ਚਿਰਾਗ ਦੇ
2004-2007
ਵਿੱਚ ਛਪੇ ਅੰਕ ਅਤੇ ਉਹਨਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ
2004

ਜਨਵਰੀ-ਮਾਰਚ 2004 (ਜੰਗ ਵਿਰੋਧੀ ਕਵਿਤਾ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਦੀ ਥਾਂ – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀਆਂ ਅਗਾਮੀ ਚੋਣਾਂ (ਸਫਾ 1); ਵਿਸ਼ੇਸ਼ ਕਾਲਮ-ਜੰਗ ਵਿਰੋਧੀ ਕਵਿਤਾਵਾਂ /ਸਾਮ ਹਮੀਲ (ਸਫਾ 3); ਜੰਗ ਵਿਰੋਧੀ ਕਵਿਤਾਵਾਂ-ਵਰਜੀਨੀਆ ਆ ਦੈਰ (ਕੈਲੇਫੋਰਨੀਆ)- 1. ਬਿਨਾਂ ਸਿਰਲੇਖ ਤੋਂ/ਜੀਸਸ ਆਗੂਡੇ (ਸਫਾ 6); ਲਘੂ ਨਜ਼ਮ/ਪੀਟਰ ਲੇਵੀਟ (ਸਫਾ 7); ਬਗਦਾਦ ਦੀ ਇਸਤਰੀ/ਪੈਟਰੀਸ਼ੀਆ ਮੋਨਾਘਾਨ (ਸ਼ਿਕਾਗੋ) (ਸਫਾ 7); ਜੰਗ ਵੇਲੇ ਦੀ ਕਵਿਤਾ/ਸ਼ਰਮੈਨ ਪੀਰਲ (ਸਫਾ 7); ਬਹਾਦਰ ਮਾਂ/ਗਰੇਸ ਮੌਟੇ ਡੇ ਰਾਮੋਸ (ਸਫਾ 8); ਨਹੀਂ/ਹੋਏ ਹਾਰਜੋ (ਸਫਾ 8); ਅਮਨ ਦੀ ਉਡੀਕ/ਕਾਰਲੋਸ ਰੇਅਸ (ਸਫਾ 9); ਅੱਜ ਬੋਲਣ ਦਾ ਵੇਲਾ/ਲਾਰੰਸ ਫਰ ਲਿੰਗੋਟੀ (ਸਫਾ 10); ਹਾਦਸਾ/ਵਿਕਰਮ ਬਾਬੂ (ਅਮਰੀਕੀ) (ਸਫਾ 11); ਇਹ ਕਾਫੀ ਹੈ/ਮੈਥੀਓ ਛਨੇਡਾ (ਸਫਾ 11); ਕੁਵੈਤ ਨੂੰ ਜਾਂਦਿਆਂ/ਅਨੀਤੇ ਐਲਨ (ਸਫਾ 12); ਜੰਗ ਤੋਂ ਪਹਿਲਾਂ ਦੇ ਦਿਨ/ਲੀਨ ਐਡ ਗਰਲੀ (ਸਫਾ 13); ਪੈਟਰੋਲ ਦੀ ਲੋੜ/ਨਜੀਦ ਨਾਫੀਸੀ (ਸਫਾ 14); ਸੁਰਖ਼ ਹੈਵਾਨ/ਰਾਬਰਟ ਡੇਵਿਡਸੰਨ (ਸਫਾ 14); ਬੀਬੀ ਰਾਣੀ ਕਵਿਤਾ ਤੋਂ ਡਰ ਨਾ!/ਰੀਬੇਕਾ ਸੈਲਰਸ (ਸਫਾ 15); ਬਾਜ਼ ਬਨਾਮ ਘੁੱਗੀ/ਹਾਲ ਸਰੋਵਿਟਜ਼(ਸਫਾ 15); ਕੀ ਅਜਿਹੇ ਬੱਚੇ ਹਨ?/ਰਾਬਰਟ ਪ੍ਰੀਸ਼ਦ (ਸਫਾ 16); ਦੂਸਰੇ ਵਹਿਸ਼ੀ ਵੀ ਨਾਲ ਆਉਣਗੇ ਅਤੇ ਗੰਭੀਰ ਬਣੋ/ਮਹਿਮੂਦ ਦਰਵੇਸ਼ (ਸਫਾ 16 ਅਤੇ 17); ਜੰਗ ਤੇ ਪਰਿਵਰਤਨ/ਹਰਭਜਨ ਸਿੰਘ ਹੁੰਦਲ (ਸਫਾ 17); ਭਾਰਤੀ ਕਵਿਤਾ (ਹਿੰਦੀ)-ਸ਼ਹੀਦ ਭਗਤ ਸਿੰਘ/ਰਾਜੇਸ਼ਵਰੀ ਪ੍ਰਸਾਦ ਦਿਵੇਦੀ (ਸਫਾ 18); ਕਹਾਣੀ-ਢੇਰੀਆਂ/ਮਨਜੀਤ ਬਠਿੰਡਾ (ਸਫਾ 26); ਚੀਨੀ ਮਿੰਨੀ ਕਹਾਣੀ – ਜੁੱਤੀਆਂ/ਲਿਯੂ ਚਿਅੇਨਹਵਾ (ਸਫਾ 29); ਗਜ਼ਲਾਂ/ਸੁਲੱਖਣ ਸਰਹੱਦੀ (ਸਫਾ 30); ਦੋ ਗਜ਼ਲਾਂ/ਹਰਦਿਆਲ ਸਾਗਰ (ਸਫਾ 32); ਗਜ਼ਲ/ਹਰਮਿੰਦਰ ਸਿੰਘ (ਸਫਾ 33); ਗਜ਼ਲ/ਸੁਖਵਿੰਦਰ ਰੰਧਾਵਾ (ਸਫਾ 33); ਗਜ਼ਲ/ਪੰਮਦੀਪ (ਸਫਾ 33); ਹਿੰਦੀ ਗਜ਼ਲ/ਪ੍ਰੇਮ ਸਾਹਿਲ (ਸਫਾ 34); ਵਾਘਿਓਂ ਪਾਰ-ਉਰਦੂ ਨਜ਼ਮ- ਸੂਲੀ ਤੋਂ ਉਤਰ ਕੇ/ਡਾ: ਅਯੂਬ ਮਿਰਜ਼ਾ (ਸਫਾ 34); ਮੁੱਲਾਂਕਣ- ਕੌਰਵ ਸਭਾ: ਵਿਚਾਰਧਾਰਾਈ ਪ੍ਰਸੰਗ/ਡਾ: ਕਰਮਜੀਤ ਸਿੰਘ (ਸਫਾ 35); ਨਜ਼ਮ-ਪੁੱਲ/ਸੁਖਵਿੰਦਰ ਰੰਧਾਵਾ (ਸਫਾ 43); ਨਜ਼ਮਾਂ-ਭੂਆ ਬੰਸੋ, ਅੰਗੂਰੀ ਅਤੇ ਮੀਂਹ ਪੈਣ ਤੋਂ ਬਾਅਦ/ਅਨੇਮਨ ਸਿੰਘ (ਸਫਾ 43-44); ਨਜ਼ਮ-ਅੱਗ ਵਰ੍ਹ ਰਹੀ ਸੀ/ਪ੍ਰੋਮਿਲਾ-ਪ੍ਰੀਤ (ਸਫਾ 44); ਜਾਪਾਨੀ ਕਹਾਣੀ-ਸ਼ੁਕਰੀਆ/ਯਸੂਨਾਰੀ ਕਵਾਬਾਤਾ (ਸਫਾ 45); ਆਲੋਚਨਾ-ਗੁਰਭਜਨ ਗਿੱਲ ਦੀ ਕਵਿਤਾ ਦੀ ਲੋਕਨਾਇਕਤਾ/ਸੂਫੀ ਅਮਰਜੀਤ (ਸਫਾ 47); ਮੁੱਲਾਂਕਣ- ‘ਜਲਾਵਤਨ’ ਕਹਾਣੀ ਸੰਗ੍ਰਹਿ `ਚੋਂ ਲੋਕ-ਮਸਲੇ ਜਲਾਵਤਨ/ਅਨੂਪ ਸਿੰਘ (ਸਫਾ 52); ਆਲੋਚਨਾ-ਹਰਭਜਨ ਸਿੰਘ ਹੁੰਦਲ ਦੀ ਵਾਰਤਕ ਰਚਨਾ/ਹਰਿੰਦਰ ਬਰਾੜ (ਸਫਾ 57); ਚੀਨੀ ਮਿੰਨੀ ਕਹਾਣੀ-ਸੁਪਨੇ ਵਿਚ ਮਦਦ/ਚਿਆਂਗਇੰਖੋ (ਸਫਾ 63); ਪੁਸਤਕ ਪੜਚੋਲ-ਮੋਹ ਦੀਆਂ ਪੌਣਾਂ (ਗੁਰਿੰਦਰ ਕਲਸੀ)/ਗੁਰਿੰਦਰਪਾਲ ਸਿੰਘ (ਡਾ:) (ਸਫਾ 64); ਪੁਸਤਕ ਪੜਚੋਲ-ਚੁੱਪ ਚੁਪੀਤੇ ਚੇਤਰ ਚੜ੍ਹਿਆ (ਸੁਖਪਾਲ)/ਗੁਰਨਾਮ ਢਿੱਲੋਂ (ਸਫਾ 66); ਪੁਸਤਕ ਪੜਚੋਲ-ਰੇਤ ਦੀਆਂ ਕੰਧਾਂ (ਭੋਲਾ ਸਿੰਘ ਸੰਘੇੜਾ)/ਸੁਰਜੀਤ ਗਿੱਲ (ਸਫਾ 68); ਪੁਸਤਕ ਪੜਚੋਲ-‘ਕੱਕੀ ਰੇਤ ਦੇ ਵਰਕੇ’ (ਜਸਵਿੰਦਰ)/ਸੁਲੱਖਣ ਸਰਹੱਦੀ (ਸਫਾ 70); ਖਿਆਲ ਆਪੋ ਆਪਣਾ ਵਿੱਚ ਇੰਦਰ ਸਿੰਘ ਖਾਮੋਸ਼ ਅਤੇ ਅਨੇਮਨ ਸਿੰਘ ਦੇ ਖੱਤ (ਸਫਾ 73); ਇਕ ਚਿੱਠੀ ਸ਼ਰੀਫ ਕੁਰੈਸ਼ੀ ਦੀ (ਸਫਾ 74); ਪੰਜਾਬੀ ਲੋਕ ਬੋਲੀ-ਮੇਲਾ 2004 (ਸਫਾ 75); ਵਾਘਿਓਂ ਪਾਰ – ਤਿੰਨ ਨਜ਼ਮਾਂ/ਸਰੀਫ ਕੁਰੈਸ਼ੀ (ਸਫਾ 77); ਹਿੰਦੀ ਕਵਿਤਾ – ਬਾਬੇ ਦਾ ਪੰਜਾਬੀ ਹੋਟਲ/ਹੇਮੰਤ ਕੁਕਰੇਤੀ (ਸਫਾ 77); ਪੁਸਤਕ ਪ੍ਰਾਪਤੀ (ਸਫਾ 79); ਕੁਕਨਸ ਪ੍ਰਕਾਸ਼ਨ ਬਾਰੇ ਇਸ਼ਤਿਹਾਰ (ਸਫਾ 80)।

ਅਪ੍ਰੈਲ-ਜੂਨ 2004 (ਅੰਕ 48) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਤਕਨੀਕੀ ਕ੍ਰਾਂਤੀ ਅਤੇ ਪੰਜਾਬੀ ਦੇ ਮਸਲੇ/ਰਘਬੀਰ ਸਿੰਘ (ਸਫਾ 1); ਇਸ ਵਾਰ ਦਾ ਵਿਸ਼ੇਸ਼ ਕਵੀ- ਪੰਜ ਗਜ਼ਲਾਂ/ਰਬਿੰਦਰ ਮਸ਼ਰੂਰ (ਸਫਾ 3); ਗਜ਼ਲ/ਅਜਮੇਰ ਕੰਧਾਲਾ (ਸਫਾ 4); ਚੀਨੀ ਲੰਮੀ ਕਹਾਣੀ- ਦੇਹ ਅਤੇ ਆਤਮਾ/ਚਾਂਗ ਸ਼ਏਨਲਯਾਂਗ (ਸਫਾ 5); ਦੋ ਗਜ਼ਲਾਂ/ਮਹਿੰਦਰ ਸਾਥੀ (ਸਫਾ 22); ਗਜ਼ਲ/ਗੁਰਨਾਮ ਢਿੱਲੋਂ (ਸਫਾ 23); ਗਜ਼ਲ/ਸੁਭਾਸ਼ ਕਲਾਕਾਰ (ਸਫਾ 23); ਗਜ਼ਲ/ਹਰਮਿੰਦਰ ਸਿੰਘ (ਸਫਾ 24); ਦਸਤਾਵੇਜ਼-ਤਾਲਸਤਾਏ ਦੀਆਂ ਚਿੱਠੀਆਂ (ਸਫਾ 25); ਵਾਘਿਓਂ ਪਾਰ-ਗਜ਼ਲ/ਅਨਵਰ ਤਨਵੀਰ (ਸਫਾ 29); ਰਾਜਸਥਾਨੀ ਕਹਾਣੀ- ਅਜਨਬੀ/ਭਰਤ ਓਲਾ (ਸਫਾ 30); ਮੁੱਲਾਂਕਣ- ਹਰਿਭਜਨ ਸਿੰਘ ਕੋਮਲ ਦੇ ਗਜ਼ਲ ਸੰਗ੍ਰਹਿ ‘ਧਰਤੀ ਦੀ ਗਜ਼ਲ’ ਦੀ ਪ੍ਰਮਾਣਿਕਾ/ਡਾ: ਰਬਿੰਦਰ ਸਿੰਘ ਮਸਰੂਰ (ਸਫਾ 34); ਗਜ਼ਲ/ਬਲਦੇਵ ਸਿੰਘ ਜਕੜੀਆ (ਸਫਾ 39); ਮੁੱਲਾਂਕਣ- ਕਵਿਤਾ ਦੀ ਤਲਾਸ਼-2 (ਹਰਭਜਨ ਸਿੰਘ ਹੁੰਦਲ ਦੀ ਸਮੁੱਚੀ ਕਵਿਤਾ)/ਪ੍ਰੋ: ਬ੍ਰਹਮਜਗਦੀਸ਼ ਸਿੰਘ (ਸਫਾ 40); ਪੰਜਾਬੀ ਕਹਾਣੀ – ਹਿਰਦੇ ਬਾਣ/ਦੇਸ ਰਾਜ ਕਾਲੀ (ਸਫਾ 44); ਦੋ ਕਵਿਤਾਵਾਂ/ਸਿਮਰ (ਸਫਾ 48); ਨੇਰੂਦਾ ਦੇ ਨਿਬੰਧ – ਜੀਉਣਾ ਸਾਰਥਕ ਸਿੱਧ ਹੋਇਆ ਹੈ/ਪਾਬਲੋ ਨੇਰੂਦਾ (ਸਫਾ 49); ਮੁੱਲਾਂਕਣ- ਇਕ ਜੰਗਲ ਮੇਰੇ ਅੰਦਰ ( ਧੀਮੀ ਸੁਰ `ਚ ਵਿਦਰੋਹੀ ਬੋਲ)/ਡਾ: ਅਨੂਪ ਸਿੰਘ (ਸਫਾ 51); ਕਵਿਤਾ-ਤੀਸਰਾ ਨੇਤਰ/ਕੰਵਰ ਇਕਬਾਲ (ਸਫਾ 58); ਕਵਿਤਾ-ਬਿਮਲਾ ਦੀ ਯਾਤਰਾ/ਸਵਿਤਾ ਸਿੰਘ (ਸਫਾ 59); ਸਿਮ੍ਰਿਤੀਆਂ – ਨਾਜਿ਼ਮ ਹਿਕਮਤ-ਬੁਰਸਾ ਜੇਲ੍ਹ ਦੇ ਦਸ ਵਰ੍ਹੇ (1940-50)/ਹਰਭਜਨ ਸਿੰਘ ਹੁੰਦਲ (ਸਫਾ 60); ਵਾਘਿਓਂ ਪਾਰ – ‘ਯਾਸਰ ਅਰਾਫਾਤ’ ਲਈ ਇਕ ਨਜ਼ਮ/ਪਰਵੀਨ ਸ਼ਾਕਿਰ (ਸਫਾ 63); ਮੁਲਾਕਾਤ-ਸ਼ਗਰਾ ਸਦਫ/ਅਜਾਇਬ ਕਮਲ (ਸਫਾ 64); ਪੁਸਤਕ ਪੜਚੋਲ – ਹਰਦੇਵ ਸਿੰਘ ਢੇਸੀ ਰਚਨਾਵਲੀ/ਗੁਰਨਾਮ ਢਿੱਲੋਂ (ਯੂ.ਕੇ); ਪੁਸਤਕ ਪੜਚੋਲ – ਸਮਕਾਲ ਦੀ ਅੱਕਾਸੀ: ਜੰਗਲ ਦਾ ਕੁਹਰਾਮ (ਹਰਦਿਆਲ ਸਾਗਰ)/ਸੁਲੱਖਣ ਸਰਹੱਦੀ (ਸਫਾ 72); ਪੁਸਤਕ ਪੜਚੋਲ – ਧੁੱਪ ਦੀ ਤਲਾਸ਼ (ਗੁਰਬਖਸ਼ ਭੰਡਾਲ)/ਅਜਾਇਬ ਕਮਲ (ਸਫਾ 74); ਪੁਸਤਕ ਪੜਚੋਲ – ਮੈਂ ਅਜੇ ਹੋਣਾ ਹੈ (ਵਿਸ਼ਾਲ)/ਪ੍ਰੇਮ ਸਾਹਿਲ (ਸਫਾ 76); ਪੁਸਤਕ ਪੜਚੋਲ – ਸ਼ਹੀਦ (ਦਰਸ਼ਨ ਸਿੰਘ)/ਸੁਰਜੀਤ ਗਿੱਲ (ਸਫਾ 79); ਪੁਸਤਕ ਪ੍ਰਾਪਤੀ (ਸਫਾ 80); ਇਹ ਸਭ ਕੁਝ ਪਾਠਕਾਂ ਦੇ ਸਹਿਯੋਗ ਨਾਲ ਸੰਭਵ ਹੋਇਆ- ਕੁਕਨਸ ਪ੍ਰਕਾਸ਼ਨ ਬਾਰੇ (ਸਫਾ ਪਿਛਲਾ ਕਵਰ)।

ਅਕਤੂਬਰ-ਦਸੰਬਰ 2004 (ਅੰਕ 50) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਕਵੀ ਨੇਰੂਦਾ ਦਾ ਸੌਵਾਂ ਜਨਮ-ਦਿਨ/ਸੰਪਾਦਕੀ ਮੰਡਲ (ਸਫਾ 1); ਪੰਚਮ ਮਾਸਕ-ਪੱਤਰ ਦਾ ਯਾਦਗਾਰੀ ਅੰਕ (ਅਪ੍ਰੈਲ-ਮਈ-2004) ਬਾਰੇ ਸੂਚਨਾ (ਸਫਾ 2); ਇਸ ਵਾਰ ਦੇ ਕਵੀ ਹਰਿਭਜਨ ਸਿੰਘ ਰੈਣੂ ਦੀਆਂ ਤਿੰਨ ਕਵਿਤਾਵਾਂ (ਸਫਾ 3-5); ਕਵਿਤਾ-ਕਾਲੀਏ/ਗੁਰਨਾਮ ਢਿੱਲੋਂ (ਸਫਾ 5); ਵਿਸ਼ਵ ਕਵਿਤਾ ਵਿੱਚ ਪਾਬਲੋ ਨੇਰੂਦਾ ਦੀਆਂ ਦੋ ਕਵਿਤਾਵਾਂ – ਮੈਂ ਵਾਲਟ ਵਿੱਟਮੈਨ ਦੀ ਸੰਹੁ ਖਾ ਕੇ ਗੱਲ ਸ਼ੁਰੂ ਕਰਦਾ ਹਾਂ ਅਤੇ ਇਕ ਬੰਦੇ ਦਾ ਰੇਖਾ ਚਿੱਤਰ (ਫਾ 6-7); ਕਵਿਤਾ-ਮੈਂ ਤੇ ਦਰਿਆ/ਅਫ਼ਜ਼ਲ ਤੌਸੀਫ (ਸਫਾ 7); ਵਾਘਿਓਂ ਪਾਰ – ਪੰਜਾਬੀ ਕਹਾਣੀ -ਗੁੰਝਲ – ਗੁੰਝਲ ਹੋਈਆਂ ਸਾਡੀ ਆਸ ਦੀਆਂ ਤੰਦਾਂ/ਅਫ਼ਜ਼ਲ ਤੌਸੀਫ (ਸਫਾ 8); ਵਿਚਾਰ-ਧਾਰਾ – ਉੱਤਰ ਆਧੁਨਿਕਤਾਵਾਦ ਅਤੇ ਅਜੋਕਾ ਸਮਾਂ/ਪ੍ਰੋ: ਰਣਧੀਰ ਸਿੰਘ (ਸਫਾ 22); ਵਾਘਿਓਂ ਪਾਰ – ਜ਼ਫ਼ਰ ਇਕਬਾਲ ਦੀਆਂ ਚੋਣਵੀਆਂ ਗ਼ਜ਼ਲਾਂ (ਸਫਾ 45); ਕਹਾਣੀ – ਅਣਗਿਣਤ ਵਰ੍ਹਾ/ਜਸਪਾਲ ਮਾਨਖੇੜਾ (ਸਫਾ 47); ਗਜ਼ਲ/ਸੁਲੱਖਣ ਸਰਹੱਦੀ (ਸਫਾ 58); ਗਜ਼ਲ/ਸਰਵਣ ਰਾਹੀ (ਸਫਾ 58); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 59); ਡਾ: ਅਨੂਪ ਸਿੰਘ ਦੀਆਂ ਚਾਰ ਕਿਤਾਬਾਂ ਬਾਰੇ ਸੂਚਨਾ (ਸਫਾ 60); ਆਹਮੋਂ-ਸਾਹਮਣੇ – ਰਾਜਨੀਤੀ ਅਤੇ ਸਾਹਿਤ ਦਾ ਸਿੱਧਾ ਸੰਬੰਧ ਹੈ।”- ਰਾਮ ਸਰੂਪ ਰਿਖੀ ਨਾਲ ਡਾ: ਕਰਮਜੀਤ ਸਿੰਘ ਦੀ ਮੁਲਾਕਾਤ (ਸਫਾ 61); ਮੁਲਾਂਕਣ – ਨਿਰੰਜਣ ਮਸ਼ਾਲਚੀ ਇਕ ਪੁਨਰ ਝਾਤ/ਸੁਰਜੀਤ ਗਿੱਲ (ਸਫਾ 70); ਪੁਸਤਕ-ਪੜਚੋਲ-ਵਰਜਣਾ ਤੋਂ ਪਾਰ (ਬਲਬੀਰ ਪਰਵਾਨਾ)/ਗੁਰਨਾਮ ਢਿੱਲੋਂ (ਸਫਾ 75); ਖਿਆਲ ਆਪੋ ਆਪਣਾ ਵਿੱਚ ਸੁਲੱਖਣ ਸਰਹੱਦੀ ਅਤੇ ਹਰਿੰਦਰ ਸਿੰਘ ਮਹਿੂਬਬ ਦੇ ਖੱਤ (ਸਫਾ 80)।

2005

ਜਨਵਰੀ-ਮਾਰਚ 2005 (ਅੰਕ 51) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਵਿਸ਼ਵ ਕਾਨਫਰੰਸ ਪਟਿਆਲਾ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸੁਖਿੰਦਰ ਦੀਆਂ ਚਾਰ ਕਵਿਤਾਵਾਂ (ਸਫਾ 4); ਵਤਨੋਂ ਦੂਰ – ਤਿੰਨ ਕਵਿਤਾਵਾਂ/ਵਰਿੰਦਰ ਪਰਿਹਾਰ (ਸਫਾ 6); ਵਤਨੋਂ ਦੂਰ – ਇੱਕ ਗਜ਼ਲ ਅਤੇ ਇੱਕ ਗੀਤ /ਗੁਰਨਾਮ ਢਿੱਲੋਂ (ਸਫਾ 7); ਹਿੰਦੀ ਕਹਾਣੀ – ਗੈਂਗਰੇਪ/ਊਸ਼ਾ ਯਾਦਵ (ਸਫਾ 8); ਵਾਘਿਓਂ ਪਾਰ – ਪੰਜਾਬੀ ਕਵੀ ਮੰਨੂ ਭਾਈ ਦੀਆਂ ਛੇ ਕਵਿਤਾਵਾਂ (ਸਫਾ 25); ਵਾਘਿਓਂ ਪਾਰ – ਗਜ਼ਲ/ਫਰਖੰਦਾ ਲੋਧੀ (ਸਫਾ 29); ਵਾਘਿਓਂ ਪਾਰ – ਨੂਰੀ ਦੀ ਬੋਲੀ/ਨਜ਼ਮ ਹੁਸੈਨ ਸੱਯਦ (ਸਫਾ 29); ਕਹਾਣੀ – ਨਿੱਕੀ ਇੱਟ ਵਾਲੀ ਹਵੇਲੀ/ਤਲਵਿੰਦਰ ਸਿੰਘ (ਸਫਾ 30); ਵਾਘਿਓਂ ਪਾਰ – ਇੱਕ ਕੁੜੀ ਦੀ ਕਹਾਣੀ/ਨਾਦਰ ਅਲੀ (ਸਫਾ 39); ਕਵਿਤਾ – ਤਲਾਸ਼/ਗੁਰਦਿਆਲ ਪੱਲ੍ਹਾ (ਸਫਾ 43); ਕੇਸਰ ਸਿੰਘ ਕੇਸਰ ਦੀ ਮੌਤ ਬਾਰੇ ਸੋਗੀ ਖਬਰ (ਸਫਾ 43); ਦੋ ਨਜ਼ਮਾਂ/ਮਲਵਿੰਦਰ (ਸਫਾ 44); ਨਜ਼ਮ-ਅਣਜੰਮੀ ਧੀ ਦਾ ਤਰਲਾ/ਕੁਲਤਾਰ ਸਿੰਘ ਕੁਲਤਾਰ (ਸਫਾ 44); ਕਹਾਣੀ – ਸੁਪਨਿਆਂ ਦਾ ਕਤਲ/ਜਸਵੀਰ ਕਲਸੀ (ਸਫਾ 45); ਯਾਤਰਾ ਨਿਬੰਧ-ਅਜੂਬਿਆਂ ਦੇ ਅੰਗ-ਸੰਗ/ਪ੍ਰੋ: ਸੁਖਪਾਲ ਸਿੰਘ ਥਿੰਦ (ਸਫਾ 53); ਗਜ਼ਲ/ਬਾਬਾ ਨਜਮੀ (ਸਫਾ 59); ਗਜ਼ਲ/ਇਕਬਾਲ ਅਜ਼ੀਮ (ਸਫਾ 59); ਗਜ਼ਲ/ਗੁਰਨਾਮ ਢਿੱਲੋਂ (ਸਫਾ 60); ਆਲੋਚਨਾ – ਭੁੱਬਲ ਇਕ ਅਧਿਐਨ/ਵਿਸ਼ਲੇਸ਼ਣ/ਪ੍ਰੋ: ਪਰਮਜੀਤ ਸਿੰਘ ਮੀਸ਼ਾ (ਸਫਾ 61); ਪੰਜਾਬੀ ਕਹਾਣੀ – ਸਿਰਦਾਰ/ਜ਼ੋਰਾ ਸਿੰਘ ਸੰਧੂ (ਸਫਾ 65); ਵਾਦ-ਵਿਵਾਦ – ਵਿਅਕਤੀਗਤ ਰੁਦਨ ਆਧੁਨਿਕ ਸੰਵੇਦਨਾ ਨਹੀਂ ਹੋ ਸਕਦਾ/ਸੁਲੱਖਣ ਸਰਹੱਦੀ (ਸਫਾ 68); ਪੁਸਤਕ ਪੜਚੋਲ-ਸਬਰੰਗ (ਚਮਨ ਲਾਲ ਚਮਨ)/ਗੁਰਨਾਮ ਢਿੱਲੋਂ (ਸਫਾ 71); ਪੁਸਤਕ ਪੜਚੋਲ-ਬਹਿਰ ਦੀ ਪਰਬੀਨ ਸ਼ਾਇਰੀ – ਸੀ ਕੋਈ (ਸੁਸ਼ੀਲ ਰਹੇਜ਼ਾ)/ਸੁਲੱਖਣ ਸਰਹੱਦੀ (ਸਫਾ 72); ਪੁਸਤਕ ਪੜਚੋਲ-ਕਸ਼ੀਦ ਕੀਤਾ ਚਾਨਣ – ‘ਤੈਨੂੰ ਸੂਰਜ ਕਿਹਾ ਸੀ’/ਸੁਲੱਖਣ ਸਰਹੱਦੀ (ਸਫਾ 74); ਪੁਸਤਕ ਜਾਣ-ਪਛਾਣ-ਯੂਨੀਵਰਸਿਟੀ ਆਫ ਲਿਲੀਪੁਟ (ਅਮਨਪ੍ਰੀਤ ਸਿੰਘ ਗਿੱਲ) (ਸਫਾ 75); ਪੁਸਤਕ ਜਾਣ-ਪਛਾਣ-ਸੰਸਾਰ ਪ੍ਰਸਿੱਧ ਖੇਡ ਕਹਾਣੀਆਂ (ਗੁਰਮੇਲ ਮਡਹਾੜ) (ਸਫਾ 75); ਪੁਸਤਕ ਜਾਣ-ਪਛਾਣ-ਪ੍ਰੇਮ ਚੰਦ ਦੇ ਖੱਤ (ਵਿਰਸਾ ਸਿੰਘ) (ਸਫਾ 76); ਪੁਸਤਕ ਜਾਣ-ਪਛਾਣ-ਖ਼ਲੀਲ ਜਿਬਰਾਨ ਦੇ ਖੱਤ (ਚੇਤਨ ਸਿੰਘ) (ਸਫਾ 76); ਪੁਸਤਕ ਪੜਚੋਲ-ਸਮਾਜਿਕ ਬੇਤਰਤੀਬੀਆਂ ਦੀ ਪੇਸ਼ਕਾਰੀ – ਲਾਹੇ ਹੋਏ/ਲਕਸ਼ਮੀ ਨਰਾਇਣ ਭੀਖੀ (ਸਫਾ 77); ਪੁਸਤਕ ਪ੍ਰਾਪਤੀ (ਸਫਾ 78); ਨੌਜਵਾਨ ਲੋਕਾਂ ਨੂੰ/ਪਾਬਲੋ ਨੇਰੂਦਾ (ਸਫਾ 79); ਖਿਆਲ ਆਪੋ ਆਪਣਾ ਵਿੱਚ ਹਰਿੰਦਰ ਮਹਿੂਬਬ ਦਾ ਖੱਤ (ਸਫਾ 80)।

ਅਪ੍ਰੈਲ-ਜੂਨ 2005 – (ਮਹਿਮੂਦ ਦਰਵੇਸ਼ ਕਵਿਤਾ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ -ਕਵੀ ਮਹਿਮੂਦ ਦਰਵੇਸ਼/ਸੰਪਾਦਕੀ ਮੰਡਲ (ਸਫਾ 1); ਗੁਫਤਗੂ ਆਪਣੇ ਆਪ ਨਾਲ/ਮਹਿਮੂਦ ਦਰਵੇਸ਼ (ਸਫਾ 2); ਮਹਿਮੂਦ ਦਰਵੇਸ਼ ਦੀਆਂ ਕੁੱਝ ਚੋਣਵੀਆਂ ਕਵਿਤਾਵਾਂ (ਸਫਾ 7-17); ਇਕ ਅਜ਼ਰਾਈਲੀ ਸੈਨਿਕ ਨੂੰ ਖੱਤ – ਦੋ ਕਵੀਆਂ ਦੀ ਇਕ ਸਾਂਝੀ ਕਵਿਤਾ/ਮਹਿਮੂਦ ਦਰਵੇਸ਼ ਅਤੇ ਮਾਈਨ ਬਸੀਸੋ (ਸਫਾ 18); ਮੁਲਾਂਕਣ – ਮਹਿਮੂਦ-ਦਰਵੇਸ਼ ਦੀ ਕਾਵਿ-ਵਿਲੱਖਣਤਾ/ ਬੀਬਾਸਦਾ ਮੈਰੀ ਲੈਂਡ (ਸਫਾ 24); ਆਲੋਚਨਾ – ਬੈਰੂਤ ਦੀ ਘੇਰਾਬੰਦੀ ਤੇ ਸਾਡੇ ਲੇਖਕ/ਮਹਿਮੂਦ ਦਰਵੇਸ਼ (ਸਫਾ 44); ਮਹਿਮੂਦ ਦਰਵੇਸ਼ ਦੀ ਕਾਵਿ-ਤਪੱਸਿਆ/ਮੁਨੀਰ ਆਕਾਸ਼ ਕਾਰੋ ਕਾਇਨ ਫੋਰਚੇ (ਸਫਾ 46); ਕਾਵਿ-ਚਿੱਤਰ – ਮਹਿਮੂਦ-ਦਰਵੇਸ਼ ਦੇ ਨਾਂ/ਹਰਭਜਨ ਸਿੰਘ ਹੁੰਦਲ (ਸਫਾ 50); ਇਕ ਪੁਰਾਣੀ ਮੁਲਾਕਾਤ – ਮਹਿਮੂਦ ਦਰਵੇਸ਼ ਨਾਲ ਵਾਰਤਾਲਾਪ/ਪ੍ਰਸ਼ਨ ਕਰਤਾ-ਮਾਈਕਲ ਸਿਮਨਜ਼ (ਸਫਾ 51); ਗਜ਼ਲ/ਮੋਹਨ ਬੇਗੋਵਾਲ (ਸਫਾ 54); ਗਜ਼ਲ/ਕੇਸਰ ਸਿੰਘ ਨੀਰ (ਸਫਾ 54); ਗਜ਼ਲ/ਅਜਮੇਰ ਕੰਧਾਲਾ (ਸਫਾ 55); ਦੋ ਗਜ਼ਲਾਂ/ਸੁਲੱਖਣ ਸਰਹੱਦੀ (ਸਫਾ 56); ਦੋ ਗਜ਼ਲਾਂ/ਉਂਕਾਰਪ੍ਰੀਤ (ਸਫਾ 57); ਦੋ ਗਜ਼ਲਾਂ/ਹਰਮਿੰਦਰ ਸਿੰਘ ਕੋਹਾਰਵਾਲਾ (ਸਫਾ 59); ਨਿਬੰਧ-ਭਾਰਤ ਦੀ ਕਲਾ ਦੇ ਝੁਕਾ/ਅੰਮ੍ਰਿਤਾ ਸ਼ੇਰਗਿੱਲ (ਸਫਾ 60); ਨਜ਼ਮ-ਮੈਂ ਤਾਰੇ ਵੇਖਣੇ ਨੇ/ਗੁਰਭਜਨ ਗਿੱਲ (ਸਫਾ 61); ਵਾਘਿਓਂ ਪਾਰ – ਅਜ਼ੀਮ ਪੰਜਾਬੀ ਅਦਬ ਨੂੰ ਮੇਰਾ ਸਲਾਮ/ਅਫ਼ਜਲ ਤੌਸੀਫ (ਸਫਾਂ 62); ਵਾਘਿਓਂ ਪਾਰ – ਦੋ ਗਜ਼ਲਾਂ/ਰਿਫਾਕਤ ਹੁਸੈਨ ਮੁਮਤਾਜ਼ (ਸਫਾ 67); ਹਿੰਦੀ ਗਜ਼ਲ/ਸਲੀਮ ਤਨਹਾ (ਸਫਾ 68); ਅਮਰੀਕਾ ਦੇ ‘ਨੇਟਿਵ ਇੰਡੀਅਨ’ ਕੈਦੀ ਲੀਓ ਨਾਰਡ ਪਿਲਟੀਅਰ ਦੇ ਨਾਂ ਇਕ ਗੁਰੀਲਾ ਕਮਾਂਡਟ ਦਾ ਖੱਤ/ਸੂਫੀ ਅਮਰਜੀਤ (ਸਫਾ 69); ਪੁਸਤਕ ਪੜਚੋਲ – ਸ਼ਾਇਰੀ ਵਿਚ ਮੋਤੀਆਂ ਦਾ ਜੜਾਅ: ਨਰਿੰਦਰ ਮਾਨਵ ਦੀ ‘ਇਬਾਦਤ’/ਸੁਲੱਖਣ ਸਰਹੱਦੀ (ਸਫਾ 73); ਪੁਸਤਕ ਪੜਚੋਲ – ਸਮਕਾਲ ਦੀ ਸੰਵੇਦਨਾ ‘ਅਹਿਸਾਸ ਦੀ ਲੋਅ’/ਸੁਲੱਖਣ ਸਰਹੱਦੀ (ਸਫਾ 74); ਪੁਸਤਕ ਪੜਚੋਲ – ਇਕ ਦਿਲਚਸਪ ਕਿਤਾਬ ‘ਮੇਰਾ ਕੋਈ ਅਨੁਪਾਤ ਨਹੀਂ’/ਪ੍ਰੇਮ ਸਾਹਿਲ (ਸਫਾ 75); ਖਿਆਲ ਆਪੋ ਆਪਣਾ ਵਿੱਚ ਮੁਖਤਿਆਰ ਸਿੰਘ, ਤੇਜਵੰਤ ਮਾਨ ਅਤੇ ਸੂਫੀ ਅਮਰਜੀਤ ਦੇ ਖੱਤ (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।

ਜੁਲਾਈ-ਸਤੰਬਰ 2005 – (ਅੰਕ 53) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਪੰਜਾਬੀ ਭਾਸ਼ਾ ਤੇ ਸਰਕਾਰਾਂ/ਸੰਪਾਦਕੀ ਮੰਡਲ, 2. ਛੱਡੋ ਖ਼ਾਬ ਤੇ ਜਾਗਦਾ ਸੱਚ ਵੇਖੋ/ਪੰਚਮ ਲਾਹੌਰ (ਸਫਾ 1-4); ਮੁਲਾਕਾਤ- ਖੱਬੇ ਪੱਖ ਦਾ ਕਾਂਗਰਸ ਨਾਲ ਗੁੰਝਲਦਾਰ ਨਾਤਾ ਹੈ: ਏਜਾਜ਼ ਅਹਿਮਦ/ਮੁਲਾਕਾਤੀ ਡਾ: ਭੀਮ ਇੰਦਰ ਸਿੰਘ (ਸਫਾ 5); ਵਿਸ਼ਵ ਕਵਿਤਾ -ਤੇਰਾ ਕਿਵੇਂ ਰਿਹਾ/ਅਲਮਾਜ਼ ਅਬੀ ਨਾਦਰ (ਅਰਬੀ ਕਵੀ) (ਸਫਾ 13); ਕਵਿਤਾ-ਕੀੜੀ ਦਾ ਆਟਾ/ਖ਼ਾਲਦ ਮਹਿਮੂਦ, ਪਾਕਿਸਤਾਨ (ਸਫਾ 14); ਵਾਘਿਓਂ ਪਾਰ- ਨਜ਼ਮ- ਫਿਰ ਸ਼ੀਹਾਂ ਪੱਤਣ ਮੱਲੇ/ਡਾ: ਜਾਵੇਦ ਜ਼ੱਕੀ (ਸਫਾ 15); ਵਾਘਿਓਂ ਪਾਰ- ਗਜ਼ਲ/ਅਖ਼ਲਾਕ ਆਤਫ਼ (ਸਫਾ 15); ਵਾਘਿਓਂ ਪਾਰ- ਦੋ ਗਜ਼ਲਾਂ/ਬਾਬਾ ਨਜ਼ਮੀ (ਸਫਾ 16); ਗਜ਼ਲ/ਦੇਵ ਰਾਊਕੇ (ਸਫਾ 17); ਚੀਨੀ ਕਹਾਣੀ -ਦੱਖਣੀ ਝੀਲ ਦਾ ਚੰਦ/ਲਿਊ ਫੂ ਤਾਓ (ਸਫਾ 18); ਵਤਨੋਂ ਦੂਰ – ਸਿਰਲੱਥ ਕਵਿਤਾ/ਮਹਿਰਮਯਾਰ (ਸਫਾ 40); ਲੇਖ – ਕਵਿਤਾ ਦੀ ਘੜੀ/ਜੌਹਨ ਬਰਗਰ (ਸਫਾ 41); ਵਿਸ਼ੇਸ਼ ਲੇਖ – ‘ਅੱਧੀ ਰਈਅਤ ਗਿਆਨ ਵਿਹੂਣੀ’: ਗੁਰੂ ਗ੍ਰੰਥ ਸਾਹਿਬ ਦੇ 400 ਸਾਲ/ਸੁਮੇਲ ਸਿੰਘ ਸਿੱਧੂ (ਸਫਾ 49); ਪੁਸਤਕ ਪੜਚੋਲ – ‘ਆਖਰੀ ਪੱਤਾ’ ਵਿਲੱਖਣ ਤੇ ਗੰਭੀਰ ਰਚਨਾ/ਸੁਰਜੀਤ ਗਿੱਲ (ਸਫਾ 73); ਪੁਸਤਕ ਪੜਚੋਲ – ਅੱਲਾ ਮੀਆਂ ਥੱਲੇ ਆ (ਸਾਈਂ ਅਖਤਰ ਲਾਹੌਰੀ)/ਸੁਰਜੀਤ ਗਿੱਲ (ਸਫਾ 76); ਜਾਣ-ਪਛਾਣ – ਕਾਂ ਬਨੇਰੇ ਸੁੱਕਣ (ਲੇਖਕ-ਸਲੀਮ ਸ਼ਹਿਜ਼ਾਦ)(ਸਫਾ 77); ਖਿਆਲ ਆਪੋ ਆਪਣਾ ਵਿੱਚ ਪ੍ਰਿੰ ਪ੍ਰੀਤਮ ਸਿੰਘ ਪਟਿਆਲਾ, ਸੁਖਪਾਲ ਸਿੰਘ ਥਿੰਦ ਅਤੇ ਮਨਮੋਹਨ ਬਾਵਾ ਦੇ ਖੱਤ (ਸਫਾ 78-79); ਪੁਸਤਕ ਪ੍ਰਾਪਤੀ (ਸਫਾ 80)।

ਅਕਤੂਬਰ-ਦਸੰਬਰ 2005 (ਅੰਕ 54) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਵਾਰ ਦੇ ਵਿਸ਼ੇਸ਼ ਕਵੀ ਗੁਲਾਮ ਹੁਸੈਨ ਸਾਜਿਦ ਦੀਆਂ ਦੋ ਕਵਿਤਾਵਾਂ ਅਤੇ ਇਕ ਗੀਤ (ਸਫਾ 1); ਵਾਘਿਓਂ ਪਾਰ – ਪਾਕਿਸਤਾਨ – ਫੌਜੀ ਰਾਜ/ਫਹਿਮੀਦਾ ਰਿਆਜ਼ (ਸਫਾ 3); ਕਹਾਣੀ – ਖਟਾਸ/ਜਸਪਾਲ ਮਾਨਖੇੜਾ (ਸਫਾਂ 5); ਵਾਘਿਓਂ ਪਾਰ – ਕਹਾਣੀਕਾਰ ਰਿਫ਼ਅਤ ਦੀਆਂ ਕਾਵਿ-ਰਚਨਾਵਾਂ (ਸਫਾ 15); ਮੁਲਾਂਕਣ – ਹੋਣੀ ਇਕ ਦੇਸ਼ ਦੀ (ਕੇਵਲ ਕਲੋਟੀ ਦਾ ਨਾਵਲ)/ਟੀ. ਆਰ. ਵਿਨੋਦ (ਸਫਾ 17); ਕਹਾਣੀ – ਸ਼ਰਤ/ਮਨਜੀਤ ਬਠਿੰਡਾ (ਸਫਾ 21); ਮੁਲਾਂਕਣ – ‘ਕਉਨ ਮੂਆ ਰੇ ਕਉਨ ਮੂਆ’ ਦਾ ਆਂਤਰਕ ਸਾਰ/ਡਾ: ਕਮਲਜੀਤ ਟਿੱਬਾ (ਸਫਾ 29); ਅੰਮ੍ਰਿਤਾ ਪ੍ਰੀਤਮ ਦੇ ਦੇਹਾਂਤ ਬਾਰੇ ਸੋਗੀ ਸਮਾਚਾਰ (ਸਫਾ 36); ਤਿੰਨ ਕਵਿਤਾਵਾਂ/ਸੁਰਿੰਦਰ ਮਕਸੂਦਪੁਰੀ (ਸਫਾ 37); ਦੋ ਕਵਿਤਾਵਾਂ/ਨਿਰਪਾਲਜੀਤ ਕੌਰ ਜੋਸਨ (ਸਫਾ 39); ਮੁਲਾਂਕਣ – ਮੁਹੱਬਤ ਦਾ ਸਫਰਨਾਮਾ (ਹਰਭਜਨ ਸਿੰਘ ਹੁੰਦਲ)/ਡਾ: ਕਰਨੈਲ ਸਿੰਘ ਥਿੰਦ (ਸਫਾ 40); ਦਸਤਾਵੇਜ਼ – ਮੇਰਾ ਬਿਆਨ/ਐਲਬਰਟ ਮਾਲਟਜ਼ (ਸਫਾ 45); ਫਲਿਸਤੀਨੀ ਕਵੀ ਮਹਿਮੂਦ ਦਰਵੇਸ਼ ਦੀਆਂ ਦੋ ਕਵਿਤਾਵਾਂ (ਸਫਾ 48); ਕਵਿਤਾ – ਕਤਲ/ਐਮ. ਕੇ. ਨੂਰਮਾਨ (ਸਫਾ 49); ਵਾਘਿਓਂ ਪਾਰ-ਹਾਰੇ ਹੋਏ/ਰਿਅਫ਼ਤ (ਸਫਾ 50); ਅਮਿਤੋਜ ਦੀ ਮੌਤ ਬਾਰੇ ਸੋਗੀ ਖਬਰ (ਸਫਾ 55); ਸੁਲੱਖਣ ਸਰਹੱਦੀ ਦੀਆਂ ਸੱਤ ਗਜ਼ਲਾਂ (ਸਫਾ 56); ਦੋ ਗਜ਼ਲਾਂ/ਹਰਮਿੰਦਰ ਸਿੰਘ ਕੋਹਾਰਵਾਲਾ (ਸਫਾ 61); ਮੁਲਾਂਕਣ – ਗਜ਼ਲ ਨਾਲ ਇਸ਼ਕ ਦੀ ਕਮਾਈ – ਸੰਪੂਰਨ ਪਿੰਗਲ ਅਰੂਜ਼ (ਸੁਲੱਖਣ ਸਰਹੱਦੀ)/ਡਾ: ਕੁਲਦੀਪ ਸਿੰਘ ਧੀਰ (ਸਫਾ 62); ਵਿਸ਼ੇਸ਼ ਨਜ਼ਮ – ਭਗਤ ਸਿੰਘ/ਜਸਵੰਤ ਜਫ਼ਰ (ਸਫਾ 71); ਪੁਸਤਕ ਪੜਚੋਲ – ਤੁਰਦੇ ਪੈਰਾਂ ਦੀ ਦਾਸਤਾਨ (ਅਜਮੇਰ ਸਿੱਧੂ)/ਲਾਲ ਸਿੰਘ (ਸਫਾ 72); ਪੁਸਤਕ ਪੜਚੋਲ – ਜਾਗ ਪਿਆ ਅੰਦਰ ਦਾ ਮੌਸਮ (ਇਬਾਦ ਨਬੀਲ ਸ਼ਾਦ)/ਹ. ਸ. ਹ. (ਸਫਾ 74); ਪੁਸਤਕ ਪੜਚੋਲ – ਹੁਣ ਧੀਆਂ ਦੀ ਵਾਰੀ – ਗਿੱਲ ਦਾ ਸੰਕਟ (ਸੁਰਿੰਦਰ ਗਿੱਲ)/ਹ. ਸ. ਹ. (ਸਫਾ 75); ਪੁਸਤਕ ਪੜਚੋਲ – ਪਰਵਾਸੀ ਪੰਜਾਬੀ ਸ਼ਾਇਰੀ ਦੀ ਬੁਲੰਦੀ ‘ਮਿੱਪਲ ਦੀ ਕੈਨਵਸ’ (ਉਂਕਾਰਪ੍ਰੀਤ ਸਿੰਘ)/ਸੁਲੱਖਣ ਸਰਹੱਦੀ (ਸਫਾ 76); ਪੁਸਤਕ ਪੜਚੋਲ – ਨਫ਼ਾਸਤ ਅਤੇ ਵਲਵਲਿਆਂ ਦੀ ਸ਼ਾਇਰੀ (ਦਾਦਰ ਪੰਡੋਰਵੀ) (ਸਫਾ 78); ਖਿਆਲ ਆਪੋ ਆਪਣਾ ਵਿੱਚ ਕੁਲਦੀਪ ਸਿੰਘ ਧੀਰ ਅਤੇ ਸੁਖਿੰਦਰ ਦੇ ਖੱਤ (ਸਫਾ 79-80); ਪੁਸਤਕ ਪ੍ਰਾਪਤੀ (ਸਫਾ 80)।

2006

ਜਨਵਰੀ-ਮਾਰਚ 2006 – (ਅੰਕ 55) (ਪਾਕਿਸਤਾਨੀ ਪੰਜਾਬੀ ਕਹਾਣੀ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – ਦੋਹਾਂ ਪੰਜਾਬਾਂ ਦੀ ਅਦਬੀ ਸਾਂਝ ਦਾ ਮਸਲਾ/ਤਲਵਿੰਦਰ ਸਿੰਘ (ਸਫਾ 1) ਅਤੇ ਦੋ ਪੰਜਾਬੀ ਸਾਹਿਤ ਸਭਾਵਾਂ ਦੀ ਤਰਾਸਦੀ/ਸੰਪਾਦਕੀ ਮੰਡਲ (ਸਫਾ 4); ਕਹਾਣੀ – ਹਮਜ਼ਾਦ/ਅਨਵਰ ਅਲੀ (ਸਫਾ 7); ਕਹਾਣੀ – ਸੱਤ ਪੌੜੀਆਂ/ਹੁਸੈਨ ਸ਼ਾਹਿਦ (ਸਫਾ 12); ਕਹਾਣੀ – ਸ਼ਾਹਕਾਰ/ਆਸ਼ਕ ਰਹੀਲ (ਸਫਾ 20); ਕਹਾਣੀ – ਮੈਂ ਹਾਂ ਇਕ ਤਾਲਿਬਾਨ/ਅਫ਼ਜ਼ਲ ਤੋਸੀਫ (ਸਫਾ 23); ਕਹਾਣੀ – ਜੰਮੂਆਂ ਵਾਲਾ ਬਾਬਾ/ਆਸ਼ਿਕ (ਸਫਾ 32); ਕਹਾਣੀ – ਜਤੀ ਸਤੀ/ਅਮੀਨ ਮਲਿਕ (ਸਫਾ 38); ਕਹਾਣੀ – ਕੱਲ੍ਹ ਤੇ ਭਲਕੇ/ਗੁਲਾਮ ਹਸਨ ਸਾਜਿਦ (ਸਫਾ 47); ਨਿਸ਼ਾਨੀ/ਮੀਰਾ ਤਨਹਾ ਯੂਸਫੀ (ਸਫਾ 50); ਕਹਾਣੀ -ਰੰਗ ਬੇਰੰਗ/ਜਮੀਲ ਅਹਿਮਦ ਪਾਲ (ਸਫਾ 55); ਕਹਾਣੀ – ਗਾਮਾ ਕਦੀ ਨਾ ਜਿੱਤ ਸਕਿਆ/ਖਾਲਿਦ ਮਹਿਮੂਦ (ਸਫਾ 63); ਕਹਾਣੀ – ਬੂਹਾ ਖੁੱਲ੍ਹਾ ਏ/ਜ਼ਬੈਰ ਅਹਿਮਦ (ਸਫਾ 68); ਕਹਾਣੀ – ਚਿੜਾ/ਸਈਦ ਭੁੱਟਾ (ਸਫਾ 71); ਕਹਾਣੀ – ਆਪਣਾ ਆਪਣਾ ਦੋਜ਼ਖ/ਖ਼ਾਲਿਦ ਫਰਿਹਾਦ ਧਾਲੀਵਾਲ (ਸਫਾ 79); ਕਹਾਣੀ – ਇਕ ਸੁਰ/ਕਰਾਮਤ ਅਲੀ ਮੁਗਲ (ਸਫਾ 82); ਕਹਾਣੀ – ਸੱਪ/ਖਾਵਰ ਰਾਜਾ (ਸਫਾ 90)।

ਜੁਲਾਈ-ਸਤੰਬਰ 2006, (ਅੰਕ 57) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਕਿਉਂ ਮੁੜਦੇ ਹਾਂ ਬਾਰ ਬਾਰ ਪਿੱਛੇ ਵੱਲ ਅਤੇ 2. ਡਾ: ਓਮ ਪ੍ਰਕਾਸ਼ ਗ੍ਰੇਵਾਲ ਦੀ ਯਾਦ ਵਿੱਚ/ਸੰਪਾਦਕੀ ਮੰਡਲ (ਸਫਾ 1-4); ਅਪੀਲ – ਡਾ: ਗ੍ਰੇਵਾਲ ਅਧਿਐਨ ਸੰਸਥਾਨ ਲਈ ਸਹਾਇਤਾ ਲਈ (ਸਫਾ 4); ਡਾ: ਹਰਚਰਨ ਸਿੰਘ, ਇਕਬਾਲ ਅਰਪਣ ਅਤੇ ਸਰਵਮੀਤ ਦੇ ਦੇਹਾਂਤ ਬਾਰੇ ਸੋਗੀ ਖਬਰ (ਸਫਾ 4); ਇਸ ਵਾਰ ਦੇ ਵਿਸ਼ੇਸ਼ ਕਵੀ ਨਿਜ਼ਾਰ ਕੁਬਾਨੀ ਦੀਆਂ ਕਵਿਤਾਵਾਂ (ਸਫਾ 5); ਤ੍ਰੰਨਮ ਰਿਆਜ਼ ਦੀਆਂ ਨਜ਼ਮਾਂ (ਸਫਾ 10); ਵਾਘਿਓਂ ਪਾਰ – ਗੀਤ/ਸਾਈਂ ਅਖਤਰ ਲਾਹੌਰੀ (ਸਫਾ 11); ਵਾਘਿਓਂ ਪਾਰ – ਰੌਂਦ/ਜ਼ਬੀਰ ਅਹਿਮਦ (ਸਫਾ 13); ਯਾਦਾਂ – ਤੇਰੀਆਂ ਤਸਵੀਰਾਂ ਤਾਂ ਦੂਸਰੇ ਲੋਕਾਂ ਵਰਗੀਆਂ ਹਨ/ਡੀਗੇ ਰਿਵੇਰਾ (ਮੈਕਸੀਕਨ ਚਿੱਤਰਕਾਰ) (ਸਫਾ 19); ਵਾਘਿਓਂ ਪਾਰ – ਪੰਜਾਬ ਵਿੱਚ ਜ਼ੁਬਾਨ ਦਾ ਮਸਲਾ/ਆਬਦ ਅਮੀਨ (ਸਫਾ 21); ਵਿਗਿਆਨ ਗਲਪ – ਅੰਗਰੇਜ਼ੀ ਕਹਾਣੀ – ਪੂਛ ਵਾਲਾ ਤਾਰਾ/ਜੇਅੰਤ ਨਾਰਲੀਕਰ (24); ਮੁਲਾਂਕਣ – ਪ੍ਰਗਤੀਸ਼ੀਲ ਵਿਚਾਰਾਂ ਦਾ ਰੌਸ਼ਨ ਅਕਸ ਸੰਤੋਖ ਸਿੰਘ ਧੀਰ/ਡਾ: ਚਮਨ ਲਾਲ (ਸਫਾ 29); ਪ੍ਰਸ਼ਨ ਕਵਿਤਾਵਾਂ/ਦਰਸ਼ਨ ਬੁੱਟਰ (ਸਫਾ 35); ਵਾਘਿਓਂ ਪਾਰ – ਪੰਜਾਬੀ ਕਹਾਣੀ – ਕਹਾਣੀ ਦਾ ਪਾਸਪੋਰਟ/ਅਫ਼ਜ਼ਲ ਤੌਸੀਫ (ਸਫਾ 36); ਯਾਦਾਂ – ਅਣਖ ਦੇ ਬੀਜ (‘ਅੱਕ ਦਾ ਦੁੱਧ’ ਸਵੈ-ਜੀਵਨੀ ਵਿੱਚੋਂ)/ਅਤਰਜੀਤ (ਸਫਾ 41);ਵਿਸ਼ਵ ਸਾਹਿਤ – ਪੰਜਾਬੀ ਅਦਬ `ਚ ਮਹਿਮੂਦ ਦਰਵੇਸ਼ ਦੀ ਆਮਦ/ਆਤਮਾ ਰਾਮ (ਸਫਾ 58); ਹਿੰਦੀ ਕਵਿਤਾ – ਬੱਤੀ ਸਾਲ ਦੀ ਕੁਆਰੀ ਲੜਕੀ/ਦੇਵਾਸ਼ੂ ਪਾਲ (ਸਫਾ 67); ਬਿਨਾਂ ਟਿੱਪਣੀ ਤੋਂ /ਸੂਫੀ ਅਮਰਜੀਤ (ਸਫਾ 68); ਪੁਸਤਕ ਚਰਚਾ – ਜਰਵਾਣਿਆਂ ਖਿਲਾਫ ਅਵਾਜ਼ “ਇਕ ਲੱਪ-ਲਾਵਾ” (ਹਰਮਿੰਦਰ ਸਿੰਘ ਕੋਹਾਰਵਾਲਾ)/ ਸੁਲੱਖਣ ਸਰਹੱਦੀ (ਸਫਾ 71); ਪੁਸਤਕ ਚਰਚਾ – ਮਰਤਾਬੇ ਵਾਲੀ ਸ਼ਾਇਰੀ ‘ਮੈਂ ਹਾਜ਼ਰ ਹਾਂ'(ਸੁਭਾਸ਼ ਕਲਾਕਾਰ)/ ਸੁਲੱਖਣ ਸਰਹੱਦੀ (ਸਫਾ 72); ਪੁਸਤਕ ਚਰਚਾ – ਮੋਤੀਆਂ ਵਰਗੇ ਅੱਖਰ – ਨਵੀਂ ਵਿਧਾ ਦੀ ਪਛਾਣ/ ਡਾ: ਕੁਲਦੀਪ ਸਿੰਘ ਧੀਰ (ਸਫਾ 73);West Punjab Stories in the East – Shafkat Tanvir Mirza of Lahore (ਸਫਾ 77); ਪੁਸਤਕ ਪ੍ਰਾਪਤੀ (ਸਫਾ 79)।

ਅਕਤੂਬਰ-ਦਸੰਬਰ 2006, (ਅੰਕ 58) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਪਾਸ਼ ਦਾ ਜਨਮ ਦਿਨ ਤੇ ਸੰਕੀਰਣਤਾ ਅਤੇ 2. ਨਿੰਦਣ ਯੋਗ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੀ ਵਿਸ਼ੇਸ਼ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀਆਂ ਦੋ ਗਜ਼ਲਾਂ (ਸਫਾ 3); ਨਜ਼ਮ – ਮੇਰਾ ਬਾਪੂ ਕਾਮਰੇਡ ਸੁਰਜੀਤ ਗਿੱਲ/ਅਮਰਦੀਪ ਗਿੱਲ (ਸਫਾ 5); ਦੋ ਗਜ਼ਲਾਂ/ਹਰਮਿੰਦਰ ਕੋਹਾਰਵਾਲਾ (ਸਫਾ 6); ਵਾਘਿਓਂ ਪਾਰ – ਦੋ ਗਜ਼ਲਾਂ/ਅਖ਼ਲਾਕ ਆਤਿਫ (ਸਫਾ 7); ਪੰਜਾਬੀ ਕਹਾਣੀ – ਚੱਕਰਵਿਊ/ਡਾ: ਕਰਮਜੀਤ ਸਿੰਘ ਨਡਾਲਾ (ਸਫਾ 8); ਅਹਿਮਦ ਕਸੀਮ ਨਾਦਮੀ ਦੀ ਮੌਤ `ਤੇ ਸੋਗੀ ਖਬਰ (ਸਫਰ 20); ਮੁੱਲਾਂਕਣ- ਦੋ ਸਭਿਆਚਾਰਾਂ ਦੇ ਭੇੜ ਤੇ ਸੰਵਾਦ ਦਾ ਦਸਤਾਵੇਜ਼: ਟਾਵਰਜ਼ (ਜਰਨੈਲ ਸਿੰਘ) /ਕਰਮਜੀਤ ਸਿੰਘ (ਡਾ:); ਉਰਦੂ ਨਜ਼ਮ-ਵਾਘਿਓਂ ਪਾਰ – ਹੀਰ ਦਾ ਮਰਸੀਆ/ਨਦੀਮ ਭਾਬਾ (ਸਫਾ 29); ਤੁਲਨਾਤਮਕ ਅਧਿਐਨ – ਪਾਕਿਸਤਾਨ ਬਾਰੇ ਪੰਜਾਬੀ ਸਫਰਨਾਮਾ ਸਾਹਿਤ: ਪਛਾਣ ਦੀ ਸਮੱਸਿਆ/ਡਾ: ਗੁਰਨਾਇਬ ਸਿੰਘ (ਸਫਾ 30); ਹਿੰਦੀ ਗਜ਼ਲ/ਪ੍ਰਫਲ ਕੁਮਾਰ ਪਰਵੇਜ਼ (ਸਫਾ 40); ਕੈਲੇਫੋਰਨੀਆ ਦੀ ਵਿਅੰਗ-ਨਾਟ ਮੰਡਲੀ/ਸੂਫੀ ਅਮਰਜੀਤ (ਸਫਾ 41); ਕਵਿਤਾ – ਹੁਣ ਅੱਗੇ ਕੀ ਕਰਨਾ?/ਹਰਭਜਨ ਸਿੰਘ ਹੁੰਦਲ (ਸਫਾ 51); ਬਿਨਾਂ ਟਿੱਪਣੀ ਤੋਂ – ਕਵਿਤਾ ਦੇ ਅਰਥ/ਬੋਧ ਸਿੰਘ ਘੁੰਮਣ (ਸਫਾ 52); ਮੁਲਾਂਕਣ – ਮਿੱਤਰ ਸੇਨ ਮੀਤ ਦੇ ਨਾਵਲਾਂ ਦਾ ਗਲਪ ਸ਼ਾਸਤਰ/ਡਾ: ਮਹਿਲ ਸਿੰਘ (ਸਫਾ 56); ਉਰਦੂ ਕਹਾਣੀ – ਅਜੇਹੇ ਨਹਿਸ਼ ਸੱਯਾਦ ਨੂੰ/ਤਰੰਨਮ ਰਿਆਜ਼ (ਸਫਾ 63); ਵਾਘਿEਂ ਪਾਰ – ਯਾਦਾਂ ਦੇ ਪਰਛਾਵੇਂ/ਸਾਈਂ ਅਖਤਰ ਲਾਹੌਰੀ (ਸਫਾ 69); ਪੁਸਤਕ ਪੜਚੋਲ – ‘ਘੁੰਮਦੇ ਫਿਦਿਆਂ’ ਸਹਿਜ ਤੇ ਸਾਰਥਕ ਵਿਅਕਤੀ ਚਿੱਤਰ (ਹਰਭਜਨ ਸਿੰਘ ਹੁੰਦਲ)/ਡਾ: ਕੁਲਦੀਪ ਸਿੰਘ ਧੀਰ (ਸਫਾ 73); ਪੁਸਤਕ ਪੜਚੋਲ -ਰੁੱਤ ਕਰੁੱਤੀ (ਬਲਜੀਤ ਬੱਲੀ)/ਪ੍ਰੋ: ਬਲਵਿੰਦਰ ਕੌਰ ਬਰਾੜ (ਸਫਾ 76); ਪੁਸਤਕ ਪੜਚੋਲ -ਕਿਣਕੇ ਦੀ ਕਾਇਨਾਤ (ਸੁਰਿੰਦਰਜੀਤ ਕੌਰ)/ਹਰਭਜਨ ਸਿੰਘ ਹੁੰਦਲ (ਸਫਾ 77); ਖਿਆਲ ਆਪੋ ਆਪਣਾ ਵਿੱਚ ਕੰਵਲ ਇਮਤਿਆਜ਼, ਰਾਮ ਸਰੂਪ ਅਣਖੀ ਅਤੇ ਅਖਲਾਕ ਆਤਿਫ ਦੇ ਖੱਤ; ਪੁਸਤਕ ਪ੍ਰਾਪਤੀ (ਸਫਾ 80)।

2007

ਜਨਵਰੀ-ਮਾਰਚ 2007, (ਅੰਕ 59 – ਵਾਹਗੇ ਪਾਰ ਦੀ ਪੰਜਾਬੀ ਕਵਿਤਾ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਪਾਕਿਸਤਾਨੀ ਪੰਜਾਬੀ ਕਵਿਤਾ ਦਾ ਹਥਲਾ ਵਿਸ਼ੇਸ਼ ਅੰਕ/ਹਰਭਜਨ ਸਿੰਘ ਹੁੰਦਲ (ਸਫਾ 1); ਵਿਰਾਸਤ-ਦਾਮਨ ਦੇ ਮੋਤੀ (ਸਫਾ 3); ਵਿਰਾਸਤ- ਕਵਿਤਾ – ਅੱਜ ਦੌਲਤਾਂ ਸਾਡੇ ਘਰ ਆਈਆਂ ਨੇ/ਫੈਜ਼ ਅਹਿਮਦ ਫੈਜ਼ (ਸਫਾ 3); ਵਿਰਾਸਤ- ਕਵਿਤਾ – ਧੀ ਕੰਮੀ ਦੀ/ਹਬੀਰ ਜਾਲਬ (ਸਫਾ 6); ਵਿਰਾਸਤ- ਗਜ਼ਲ/ਹਬੀਰ ਜਾਲਬ (ਸਫਾ 6); ਵਿਰਾਸਤ- ਕਵਿਤਾ -ਬੂਟਾਂ ਦੀ ਸਰਕਾਰ/ਹਬੀਰ ਜਾਲਬ (ਸਫਾ 6); ਚਾਰ ਨਜ਼ਮਾਂ/ਬਾਬੂ ਸਦੀਕੀ (ਸਫਾ 7); ਕਵਿਤਾ – ਮੈਂ ਪੰਜਾਬੀ/ਫਿਰੋਜ਼ਦੀਨ ਸ਼ਰਫ (ਸਫਾ 8); ਸਾਈਂ ਅਖਤਰ ਲਾਹੌਰੀ ਦੀਆਂ ਛੇ ਕਵਿਤਾਵਾਂ (ਸਫਾ 9); ਅਫ਼ਜ਼ਲ ਅਹਿਸਨ ਰੰਧਾਵਾ ਦੀ ਇਕ ਕਵਿਤਾ ਅਤੇ ਦੋ ਗਜ਼ਲਾਂ (ਸਫਾ 11); ਨਜ਼ਮ- ਮੈਂ ਲੱਧੀ ਹਾਂ/ਸਲੀਮ ਜਹਾਂਗੀਰ (ਸਫਾ 14); ਕਵਿਤਾ-ਅਜੇ ਕਿਆਮਤ ਨਹੀਂ ਆਈ/ਮੰਨੂ ਭਾਈ (ਸਫਾ 15); ਕਵਿਤਾ – ਅੱਧੀ ਔਰਤ ਕਿਉਂ/ਬਾਬਾ ਨਜਮੀ (ਸਫਾ 18); ਗਜ਼ਲ/ਬਾਬਾ ਨਜਮੀ (ਸਫਾ 18);ਕਵਿਤਾ – ਇਕ ਅਣਜੰਮੇ ਬਾਲ ਦੀ ਪ੍ਰੈਸ ਕਾਨਫਰੰਸ/ਅਹਿਮਦ ਸਲੀਮ (ਸਫਾਂ 19); ਸੱਤ ਗਜ਼ਲਾਂ/ਤਨਬੀਰ ਬੁਖਾਰੀ (ਸਫਾ 20); ਕਵਿਤਾ – ਅੱਜ ਕੀ ਪਕਾਈਏ/ਅਨਵਰ ਮਸਊਦ (ਸਫਾ 23); ਕਵਿਤਾ – ਕਿੱਦਾਂ ਸਵਾਰੀ ਆ ਰਹੀ ਹੈ?/ਫ਼ਖ਼ਰ ਜ਼ਮਾਨ (ਸਫਾ 25); ਕਵਿਤਾ – ਹੋਰ ਨਹੀਂ ਜਰਨਾ/ਫ਼ਖ਼ਰ ਜ਼ਮਾਨ (ਸਫਾ 26); ਨਜ਼ਮ/ਜ਼ਾਹਦ ਹਸਨ (ਸਫਾ 26); ਸਵੈ-ਚਿੱਤਰ-ਮੈਂ ਕੌਣ/ਅਫ਼ਜ਼ਲ ਤੌਸੀਫ (ਸਫਾ 27); ਤਿੰਨ ਗਜ਼ਲਾਂ/ਜ਼ਫਰ ਇਕਬਾਲ (ਸਫਾ 28); ਦੋ ਗ਼ਜ਼ਲਾਂ/ਮਸਊਦ ਅਹਿਮਦ ਚੌਧਰੀ (ਸਫਾ 30); ਦੋ ਕਵਿਤਾਵਾਂ/ਮਜ਼ਹਰ ਤਿਰਮਜ਼ੀ (ਸਫਾ 31); ਦੋ ਗਜ਼ਲਾਂ/ਅਬਦੁਲ ਕਰੀਮ ਕੁਦਾਸੀ (ਸਫਾ 32); ਦੋ ਕਵਿਤਾਵਾਂ/ਅਮੀਨ ਮਲਕ (ਸਫਾ 33); ਦੋ ਕਵਿਤਾਵਾਂ/ਜਾਵੇਦ ਜ਼ੱਕੀ (ਸਫਾ 34); ਕਵਿਤਾ-ਕੁੱਝ ਦੁੱਲੇ-ਮਿਰਜ਼ੇ ਲੋੜੀਏ/ਸ਼ਾਰਬ ਅਨੁਸਾਰੀ (ਸਫਾ 35); ਕਵਿਤਾ – ਧਮਾਲ/ਨਜ਼ਮ ਹੁਸੈਨ ਸਯੱਦ (ਸਫਾ 35); ਕਵਿਤਾ – ਭੌਂ ਹੇਰਵਾ/ਗੁਲਾਮ ਹੁਸੈਨ ਸਾਜਦ (ਸਫਾ 36); ਗੀਤ/ਗੁਲਾਮ ਹੁਸੈਨ ਸਾਜਦ (ਸਫਾ 36); ਦੋ ਗਜ਼ਲਾਂ/ਗੁਲਾਮ ਮੁਸਤਫਾ ਬਿਸਮਿਲ (ਸਫਾ 37); ਤਿੰਨ ਕਵਿਤਾਵਾਂ/ਹਸਨ ਇਰਾਫੀ (ਸਫਾ 39); ਕਵਿਤਾ – ਦਿਲ ਦੀਆਂ ਅੱਖੀਆਂ/ਰਿਫਅਤ (ਸਫਾ 41); ਕਵਿਤਾ – ਸ਼ਨਾਖਤ/ਬੁਸ਼ਰਾ ਏਜਾਜ਼ (ਸਫਾ 41); ਕਵਿਤਾ – ਦਗੇਦਾਰੀਆਂ, ਹੁਸਿ਼ਆਰੀਆਂ/ਨਸਰੀਮ ਅੰਜਾਮ ਭੱਟੀ (ਸਫਾ 41); ਦੋ ਕਵਿਤਾਵਾਂ – ਪਛੜਿਆ ਇਲਾਕਾ ਅਤੇ ਆਪਣੀ ਸਹੂਲਤ ਦੀ ਖਾਤਰ/ਸ਼ਾਇਸਤਾ ਹਬੀਬ (ਸਫਾ 43); ਨਜ਼ਮ/ਸਰਵਤ ਮਹੀਉਦੀਨ (ਸਫਾ 44); ਨਜ਼ਮ-ਬੁਕਲ/ਅੰਜਮ ਕੁਰੇਸ਼ੀ (ਸਫਾ 44); ਬਸ਼ੀਰ ਬਾਵਾ ਦੀਆਂ ਦੋ ਗਜ਼ਲਾਂ (ਸਫਾ 45); ਆਦਲ ਸਦੀਕੀ ਦੀਆਂ ਦੋ ਗਜ਼ਲਾਂ (ਸਫਾ 46); ਇਕ ਨਾਮੁਕੰਮਲ ਗਜ਼ਲ/ਫ਼ਖਰ ਜ਼ਮਾ (ਸਫਾ 47); ਅਖ਼ਲਾਕ ਆਤਿਫ ਦੀਆਂ ਦੋ ਗ਼ਜ਼ਲਾਂ (ਸਫਾ 48); ਗਜ਼ਲ/ਅਕਰਮ ਸ਼ੇਖ (ਸਫਾ 49); ਗਜ਼ਲ/ਪ੍ਰੋ: ਆਸ਼ਕ ਰਹੀਲ (ਸਫਾ 49); ਗਜ਼ਲ/ਆਦਿਲ ਯਜ਼ਦਾਨੀ (ਸਫਾ 50); ਗਜ਼ਲ/ਸਾਈਂ ਅਖ਼ਤਰ ਲਾਹੌਰੀ (ਸਫਾ 50); ਗਜ਼ਲ/ਆਗਾ ਨਿਸਾਰ (ਸਫਾ 50); ਗਜ਼ਲ/ਖ਼ਾਲਦ ਅਰਮਾਨ (ਸਫਾ 51); ਗਜ਼ਲ/ਬਾਬਾ ਨਜ਼ਮੀ (ਸਫਾ 51); ਗਜ਼ਲ/ਰਿਆਜ਼ ਅਹਿਮਦ ਸ਼ਾਦ (ਸਫਾ 52); ਗਜ਼ਲ/ਇਕਬਾਲ ਸ਼ੈਦਾ (ਸਫਾ 52); ਗਜ਼ਲ/ਤਾਲਿਬ ਜਤੋਈ (ਸਫਾ 53); ਗਜ਼ਲ/ਤਾਰਿਕ ਗੋਜਰ ਫਤਿਹਪੁਰੀਆ (ਸਫਾ 53); ਗਜ਼ਲ/ਬਾਬਾ ਮਹਿਮੂਦ ਤੂਫੈਲ ਅਕਬਰ(ਸਫਾ 54); ਗਜ਼ਲ/ਤਜੱਮਲ ਕਲੀਮ (ਸਫਾ 55); ਗਜ਼ਲ/ਮੁਨੀਰ ਸ਼ਾਦ (ਸਫਾ 55); ਗਜ਼ਲ/ਜਾਵੇਦ ਰਾਏ(ਸਫਾ 55); ਕਵਿਤਾ – ਵੱਖਰੀ ਦੁਨੀਆ/ਮੁਮਤਾਜ਼ ਬਲੋਚ (ਸਫਾ 56); ਕਵਿਤਾ – ਸਾਲ ਦਾ ਅੰਤਲਾ ਦਿਨ/ਸ਼ਫੀਕ ਕੁਰੈਸ਼ੀ (ਸਫਾ 56); ਕਵਿਤਾ – ਪੰਜਾਬ ਦੀ ਪਹਿਲੀ ਵਾਰ/ਇਮਤਿਆਜ਼ ਹੁਸੈਨ ਇਮਤਿਆਜ਼ (ਸਫਾ 57); ਦੋ ਕਵਿਤਾਵਾਂ – ਸਾਂਝੀਆਂ ਬੱਤੀ ਧਾਰਾਂ ਅਤੇ ਮੈਂ ਨਹੀਂ ਲਿਖਣਾ ਮੁਆਫੀਨਾਮਾ/ਸਲੀਮ ਅੰਜਮੀ (ਸਫਾ 57); ਚਾਰ ਕਵਿਤਾਵਾਂ – ਸੱਪ ਤੇ ਕਬੂਤਰ, ਰੰਗਾ ਦਾ ਮੇਲਾ, ਕਬੂਤਰ ਅਤੇ ਨਜ਼ਮ/ਰਾਸ਼ਦ ਹਸਨ ਰਾਣਾ (ਸਫਾ 58); ਕਵਿਤਾ- ਪ੍ਰਦੂਸ਼ਣ/ਮੁਹੰਮਦ ਮੁਨੀਰ ਸ਼ੀਰਾਨੀ (ਸਫਾ 59); ਕਵਿਤਾ – ਦੋਗਲੇ/ਮੁਹੰਮਦ ਅਕਬਰ ਖਾਂ (ਸਫਾ 60); ਕਵਿਤਾ-ਆਪਣੀ ਵਰ੍ਹੇਗੰਢ ਤੇ ਲਿਖੀ ਨਜ਼ਮ/ਰਾਜਾ ਸਾਦਕ ਅੱਲਾ (ਸਫਾ 60); ਕਵਿਤਾ – ਨਿੱਕੇ ਨਿੱਕੇ ਸਾਹ/ਜ਼ਾਹਦ ਮਸਊਦ (ਸਫਾ 61); ਕਵਿਤਾ – ਹਿਜਰ ਦੇ ਮੌਸਮਾਂ ਅੰਦਰ/ਆਸ਼ਕ ਅਲੀ ਫੈਸਲ (ਸਫਾ 62); ਕਵਿਤਾ – ਅਸੀਂ ਹਾਲੇ ਜਿਉਂਦੇ ਹਾਂ/ਤਾਰਕ ਰੋਜਰ (ਸਫਾ 62); ਕਵਿਤਾ – ਸੇਹ ਦਾ ਤਕਲਾ/ਅਕਰਮ ਬਾਜਵਾ (ਸਫਾ 63); ਕਵਿਤਾ – ਮਾਰੂ ਬੱਚਿਆ/ਮੀਰ ਅਰਸ਼ਦ ਮੀਰ (ਸਫਾ 63); ਕਵਿਤਾ -ਧਰੋਈ ਆ ਮੁਲਖਾ ਧਰੋਈ/ਜਾਵੇਦ ਜ਼ੱਕੀ (ਸਫਾ 64); ਕਵਿਤਾ – ਸਵੱਲਾ ਹੋਰ ਕੀ ਹੁੰਦਾ/ਰਫਾਕਤ ਹੁਸੈਨ ਮੁਮਤਾਜ਼ (ਸਫਾ 64); ਕਵਿਤਾ – ਮੁਨਸਫ/ਸ਼ਾਰਬ (ਸਫਾ 64); ਇਕ ਨਜ਼ਮ/ਜ਼ਾਹਿਦ ਸਦੀਕੀ (ਸਫਾ 65); ਕਵਿਤਾ – ਕਿਕਲੀ/ਮਸਊਦ ਹਿਜਾਜ਼ੀ (ਸਫਾ 65); ਗਜ਼ਲ/ਨਜ਼ੀਰ ਕੈਸਰ (ਸਫਾ 66); ਤਿੰਨ ਨਜ਼ਮਾਂ/ਰਾਸ਼ਦ ਹਸਨ ਰਾਣਾ (ਸਫਾ 66) ਜਨਰਲ ਜੀ/ਬਾਬਾ ਨਜਮੀ (ਸਫਾ 67); ਚਾਰ ਨਜ਼ਮਾਂ/ਅਲੀਮ ਸ਼ਕੀਲ (ਸਫਾ 68); ਗਜ਼ਲ/ਬਾਬਾ ਨਜਮੀ (ਸਫਾ 68); ਲੰਮੀ ਨਜ਼ਮ – ਅੱਲ੍ਹਾ ਮੀਆਂ ਥੱਲੇ ਆ! (ਸਫਾ 69); ਅੰਤਿਕਾ – ਪਾਕਿਸਤਾਨੀ ਪੰਜਾਬੀ ਕਵਿਤਾ/ਡਾ: ਅਤਰ ਸਿੰਘ (ਸਫਾ 79); ਸਹਾਇਕ ਪੁਸਤਕਾਂ (ਸਫਾ 80); ਪਰਲੇ ਪਾਰ ਦੀਆਂ ਕਵਿਤਾਵਾਂ/ਹਰਭਜਨ ਸਿੰਘ ਹੁੰਦਲ (ਪਿਛਲੇ ਕਵਰ ਦਾ ਅੰਦਰਲਾ ਪਾਸਾ); ਮਾਂ ਬੋਲੀ ਪੰਜਾਬੀ/ਬਾਬਾ ਨਜਮੀ (ਪਿਛਲਾ ਕਵਰ)।

ਅਪ੍ਰੈਲ-ਜੂਨ 2007, (ਅੰਕ 60) ਦੇਖਣ ਲਈ ਕਲਿੱਕ ਕਰੋ

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪੁਰਸਕਾਰ, 2. ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਅਤੇ 3. ਪੰਜਾਬੀ ਵਿਰੋਧੀ ਫਿਰਕੂ ਸੋਚਣੀ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸੁਖਿੰਦਰ ਦੀਆਂ ਤਿੰਨ ਕਵਿਤਾਵਾਂ (ਸਫਾ 5); ਵਤਨੋਂ ਪਾਰ – ਦੋ ਕਵਿਤਾਵਾਂ/ਵਰਿੰਦਰ ਪਰਹਾਰ (ਸਫਾ 8); ਹਿੰਦੀ ਕਵੀ ਆਤਮਾ ਰਾਮ ਦੀਆਂ ਚਾਰ ਕਵਿਤਾਵਾਂ (ਸਫਾ 10); ਦਸਤਾਵੇਜ਼ – ਕਲਾ, ਸੱਚ ਤੇ ਰਾਜਨੀਤੀ/ਹੈਰੋਲਡ ਪਿੰਟਰ (ਸਫਾ 14); ਗਜ਼ਲ/ਨਿਰਮਲ ਪ੍ਰਸੰਨ (ਸਫਾ 27); ਗਜ਼ਲ/ਦਾਦਰ ਪੰਡੋਰਵੀ (ਸਫਾ 28); ਗਜ਼ਲ (ਸ਼ਹੀਦ ਭਗਤ ਸਿੰਘ ਦੇ ਨਾਂ)/ਅਮਰਦੀਪ ਗਿੱਲ (ਸਫਾ 29); ਵਾਹਗਿEਂ ਪਾਰ – ਉਰਦੂ ਕਹਾਣੀ – ਡੰਗਰ ਬੋਲੀ/ਮੁਹੰਮਦ ਮੰਨਸ਼ਾ ਯਾਦ (ਸਫਾ 30); ਨਜ਼ਮ – ਤੇਰੇ ਬਿਨ/ਗੁਰਭਜਨ ਗਿੱਲ (ਸਫਾ 36); ਮੁਲਾਂਕਣ – ਕਾਸ਼ (ਕੁਲਦੀਪ ਸਿੰਘ ਬੇਦੀ)/ਸੁਰਜੀਤ ਗਿੱਲ (ਸਫਾ 37); ਦੋ ਕਵਿਤਾਵਾਂ/ਮਲਵਿੰਦਰ (ਸਫਾ 42); ਵਤਨੋਂ ਦੂਰ – ਤਿੰਨ ਕਵਿਤਾਵਾਂ/ਸੁਖਪਾਲ (ਸਫਾ 43); ਵਾਘਿਓਂ ਪਾਰ – ਸਫਰਨਾਮਾ – ਦਿੱਲੀ ਵਿੱਚ ਦੁੱਗਲ ਨਾਲ ਝੜਪ/ਅਫ਼ਜ਼ਲ ਤੌਸੀਫ (ਸਫਾ 45); ਨਜ਼ਮ – ਰੁਦਰਾਕਸ਼ ਰੋ ਰਿਹਾ ਹੈ/ਚਰਨ ਕੌਸ਼ਲ (ਸਫਾ 49); ਪਰਖ-ਪੜਚੋਲ – ਨਜਮ ਹੁਸੈਨ ਸਯੱਦ ਦਾ ਕਲਾਮ: ਇੱਕ ਲੇਖਾ-ਜੋਖਾ/ਹਰਭਜਨ ਸਿੰਘ ਹੁੰਦਲ (ਸਫਾ 50); ਗਜ਼ਲ/ਬਾਬਾ ਨਜਮੀ (ਸਫਾਂ 65); ਕਾਵ ਅਧਿਐਨ – ‘ਮਾਇਆ’ ਇਕ ਅਧਿਐਨ/ਸੂਫੀ ਅਮਰਜੀਤ (ਸਫਾ 66); ਪੁਸਤਕ ਪੜਚੋਲ – ਲੋਕ ਗੀਤਾਂ ਦੀ ਪੈੜ: ਲੋਕ ਸਾਹਿਤ ਦਾ ਸਮਾਜਕ ਸਭਿਆਚਾਰਕ ਪ੍ਰਸੰਗ (ਸਫਾ 74); ਹੁੰਦਲ ਦਾ ਕਾਵਿ ਚਿੰਤਨ: ਕਵਿਤਾ ਦੇ ਰੂ-ਬ-ਰੂ/ਡਾ: ਕੁਲਦੀਪ ਸਿੰਘ ਧੀਰ (ਸਫਾ 77); ਅੰਬਰ ਦਾ ਪ੍ਰਛਾਵਾਂ (ਭਗਤ ਰਾਮ ਸ਼ਰਮਾ)/ਹ. ਸ. ਹ. (ਸਫਾ 80); ਕਾਇਆ ਦੇ ਹਰਫ (ਮਲਵਿੰਦਰ)/ਹ.ਸ.ਹ. (ਸਫਾ 80); ਤਿਮਾਹੀ ਚਿਰਾਗ ਦਾ ਵਿਸ਼ੇਸ਼ ਅੰਕ/ਅਖਲਾਕ ਆਤਿਫ (ਸਫਾ 81); ਖਿਆਲ ਆਪੋ ਆਪਣਾ ਵਿੱਚ ਕਿਰਪਾਲ ਸਿੰਘ ਯੋਗੀ, ਤੇਜਵੰਤ ਮਾਨ, ਰਾਮ ਸਰੂਪ ਅਣਖੀ ਅਤੇ ਜੈ ਪਾਲ ਦੇ ਖੱਤ (ਸਫਾ 83); ਪੁਸਤਕ ਪ੍ਰਾਪਤੀ (ਸਫਾ 84);In a new light/Atamjit (inside back cover)।

ਅਕਤੂਬਰ-ਦਸੰਬਰ 2007, (ਅੰਕ 62)

ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਸਾਹਿਤ ਤੇ ਰਾਜਨੀਤੀ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਕਵੀ ਨਵਤੇਜ ਗੜ੍ਹਦੀਵਾਲਾ ਦੀਆਂ ਚਾਰ ਕਵਿਤਾਵਾਂ (ਸਫਾ 3); ਨਜ਼ਮ – ਨਾਲ ਨਾਲ /ਗੁਰਦਿਆਲ ਪੱਲ੍ਹਾ (ਸਫਾ 5); ਦੋ ਨਜ਼ਮਾਂ/ਹਰਮੀਤ ਵਿਦਿਆਰਥੀ (ਸਫਾ 6); ਵਾਘਿਓਂ ਪਾਰ – ਪੰਜਾਬੀ ਕਹਾਣੀ – ਸੂਹੇ ਦੀ ਕਹਾਣੀ/ ਮੀਰ ਤਨਹਾ ਯੂਸਫੀ (ਸਫਾ 7); ਰਾਜਾ ਰਸਾਲੂ ਦੇ ਦੇਹਾਂਤ ਦੀ ਖਬਰ (ਸਫਾ 15); ਦੋ ਗਜ਼ਲਾਂ/ਜਗਤਾਰ ਸਾਲਮ (ਸਫਾ 16); ਦੋ ਗਜ਼ਲਾਂ/ਦਾਦਰ ਪੰਡੋਰਵੀ (ਸਫਾ 17); ਰੇਖਾ ਚਿੱਤਰ – ਦਰਦ ਦੀ ਦਾਸਤਾਨ – ਫਰੀਦਾ ਕਾਹਲੋਂ/ਹਰਭਜਨ ਸਿੰਘ ਹੁੰਦਲ (ਸਫਾ 19); ਵਾਘਿਓਂ ਪਾਰ – ਦੋ ਗਜ਼ਲਾਂ/ਗੁਲਾਮ ਮੁਸਤਫਾ ਬਿਸਮਿਲ (ਸਫਾ 26); ਵਾਘਿਓਂ ਪਾਰ – ਉਰਦੂ ਨਜ਼ਮ-ਏਕ ਥਾ ਬਾਦਸ਼ਾਹ/ਅੱਬਾਸ ਅਤਹਰ (ਸਫਾ 27); ਗਜ਼ਲਾਂ/ਮਹਿੰਦਰ ਸਾਥੀ (ਸਫਾ 28); ਵਿਸ਼ੇਸ਼ ਲੇਖ – ਵਾਘਿਓਂ ਪਾਰ – ਪੰਜਾਬ ਦੀ ਧਰਤੀ ਆਪਣਾ ਨਵਾਂ ਜਨਮ ਚਾਹੁੰਦੀ ਹੈ/ਅਫਜ਼ਲ ਤੌਸੀਫ (ਸਫਾ 31); ਪੁਸਤਕ ਪ੍ਰਾਪਤੀ (ਸਫਾ 38); ਇਰਾਕੀ ਕਵਿੱਤਰੀ ਦੂਨੀਆ ਮਿਖਾਇਲ ਤਿੰਨ ਕਵਿਤਾਵਾਂ (ਸਫਾ 39); ਵਿਸ਼ਵ ਕਵਿਤਾ (ਕਿਊਬਾ)- ਮੇਰੇ ਕੋਲ ਹੈ/ਨਿਕੋਲਸ ਗੁਈਲੇਨ (ਸਫਾ 42); ਹਿੰਦੀ ਗਜ਼ਲ/ਪ੍ਰਫੁੱਲ ਕੁਮਾਰ ਪਰਵੇਜ਼ (ਸਫਾ 43); ਚੀਨੀ ਕਹਾਣੀ – ਘਰ ਗ੍ਰਹਿਣੀ/ਵਾਂਗ ਰੁਨਚੀ (ਸਫਾ 44); ਮੁਲਾਂਕਣ – ਆਖਾਂ ਜੀਵਾਂ (ਸੁਸ਼ੀਲ ਦੁਸਾਂਝ)/ਡਾ: ਬਲਜਿੰਦਰ ਪਾਲ (ਸਫਾ 65); ਸੰਪਾਦਕੀ ਟਿੱਪਣੀ ਦਾ ਅਸਰ – ਨਿੰਦਰ ਘੁਗਿਆਣਵੀ ਵਲੋਂ ਹਰਭਜਨ ਸਿੰਘ ਹੁੰਦਲ ਬਾਰੇ ਪੁਲਿਸ ਮੁਖੀ ਕਪੂਰਥਲਾ ਨੂੰ ਦਿੱਤੀ ਦਰਖਾਸਤ ਅਤੇ ਉਸ ਬਾਰੇ ਸੰਪਾਦਕ ਚਿਰਾਗ ਦੀ ਟਿੱਪਣੀ (ਸਫਾ 76); ਚਿਤਰਕਲਾ – ਭਾਰਤ ਦੀ ਕਲਾ ਦੇ ਝੁਕਾਅ/ਅੰਮ੍ਰਿਤਾ ਸ਼ੇਰਗਿੱਲ (ਸਫਾ 77); ਪੁਸਤਕ ਪੜਚੋਲ – ਵੰਡ ਦੇ ਅੱਲੇ ਜ਼ਖਮ (ਮਿਹਰ ਸਿੰਘ ਰੰਧਾਵਾ)/ਹਰਭਜਨ ਸਿੰਘ ਹੁੰਦਲ (ਸਫਾ 78); ਪੁਸਤਕ ਪੜਚੋਲ – ਜਦ ਜ਼ਖ਼ਮ ਦਵਾਤ ਬਣੇ (ਹਰਮਿੰਦਰ ਸਿੰਘ ਕੋਹਾਰਵਾਲਾ)/ਸੁਲੱਖਣ ਸਰਹੱਦੀ (ਸਫਾ 79); ਪੰਜਾਬੀ ਦੀ ਅੰਗਰੇਜ਼ੀ ਕਵਿਤਾ/ਅਚਲਾ ਭਾਟੀਆ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

****

ਮੁੱਖ ਪੰਨੇ `ਤੇ ਜਾਣ ਲਈ ਕਲਿੱਕ ਕਰੋ

ਪੰਜਾਬੀ ਦੇ ਹੋਰ ਮੈਗਜ਼ੀਨਾਂ (ਸਿਰਜਣਾ, ਵਤਨੋਂ ਦੂਰ ਅਤੇ ਵਤਨ, ਸਮਤਾ, ਮੰਚਨ, ਸੇਧ, ਕੈਨੇਡਾ ਦਰਪਣ, ਤਰਕਸ਼ੀਲ, ਸ਼ਬਦ ਅਤੇ ਵਰਿਆਮ ਦੇ ਆਰਕਾਈਵ ਦੇਖਣ ਲਈ ਕਲਿੱਕ ਕਰੋ।

ਸੁਖਵੰਤ ਹੁੰਦਲ ਦੇ ਬਲੌਗ `ਤੇ ਜਾਣ ਲਈ ਕਲਿੱਕ ਕਰੋ

ਸੁਖਵੰਤ ਹੁੰਦਲ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ

ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਆਡੀਓ ਲਿਖਤਾਂ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ