੱਦੀ (ਸਫਾ 13); ਵਾਘਿਓਂ ਪਾਰ – ਨਸੀਰ ਕਵੀ- ਅਸੀਂ ਵਲੀ ਤਖਤ ਹਜ਼ਾਰੇ ਦੇ (ਸਫਾ 14); ਵਾਘਿਓਂ ਪਾਰ – ਗਜ਼ਲ/ਨਜ਼ਰ ਮਲਕ (ਸਫਾ 14); ਨਜ਼ਮ – ਮੌਸਮ ਬਦਲ ਰਿਹਾ ਹੈ/ਪਰਮਿੰਦਰ ਸੋਢੀ (ਸਫਾ 15); ਕਮਲ ਦੀਆਂ ਦੋ ਨਜ਼ਮਾਂ (ਸਫਾ 16); ਰੂਸੀ ਕਹਾਣੀ – ਨੈਤਿਕਤਾ ਦਾ ਪੁਜਾਰੀ/ਮੈਕਸਿਮ ਗੋਰਕੀ (ਸਫਾ 17); ਉਰਦੂ ਗਜ਼ਲ/ਵਿਕਾਸ (ਸਫਾ 28); ਉਰਦੂ ਗਜ਼ਲ/ਇੰਦਰਪਾਲ ਸਿੰਘ ਤਨਹਾ (ਸਫਾ 28); ਉਰਦੂ ਗਜ਼ਲ/ਖਲੀਲ (ਸਫਾ 29); ਪੰਜਾਬੀ ਗਜ਼ਲ/ਪ੍ਰਸ਼ੋਤਮ ਪੱਤੋ (ਸਫਾ 29); ਇਰਾਕੀ ਕਵਿਤਾ – ਆਤਮਾ ਦੂ ਅਵਾਜ਼/ਮੁਰਾਦ ਮੀਖਾਇਲ (ਸਫਾ 30); ਕਹਾਣੀ – ਛਿਲਤਰ/ਨਿਰੰਜਨ ਬੋਹਾ (ਸਫਾ 31); ਵਾਘਿਓਂ ਪਾਰ – ਸਮਾਜਿਕ ਤਬਦੀਲੀ ਤੇ ਸਵਾਣੀਆਂ/ਅਫ਼ਜ਼ਲ ਤੌਸੀਫ (ਸਫਾ 40); ਵਾਘਿਓਂ ਪਾਰ – ਅਣਗੌਲੀ ਬੋਲੀ ਪੰਜਾਬੀ/ਡਾ: ਮਨਜ਼ੂਰ ਇਹਜਾਜ਼ (ਸਫਾ 45); ਇਕ ਯੋਧੇ ਕਵੀ ਦਾ ਚਲਾਣਾ – ਫਲਸਤੀਨੀ ਕਵੀ ਮਹਿਮੂਦ ਦਰਵੇਸ਼ ਦੀ ਮੌਤ `ਤੇ/ਸੰਪਾਦਕੀ ਮੰਡਲ (ਸਫਾ 47); ਨਾਵਲ ਦਾ ਕਾਂਡ – ਦਾਸਤੋਵਸਕੀ ਦੀ ਪਹਿਲੀ ਸ਼ਾਦੀ/ਇੰਦਰ ਸਿੰਘ ਖਾਮੋਸ਼ (ਸਫਾ 48); ਹਿੰਦੀ ਕਹਾਣੀ – ਪਛਾਣ/ਬਨਾਫ਼ਰ ਚੰਦਰ (ਸਫਾ 57); ਪੰਜਾਬ ਦੀ ਵੰਡ – ਤਿੰਨ ਕਵਿਤਾਵਾਂ/ਹਰਭਜਨ ਸਿੰਘ ਹੁੰਦਲ (ਸਫਾ 66); ਸੰਤਾਲੀਨਾਮਾ – ਸੰਨ ਸੰਤਾਲੀ (ਕਿਸ਼ਤ ਨੰਬਰ 4)/ਹਰਚਰਨ ਸਿੰਘ (ਸਫਾ 69); ਪੁਸਤਕ ਪੜਚੋਲ – ਧੂੰਆਂ (ਕਹਾਣੀ ਸੰਗ੍ਰਹਿ-ਬਲਬੀਰ ਪਰਵਾਨਾ)/ਸੁਰਜੀਤ ਗਿੱਲ (ਸਫਾ 76); ਪੁਸਤਕ ਪੜਚੋਲ – ਸਮਰਪਿਤ (ਗੁਰਨਾਮ ਢਿੱਲੋਂ)/ਸੁਲੱਖਣ ਸਰਹੱਦੀ (ਸਫਾ 77); ਪੁਸਤਕ ਪੜਚੋਲ – ਕੱਚੀਆਂ ਪੱਕੀਆਂ ਦੇ ਭਾਅ(ਪ੍ਰੋ: ਪ੍ਰੀਤਮ ਸਿੰਘ)/ਹ. ਸ. ਹ. (ਸਫਾ 78); ਪੁਸਤਕ ਪੜਚੋਲ – ਬੰਦਾ ਸਿੰਘ ਬਹਾਦਰ (ਸੁਰਜੀਤ ਸਿੰਘ ਪੰਛੀ)/ਹ. ਸ. ਹ. (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।
2009
ਜਨਵਰੀ-ਮਾਰਚ 2009, (ਅੰਕ 67) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਪੰਜਾਬ ਵਿਧਾਨ ਸਭਾ ਵਲੋਂ ਪਾਸ ਪੰਜਾਬੀ ਭਾਸ਼ਾ ਸੰਬੰਧੀ ਬਿੱਲ: ਕੀ ਖੱਟਿਆ, ਕੀ ਪਾਇਆ? ਅਤੇ 2. ਮੁੜ ਮੁੜ ਉਹੀ ਵਰਤਾਰਾ/ਸੰਪਾਦਕੀ ਮੰਡਲ (ਸਫਾ 1); ਲੰਮੀ ਕਵਿਤਾ – ਕਵਿਤਾ ਪਾਲਤੂ ਨਹੀਂ ਹੁੰਦੀ/ਯੋਧ ਸਿੰਘ (ਸਫਾ 6); ਵਤਨੋਂ ਦੂਰ – ਵਿਸ਼ਵੀਕਰਨ/ਹਰਕੰਵਲਜੀਤ ਸਾਹਿਲ (ਸਫਾ 10); ਨਜ਼ਮ-ਪਹਾੜ `ਤੇ ਚਿੜੀਆਂ/ਹਰਿਭਜਨ ਸਿੰਘ ਰੈਣੂ (ਸਫਾ 11); ਪੰਜਾਬੀ ਕਹਾਣੀ – ਜਿਉਂਦਾ ਹੈ ਮੇਰਾ ਪੁੱਤ/ਅਤਰਜੀਤ (ਸਫਾ 12); ਵਾਘਿਓਂ ਪਾਰ – ਫਿ਼ਦਾ ਬੁਖ਼ਾਰੀ ਦੀਆਂ ਤਿੰਨ ਗ਼ਜ਼ਲਾਂ (ਸਫਾ 31); ਵਾਘਿਓਂ ਪਾਰ – ਗ਼ਜ਼ਲ/ਬਸ਼ੀਰ ਅਹਿਮਦ ਸ਼ਾਦ (ਸਫਾ 33); ਵਾਘਿਓਂ ਪਾਰ – ਪੰਜਾਬੀ ਕਹਾਣੀ – ਪਾਤਾਲ ਜੜ੍ਹ ਬ੍ਰਿਖ ਤੇ ਮਨੀਪਲਾਂਟ/ਖਾਲਦ ਫਰਹਾਦ ਧਾਰੀਵਾਲ (ਸਫਾ 34); ਵਾਘਿਓਂ ਪਾਰ – ਨਜ਼ਮ – ਨਿੱਕੇ ਨਿੱਕੇ ਰਾਹ/ਜ਼ਾਹਿਦ ਮਸ਼ਹੂਦ (ਸਫਾ 38); ਯਾਦਾਂ ਸੰਨ ਸੰਤਾਲੀ – ਲਾਵਾਰਸਗੀ ਦੀ ਵਿਥਿਆ/ਪਰੇਮ ਸਿੰਘ (ਡਾ:) (ਸਫਾ 39); ਹਰਮਿੰਦਰ ਸਿੰਘ ਕੋਹਾਰਵਾਲਾ ਦੀਆਂ ਦੋ ਗ਼ਜ਼ਲਾਂ (ਸਫਾ 44); ਜਗਤਾਰ ਸਾਲਮ ਦੀਆਂ ਦੋ ਗ਼ਜ਼ਲਾਂ (ਸਫਾ 45); ਗ਼ਜ਼ਲ/ਗੁਰਜੀਤ ਸਹੋਤਾ (ਸਫਾ 46); ਪ੍ਰੋ: ਪ੍ਰੀਤਮ ਸਿੰਘ ਦੀ ਮੌਤ ਬਾਰੇ ਸੋਗ ਸਮਾਚਾਰ (ਸਫਾ 46); ਮੁਲਾਂਕਣ – ਉਦਾਸ ਹੋਈ ਕਵਿਤਾ/ਸੂਫੀ ਅਮਰਜੀਤ (ਸਫਾ 47); ਨਾਵਲ ਦਾ ਅੰਸ਼ – ਦਸਤੋਵਸਕੀ ਦੀ ਜੇਲ੍ਹ-ਯਾਤਰਾ (ਸਫਾ 51); ਯਾਦਾਂ – ਮੌਤ ਦੇ ਰੂ-ਬ-ਰੂ/ਹਰਚਰਨ ਸਿੰਘ ਕਪੂਰਥਲਾ (ਸਫਾ 62); ਹਿੰਦੀ ਕਹਾਣੀ – ਬਹਿਸ ਵਿਚਕਾਰਲਾ ਇਕਲਾਪਾ/ਪੰਖੂਰੀ ਰਾਏ (ਸਫਾ 67); ਪੁਸਤਕ ਪੜਚੋਲ – ਨਜ਼ਰਬੰਦੀ ਦੇ ਦਿਨ (ਹਰਭਜਨ ਸਿੰਘ ਹੁੰਦਲ)/ਨਿਰੰਜਨ ਬੋਹਾ (ਸਫਾ 74); ਪੁਸਤਕ ਪੜਚੋਲ – ਸੁੱਚੀਆਂ ਕਦਰਾਂ ਦੀ ਸ਼ਾਇਰੀ (ਕਿਰਨਾਂ ਦਾ ਝੁਰਮਟ)/ਸੁਲੱਖਣ ਸਰਹੱਦੀ (ਸਫਾ 75); ਪੁਸਤਕ ਪੜਚੋਲ – ਚੌਰਸ ਗਲੋਬ (ਸੁਸ਼ੀਲ ਰਹੇਜਾ)/ਸੁਰਜੀਤ ਗਿੱਲ (ਸਫਾ 76); ਪੁਸਤਕ ਪੜਚੋਲ – ਯਤੀਮ ਹੰਝੂ (ਅਮਰਜੀਤ ਸਿੰਘ ਦੌਧਰ)/ਸੁਰਜੀਤ ਗਿੱਲ (ਸਫਾ 77); ਪੁਸਤਕ ਪ੍ਰਾਪਤੀ (ਸਫਾ 80)।
ਅਪ੍ਰੈਲ-ਜੂਨ 2009, (ਅੰਕ 68) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਇਹ ਸਭ ਕੀ ਹੈ?/(ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਕਰਨੈਲ ਸਿੰਘ ਦੀਆਂ ਪੰਜ ਗ਼ਜ਼ਲਾਂ (ਸਫਾ 3-5); ਕਵਿਤਾ – ਕਵਿਤਾ ਦੀ ਆਮਦ/ਹਰਭਜਨ ਸਿੰਘ ਹੁੰਦਲ (ਸਫਾ 6); ਮਿਸਰ ਦੀ ਕਵਿਤਾ – ਲੈਲਾ ਤੇ ਮੇਰੀ ਮਾਤ ਭੂਮੀ/ਅਬਦੁਲ ਰਹਿਮਾਨ ਉਲ ਸ਼ਰਕਾਵੀ (ਸਫਾ 7); ਗਜ਼ਲ/ਹਰਭਜਨ ਧਰਨਾ (ਸਫਾ 11); ਹਿੰਦੀ ਕਹਾਣੀ – ਦੱਦੂ ਤਿਵਾੜੀ: ਗਣਨਾ ਅਧਿਕਾਰੀ/ ਉਦੇ ਪ੍ਰਕਾਸ਼ (ਸਫਾ 12); ਸੁਲੱਖਣ ਸਰਹੱਦੀ ਦੀਆਂ ਦੋ ਗ਼ਜ਼ਲਾਂ (ਸਫਾ 23); ਦੋ ਗ਼ਜ਼ਲਾਂ/ਤ੍ਰੈਲੋਚਨ ਲੋਚੀ (ਸਫਾ 25); ਦੋ ਗ਼ਜ਼ਲਾਂ/ਜਗਤਾਰ ਸਾਲਮ (ਸਫਾ 26); ਸਿਮ੍ਰਿਤੀਆਂ – ਬਿਰਖ ਦੀ ਛਾਂ ਹੇਠ (ਯਾਦਾਂ ਪ੍ਰਿੰ: ਪ੍ਰੀਤਮ ਸਿੰਘ ਦੀਆਂ)/ਹਰਭਜਨ ਸਿੰਘ ਹੁੰਦਲ (ਸਫਾ 27); ਦਾਦਰ ਪੰਡੋਰਵੀ ਦੀਆਂ ਚਾਰ ਗਜ਼ਲਾਂ (ਸਫਾ 38); ਵਾਘਿਓਂ ਪਾਰ – ਮਾਂ ਬੋਲੀ/ਮਕਸੂਦ ਸਾਕਿਬ (ਸਫਾ 42); ਹਰਭਗਵਾਨ ਚਾਵਲਾ ਦੀਆਂ ਅੱਠ ਕਵਿਤਾਵਾਂ (ਸਫਾ 49); ਪੰਜਾਬੀ ਕਹਾਣੀ – ਬੱਗੀ/ਜ਼ੋਰਾ ਸਿੰਘ ਸੰਧੂ (ਸਫਾ 51); ਵਾਘਿਓਂ ਪਾਰ – ਗਜ਼ਲ/ਰਵਾਕਤ ਹੁਸੈਨ ਮੁਮਤਾਜ (ਸਫਾ 55); ਹਰਸ਼ਰਨ ਸ਼ਰੀਫ ਦੀਆਂ ਤਿੰਨ ਗ਼ਜ਼ਲਾਂ (ਸਫਾ 56); ਮੁਲਾਂਕਣ – ਕੈਨੇਡੀਅਨ ਪੰਜਾਬੀ ਕਹਾਣੀ/ਅਰਵਿੰਦਰ ਕੌਰ ਕੈਨੇਡਾ (ਸਫਾ 58); ਮੁਲਾਂਕਣ – ਇਹਨਾਂ ਰਾਹਾਂ ਉੱਤੇ – ਰਿਸ਼ਤਿਆਂ ਦਾ ਜਮਾਤੀ ਵਿਸ਼ਲੇਸ਼ਣ/ਹਰਿੰਦਰ ਬਰਾੜ (ਸਫਾ 70); ਪੁਸਤਕ ਪੜਚੋਲ – ਲੋਕ ਬੋਲਾਂ ਦਾ ਕਾਵਿ-ਸੰਗ੍ਰਹਿ – ‘ਮੇਰੇ ਬੋਲ’ (ਹਰਭਜਨ ਸਿੰਘ ਹੁੰਦਲ)/ਸੁਲੱਖਣ ਸਰਹੱਦੀ (ਸਫਾ 73); ਪੁਸਤਕ ਪੜਚੋਲ – ਹਰਸ਼ਰਨ ਸ਼ਰੀਫ ਦੇ ਸਿ਼ਅਰ – ‘ਅਰਸ਼ੋਂ ਉੱਤਰੇ ਤਾਰੇ”/ਸੁਲੱਖਣ ਸਰਹੱਦੀ (ਸਫਾ 75); ਪੁਸਤਕ ਪੜਚੋਲ -ਸਾਮਰਾਜੀ ਸੰਕਟ: ਪੂੰਜੀਵਾਦੀ ਵਿਸ਼ਵੀਕਰਨ ਦੀ ਅਸਫਲਤਾ (ਡਾ: ਅਨੂਪ ਸਿੰਘ)/ ਸੂਫੀ ਅਮਰਜੀਤ (ਸਫਾ 77); ਪੁਸਤਕ ਪੜਚੋਲ -ਨਿੱਕੇ-ਵੱਡੇ ਹਿਟਲਰ (ਡਾ: ਕਰਮਜੀਤ ਸਿੰਘ ਨਡਾਲਾ)/ ਅਮਰ ਕੋਮਲ (ਡਾ:) (ਸਫਾ 78); ਪੁਸਤਕ ਪ੍ਰਾਪਤੀ (ਸਫਾ 80)।
ਜੁਲਾਈ-ਸਤੰਬਰ 2009, (ਅੰਕ 69) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਵਾਰ ਦੇ ਵਿਸ਼ੇਸ਼ ਕਵੀ ਅਮਰੀਕ ਸਿੰਘ ਪੂੰਨੀ ਦੀਆਂ ਚਾਰ ਗ਼ਜ਼ਲਾਂ (ਸਫਾ 1); ਗੁਰਦੀਪ ਡੇਹਰਾਦੂਨ ਦੀਆਂ ਤਿੰਨ ਗ਼ਜ਼ਲਾਂ (ਸਫਾ 5); ਵਾਘਿEਂ ਪਾਰ – ਅਹਿਮਦ ਸਲੀਮ ਦੀਆਂ ਚਾਰ ਨਜ਼ਮਾਂ (ਸਫਾ 7); ਪੰਜਾਬੀ ਕਹਾਣੀ – ਭਾਗਾਂ ਵਲੇ/ਜਸਪਾਲ ਮਾਨਖੇੜਾ (ਸਫਾ 9); ਪੁਸਤਕ ਪ੍ਰਾਪਤੀ (ਸਫਾ 24); ਵਿਸ਼ਵ ਕਵਿਤਾ – ਯੂਨਾਨ – ਅਮਨ/ਯਾਨਿਸ ਰਿਤਸੋਸ (ਸਫਾ 25); ਮਹਿੰਦਰ ਮਾਨ ਦੀਆਂ ਦੋ ਗ਼ਜ਼ਲਾਂ (ਸਫਾ 27); ਗਜ਼ਲ/ਸਤਿਪਾਲ ਖੁੱਲਰ (ਸਫਾ 28); ਮਹਿੰਦਰ ਸਾਥੀ ਦੀਆਂ ਦੋ ਗ਼ਜ਼ਲਾਂ (ਸਫਾ 29); ਪੰਜਾਬੀ ਕਹਾਣੀ – ਹੜ੍ਹ ਦੀ ਗਰਜ/ਜ਼ੋਰਾ ਸਿੰਘ ਸੰਧੂ (ਸਫਾ 31); ਵਿਚਾਰ ਚਰਚਾ – ਗੁਰੂ ਨਾਨਕ ਦਾ ਕਾਵਿ-ਬੋਧ/ਡਾ: ਅਮਰਜੀਤ ਸਿੰਘ ਗੋਰਕੀ (ਸਫਾ 36); ਅਨੂ ਬਾਲਾ ਦੀਆਂ ਦੋ ਗਜ਼ਲਾਂ (ਸਫਾ 48); ਨਵੇਂ ਨਾਵਲ ਦਾ ਕਾਂਡ – ਦਸੰਬਰਵਾਦੀਆਂ ਦੀ ਬਗਾਵਤ ਅਤੇ ਪੁਸ਼ਕਿਨ/ਇੰਦਰ ਸਿੰਘ ਖਾਮੋਸ਼ (ਸਫਾ 50); ਮੁਲਾਂਕਣ – ਕੇਸਰ ਸਿੰਘ ਨੀਰ ਦਾ ਕਾਵਿ-ਗ੍ਰੰਥ – “ਨੈਣਾਂ ਦੇ ਮੋਤੀ”/ਸੁਲੱਖਣ ਸਰਹੱਦੀ (ਸਫਾ 63); ਵਿਚਾਰ-ਚਰਚਾ – ਪੂੰਜੀਵਾਦੀ ਪ੍ਰਬੰਧ ਦੀ ਅਸਥਿਰਤਰ/ਜੌਹਨ ਬਿਲੈਮੀ ਫੌਸਟਰ (ਸਫਾ 67); ਪੁਸਤਕ ਪੜਚੋਲ – ਯਾਦਾਂ ਸੰਨ ਸੰਤਾਲੀ – ਦਰਦ ਦਾ ਬਿਰਤਾਂਤ (ਹਰਚਰਨ ਸਿੰਘ)/ਡਾ: ਤੇਜਿੰਦਰ ਵਿਰਲੀ (ਸਫਾ 74); ਪੁਸਤਕ ਚਰਚਾ – ਮਨੁੱਖੀ ਮਨ ਦੀਆਂ ਦੋ ਅਵਸਥਾਂਵਾਂ ਦਾ ਦਾਰਸ਼ਨਿਕ ਸੰਵਾਦ ਮਹਾਂ ਕੰਬਣੀ (ਦਰਸ਼ਨ ਬੁੱਟਰ)/ਨਿਰੰਜਨ ਬੋਹਾ (ਸਫਾ 77); ਨਜ਼ਮ/ਮੰਗਤ ਰਾਮ ਪਾਸਲਾ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਅਕਤੂਬਰ-ਦਸੰਬਰ 2009, (ਅੰਕ 70) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਇਕ ਸੰਵਾਦ ਅਤੇ 2. ਨਿੰਦਿਆ-ਸ਼ਾਸ਼ਤਰ ਦਾ ਨਿਰਮਾਣ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਕਵੀ ਸੁਰਿੰਦਰ ਸੋਹਲ ਦੀਆਂ ਛੇ ਗਜ਼ਲਾਂ (ਸਫਾ 4); ਸਿਰਜਣ ਕਿਰਿਆ – ਮੇਰੀ ਗਜ਼ਲ/ਗੁਰਦੀਪ ਡੇਅਰਾਦੂਨ (ਸਫਾ 7); ਵਿਸ਼ਵ ਸਾਹਿਤ – ਫਲਸਤੀਨੀ ਕਵੀ ਮਹਿਮੂਦ ਦਰਵੇਸ਼/ਕੇ. ਸਤਚੰਦਾ ਨੰਦਨ (ਸਫਾ 13);ਫਲਸਤੀਨੀ ਕਵਿਤਾ – ਸੋਗ ਗੀਤ/ਮਹਿਮੂਦ ਦਰਵੇਸ਼ (ਸਫਾ 25); ਪੰਜਾਬੀ ਕਹਾਣੀ – ਜੀਵਨ ਦਾ ਯਥਾਰਥ/ਗੁਰਜੰਗ ਕਲਸੀ (ਸਫਾ 27); ਵਾਘਿਓਂ ਪਾਰ – ਗੁਲਾਮ ਮੁਸਤਫ਼ਾ ਬਿਸਮਿਲ ਦੀਆਂ ਦੋ ਗਜ਼ਲਾਂ (ਸਫਾ 32); ਪਰਵਾਸੀ ਪੰਜਾਬੀ ਸਾਹਿਤ-ਅਧਿਐਨ ਦੇ ਮਸਲੇ/ਡਾ: ਕਰਮਜੀਤ ਸਿੰਘ (ਸਫਾ 34); ਸਰਹੱਦੀ ਦੀਆਂ ਨਵੀਂਆਂ ਗ਼ਜ਼ਲਾਂ (ਸਫਾ 41); ਹਿੰਦੀ ਕਹਾਣੀ – ਸੰਦੂਕ/ਨਿਰਮਲ ਸਿੰਘ (ਸਫਾ 44); ਵਿਚਾਰ ਚਰਚਾ – ਸਭਿਆਚਾਰ ਦੀ ਉਤਪਤੀ ਤੇ ਵਿਕਾਸ/ਅਤਰਜੀਤ (ਸਫਾ 49); ਨਵੇਂ ਨਾਵਲ ਦਾ ਕਾਂਡ-ਪੁਸ਼ਕਿਨ ਦੀ ਮੌਤ/ਇੰਦਰ ਸਿੰਘ ਖਾਮੋਸ਼ (ਸਫਾ 58); ਨਜ਼ਮ – ਹੋਕਾ/ਬਾਬਾ ਨਜ਼ਮੀ (ਸਫਾ 68); ਕਵਿਤਾ – ਅਲਵਿਦਾ/ਸਤਿੰਦਰ ਕੌਰ ਰੰਧਾਵਾ (ਸਫਾ 68); ਗਜ਼ਲ/ਹਰੀ ਸਿੰਘ ਮੋਹੀ (ਸਫਾ 69); ਦੋ ਗਜ਼ਲਾਂ/ਤ੍ਰੈਲੋਚਨ ਲੋਚੀ (ਸਫਾ 70); ਯਾਦਾਂ ਸੰਨ ਸੰਤਾਲੀ – ਜਿਹਨਾਂ ਦੇ ਨਾਂ ਨਾਲ ਲਾਹੌਰ, ਲਾਹੌਰ ਹੈ/ਸੋਮ ਆਨੰਦ (ਸਫਾ 71); ਪੁਸਤਕ ਚਰਚਾ – ਕਰਕ ਕਲੇਜੇ ਮਾਹਿ (ਤਲਵਿੰਦਰ ਕੌਰ)/ਸੁਰਿੰਦਰ ਸਿੰਘ ਨਿਮਾਣਾ (ਸਫਾ 75); ਪੁਸਤਕ ਚਰਚਾ – ਚਮਤਕਾਰੀ ਕੈਨੇਡਾ (ਖੋਜੀ ਕਾਫਰ)/ਹ.ਸ. (ਸਫਾ 76); ਪੁਸਤਕ ਚਰਚਾ – ਹਾਏ ਉਏ ਦੁੱਲਿਆ (ਭੋਲਾ ਸਿੰਘ ਸੰਘੇੜਾ)/ਨਿਰੰਜਨ ਬੋਹਾ (ਸਫਾ 77); ਪੁਸਤਕ ਚਰਚਾ – ਧੜਕਦੀ ਜਿ਼ੰਦਗੀ ਦਾ ਉਮਾਹ- ਦਿਲ ਦਰਵਾਜ਼ੇ (ਤ੍ਰੈਲੋਚਨ ਲੋਚੀ)/ਸੁਲੱਖਣ ਸਰਹੱਦੀ (ਸਫਾ 79); ਪੁਸਤਕ ਪ੍ਰਾਪਤੀ (ਸਫਾ 80); ਤੇਰਾ ਸਿੰਘ ਚੰਨ ਦਾ ਯਾਦਗਾਰੀ ਗੀਤ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
2010
ਜਨਵਰੀ-ਜੂਨ 2010 (ਦੁਖਾਂਤ ਸੰਨ ਸੰਤਾਲੀ-ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ – ਭਾਰਤ-ਪਾਕਿ ਵੰਡ ਤੇ ਪੰਜਾਬੀ ਸਾਹਿਤ/ਸੰਪਾਦਕੀ ਮੰਡਲ (ਸਫਾ 1); ਕਵਿਤਾ- ਅੱਜ ਆਖਾਂ ਵਾਰਸ ਸ਼ਾਹ ਨੂੰ/ਅੰਮ੍ਰਿਤਾ ਪ੍ਰੀਤਮ (ਸਫਾ 5); ਕਹਾਣੀ-ਟੋਭਾ ਟੇਕ ਸਿੰਘ/ਸੁਅਦਤ ਹਸਨ ਮੰਟੋ (ਸਫਾ 6); ਵਿਸ਼ਾਲ ਚਰਚਾ – ਦੇਸ਼ ਦੀ ਵੰਡ: ਇਕ ਪਿਛਲ ਝਾਤ/ਪਰੇਮ ਸਿੰਘ (ਡਾ:) (ਸਫਾ 13); ਮੁਲਾਕਾਤ: ਯਾਦਾਂ ਸੰਨ ਸੰਤਾਲੀ (ਹਿੰਦੀ ਗਲਪਕਾਰ ਕ੍ਰਿਸ਼ਨਾ ਸੋਬਤੀ ਨਾਲ ਗੁਫਤਗੂ)/ਅਸ਼ੋਕ ਭੱਲਾ (ਸਫਾ 26); ਗੁਫਤਗੂ- ਪਾਕਿਸਤਾਨ ਦੀ ਸਥਾਪਨਾ ਤੇ ਦੇਸ਼ ਦੀ ਵੰਡ ਬਾਰੇ ਤਾਰਕ ਅਲੀ ਨਾਲ ਗੱਲਬਾਤ (ਸਫਾ 64); ਵਿਚਾਰ ਚਰਚਾ – ਦੇਸ਼ ਵੰਡ ਤੇ ਕਮਿਊਨਿਸਟ/ਸੁਰਜੀਤ ਗਿੱਲ (ਸਫਾ 75); ਵਿਚਾਰ ਚਰਚਾ – ਜਿਨਾਹ ਇਤਿਹਾਸ ਦੇ ਰੂਬਰੂ/ਕੁਲਦੀਪ ਨਈਅਰ (ਸਫਾ 79); ਵਿਚਾਰ ਚਰਚਾ – ਦੇਸ਼ ਵੰਡਾਂ, ਅੰਤਰ-ਰਾਸ਼ਟਰੀ ਪਰਿਪੇਖ ਵਿੱਚ/ਅਨੀਤਾ ਇੰਦਰ ਸਿੰਘ (ਸਫਾ 86); ਵਿਸ਼ਲੇਸ਼ਣ- ਸੰਤਾਲੀ ਦੀ ਵੰਡ ਪਿੱਛੇ ਪਏ ਅਣਉਤਰਿਤ ਪ੍ਰਸ਼ਨ/ਡਾ: ਮਨਮੋਹਨ (ਸਫਾ 89); ਡਾ: ਆਤਮਜੀਤ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਪੁਰਸਕਾਰ ਮਿਲਣ ਲਈ ਮੁਬਾਰਕ (ਸਫਾ 101); ਦੇਸ਼ ਦੀ ਵੰਡ-ਉੱਜੜੇ ਘਰ ਅਤੇ ਕਬਰਾਂ/ਸੂਫੀ ਅਮਰਜੀਤ (ਸਫਾ 102); ਅੰਗਰੇਜ਼ੀ ਕਵਿਤਾ-ਵੰਡ/ਡਬਲਯੂ. ਐੱਚ. ਆਡਨ (ਸਫਾ 112); ਭਾਗ ਦੂਜਾ-ਵੰਡ ਦੀਆਂ ਯਾਦਾਂ/ਖੁਸ਼ਵੰਤ ਸਿੰਘ (ਸਫਾ 113); ਯਾਦਾਂ – ਅਸੀਂ ਲਾਹੌਰੋਂ ਕਿਵੇਂ ਨਿਕਲੇ/ਪ੍ਰਿੰ: ਪ੍ਰੀਤਮ ਸਿੰਘ (ਸਫਾ 116); ਯਾਦਾਂ ਸੰਨ ਸੰਤਾਲੀ – ਭਟਕਣ ਦੇ ਲੰਮੇ ਵਰ੍ਹੇ/ਪਰੇਮ ਸਿੰਘ (ਡਾ:) (ਸਫਾ 121); ‘ਟੋਬਾ ਟੇਕ ਸਿੰਘ’ ਤੇ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਤੱਕ /ਆਤਮਜੀਤ (ਸਫਾ 128); ਯਾਦਾਂ ਸੰਨ ਸੰਤਾਲੀ – ਨਾਨਕੇ ਪਿੰਡ ਦਾ ਕਤਲੇਆਮ/ਹਰਭਜਨ ਸਿੰਘ ਹੁੰਦਲ (ਸਫਾ 135); ਪਿਛਲ-ਝਾਤ- ਕਹਾਣੀ ਦਾ ਅੰਤ ਨਹੀਂ/ ਅਫ਼ਜ਼ਲ ਤੌਸੀਫ (ਸਫਾ 141); ਸੰਨ ਸੰਤਾਲੀ-ਯਾਦਾਂ ਦੇ ਨਸ਼ਤਰ/ਹਰਚਰਨ ਸਿੰਘ (ਸਫਾ 145); ਯਾਦਾਂ ਸ਼ਹਿਰ ਲਾਹੌਰ ਦੀਆਂ-ਫ਼ੈਜ਼-ਆਖਰੀ ਸ਼ਬ ਕਾ ਮੁਸਾਫਿ਼ਰ/ਸੋਮ ਆਨੰਦ (ਸਫਾ 155); ਬਾਲ-ਮਨ ਦੀਆਂ ਯਾਦਾਂ/ਮੁਖਤਿਆਰ ਸਿੰਘ (ਸਫਾ 162); ਨਾਵਲ ਅੰਸ਼ – ਕੁਤਬਾ ਕਿੱਥੇ ਜਾਵੇ?/ਅਵਤਾਰ ਸਿੰਘ ਬਿਲਿੰਗ (ਸਫਾ 165); ਯਾਦਾਂ- ਦੀਨ ਦੇ ਰਾਖ਼ੇ/ਡਾ: ਕਰਨਜੀਤ ਸਿੰਘ ਨਡਾਲਾ (ਸਫਾ 170); ਹਕੀਕਤਾਂ-ਝੂਠੇ ਖ਼ਤਾਂ ਦੀ ਦਾਸਤਾਂ/ਡਾ: ਤੇਜਿੰਦਰ ਵਿਰਲੀ (ਸਫਾ 176); ਯਾਦਾਂ ਸੰਨ ਸੰਤਾਲੀ – ਅਸੀਸਾਂ ਦਾ ਕੋਸ਼, ਭੂਆ ਮਰਾਸਣ/ਦਿਲਜੀਤ ਕੌਰ ਦਾਊਂ (ਸਫਾ 178)।
ਜੁਲਾਈ-ਸਤੰਬਰ 2010 (ਅੰਕ 73) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਲੇਖਕ ਤੇ ਰਾਜਨੀਤੀ (ਸੰਦਰਭ ਪੰਜਾਬੀ ਸਾਹਿਤ ਅਕੈਡਮੀ ਦੀ ਚੋਣ)/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਹਰਦਿਆਲ ਸਾਗਰ ਦੀਆਂ ਪੰਜ ਗਜ਼ਲਾਂ (ਸਫਾ 3); ਦੋ ਨਜ਼ਮਾਂ – ਝੋਨੇ ਦੀ ਪਹਿਲੀ ਗਜ਼ਲ ਅਤੇ ਕਵੀ/ਵਰਿੰਦਰ ਪ੍ਰੀਹਾਰ (ਸਫਾ 6); ਕਹਾਣੀ – ਸੁੱਚਾ/ਅਮਰ ਸੂਫੀ (ਸਫਾ 8); ਵਾਘਿਓਂ ਪਾਰ – ਪੰਜਾਬੀ ਗਜ਼ਲ/ਗੁਲਾਮ ਮੁਸਤਫਾ ਬਿਸਮਿਲ (ਸਫਾ 20); ਕਹਾਣੀ – ਜੁਗਨੂੰ ਤੇ ਵੱਡਾ ਕਾਮਰੇਡ/ਦਵਿੰਦਰ ਮੰਡ (ਸਫਾ 21); ਵਾਘਿਓਂ ਪਾਰ – ਇੰਟਰਵਿਊ-ਇਨਸਾਫ ਦੀ ਤਲਾਸ਼ ਵਿੱਚ ਫਹਿਮੀਦਾ ਰਿਆਜ਼/ਚਾਰੂ ਸਿੰਘ (ਸਫਾ 30); ਵਾਘਿਓਂ ਪਾਰ – ਲੋਕ ਕਵੀ ਬਾਬਾ ਨਜਮੀ (ਮੇਰੀ ਸ਼ਾਇਰੀ ਮਸਲੇ ਵੀ ਹੱਲ ਕਰ ਸਕਦੀ ਹੈ)/ਅਫ਼ਜ਼ਲ ਤੌਸ਼ੀਫ (ਸਫਾ 34); ਨਜ਼ਮ – ਧਰਤ ਦਾ ਦਰਦ/ਗੁਰਬਖਸ਼ ਸਿੰਘ ਭੰਡਾਲ (ਸਫਾ 43); ਗਜ਼ਲ/ਕੁਲਵਿੰਦਰ ਬੱਛੋਆਣਾ (ਸਫਾ 43); ਨਜ਼ਮ-ਸੰਨ ਸੰਤਾਲੀ/ਹਰੀ ਸਿੰਘ ਮੋਹੀ (ਸਫਾ 44); ਦੋ ਗਜ਼ਲਾਂ/ਗੁਰਭਜਨ ਸਿੰਘ ਗਿੱਲ (ਸਫਾ 45); ਯਾਦਾਂ ਸੰਨ ਸੰਤਾਲੀ – ਜੋਤਹੀਣ ਅੱਖਾਂ ਦਾ ਦਰਦ/ਤਲਵਿੰਦਰ ਸਿੰਘ (ਸਫਾ 47); ਕਾਵਿ ਚਿੰਤਨ-ਕਵਿਤਾ ਦੀ ਸਿਰਜਣਾ/ਹਰਭਜਨ ਸਿੰਘ ਹੁੰਦਲ (ਸਫਾ 54); ਨੌਜਵਾਨ ਲੇਖਕਾਂ ਦੇ ਵਿਚਾਰ ਹਿੱਤ-ਲੇਖਕ ਦੀ ਸ਼ਕਤੀ/ਯੂਰੀ ਕਾਜ਼ਾਕੋਵ (ਸਫਾ 58); ਗਜ਼ਲ/ਭੁਪਿੰਦਰ ਸੰਧੂ (ਸਫਾ 65); ਪੁਸਤਕ ਪੜਚੋਲ – ਪੰਜ ਵਿਸ਼ਵ ਕਵੀ/ਪ੍ਰੋ: ਦਲਬੀਰ ਕੌਰ ਅਤੇ ਪਰੇਮ ਸਿੰਘ (ਡਾ:) (ਸਫਾ 66); ਪੁਸਤਕ ਪੜਚੋਲ – ਬਾਬਾ ਬੂਝਾ ਸਿੰਘ/ਸੁਰਜੀਤ ਗਿੱਲ (ਸਫਾ 72); ਪੁਸਤਕ ਪੜਚੋਲ- ਢਾਹਵਾਂ ਦਿੱਲੀ ਦੇ ਕਿੰਗਰੇ… ਦੀ ਪੁਣਛਾਣ/ਸੁਰਜੀਤ ਗਿੱਲ (ਸਫਾ 75); ਪੁਸਤਕ ਪੜਚੋਲ- ਟੁਕੜੇ-ਟੁਕੜੇ ਸੂਰਜ/ਸੁਲੱਖਣ ਸਰਹੱਦੀ (ਸਫਾ 77); ਪੁਸਤਕ ਪੜਚੋਲ- ਧਰਤੀ ਅੰਬਰ ਤੇ ਖੁਸ਼ਬੂ/ਸੁਲੱਖਣ ਸਰਹੱਦੀ (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।
ਅਕਤੂਬਰ-ਦਸੰਬਰ 2010 (ਅੰਕ 74) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਅਕਾਦਮੀ ਚੋਣਾਂ ਤੇ ਜਮਾਤੀ ਸੋਝੀ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਮਦਨ ਵੀਰਾ ਦੀਆਂ ਪੰਜ ਕਵਿਤਾਵਾਂ (ਸਫਾ 3); ਨਜ਼ਮ- ਸੂਈਆਂ/ਹਰਕੰਵਲਜੀਤ ਸਾਹਿਲ (ਸਫਾ 6); ਗਜ਼ਲ/ਅਮਰ ਸੂਫੀ (ਸਫਾ 6); ਨਜ਼ਮ-ਫੌਜੀ/ਵਰਿੰਦਰ ਪ੍ਰੀਹਾਰ (ਸਫਾ 7); ਗਜ਼ਲ/ (ਸਫਾ 8); ਹਿੰਦੀ ਕਹਾਣੀ – ਟੇਪਚੂ/ਉਦੈ ਪ੍ਰਕਾਸ਼ (ਸਫਾ 9); ਸੁਰਜੀਤ ਪਾਤਰ ਨੂੰ ਬਿਰਲਾ ਫਾਊਂਡੇਸ਼ਨ ਵਲੋਂ ਇਨਾਮ ਦਿੱਤੇ ਜਾਣ `ਤੇ ਮੁਬਾਰਕ (ਸਫਾ 23); ਗਜ਼ਲ/ਮਹਿੰਦਰ ਦੀਪ ਗਰੇਵਾਲ (ਸਫਾ 24); ਅਰਸ਼ ਬਿੰਦੂ ਦੀਆਂ ਨੌਂ ਕਵਿਤਾਵਾਂ (ਸਫਾ 25); ਤ੍ਰੈਲੋਚਨ ਲੋਚੀ ਦੀਆਂ ਚਾਰ ਗਜ਼ਲਾਂ (ਸਫਾ 28); ਵਾਘਿਓਂ ਪਾਰ- ਪੰਜਾਬੀ ਕਹਾਣੀ – ਹੁੰਮਸ/ਖਾਲਿਦ ਫਰਹਾਦ ਧਾਰੀਵਾਲ (ਸਫਾ 30); ਵਿਚਾਰ ਚਰਚਾ – ਇਤਿਹਾਸ ਤੇ ਸਮਕਾਲ ਦਾ ਅੰਤਰ-ਮੁਖੀ ਨਿਰਣਾ (ਅਜਮੇਰ ਸਿੰਘ ਦੀਆਂ ਤਿੰਨ ਪੁਸਤਕਾਂ ਦਾ ਲੇਖਾ ਜੋਖਾ)/ਡਾ: ਪ੍ਰੇਮ ਸਿੰਘ (ਸਫਾ 34); ਨ. ਸ. ਰਤਨ ਦੀਆਂ ਦੋ ਨਜ਼ਮਾਂ (ਸਫਾ 43); ਵਾਘਿਓਂ ਪਾਰ-ਗਜ਼ਲ/ਹਮਾਯੋਂ ਪ੍ਰਵੇਜ਼ ਸ਼ਾਹਿਦ (ਸਫਾ 44); ਲੋਕ ਕਵੀ ਮਾਸਟਰ ਦਰਸ਼ਨ ਸਿੰਘ ਅਤੇ ਪ੍ਰਦੁੱਮਣ ਸਿੰਘ ਬੇਦੀ ਦੇ ਦੇਹਾਂਤ ਬਾਰੇ ਸ਼ੋਕ ਸਮਾਚਾਰ (ਸਫਾ 44); ਵਿਰਾਸਤ – ਇਨਕਲਾਬੀ ਵਿਰਾਸਤ ਦਾ ਦਸਤਾਵੇਜ਼: ‘ਗਦਰ ਲਹਿਰ ਦੇ ਅਣਫੋਲੇ ਵਰਕੇ’/ਡਾ: ਭੀਮ ਇੰਦਰ ਸਿੰਘ (ਸਫਾ 45); ਦੋ ਗਜ਼ਲਾਂ/ਹਰਸ਼ਰਨ ਸ਼ਰੀਫ (ਸਫਾ 53); ਸੋਮਦੱਤ ਦਿਲਗੀਰ ਦੀਆਂ ਦੋ ਗਜ਼ਲਾਂ (ਸਫਾ 54); ਗਜ਼ਲ/ਪ੍ਰੀਤਮ ਪੰਧੇਰ (ਸਫਾ 56); ਲੇਖ – ਪੰਜਾਬੀ ਸੂਫ਼ੀ ਕਵਿਤਾ ਦੀ ਧੁਨੀ/ਡਾ: ਸੁਖਦੇਵ ਸਿੰਘ (ਸਫਾ 57); ਮੁਲਾਂਕਣ – ਪਾਟਦੀ ਧੁੰਦ-ਇਕ ਜਾਇਜ਼ਾ/ਸੁਰਜੀਤ ਗਿੱਲ (ਸਫਾ 68); ਯੁੱਗ ਅੰਤ – ਅੰਤ ਨਹੀਂ/ਹਰਿੰਦਰ ਬਰਾੜ (ਸਫਾ 71); ਪੁਸਤਕ ਚਰਚਾ – ਕਿਰਦੀ ਮਿੱਟੀ (ਦਰਸ਼ਨ ਬੁਲੰਦਵੀ)/ਗੁਰਨਾਮ ਢਿੱਲੋਂ (ਸਫਾ 76); ਫਾਸ਼ੀਵਾਦ ਨੂੰ ਵੰਗਾਰ/ਡਾ: ਤੇਜਿੰਦਰ ਵਿਰਲੀ (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।
2011
ਜਨਵਰੀ-ਜੂਨ 2011 ((ਅੰਕ 75-76-ਇੰਟਰਵਿਊ-ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਇੰਟਰਵਿਊ ਦੀ ਤਲਾਸ਼/ਹਰਭਜਨ ਸਿੰਘ ਹੁੰਦਲ (ਸਫਾ 1); ਕਵਿਤਾ ਤੇ ਰਾਜਨੀਤੀ – ਪਾਬਲੋ ਨੇਰੂਦਾ ਨਾਲ ਮੁਲਾਕਾਤ/ਰੀਤਾ ਲੇਵੇਤ (ਸਫਾ 3); ਲੋਕਰਾਜ ਲਈ ਸੰਘਰਸ਼ – ਸੁਕਰਾਤ ਦੀ ਧਰਤੀ, ਫੌਜੀ ਖੁਰੀਆਂ ਹੇਠ – ਯੂਨਾਨੀ ਲੋਕ ਨਾਇਕ ਅਲੈਗਜਾਂਦਰੇਸ ਪਾਨਾਗਾਊਲੀਸ ਨਾਲ ਓਰੀਆਨਾ ਫਲਾਸੀ ਵਲੋਂ ਕੀਤੀ ਇੰਟਰਵਿਊ (ਸਫਾ 20); ਗਲਪਕਲਾ – ਮੇਰੇ ਨਾਵਲ ਇਕ ਹੜ੍ਹ ਵਿੱਚ ਆਏ ਸਨ – ਮੁਲਖ ਰਾਜ ਆਨੰਦ ਨਾਲ ਸਾਰੋਸ ਕੋਵਾਸਕੀ ਦੀ ਬਾਤਚੀਤ (ਸਫਾ 60); ਕਵੀ ਤੇ ਕਵਿਤਾ – ਮੈਂ ਤੇ ਕ੍ਰਿਕਟ ਦਾ ਖਿਡਾਰੀ ਬਣਨਾ ਚਾਹੁੰਦਾ ਸੀ-ਫੈਜ਼ (ਫੈਜ਼ ਦਾ ਆਖਰੀ ਇੰਟਰਵਿਊ) (ਸਫਾ 63); ਥੀਏਟਰ – ਹਬੀਬ ਤਨਵੀਰ ਨਾਲ ਗੁਫ਼ਤੁਗੂ/ਸ਼ਾਹਿਦ ਅਨਵਰ (ਸਫਾ 68); ਲੋਕ-ਗਾਇਕੀ – ਈਰਾਨ ਦੇ ਸਭ ਤੋਂ ਚਹੇਤੀ ਗਾਇਕਾ ਮਾਰਜ਼ੀਏ ਨਾਲ ਇੰਟਰਵਿਊ – ਮਾਰਜ਼ੀਏ: “ਮੈਂ ਤਾਂ ਇਕ ਪਰਿੰਦਾ ਹਾਂ” (ਸਫਾ 78); ਮਜ਼ਦੂਰ ਲਹਿਰ ਦਾ ਸੰਗੀਤ – ਸੰਘਰਸ਼ ਵਿਚ ਉਪਜੇ ਗੀਤ-ਵਿਸ਼ਵ ਪੱਧਰ ਦੇ ਜਰਮਨ ਸੰਗੀਤਕਾਰ ਹਾਂਸ ਆਈਸਲਰ ਨਾਲ ਇੰਟਰਵਿਊ (ਸਫਾਂ 81); ਚਿੱਤਰਕਲਾ – ਮੇਰਾ ਜੀਵਨ ਕਦੇ ਨਾ ਖਤਮ ਹੋਣ ਵਾਲੀ ਤਲਾਸ਼ ਹੈ – ਅਰਪਨਾ ਕੌਰ ਨਾਲ ਇੰਟਰਵਿਊ (ਸਫਾ 87); ਚਿੱਤਰਕਲਾ – ਹੈਦਰ ਰਜ਼ਾ ਨਾਲ ਊਸ਼ਾ ਮਹਾਜਨ (ਸਫਾ 95); ਲੋਕ-ਸੰਗੀਤ – ਪ੍ਰਕਿਰਤੀ ਵੀ ਸ਼ਾਂਤੀ ਚਾਹੁੰਦੀ ਹੈ – ਯਵਗਾਨੀ ਯਵਤੂਸ਼ੈਂਕੋ (ਸਫਾ 103); ਨਾਵਲਕਲਾ – ਧਰਤੀ ਉੱਤੇ ਰਹਿਣਾ ਖੁਸ਼ੀ ਦੀ ਗੱਲ ਹੈ/ਚੰਗੇਜ਼ ਐਤਮਾਤੋਵ ਦੀ ਨਿਕੋਲਈ ਖੋਖਲੋਵ ਨਾਲ ਵਾਰਤਾਲਾਪ (ਸਫਾ 111); ਲੇਖਕ ਸਿਮ੍ਰਿਤੀਆਂ – ਅਰਨੈਸਟ ਹੈਮਿੰਗਵੇ ਦੀ ਪਤਨੀ ਮੇਰੀ ਹੈਮਿੰਗਵੇ ਨਾਲ ਗੁਫਤੁਗੂ/Eਰੀਆਨਾ ਫਲਾਸੀ (ਸਫਾ 119); ਕਵੀ ਤੇ ਕਵਿਤਾ – ਪ੍ਰਤਿਭਾਸ਼ਾਲੀ ਹਿੰਦੀ ਕਵੀ ਕੁਮਾਰ ਵਿਕਲ ਨਾਲ ਮੁਲਾਕਾਤ/ਮਹਾਂਵੀਰ ਅਗਰਵਾਲ (ਸਫਾ 136); ਆਲੋਚਨਾ – ਸਰਗੇਈ ਮੀਖਾਲਕੋਵ ਨਾਲ ਕੀਤੀ ਗੁਫ਼ਤਗੂ (ਸਫਾ 139); ਗਲਪਕਲਾ – ਤੇਜ਼ ਤੇ ਬੁਨਿਆਦੀ ਤਬਦੀਲੀ ਦੇ ਦੌਰ ਕਦੇ ਵੀ ਸਾਹਿਤ ਲਈ ਮੁਆਫਕ ਨਹੀਂ ਹੁੰਦੇ – ਅਲੈਗਜ਼ਾਂਦਰ ਸੋਲਜ਼ਨਿਸਤਾਨ ਨਾਲ ਇੰਟਰਵਿਊ (ਸਫਾ 142); ਕਵੀ ਅਤੇ ਲੋਕ – ਪਾਕਿਸਤਾਨੀ ਕਵੀ ਹਬੀਬ ਜਾਲਿਬ ਨਾਲ ਇੰਟਰਵਿਊ/ਸੁਹੇਲ ਵਜ਼ੀਦ (ਸਫਾ 147); ਕਵੀ ਤੇ ਕਵਿਤਾ – ਮੈਂ ਦੂਰ-ਦੂਰਾਡੇ ਤੇ ਵਿਸਰੇ ਹੋਏ ਪਿੰਡ ਦਾ ਵਸਨੀਕ ਹਾਂ – ਮਹਿਮੂਦ ਦਰਵੇਸ਼ (ਸਫਾ 150); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਅਕਤੂਬਰ 2011-ਮਾਰਚ 2012 (ਫ਼ੈਜ਼ ਅਹਿਮਦ ਫੈ਼ਜ਼-ਜਨਮ ਸ਼ਤਾਬਦੀ ਵਿਸ਼ੇਸ਼ ਅੰਕ)
ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਜਨਮ ਸ਼ਤਾਬਦੀ ਵਿਸ਼ੇਸ਼ ਅੰਕ/ਸੰਪਾਦਕੀ ਮੰਡਲ (ਸਫਾ 1); ਸੁਹਜ ਤੇ ਸੰਘਰਸ਼ ਦਾ ਸੁਮੇਲ ਫੈ਼ਜ਼ ਅਹਿਮਦ ਫ਼ੈਜ਼/ਹਰਭਜਨ ਸਿੰਘ ਹੁੰਦਲ (ਸਫਾ 2); ਭਾਗ 1 – ਮੌਲਿਕ ਪੰਜਾਬੀ ਕਵਿਤਾਵਾਂ – ਫੈ਼ਜ਼ ਅਹਿਮਦ ਫੈ਼ਜ ਦੀਆਂ ਛੇ ਪੰਜਾਬੀ ਕਵਿਤਾਵਾਂ (ਸਫਾਂ 17); ਭਾਗ ਦੋ ਫੈ਼ਜ਼ ਦੀਆਂ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ – ਸਮਰਪਣ, ਅੱਜ ਦੀ ਰਾਤ, ਕਤਾ, ਪਹਿਲਾਂ ਵਰਗਾ ਪਿਆਰ ਨਾ ਮੈਥੋਂ ਮੰਗੀ, ਇੱਕ ਸੋਚ, ਇਕੱਲਤਾ, ਕੇਵਲ ਕੁੱਝ ਦਿਨ ਹੋਰ ਪਿਆਰੀ, ਕੁੱਤੇ, ਬੋਲ, ਆਜ਼ਾਦੀ ਦੀ ਸਵੇਰ, ਤਰਾਨਾ, ਵਾਹ ਮੇਰੇ ਵਤਨ, ਸੋਗ ਗੀਤ, ਈਰਾਨੀ ਵਿਦਿਆਰਥੀਆਂ ਦੇ ਨਾਂ, ਕੁਰਬਾਨ ਜਾਈਏ ਤੇਰੀਆਂ ਗਲੀਆਂ ਤੋਂ, ਜੇਲ੍ਹ ਦੀ ਇਕ ਸ਼ਾਮ, ਐ ਰੋਸ਼ਨੀਆਂ ਦੇ ਸ਼ਹਿਰ, ਮੁਲਾਕਾਤ, ਦਰੀਚਾ, ਅਫਰੀਕਾ! ਮੁੜ ਆE, ਇਹ ਫਸਲ ਉਮੀਦਾਂ ਦੀ ਹਮਦਮ, ਸ਼ਾਮ, ਜਸ਼ਨ ਦਾ ਦਿਨ, ਮਖਦੂਮ ਦੀ ਯਾਦ, ਅੱਲਾ ਦੇ ਨਾਂ ਲੈ ਕੇ ਸ਼ੁਰੂ ਕਰੋ, ਲਹੂ ਦਾ ਸੁਰਾਗ, ਬਲੈਕ ਆਊਟ, ਗਮ ਨਾ ਕਰ, ਐ ਵਤਨ, ਦਿਲ ਦਾ ਦੌਰਾ, ਬਚ ਕੇ ਰਹੋ ਸਰੀਰ ਮੇਰੇ ਤੋਂ, ਤਹਿ-ਦਰ ਤਹਿ ਦਿਲ, ਤਰਾਨਾ, ਪੈਰਾਂ ਤੋਂ ਲਹੂ ਨੂੰ ਧੋ ਸੁੱਟੋ, ਤੁਸੀਂ ਆਪਣੀ ਕਰਨੀ ਕਰ ਗੁਜ਼ਰੋ ਤਰਾਨਾ-2, ਏਧਰ ਨਾ ਵੇਖੋ, ਦੁਆ, ਇਕ ਸਿਪਾਹੀ ਦਾ ਸੋਗ-ਗੀਤ, ਮੇਰੇ ਦਿਲ-ਮੇਰੇ ਮੁਸਾਫਰ, ਮੇਰੇ ਮੁਲਾਕਾਤੀ, ਰੂਸੀ ਕ੍ਰਾਂਤੀ, ਤੂੰ ਦੱਸ ਕੇ ਹੁਣ ਕੀ ਕਰਨਾ ਹੈ?, ਅੰਤ, ਇਸ਼ਕ ਆਪਣੇ ਮੁਜਰਮਾਂ ਨੂੰ ਪੈਰਾਂ ਵਿੱਚ ਬੇੜੀਆਂ ਪਾ ਕੇ ਲੈ ਗਿਆ, ਗੀਤ, ਗੀਤ, ਪੰਛੀ ਰਾਜਾ ਮਿੱਠਾ ਬੋਲ, ਫਲਸਤੀਨੀ ਬਾਲ ਦੀ ਲੋਰੀ, ਅਤੇ ਮੁਨੀਜ਼ਾ ਦਾ ਜਨਮ ਦਿਨ (ਸਫਾ 17- 51); ਨਾਟਕਕਾਰ ਗੁਰਸ਼ਰਨ ਸਿੰਘ ਦੇ ਦੇਹਾਂਤ ਬਾਰੇ ਸੋਗੀ ਖਬਰ/ਸੰਪਾਦਕੀ ਮੰਡਲ (ਸਫਾ 41); ਭਾਗ -3 – ਉਰਦੂ ਗਜ਼ਲਾਂ ਤੇ ਨਜ਼ਮਾ – ਫੈ਼ਜ਼ ਅਹਿਮ ਫੈ਼ਜ਼ ਦੀਆਂ 35 ਦੇ ਕਰੀਬ ਗਜ਼ਲਾਂ ਅਤੇ ਨਜ਼ਮਾਂ (ਸਫਾ 52-80); ਵਿਸ਼ਵ ਕਵਿਤਾ – ਇਹ ਸੰਭਵ ਹੈ (ਫ਼ੈਜ਼ ਅਹਿਮਦ ਫੈ਼ਜ਼ ਦੇ ਨਾਂ)/ਮਹਿਮੂਦ ਦਰਵੇਸ਼ (ਸਫਾ 79); ਸ਼ਰਧਾਂਜਲੀ -ਗਜ਼ਲ (ਫ਼ੈਜ਼ ਅਹਿਮਦ ਫੈ਼ਜ਼ ਨੂੰ ਸਮਰਪਿਤ)/ਹਰਭਜਨ ਸਿੰਘ ਹੁੰਦਲ (ਸਫਾ 80); ਇੰਟਰਵਿਊ – ਫੈ਼ਜ਼ ਅਹਿਮਦ ਫੈ਼ਜ਼ ਨਾਲ ਮੁਜੱਫ਼ਰ ਇਕਬਾਲ ਦੀ ਵਾਰਤਾਲਾਪ (ਸਫਾ 81); ਪਤਨੀ ਦੀਆਂ ਯਾਦਾਂ-ਮੇਰਾ ਹਮਸਫਰ ਫ਼ੈਜ਼/ ਐਲਸ ਫ਼ੈਜ਼ (ਸਫਾ 93); ਯਾਦਾਂ ਫ਼ੈਜ਼ ਦੀਆਂ – ਫ਼ੈਜ਼ ਦੀ ਗਵਰਨਰ ਨਾਲ ਯਾਰੀ/ਡਾ: ਅਯੂਬ ਮਿਰਜ਼ਾ (ਸਫਾ 103); ਯਾਦਾਂ ਫ਼ੈਜ਼ ਦੀਆਂ – ਉਸਤਾਦ ਦਾਮਨ ਤੇ ਫ਼ੈਜ਼ (ਸਫਾ 108); ਫ਼ੈਜ਼ ਦੀ ਕਲਾ – ਫੈ਼ਜ਼-ਨੇੜਤਾ ਤੇ ਦੂਰੀ ਦਾ ਕ੍ਰਿਸ਼ਮਾ/ਇੰਤਜ਼ਾਰ ਹੁਸੈਨ (ਸਫਾ 109); ਖ਼ਾਲਦ ਸੁਹੇਲ ਅਤੇ ਅਸ਼ਫਾਕ ਹੁਸੈਨ ਵਲੋਂ ਫੈ਼ਜ਼ ਅਹਿਮਦ ਫੈ਼ਜ਼ ਬਾਰੇ ਵਾਰਤਾਲਾਪ (ਸਫਾ 111); ਫ਼ੈਜ਼ ਦੀਆਂ ਯਾਦਾਂ – ਭੁੱਲਣਹਾਰ ਪੱਤਰਕਾਰ – ਫੈ਼ਜ਼/ਅਬਦੁਲ ਕਦੀਰ ਰਸ਼ਕ (ਸਫਾ 129); ਫੈ਼ਜ਼ ਦਾ ਆਖਰੀ ਇੰਟਰਵਿਊ/ਬੇਗਮ ਤਾਸੀਰ (ਸਫਾ 137); ਲੈਨਿਨ ਸ਼ਾਂਤੀ ਪੁਰਸਕਾਰ ਲੈਣ ਸਮੇਂ ਕੀਤਾ ਭਾਸ਼ਣ/ਫੈ਼ਜ਼ ਅਹਿਮਦ ਫੈ਼ਜ਼ (ਸਫਾ 139); ਵਿਚਾਰ ਚਰਚਾ – ਨਵੇਂ ਪਾਠਕਾਂ ਲਈ ਫੈ਼ਜ਼ (ਸਫਾ 142); ਵਿਚਾਰ ਚਰਚਾ- ਸੰਘਰਸ਼ ਤੇ ਦ੍ਰਿੜ੍ਹ ਆਸ਼ਾਵਾਦ ਦੀ ਸ਼ਾਇਰੀ/ਪਰੇਮ ਸਿੰਘ (ਡਾ:) (ਸਫਾ 151); ਵਾਦ-ਵਿਵਾਦ – ਵਿਚਾਰਧਾਰਾ ਤੋਂ ਬਗੈਰ ਨਹੀਂ ਸਮਝਿਆ ਜਾ ਸਕਦਾ ਫ਼ੈਜ਼ ਨੂੰ/ਪ੍ਰਣਯ ਕ੍ਰਿਸ਼ਣ (ਸਫਾ 161)।
****
ਮੁੱਖ ਪੰਨੇ `ਤੇ ਜਾਣ ਲਈ ਕਲਿੱਕ ਕਰੋ
ਸੁਖਵੰਤ ਹੁੰਦਲ ਦੇ ਬਲੌਗ `ਤੇ ਜਾਣ ਲਈ ਕਲਿੱਕ ਕਰੋ
ਸੁਖਵੰਤ ਹੁੰਦਲ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ
ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਆਡੀਓ ਲਿਖਤਾਂ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ