ਚਿਰਾਗ ਦੇ
2000-2003
ਵਿੱਚ ਛਪੇ ਅੰਕ ਅਤੇ ਉਹਨਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ
2000
ਜਨਵਰੀ-ਮਾਰਚ 2000 (ਅੰਕ 31) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਕੇਂਦਰੀ ਪੰਜਾਬੀ ਲੇਖਕ ਸਭਾ ਕਿਧਰ ਨੂੰ?, 2. ਕੇਂਦਰੀ ਸਭਾ ਦੇ ਵਿਧਾਨ ਵਿੱਚ ਸੋਧਾਂ ਦਾ ਮਾਮਲਾ, 3. ਕੇ. ਪੰ. ਲੇ. ਸਭਾ-ਕਾਰਜ ਤੇ ਕਾਰਸ ਸ਼ੈਲੀ/ਸੰਪਾਦਕੀ ਮੰਡਲ (ਸਫਾ 1-7); ਇਸ ਅੰਕ ਦੇ ਵਿਸ਼ੇਸ਼ ਕਵੀ ਪ੍ਰਮਿੰਦਰਜੀਤ ਦੀਆਂ 13 ਗਜ਼ਲਾਂ (ਸਫਾ 8); ਕਹਾਣੀ – ਫਾਸਲੇ/ਧਰਮਪਾਲ ਸਾਹਿਲ (ਸਫਾ 13); ਗਜ਼ਲ/ਅਮਰਜੀਤ ਸਿੰਘ ਸੰਧੂ (ਸਫਾ 22); ਗਜ਼ਲ/ਰਮਿੰਦਰ ਬੇਰੀ (ਸਫਾ 22); ਗਜ਼ਲ/ਕਸ਼ਮੀਰ ਨੀਰ(ਸਫਾ 23); ਗਜ਼ਲ/ਮਹਿਮਾ ਸਿੰਘ (ਸਫਾ 23); ਗਜ਼ਲ/ਗੁਰਨਾਮ ਢਿੱਲੋਂ (ਸਫਾ 24); ਗਜ਼ਲ/ਮਹਾਂਬੀਰ ਸਿੰਘ ਦਰਦੀ (ਸਫਾ 24); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 25); ਗਜ਼ਲ/ਸ਼ਾਮ ਸੁੰਦਰ (ਸਫਾ 25); ਗਜ਼ਲ/ਨਦੀਮ ਪਰਮਾਰ (ਸਫਾ 25); ਗਜ਼ਲ/ਮਨਜੀਤ ਬਠਿੰਡਾ (ਸਫਾ 26); ਗਜ਼ਲ/ਸੁਰਿੰਦਰ ਪ੍ਰੀਤ ਘਣੀਆ (ਸਫਾ 26); ਗਜ਼ਲ/ਸ. ਨ. ਸੇਵਕ (ਸਫਾ 26); ਪੁਸਤਕ ਪ੍ਰੀਚੈ – ਮੇਰੇ ਗੀਤ ਤੇਰੇ ਨਾਮ (ਕਾਮਰੇਡ ਮੁਲਖ ਰਾਜ)/ ਸੁਲੱਖਣ ਸਰਹੱਦੀ (ਸਫਾ 27); ਯਾਦਾਂ – ਮੇਰੇ ਸਾਹਿਤਕ ਦੁਸ਼ਮਣ/ਪਾਬਲੋ ਨੇਰੂਦਾ (ਸਫਾ 28); ਵਾਘਿਓਂ ਪਾਰ – ਬੜਾ ਪਾਗਲ ਸੀ ਉਹ ਮੁੰਡਾ/ਸੱਜਾਦ ਮਿਰਜ਼ਾ (ਸਫਾ 31); ਕਵਿਤਾ – ਇਕੋ ਵੇਲੇ/ਅਤੈ ਸਿੰਘ (ਸਫਾ 33); ਵਾਦ-ਵਿਵਾਦ-ਪੰਜਾਬੀ ਆਲੋਚਨਾ-ਰੂਪਵਾਦ ਤੋਂ ਉੱਤਰ ਆਧੁਨਿਕਤਾ ਤੱਕ/ਡਾ: ਸੁਖਪਾਲ ਸਿੰਘ ਥਿੰਦ (ਸਫਾ 34); ਵਤਨੋਂ ਦੂਰ – ਕਵਿਤਾ – ਨਿੱਕੀ ਬੇਟੀ/ਵਰਿੰਦਰ ਪ੍ਰੀਹਾਰ (ਸਫਾ 46); ਕਹਾਣੀ – ਕੂਲੇ ਹੱਥ/ਮਨਜੀਤ ਬਠਿੰਡਾ (ਸਫਾ 48); ਮੁਲਾਂਕਣ – ਵਿਸ਼ਾਲ ਮਾਨਵੀ ਧਰਾਤਲ ਬਨਾਮ ਨੂਰ ਦੀ ਕਵਿਤਾ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 53); ਪੁਸਤਕ ਪ੍ਰਾਪਤੀ (ਸਫਾ 61); ਵਿਸ਼ਵ ਕਵਿਤਾ – ਲਿੰਗ -ਤ੍ਰਿਸ਼ਨਾ/ਪਾਬਲੋ ਨੇਰੂਦਾ (ਸਫਾ 62); ਪੁਸਤਕ ਪੜਚੋਲ – ਗਿਰ ਰਿਹਾ ਗਰਾਫ (ਨਿੰਦਰ ਗਿੱਲ)/ਸੁਰਜੀਤ ਗਿੱਲ (ਸਫਾ 64); ਪੁਸਤਕ ਪੜਚੋਲ – ਕੰਧ ਉਹਲੇ ਪਰਦੇਸ (ਹਰਭਜਨ ਸਿੰਘ ਹੁੰਦਲ)/ਹਰਭਜਨ ਹਲਵਾਰਵੀ (ਸਫਾ 65); ਪੁਸਤਕ ਪੜਚੋਲ – ਉਹਲੇ ਵਿਚ ਉਜਿਆਰਾ (ਮੋਹਨਜਤਿ)/ਹਰਭਜਨ ਸਿੰਘ ਹੁੰਦਲ (ਸਫਾ 67); ਵਾਘਿਓਂ ਪਾਰ – ਵਰ੍ਹੇ ਵਾਰ ਸਾਹਿਤ (ਸੰਪਾਦਕ ਇਲਿਆਸ ਘੁੰਮਣ)/ਹ. ਸ. ਹ. (ਸਫਾ 70); ਪੁਸਤਕ ਪਰੀਚੈ – ਚਿਰਾਗਾਂ ਦੀ ਡਾਰ (ਸੁਖਵਿੰਦਰ ਅੰਮ੍ਰਿਤ)/ਹ. ਸ. (ਸਫਾ 71); ਮੇਰੀ ਪਹਿਲੀ ਕਵਿਤਾ/ਪਾਬਲੋ ਨੇਰੂਦਾ (ਸਫਾ 71); ਖਿਆਲ ਆਪੋ ਆਪਣਾ ਵਿੱਚ ਕਸ਼ਮੀਰ ਨੀਰ ਅਤੇ ਵਿਸ਼ਾਲ ਦੇ ਖੱਤ (ਸਫਾ 72); ਨੀਗਰੋ ਕਵਿਤਾ – “ਬਰੋਂਜ਼ੇਵਿਲੇ” ਦੇ ਲੜਕੇ ਦੀ ਡਾਇਰੀ/ਈ ਓਜੀਨੀ ਪਰਕਿਨਜ਼ (ਸਫਾ 73); ਲੇਖ – ਸਾਹਿਤਕਾਰ ਦੀ ਲੋਕ ਪ੍ਰਤੀਬੱਧਤਾ/ਸੂਫੀ ਅਮਰਜੀਤ (ਸਫਾ 75); ਪੁਸਤਕ ਪੜਚੋਲ – ਦਿੱਬ ਦੇ ਸਿੱਟੇ (ਗੁਰਦੇਵ ਚੌਹਾਨ)/ਹ. ਸ. ਹ. (ਸਫਾ 80); ਵਾਘਿਓਂ ਪਾਰ – ਜੜ੍ਹਾਂ ਸਲਾਮਤ ਨੇ/ਤਾਰਕ ਗੋਜਰ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਜੁਲਾਈ-ਸਤੰਬਰ 2000 (ਅੰਕ 33) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਪੰਜਾਬੀ ਸਭਿਆਚਾਰ ਦੀ ਪਛਾਣ ਦਾ ਮਸਲਾ ਅਤੇ 2. ਦੂਰਦਰਸ਼ਨ ਵਿਰੁੱਧ ਧਰਨਾ (ਸਫਾ 1-4); ਇਸ ਅੰਕ ਦੇ ਵਿਸ਼ੇਸ਼ ਕਵੀ ਅਮਿਤੋਜ਼ ਦੀਆਂ ਚਾਰ ਕਵਿਤਾਵਾਂ (ਸਫਾ 5-10); ਗੀਤ-ਪ੍ਰੋ: ਅਨੂਪ ਵਿਰਕ (ਸਫਾ 11); ਨਜ਼ਮ – ਸੂਹੇ ਸੁਪਨਿਆਂ ਦਾ ਦੁਸ਼ਾਲਾ/ਜਸਬੀਰ ਕੇਸਰ (ਸਫਾ 12); ਨਜ਼ਮ – ਡੰਡੀਆਂ ਤੋਂ ਰਸਤੇ ਦੀ ਤਲਾਸ਼/ਤਸਕੀਨ (ਸਫਾ 14); ਨਜ਼ਮ – ਗਮ `ਚ ਡੁੱਬਿਆ ਗਡੀਰਾ/ਪ੍ਰੋ: ਗੁਰਬਖਸ਼ ਭੰਡਾਲ (ਸਫਾ 16); ਨਜ਼ਮ – ਉਮੀਦ/ਮਦਨ ਵੀਰਾ (ਸਫਾ 17); ਨਜ਼ਮ – ਯੁੱਧ ਤੋਂ ਪਿੱਛੋਂ/ਰਾਜਵਿੰਦਰ ਸਿੱਧੂ (ਸਫਾ 18); ਮੁਲਾਕਾਤ – ਪਾਸ਼ ਨਾਲ ਇਕ ਭਰਪੂਰ ਸੰਵਾਦ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 19); ਦੋ ਗਜ਼ਲਾਂ/ਡਾ: ਐਸ. ਤਰਸੇਮ (ਸਫਾ 27); ਦੋ ਗਜ਼ਲਾਂ/ਮਹਿਮਾ ਸਿੰਘ (ਸਫਾ 28); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 29); ਗਜ਼ਲ/ਅਮਰਜੀਤ ਸਿੰਘ ਸੰਧੂ (ਸਫਾ 29); ਕਹਾਣੀ – ਜੰਗ/ਧਰਮਪਾਲ ਸਾਹਿਲ (ਸਫਾ 30); ਵਾਘਿਓਂ ਪਾਰ – ਗਜ਼ਲ/ਰਫਾਕਤ ਹੁਸੈਨ ਮੁਮਤਾਜ਼ (ਸਫਾ 46); ਦੋ ਗਜ਼ਲਾਂ/ਬਾਬਾ ਨਜਮੀ (ਸਫਾ 46); ਵਾਦ ਵਿਵਾਦ – ਦਲਿਤ ਸਾਹਿਤ: ਕੁਝ ਵਿਚਾਰਨ ਯੋਗ ਪ੍ਰਸ਼ਨ/ਸ਼ਿਵ ਕੁਮਾਰ ਮਿਸ਼ਰ (ਸਫਾ 47); ਨਜ਼ਮ – ਕੁਦਰਤ ਬਨਾਮ ਮਾਨਸ/ਡਾ: ਇੰਦਰ ਕੌਰ (ਸਫਾ 56); ਮੁਲਾਂਕਣ – ਮਿਹਨਤਕਸ਼ਾਂ ਦਾ ਪਾਰ-ਰਾਸ਼ਟਰੀ ਸੰਦਰਭ-ਵੀਹਾਂ ਦਾ ਨੋਟ/ਡਾ: ਸੁਖਪਾਲ ਸਿੰਘ ਥਿੰਦ (ਸਫਾ 57); ਕਹਾਣੀ – ਅਮਜਦ ਸੁਮਾਲੀ/ਸੂਫੀ ਅਮਰਜੀਤ (ਸਫਾ 64); ਪੁਸਤਕ ਪੜਚੋਲ- ਪੰਜਾਬੀ ਸਭਿਆਚਰ ਦਾ ਯਥਾਰਥਿਕ ਚਿਤਰਣ: ਮੋਹ ਮਿੱਟੀ (ਸੁਖਵੰਤ ਕੌਰ ਮਾਨ)/ਤਸਕੀਨ (ਸਫਾ 69); ਪੁਸਤਕ ਪੜਚੋਲ- ‘ਰੰਗ ਆਪੋ ਆਪਣਾ’ ਵਿਚ ਹੁੰਦਲ ਦੇ ਕਾਵਿ-ਰੰਗ/ਡਾ: ਕਰਮਜੀਤ ਸਿੰਘ (ਸਫਾ 71); ਪੁਸਤਕ ਪੜਚੋਲ- ‘ਮੋਤੀਆ ਦੀ ਚੋਗ’ ਦਿੀ ਸਾਹਿਤਿਕਤਾ/ਡਾ: ਸਤਨਾਮ ਸਿੰਘ ਸੰਧੂ (ਸਫਾ 75); ਹਰਦਿਆਲ ਸਿੰਘ ਨੇਤਾ ਜੀ ਦੇ ਦੇਹਾਂਤ ਬਾਰੇ ਸੋਗੀ ਖ਼ਬਰ (ਸਫਾ 77); ਖਿਆਲ ਆਪੋ ਆਪਣਾ ਵਿੱਚ ਮਦਨ ਵੀਰਾ ਦਾ ਖੱਤ (ਸਫਾ 78-80); ਪਾਕਿਸਤਾਨ ਦੇ ਪੰਜਾਬੀ ਲੇਖਕ ਮੁਹੰਮਦ ਆਸਫ ਖਾਨ ਦੇ ਦੇਹਾਂਤ ਬਾਰੇ ਸੋਗ-ਸਮਾਚਾਰ (ਸਫਾ 80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਅਕਤੂਬਰ-ਦਸੰਬਰ 2000 (ਅੰਕ 34) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ – ਲੋਕਚੀਨ ਬਾਰੇ ਇਹ ਅੰਕ/ਚੀਨੀ ਸਾਹਿਤ ਤ੍ਰੈਮਾਸਕ ਵਿੱਚੋਂ (ਸਫਾ 1); ਬਾਜ਼ ਨੂੰ ਕਾਬੂ ਕਰਨਾ/ਜ਼ਹਾਓ ਡੇਨੀਅਨ (ਸਫਾ 6); ਕਵਿਤਾ – ਹਾਈ ਫਾਂਗ ਨੂੰ ਜਾਂਦਿਆਂ/ਗਾਊ-ਮੋ-ਗਊ (ਸਫਾ 8); ਚੀਨੀ ਕਹਾਣੀ – ਗਰਮੀਆਂ ਦਾ ਤਜਰਬਾ/ਗੇ ਵੂਜੂਈ (ਸਫਾ 9); ਚੀਨੀ ਲੰਮੀ ਕਹਾਣੀ – ਇਕ ਆਜੜੀ ਦੀ ਕਹਾਣੀ/ਜ਼ਾਗ ਜ਼ਿਆਨ ਲਿਆਂਗ (ਸਫਾ 23); ਸਾਹਿਤ ਤੇ ਕਲਾ (ਯੇਨਾਨ ਗੋਸ਼ਟੀ ਸਾਹਮਣੇ ਕਲਾ ਤੇ ਸਾਹਿਤ ਸੰਬੰਧੀ ਦਿੱਤਾ ਭਾਸ਼ਣ)/ਮਾਊ ਜ਼ੇ ਤੁੰਗ (ਸਫਾ 45); ਲੇਖ – ਪ੍ਰਚੀਨ ਚੀਨੀ ਪੁਸਤਕਾਂ ਦਾ ਇਤਿਹਾਸ/ ਜ਼ਿਗਓ ਛਗਕਲ (ਸਫਾ 51); ਵਾਦ-ਵਿਵਾਦ – ਸਮਾਜਵਾਦੀ ਲੋਕ ਚੀਨ/ਸੂਫੀ ਅਮਰਜੀਤ (ਸਫਾ 56); ਚੀਨੀ ਮਿੰਨੀ ਕਹਾਣੀ – ਪੱਥਰ ਦੇ ਫੁੱਲ ਲੱਭਦੀ ਕੁੜੀ/ਲੀ ਡਯਾਅੋਯਾ (ਸਫਾ 64); ਚੀਨੀ ਮਿੰਨੀ ਕਹਾਣੀ – ਬੰਦੂਕ/ਕੁੳ ਮੋ ਜੋ (ਸਫਾ 65); ਚੀਨੀ ਮਿੰਨੀ ਕਹਾਣੀ – ਇਕ ਰਾਇ/ਲੂ-ਸ਼ੂਨ(ਸਫਾ 65); ਕਵਿਤਾ-ਭਾਗ – ਲੋਕ ਚੀਨ ਦੀ ਕਵਿਤਾ ਦਾ ਅਨੁਵਾਦ/ਹਰਭਜਨ ਸਿੰਘ ਹੁੰਦਲ (ਸਫਾ 67); ਕਵਿਤਾ – ਮੇਰਾ ਗੀਤ/ਸੁੰਨ ਵਜ਼ੂਨ (ਸਫਾ 69); ਕਵਿਤਾ – ਸੁਰਖ ਮੋਮ-ਬੱਤੀ/ਵੈਨ ਯੀਡੀਓ (ਸਫਾ 70); ਕਵਿਤਾ -ਮਾਂ ਨੂੰ ਖੱਤ/ਸਾਓ ਯਾਨ ਕਿਆਂਗ (ਸਫਾ 71); ਕਵਿਤਾ -ਲੋਰੀ/ਈਮੀ ਸਿਆਓ (ਸਫਾ 73); ਕਵਿਤਾ -ਪੌਣ ਕੁੱਕੜ/ਯੀ-ਹੀਊਆਨ (ਸਫਾ 73); ਕਵਿਤਾ -ਫੌਜੀ ਟੋਪੀ ਹੇਠਲੀਆਂ ਅੱਖਾਂ/ਹੂ ਜ਼ਿਆਓ (ਸਫਾ 74); ਕਵਿਤਾ -ਅਜੇਹੇ ਵੀ ਦਿਨ ਸਨ/ਹੂਆਂਗ ਯਾਂਗ ਯੂ (ਸਫਾ 74); ਕਵਿਤਾ -ਨਿਰ-ਉੱਤਰ/ਫੈਗ ਵੀਦੀ (ਸਫਾ 74); ਕਵਿਤਾ -ਭੌਂ ਦਾ ਮੋਹ /ਜਿਆਂਗ ਫਾਨ (ਸਫਾ 75); ਕਵਿਤਾ -ਮਾੜਾ ਸੁਪਨਾ/ਹੂਆਂਗ ਯੂ (ਸਫਾ 76); ਕਵਿਤਾ -ਬਚਪਨ ਦੀ ਯਾਦ/ਲੂ ਯੂਆਨ (ਸਫਾ 76); ਕਵਿਤਾ -ਕਿਉਂ ਨਾ ਤੈਨੂੰ ਯਾਦ ਕਰਾਂਗਾ/ਲਿਨ ਸ਼ਾਨ (ਸਫਾ 77); ਕਵਿਤਾ -ਅੜੀਅਲ ਬੁੱਢੜੀ/ਜਿ਼ਆਗ ਜਮੀਨ (ਸਫਾ 77); ਕਵਿਤਾ -ਡਿੱਗੇ ਫੁੱਲ/ਫੈਂਗ ਕੁਐਫੈਂਗ (ਸਫਾ 77); ਕਵਿਤਾ -ਮੋੜ/ਗੁਆਨ ਯਾਂਗ ਹੀ (ਸਫਾ 78); ਕਵਿਤਾ -ਜਦੋਂ ਕੋਇਲ ਗਾਉਂਦੀ ਹੈ/ਵੂਕੀ ਲਾਦਾ (ਸਫਾ 79); ਕਵਿਤਾ -ਇੱਕੋ ਵਾਕ/ਵੈਨ ਯੀਡੀਓ (ਸਫਾ 79); ਕਵਿਤਾ -ਮੈਂ ਚਾਹੁੰਦਾ/ਜੀ ਜਿਨਫਾ (ਸਫਾ 80)।
2001
ਜਨਵਰੀ-ਮਾਰਚ 2001 (ਅੰਕ 35) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ- 1. ਸ਼ੋਰ ਪ੍ਰਦੂਸ਼ਣ ਦੇ ਸਿਰਜਕ ਅਤੇ ਰਾਖੇ, 2. ਪੰਜਾਬ ਸਰਕਾਰ ਦੇ ਸਾਹਿਤਕ ਪੁਰਸਕਾਰ/ਸੰਪਾਦਕੀ ਮੰਡਲ (ਸਫਾ 1); ਇਕ ਨਵਾਂ ਤੇ ਯਾਦਗਾਰੀ ਤੋਹਫਾ/ਹ. ਸ. ਹ. (ਸਫਾ 3); ਇਸ ਵਾਰ ਦੇ ਵਿਸ਼ੇਸ਼ ਕਵੀ ਉਂਕਾਰਪ੍ਰੀਤ ਦੀਆਂ ਚਾਰ ਕਵਿਤਾਵਾਂ (ਸਫਾ 4-8); ਡਾ: ਵਰਿਆਮ ਸੰਧੂ ਦੀ ਕਿਤਾਬ ਚੌਥੀ ਕੂਟ ਨੂੰ ਸਾਹਿਤ ਅਕਾਡਮੀ ਵਲੋਂ ਦਿੱਤੇ ਗਏ ਇਨਾਮ ਲਈ ਵਧਾਈ (ਸਫਾ 5); ਕਵਿਤਾ-ਡਰ/ਗੁਰਨਾਮ ਢਿੱਲੋਂ (ਸਫਾ 9); ਕਹਾਣੀ – ਤ੍ਰਿਸ਼ੰਕੂ/ਕੇਸਰਾ ਰਾਮ (ਸਫਾ 10); ਚਾਰ ਗਜ਼ਲਾਂ/ਅਮਰਜੀਤ ਕੌਂਕੇ (ਸਫਾ 17); ਗਜ਼ਲ/ਕਸ਼ਮੀਰ ਨੀਰ (ਸਫਾ 19); ਦੋ ਗਜ਼ਲਾਂ/ਅਮਰਦੀਪ ਸੰਧਾਵਾਲੀਆ (ਸਫਾ 19); ਗਜ਼ਲ/ਕਵੰਰ ਇਕਬਾਲ (ਸਫਾ 20); ਮੁਲਾਕਾਤ – ਜਾਰਜ ਲੁਕਾਚ ਨਾਲ ਇਕ ਮੁਲਾਕਾਤ/ਰਾਮ ਕੁਮਾਰ (ਸਫਾ 21); ਨਜ਼ਮ – ਬੇਵਕਤ ਰਚੀ ਗਈ ਕਵਿਤਾ/ਕੰਵਲਜੀਤ ਭੁੱਲਰ (ਸਫਾਂ 28); ਨਜ਼ਮ-ਜਨਮ ਦਿਨ/ਕੰਵਲਜੀਤ ਭੁੱਲਰ (ਸਫਾ 29); ਨਜ਼ਮ-ਜਦ ਮੈਂ ਪਰਤਾਂਗਾ/ਵਿਸ਼ਾਲ (ਸਫਾ 31); ਕਵਿਤਾ – ਜੰਗ ਦੇ ਦਿਨਾਂ ਵਿੱਚ/ਦਰਸ਼ਨ ਬੁੱਟਰ (ਸਫਾ 33); ਕਹਾਣੀ – ਝੱਖੀ/ਤਰਲੋਚਨ ਸਿੰਘ ਭਾਟੀਆ (ਸਫਾਂ 34); ਵਾਘਿਓਂ ਪਾਰ – ਸ਼ੇਖ ਅੱਯਾਜ਼ ਦੀ ਸ਼ਾਇਰੀ (ਸਫਾ 38); ਵਾਦ -ਵਿਵਾਦ -ਚੰਡੀਗੜ੍ਹ ਵਿਸ਼ਵ ਕਾਨਫਰੰਸ-2000/ਸੂਫੀ ਅਮਰਜੀਤ (ਸਫਾ 42); ਨਵੇਂ ਚਿਹਰੇ – ਦੋ ਰੰਗ ਇਕ ਸਵੇਰ ਦੇ/ਜੈ ਪਾਲ (ਸਫਾ 44); ਕਵਿਤਾ – ਬੀਜਕ/ਮਨਦੀਪ ਪੰਧੇਰ (ਸਫਾ 45); ਨਜ਼ਮ – ਫਿਲਰ ਮੈਟੀਰੀਅਲ/ਯੁਵਰਾਜ ਸ਼ਰਮਾ (ਸਫਾ 46); ਯਾਦਾਂ – ਨੋਬਲ ਪੁਰਸਕਾਰ/ਪਾਬਲੋ ਨੇਰੂਦਾ (ਸਫਾ 47); ਵਿਚਾਰ ਚਰਚਾ – ਪੰਜਾਬੀ ਬੋਲੀ, ਸਭਿਆਚਾਰ ਤੇ ਨਵੇਂ ਪਰਿਪੇਖ/ਅਮਨਪਾਲ ਸਾਰਾ (ਸਫਾ 55); ਵਾਘਿਓਂ ਪਾਰ – ਗਜ਼ਲ/ਅਕਰਮ ਬਾਜਵਾ (ਸਫਾ 60); ਵਾਘਿEਂ ਪਾਰ – ਗਜ਼ਲ/ਰਵਾਕਤ ਹਸੈਨ ਮੁਸਤਾਜ਼ (ਸਫਾ 60); ਵਾਘਿਓਂ ਪਾਰ – ਕਵਿਤਾ – ਇਕਲਾਪੇ ਦੀ ਮੌਤ/ਮੁਹੰਮਦ ਅਜ਼ਹਰ ਨਿਆਜ਼ੀ (ਸਫਾ 61); ਵਾਘਿEਂ ਪਾਰ – ਕਵਿਤਾ – ਜੈਤੂਨ ਦੀਆਂ ਲਗਰਾਂ ਵਿਚੋਂ ਉੱਠਦਾ ਧੂੰਆਂ/ਨਿਸਾਰ ਅਲੀ ਗੌਹਰ (ਸਫਾ 61); ਵਾਘਿEਂ ਪਾਰ – ਕਵਿਤਾ – ਨਵੇਂ ਵਰ੍ਹੇ ਦੀ ਪਹਿਲੀ ਨਜ਼ਮ/ਸਲਮਨ ਸਈਦ (ਸਫਾ 62); ਵਾਘਿਓਂ ਪਾਰ – ਕਵਿਤਾ – ਬਦ-ਨਸੀਬੀ/ਸ਼ਫੀਕ ਕੁਰੇਸ਼ੀ (ਸਫਾ 62); ਮੁਲਾਂਕਣ – ਹਰਵਿੰਦਰ ਭੰਡਾਲ ਦੀ ਕਾਵਿ-ਕਿਤਾਬ ਬੁੱਧ ਬੇਹੋਸ਼ ਹੈ: ਇਕ ਸੰਵਾਦ/ਡਾ: ਸੁਰਜੀਤ ਸਿੰਘ (ਸਫਾ 63); ਪੁਸਤਕ ਪੜਚੋਲ – ਸਮਾਜ ਸਭਿਆਚਾਰਕ ਸੰਦਰਭਾਂ ਵਿੱਚ ਲੋਕ ਗੀਤਾਂ ਦਾ ਅਧਿਐਨ ਤੇ ਸੰਗ੍ਰਹਿ – ਬਾਗੀ ਚੰਬਾ ਖਿੜ ਰਿਹਾ/ਡਾ: ਕਰਮਜੀਤ ਸਿੰਘ (ਸਫਾ 69); ਪੁਸਤਕ ਪੜਚੋਲ – ਗੱਦਾਰ (ਨਾਵਲ-ਕੇਸਰ ਸਿੰਘ)/ਰਾਮ ਸਿੰਘ (ਸਫਾ 72); ਪੁਸਤਕ ਪੜਚੋਲ – ਕਿਰਚਾਂ ਦੀ ਨਿਸ਼ਾਨ ਦੇਹੀ – ‘ਢਾਈ ਅੱਖਰ’/ਸੁਲੱਖਣ ਸਰਹੱਦੀ (ਸਫਾ 73); ਪੁਸਤਕ ਪੜਚੋਲ – “ਕਹਾਣੀ ਸ਼ਾਸਤਰ ਵੱਲ ਪੁੱਟਿਆ ਕਦਮ”-(ਆਧੁਨਿਕ ਪੰਜਾਬੀ ਕਹਾਣੀ: ਦ੍ਰਿਸ਼ਟੀ ਮੂਲਕ ਪਰਿਪੇਖ/ਡਾ: ਸੁਖਪਾਲ ਸਿੰਘ ਥਿੰਦ (ਸਫਾ 76); ਖਿਆਲ ਆਪੋ ਆਪਣਾ ਵਿੱਚ ਕੁਲਵੰਤ ਸਿੰਘ ਸੂਫੀ, ਕਸ਼ਮੀਰ ਨੀਰ, ਅਜਾਇਬ ਕਮਲ, ਅਗਿਆਤ ਪਾਠਕ ਅਤੇ ਸੁਖਪਾਲ ਸਿੰਘ ਥਿੰਦ ਦੇ ਖੱਤ (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।
ਅਪਰੈਲ-ਜੂਨ 2001 (ਅੰਕ 36) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਸੱਭਿਆਚਾਰ ਇਉਂ ਹੀ ਕੋਹਿਆ ਜਾਂਦਾ ਹੈ। ਅਤੇ 2. ਆਲਮੀ ਪੰਜਾਬੀ ਕਾਨਫਰੰਸ ਲਾਹੌਰ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਵਿਸ਼ੇਸ਼ – ਭਾਰਤੀ ਕਵਿਤਾ -ਸੋਨ-ਚਿੜੀ/ਜਿਤੇਂਦਰ ਸ਼੍ਰੀ ਵਾਸਤਵ (ਸਫਾ 5); ਵਤਨੋਂ ਦੂਰ – ਦੋ ਕਵਿਤਾਵਾਂ /ਵਰਿੰਦਰ ਪਰਹਾਰ (ਸਫਾ 9); ਵਤਨੋਂ ਦੂਰ – ਕਵਿਤਾ – ਰੱਬ ਦੀ ਮੌਤ/ਗੁਰਨਾਮ ਢਿੱਲੋਂ (ਸਫਾ 11); ਵਤਨੋਂ ਦੂਰ – ਗ਼ਜ਼ਲ/ਮੁਸ਼ਤਾਕ (ਸਫਾ 12); ਗ਼ਜ਼ਲ/ਬਿਸਮਿਲ ਸ਼ਮਸੀ (ਸਫਾ 12); ਨਜ਼ਮ-ਚੁੱਪ ਨਹੀਂ ਰਹਿ ਹੁੰਦਾ/ਹਰਭਜਨ ਸਿੰਘ ਹੁੰਦਲ (ਸਫਾ 13); ਨਜ਼ਮ-ਪਗਡੰਡੀ ਤੇ ਰਾਹਗੀਰ/ਭਗਵਾਨ ਢਿੱਲੋਂ (ਸਫਾ 15); ਤਿੰਨ ਨਜ਼ਮਾਂ/ਡਾ: ਇੰਦਰ ਕੌਰ (ਸਫਾ 16); ਨਜ਼ਮ – ਊਠ ਦੇ ਮੂੰਹ `ਚ ਜ਼ੀਰਾ/ਮਦਨ ਵੀਰਾ (ਸਫਾ 17); ਚਾਰ ਨਿੱਕੀਆਂ ਕਵਿਤਾਵਾਂ/ਤ੍ਰੈਲੋਚਣ ਲੋਚੀ (ਸਫਾ 18); ਕਹਾਣੀ – ਮੋਏ ਰਿਸ਼ਤਿਆਂ ਦੀ ਕਥਾ/ਜਸਬੀਰ ਸਿੰਘ ਰਾਣਾ (ਸਫਾ 19); ਦੋ ਗਜ਼ਲਾਂ/ਮੱਖਣ ‘ਕੁਹਾੜ’ (ਸਫਾ 29); ਦੋ ਗਜ਼ਲਾਂ/ਮਹਾਂਬੀਰ ਦਰਦੀ (ਸਫਾ 30); ਗਜ਼ਲ/ਸੁਰਜੀਤ ਸਾਜਨ (ਸਫਾ 31); ਗਜ਼ਲ/ਅਜਮੇਰ ਕੰਧਾਲਾ (ਸਫਾ 32); ਦੋ ਗਜ਼ਲਾਂ/ਪ੍ਰੇਮ ਸਾਹਿਲ (ਸਫਾ 33); ਗਜ਼ਲ/ਅਜੀਤ ਸਿੰਘ ਆਸ (ਸਫਾ 34); ਗਜ਼ਲ/ਤ੍ਰੈਲੋਚਣ “ਲੋਚੀ” (ਸਫਾ 34); ਕਹਾਣੀ – ਗਿਆਰਾਂ ਨਵੰਬਰ/ਸੂਫੀ ਅਮਰਜੀਤ (ਸਫਾ 35); ਕਵਿਤਾ – ਅਫਰੀਕਾ! ਆਪਣੇ ਅੱਥਰੂ ਸੁਕਾ ਲੈ/ਬਰਨਾਲਡ ਡਾਡਾਈ (ਸਫਾ 38); (ਚਿੱਤਰਕਾਰ ਜਰਨੈਲ ਸਿੰਘ ਨਾਲ) ਮੁਲਾਕਾਤ – ਰੰਗਾਂ ਦਾ ਰਿਸ਼ਤਾ /ਹਰਭਜਨ ਸਿੰਘ ਹੁੰਦਲ (ਸਫਾ 39); ਖੋਜ ਪੜਤਾਲ – ਪੰਜਾਬੀ ਕਹਾਣੀ ਦੀ ਇਤਿਹਾਸਕਾਰੀ – ਕੁੱਝ ਮਸਲੇ/ਬਲਦੇਵ ਸਿੰਘ ਧਾਲੀਵਾਲ (ਸਫਾ 43); ਵਿਸ਼ਵ ਕਵਿਤਾ – ਕਾਲੇ ਲੋਕਾਂ ਦੀ ਕਵਿਤਾ-ਆ, ਵੀਰ ਦੱਸ/ਜਾਰਜ ਰੀਬੋਲੇ (ਸਫਾ 57); ਕਵਿਤਾ – ਜੁਝਾਰੂ ਲਈ ਕਵਿਤਾ/ਜਾਰਜ ਰੀਬੋਲੇ (ਸਫਾ 58); ਮੁਲਾਂਕਣ – ਇਕ ਸੰਘਰਸ਼ਸ਼ੀਲ ਵਿਅਕਤਿਤਵ ਦੀ ਗਾਥਾ-ਕਿਵੇਂ ਗੁਜ਼ਾਰੀ ਜਿ਼ੰਦਗੀ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 59); ਵਾਘਿਓਂ ਪਾਰ – ਅੱਜ ਕੀ ਪਕਾਈਏ?/ਅਨਵਰ ਮਸਾਊਦ (ਸਫਾ 65); ਦੋ ਨਜ਼ਮਾਂ – ਭਵਿੱਖ/ਨਿਰਭੈ ਧਾਲੀਵਾਲ (ਸਫਾ 67); ਕਵਿਤਾ – ਕਿਆਮਤ ਦਾ ਧੁੜਕੂ/ਡਾ: ਗੁਰਬਖਸ਼ ਸਿੰਘ ਭੰਡਾਲ (ਸਫਾ 68); ਗੀਤ/ਇੰਦਰਜੀਤ ਹਸਨਪੁਰੀ (ਸਫਾ 68); ਪੁਸਤਕ ਪੜਚੋਲ – ਸਾਮਰਾਜਵਾਦ ਅਧੀਨ ਹੇਠਲੀ ਕਿਸਾਨੀ ਦੀ ਵਾਰਤਾ-ਅਕਾਲ ਪੁਰਖੀ (ਕਰਮਜੀਤ ਕੁੱਸਾ ਦਾ ਨਾਵਲ)/ਡਾ: ਕਰਮਜੀਤ ਸਿੰਘ (ਸਫਾ 69); ਪੁਸਤਕ ਪੜਚੋਲ – ਮਿੱਥ-ਭੰਜਨ ਦੀ ਕਵਿਤਾ – ‘ਕਤਲਗਾਹ ਤੋਂ ਉਰੇ’/ਹਰਵਿੰਦਰ ਭੰਡਾਲ (ਸਫਾ 71); ਪੁਸਤਕ ਪੜਚੋਲ – “ਸ਼ੀਸ਼ੇ ਵਿਚਲਾ ਅਕਸ਼” ਬਾਰੇ ਕੁਝ ਵਿਚਾਰ/ਅਵਤਾਰ ਸਿੰਘ ਬਿਲਿੰਗ (ਸਫਾ 73); ਪੁਸਤਕ ਪੜਚੋਲ – ਸਿ਼ਲਾਲੇਖ (ਅਜੀਤ ਸਿੰਘ ਰਾਹੀ)/ਸੁਰਜੀਤ ਗਿੱਲ (ਸਫਾ 75); ਪੁਸਤਕ ਪੜਚੋਲ – ਸਵੇਰ ਆਏਗੀ (ਮਹਾਂਵੀਰ ਦਰਦੀ)/ਸੁਲੱਖਣ ਸਰਹੱਦੀ (ਸਫਾ 76); ਖਿਆਲ ਆਪੋ ਆਪਣਾ ਵਿੱਚ ਪ੍ਰੇਮ ਸਾਹਿਲ, ਜਸਬੀਰ ਸਿੰਘ ਰਾਣਾ, ਵਰਿੰਦਰ ਪਰਹਾਰ, ਮਹਿਮਾ ਸਿੰਘ ਤੂਰ ਅਤੇ ਵਿਸ਼ਾਲ ਦੇ ਖੱਤ (ਸਫਾ 78-79); ਪੁਸਤਕ ਪ੍ਰਾਪਤੀ (ਸਫਾ 80); ਵਿਸ਼ਵ ਕਵਿਤਾ – ਨਾਈਜੇਰੀਆ – ਮੈਂ ਪ੍ਰੀਵਰਤਨ ਦੇ ਗੀਤ ਗਾਉਂਦਾ ਹਾਂ/ਨੀਵੀ ਉਸੰਡੇਅਰ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਜੁਲਾਈ-ਸਤੰਬਰ 2001 (ਅੰਕ 37) ਦਾ ਅੰਕ ਦੇਖਣ ਲਈ ਕਲਿੱਕ ਕਰੋ
ਕਵਿਤਾ-ਮਹੰਤ/ਸੁਰਿੰਦਰ ਗਿੱਲ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਸੈਂਸਰ ਬੋਰਡ ਦੀ ਜ਼ਰੂਰਤ ਕਿਉਂ ਹੈ? ਅਤੇ 2. ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦਾ ਡਾਇਰੈਕਟਰ ਭਾਸ਼ਾ ਵਿਭਾਗ ਨਾਲ ਹੇਜ/ਸੰਪਾਦਕੀ ਮੰਡਲ (ਸਫਾ 1-4); ਇਸ ਵਾਰ ਦੇ ਵਿਸ਼ੇਸ਼ ਕਵੀ ਅਜਾਇਬ ਕਮਲ ਦੀਆਂ ਤਿੰਨ ਗਜ਼ਲਾਂ (ਸਫਾ 5); ਹਿੰਦੀ ਕਵਿਤਾ – ਜਗੀਰੋ/ਕੁਮਾਰ ਵਿਕਲ (ਸਫਾ 7); ਹਿੰਦੀ ਕਵੀ ਬ੍ਰਜੇਸ਼ ਕ੍ਰਿਸ਼ਨ ਦੀਆਂ ਚਾਰ ਕਵਿਤਾਵਾਂ (ਸਫਾਂ 9); ਲੰਬੀ ਨਜ਼ਮ-ਬਖਸ਼ੀਸ਼/ਗੁਰਚਰਨ ਚੀਮਾ (ਸਫਾ 11); ਪਾਕਿਸਤਾਨੀ ਉਰਦੂ ਕਹਾਣੀ – ਗਡਰੀਆ/ਅਸ਼ਫਾਕ ਅਹਿਮਦ (ਸਫਾ 14); ਗਜ਼ਲ/ਸੁਰਿੰਦਰਪ੍ਰੀਤ ਘਣੀਆ (ਸਫਾ 30); ਗਜ਼ਲ/ਮੱਖਣ ਕੁਹਾੜ (ਸਫਾਂ 31); ਗਜ਼ਲ/ਸ਼ਾਮ ਸੁੰਦਰ (ਸਫਾ 32); ਵਾਦ-ਵਿਵਾਦ – ਸਾਹਿਤ ਨੂੰ ਸਭਿਆਚਾਰਕ ਕਰਮ ਦੇ ਰੂਪ ਵਿਚ ਦੇਖਣ ਦਾ ਅਰਥ/ਡਾ: ਓਮ ਪ੍ਰਕਾਸ਼ ਗ੍ਰੇਵਾਲ (ਸਫਾ 33); ਪੁਸਤਕ ਪ੍ਰਾਪਤੀ (ਸਫਾ 42); ਦੋ ਹਿੰਦੀ ਕਵਿਤਾਵਾਂ – ਸਿ਼ਆਮ ਕਸ਼ਯਪ (ਸਫਾ 43); ਕਹਾਣੀ – ਬੋਝ/ਜਸਵੀਰ ਕਲਸੀ (ਸਫਾ 45); ਦੋ ਗਜ਼ਲਾਂ/ਕੁਲਜੀਤ ਕੌਰ (ਸਫਾ 51); ਵਿਰਸਾ – ਮਾਓ-ਜ਼ੇ-ਤੁੰਗ/ਸਾਹਿਤ ਤੇ ਕਲਾ (ਸਫਾ 52); ਮੁਲਾਂਕਣ – ਖਿੜਕੀ ਜੀਵਨ-ਜਾਚ ਦੀ ਬਿਰਤਾਂਤਕਾਰੀ: ਨਹੀਂ ਮੈਂ ਨਹੀਂ/ਡਾ: ਸੁਖਪਾਲ ਸਿੰਘ ਥਿੰਦ (ਸਫਾ 60); ਵਾਘਿਓਂ ਪਾਰ – ਪੂਰਾ ਸੱਚ/ਬਸ਼ਰਾ ਹਜ਼ੀ (ਸਫਾ 68); ਦੋ ਨਜ਼ਮਾਂ/ਜਫ਼ਰ ਇਕਬਾਲ (ਸਫਾਂ 70); ਦੋ ਮਰਾਠੀ ਕਵਿਤਾਵਾਂ/ਸ਼ਰਧਾ ਬੇਲਸਰੇ (ਸਫਾ 70); ਦੋ ਨਜ਼ਮਾਂ/ਮਸਊਦ ਅਹਿਮਦ ਚੌਧਰੀ (ਸਫਾ 71); ਪੁਸਤਕ ਪੜਚੋਲ – ਦੋ ਮਾਂਵਾਂ ਦਾ ਪੁੱਤਰ (ਅਮਨਪਾਲ ਸਾਰਾ)/ਸੁਰਿੰਦਰ ਗਿੱਲ (ਸਫਾ 72); ਪੁਸਤਕ ਪੜਚੋਲ – ਅੱਖ ਦੇ ਬੋਲ (ਮਹਿੰਦਰ ਗਿੱਲ)/ਮੱਖਣ ਸਿੰਘ ਕੁਹਾੜ (ਸਫਾ 74); ਪੁਸਤਕ ਪੜਚੋਲ – ਖਾਲੀ ਸਲੰਡਰ (ਮੁਖਤਿਆਰ ਸਿੰਘ)/ਅਮਨਦੀਪ ਹੀਰਾ (ਸਫਾ 75); ਪੁਸਤਕ ਪੜਚੋਲ – ਜੂਨ ਦਰ ਜੂਨ (ਬਲਦੇਵ ਸਿੰਘ ਲੰਡਨ) (ਸਫਾ 77); ਖਿਆਲ ਆਪੋ – ਆਪਣਾ ਵਿੱਚ ਅਵਤਾਰ, ਜਸਵੀਰ ਕਲਸੀ, ਲਾਲ ਸਿੰਘ ਦਸੂਹਾ, ਸਵਰਨ ਸਿੰਘ ਵਿਰਕ ਅਤੇ ਸੁਰਿੰਦਰਪ੍ਰੀਤ ਘਣੀਆ ਦੇ ਖੱਤ (ਸਫਾ 79-80)।
ਅਕਤੂਬਰ-ਦਸੰਬਰ 2001 (ਅੰਕ 38) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ, 2. ਅਮਰੀਕਾ ਅਤੇ ਦਹਿਸ਼ਤਗਰਦੀ ਹਮਲੇ/ਸੰਪਾਦਕੀ ਮੰਡਲ (ਸਫਾ 1-5); ਇਸ ਵਾਰ ਦੇ ਵਿਸ਼ੇਸ਼ ਕਵੀ ਕੁਮਾਰ ਵਿਕਲ ਦੀਆਂ 7 ਕਵਿਤਾਵਾਂ (ਸਫਾ 6-13); ਨਜ਼ਮ-ਮੇਰੇ ਫੁੱਲ ਨਾ ਮਾਰੋ/ਅਜਾਇਬ ਕਮਲ (ਸਫਾ 14); ਵਿਛੋੜਾ… ਇੱਕ ਨਿਜੀ ਨਜ਼ਰੀਆ/ਕੰਵਲਜੀਤ ਭੁੱਲਰ (ਸਫਾ 15); ਨਜ਼ਮਾਂ -ਆਪਾਂ ਵੀ ਤੁਰੀਏ ਅਤੇ ਚੁਣੌਤੀ/ਗੁਰਦਿਆਲ ਪੱਲ੍ਹਾ (ਸਫਾ 17); ਕਵਿਤਾ – ਤੁਰਦੀ ਖੁਰਦੀ ਪੁਸਤ/ਪ੍ਰੇਮ ਸਾਹਿਲ (ਸਫਾ 19); ਦੋ ਕਵਿਤਾਵਾਂ/ਤੇਜਿੰਦਰ ਬਾਵਾ (ਸਫਾ 20); ਨਜ਼ਮ- ਕਾਲਾ ਸੂਰਜ/ਮੋਹਣ ਮਤਿਆਲਵੀ (ਸਫਾ 22); ਪਾਕਿਸਤਾਨੀ ਪੰਜਾਬੀ ਕਹਾਣੀ – ਫੈਸਲਾ/ਮਹਿਮੂਦ ਅਹਿਮਦ ਕਾਜ਼ੀ (ਸਫਾ 24); ਤਿੰਨ ਕਵਿਤਾਵਾਂ/ਅਮਰ ਜਿਉਤੀ (ਸਫਾ 31); ਵਾਘਿਓਂ ਪਾਰ – ਨਜ਼ਮ/ਜ਼ਾਹਿਦ ਸਦੀਕਾ (ਸਫਾ 32); ਕਹਾਣੀ- ਅਪਰਾਧ ਬੋਧ/ਅਮਰੀਕ ਸਿੰਘ ਕੰਡਾ (ਸਫਾ 33); ਗਜ਼ਲ/ਸੁਲੱਖਣ ਸਰਹੱਦੀ (ਸਫਾ 38); ਗਜ਼ਲ/ਨਿਰਮਲ ਪ੍ਰਸੰਨ(ਸਫਾ 39); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 39);ਗਜ਼ਲ/ਪੰਮਦੀਪ (ਸਫਾ 40); ਗਜ਼ਲ/ਮੱਖਣ ਕੁਹਾੜ (ਸਫਾ 41);ਕਹਾਣੀ-ਹਨੇਰੇ `ਚ/ਇਕਬਾਲ ਅਰਪਨ (ਸਫਾ 42); ਵਾਘਿਓਂ ਪਾਰ- 1. ਗਜ਼ਲ/ਮਾਸਟਰ ਅਲਤਾਫ਼ ਹੁਸੈਨ, 2. ਗਜ਼ਲ/ਸਰਮੱਦ, 3. ਗਜ਼ਲ/ਜ਼ਫਰ ਇਕਬਾਲ, 4. ਗਜ਼ਲ/ਸਰਵਣ (ਸਫਾ 48-49); ਭਖਦੇ ਮਸਲੇ – ਕੇਂਦਰੀ ਪੰਜਾਬੀ ਲੇਖਕ ਸਭਾ-ਪੇਸ਼ ਚੁਣੌਤੀਆਂ/ਅਨੂਪ ਸਿੰਘ (ਸਫਾ 50); ਕਵਿਤਾਵਾਂ-ਰੰਗ ਬਦਲਦੀ ਕਾਇਨਾਤ ਅਤੇ ਝੜਨ ਤੋਂ ਪਹਿਲਾਂ//ਮਹਿਮਾ ਸਿੰਘ ਤੂਰ (ਸਫਾ 55); ਲੋਕ ਵਿਰਸਾ-ਪੰਜਾਬੀ ਸਭਿਆਚਾਰ ਵਿਚ ‘ਗੋਪੀਚੰਦ’ ਦੀ ਅਹਿਮੀਅਤ (ਸਫਾ 57); ਵਾਦ-ਵਿਵਾਦ- ਸਭਿਆਚਾਰਕ ਸਾਮਰਾਜ, ਵਿਸ਼ਵੀਕਰਨ ਤੇ ਪੰਜਾਬ ਦੀ ਰਹਿਤਲ/ਸੱਯਦ ਅਜ਼ੀਮ (ਸਫਾ 62); ਵਾਘਿਓਂ ਪਾਰ-ਨਜ਼ਮ-ਵੱਟਾ ਸੱਟਾ/ਅੰਜਮ (ਸਫਾ 67); ਵਾਘਿਓਂ ਪਾਰ-ਨਜ਼ਮ-Eਸ ਤੋਂ ਉਹਲੇ/ਜ਼ਫਰ ਇਕਬਾਲ (ਸਫਾ 67); ਵਾਘਿਓਂ ਪਾਰ-ਨਜ਼ਮ-ਮੈਂ ਬੇ ਕੈਦ/ਤਈਬ ਰਜ਼ਾ (ਸਫਾ 67); ਵਾਘਿਓਂ ਪਾਰ-ਨਜ਼ਮ/ਬਾਬਾ ਖੁਸ਼ੀ ਮੁਹੰਮਦ ਨਿਸਾਰ (ਸਫਾ 68); ਪੁਸਤਕ ਪੜਚੋਲ-ਆਪਣੀ ਛਾਵੇਂ ਧੁਖਦੀ ਸ਼ਾਇਰੀ- ਪੌਣਾਂ ਦੇ ਰੰਗ/ਸੁਲੱਖਣ ਸਰਹੱਦੀ (ਸਫਾ 69); ਪੁਸਤਕ ਪੜਚੋਲ-ਅਣਮੁੱਕੀ ਵਾਟ ਦੇ ਚਿਰਾਗ (ਨਾਵਲ)/ਸੁਰਜੀਤ ਗਿੱਲ (ਸਫਾ 71); ਪੁਸਤਕ ਪੜਚੋਲ-ਮੁਸ਼ਤਾਕ ਦੀਆਂ ਤਨਹਾਈਆਂ/ਡਾ: ਸੁਰਿੰਦਰ ਗਿੱਲ (ਸਫਾ 72); ਖਿਆਲ ਆਪੋ ਆਪਣਾ ਵਿੱਚ ਡਾ: ਤੇਜਵੰਤ ਮਾਨ, ਗੁਰਨਾਮ ਢਿੱਲੋਂ, ਅਮਰ ਜਿਉਤੀ ਅਤੇ ਆਨੰਦ ਆਲੋਕ ਧੂਰੀ ਦੇ ਖੱਤ (ਸਫਾ 75-79); ਵਾਘਿਓਂ ਪਾਰ-ਨਜ਼ਮ-ਸ਼ਾਰਬ/ਪੰਚਮ ਲਾਹੌਰ(ਸਫਾ 80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
2002
ਜਨਵਰੀ-ਮਾਰਚ 2002 (ਅੰਕ 39 -ਦਲਿਤ ਸਾਹਿਤ ਵਿਸ਼ੇਸ਼ ਅੰਕ) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਖੱਬੀ ਵਿਚਾਰਧਾਰਾ ਤੇ ਦਲਿਤ ਸਾਹਿਤ, 2. ਕੇਂਦਰੀ ਸਭਾ ਦੀ ਚੋਣ ਹੋ ਗਈ/ਸੰਪਾਦਕੀ ਮੰਡਲ (ਸਫਾ 1-6); ਨਜ਼ਮ-ਦਲਿਤ/ਅਜਾਇਬ ਕਮਲ (ਸਫਾ 7); ਵਾਘਿਓਂ ਪਾਰ – ਕੰਮੀ ਦੀ ਧੀ/ਹਬੀਬ ਜਾਲਿਬ (ਸਫਾ 8); ਕਵਿਤਾ – ਟੁੱਟੇ ਹੱਥ ਦਾ ਬਿੰਬ/ਹਰਭਜਨ ਸਿੰਂਘ ਹੁੰਦਲ (ਸਫਾ 8); ਕਵਿਤਾ – ਮੀਤੋ ਮਜ੍ਹਬਣ/ਸੁਖਵੰਤ ਕੌਰ ਮਾਨ (ਸਫਾ 9); ਕਵਿਤਾ- ਸਵਾਲ/ਬਾਬਾ ਨਜਮੀ (ਸਫਾ 13); ਕਵਿਤਾ- ਖੋਤਦੀ ਬਗਾਨੇ ਖੇਤੀ ਕੱਖ/ਇੰਦਰਜੀਤ ਹਸਨਪੁਰੀ (ਸਫਾ 14); ਦੋ ਕਵਿਤਾਵਾਂ-ਮਦਨ ਵੀਰਾ (ਸਫਾ 15); ਜਰਮਨ ਕਵਿਤਾ-ਨੇਕੀ ਬਦਲੇ ਸਜ਼ਾ/ਬ੍ਰਤੋਲਤ ਬ੍ਰੈਖ਼ਤ (ਸਫਾ 17); ਦੋ ਹਿੰਦੀ ਨਜ਼ਮਾਂ/ਨਵੇਂਦੂ ਮਹਰਸ਼ੀ (ਸਫਾ 19); ਕਵਿਤਾ-ਉਨ੍ਹਾਂ ਦੀ ਬਾਤ ਪਾਉਂਦਾ ਹਾਂ/ਸਿਰੀ ਰਾਮ ‘ਅਰਸ਼’ (ਸਫਾ 22); ਮੁਬਾਰਕਬਾਦ – ਕਵੀ ਦੇਵ ਅਤੇ ਦਲੀਪ ਕੌਰ ਟਿਵਾਣਾ ਨੂੰ ਇਨਾਮ ਮਿਲਣ `ਤੇ (ਸਫਾ 23); ਕਹਾਣੀ-ਤੁਸੀਂ ਨਹੀਂ ਸਮਝੋਗੇ/ਗੁਰਮੇਲ ਸਿੰਘ ਮਡਹਾੜ (ਸਫਾ 24); ਕਹਾਣੀ – ਪੌੜੀ/ਲਾਲ ਸਿੰਘ (ਸਫਾ 37); ਲੇਖ – ਦਲਿਤ ਮੁਕਤੀ ਲਈ ਸਾਂਸਕ੍ਰਿਤਕ ਕਾਰਜ/ਡਾ: ਚਮਨ ਲਾਲ (ਸਫਾ 46); ਫੀਡਲ ਕਾਸਟਰੋ ਦਾ ‘ਦਲਿਤ ਜਨਤਾ’ ਤੋਂ ਭਾਵ (ਸਫਾ 53); ਪੰਜਾਬੀ ਕਹਾਣੀ ਦੀ ਦਲਿਤ ਚੇਤਨਾ/ਡਾ: ਸੁਖਪਾਲ ਸਿੰਘ ਥਿੰਦ (ਸਫਾ 56); ਦਲਿਤ ਸਵਾਲ: ਬਦਲਦੇ ਸਾਹਿਤਕ ਸਮਾਜਿਕ ਰਾਜਨੀਤਕ ਪਰਿਪੇਖ/ਅਤਰਜੀਤ (ਸਫਾ 70); ਦਲਿਤ ਸਾਹਿਤ ਤੇ ਭਵਿੱਖ ਦਾ ਸੱਚ/ਗੁਰਦਿਆਲ ਸਿੰਘ (ਸਫਾ 84); ਪ੍ਰਿੰ: ਸੁਜਾਨ ਸਿੰਘ ਦੀਆਂ ਕਥਾਵਾਂ ਅਤੇ ਦਲਿਤ ਚੇਤਨਾ/ਡਾ: ਸੁਰਜੀਤ ਬਰਾੜ (ਸਫਾ 87);ਦਲਿਤ ਚੇਤਨਾ ਅਤੇ ਆਧੁਨਿਕ ਪੰਜਾਬੀ ਕਵਿਤਾ/ਡਾ: ਸਰਬਜੀਤ ਸਿੰਘ (ਸਫਾ 94); ਦਲਿਤ ਸਮੱਸਿਆ ਉਪਰ ਵਿਸਤਰਿਤ ਵਿਚਾਰ/ਸੂਫੀ ਅਮਰਜੀਤ (ਸਫਾ 104); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਅਪ੍ਰੈਲ-ਜੂਨ 2002 (ਅੰਕ 40) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ- 1. ਸਾਹਿਤਕ ਪ੍ਰਦੂਸ਼ਣ ਜਾਂ ਆਲੋਚਨਾ ਦਾ ਦੀਵਾਲੀਆਪਨ 2. ਚਿਰਾਗ ਦੇ 10 ਵਰ੍ਹੇ/ਸੰਪਾਦਕੀ ਮੰਡਲ (ਸਫਾ 1-4); ਇਸ ਵਾਰ ਦੇ ਵਿਸ਼ੇਸ਼ ਕਵੀ – ਕੁਲਵਿੰਦਰ ਦੀਆਂ ਚਾਰ ਗਜ਼ਲਾਂ (ਸਫਾ 5); ਵਤਨੋਂ ਦੂਰ – ਵਰਿੰਦਰ ਪਰਹਾਰ ਦੀਆਂ ਤਿੰਨ ਕਵਿਤਾਵਾਂ (ਸਫਾ 7); ਕਵਿਤਾ-ਤੇਰੇ ਬਗੈਰ ਤੂੰ/ਵਿਸ਼ਾਲ (ਸਫਾ 10); ਨਾਵਲ ਦਾ ਕਾਂਡ-ਅੰਨਦਾਤਾ/ਬਲਦੇਵ ਸਿੰਘ (ਸਫਾ 11); ਦੋ ਗਜ਼ਲਾਂ/ਗੁਰਨਾਮ ਢਿੱਲੋਂ (ਸਫਾ 18); ਦੋ ਗਜ਼ਲਾਂ/ਮੱਖਣ ਕੁਹਾੜ (ਸਫਾ 19); ਦੋ ਗਜ਼ਲਾਂ/ਦੇਵ ਰਾਊਕੇ (ਸਫਾ 20); ਗਜ਼ਲ/ਸੁਲੱਖਣ ਸਰਹੱਦੀ (ਸਫਾ 21); ਗਜ਼ਲ/ਕੁਲਜੀਤ (ਸਫਾ 22); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 22); ਕਹਾਣੀ-ਵਿਕਾਸ/ਡਾ: ਗੁਰਚਰਨ ਸਿੰਘ ਗੁਲਬਨ (ਸਫਾ 23); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 29); ਦੋ ਕਵਿਤਾਵਾਂ/ਪ੍ਰੋ: ਹਰਭਜਨ ਸਿੰਘ (ਸਫਾ 30); ਵਾਘਿEਂ ਪਾਰ-ਇਕ ਨਜ਼ਮ ਰਹਿ ਗਈ ਸੀ/ਵਜਾਹਤ ਮਹਿਮੂਦ (ਸਫਾ 31); ਵਾਘਿਓਂ ਪਾਰ-ਝੂਠ ਸੱਚ/ਜ਼ਫ਼ਰ ਇਕਬਾਲ (ਸਫਾ 31); ਵਾਘਿਓਂ ਪਾਰ-ਦੁਆ/ਅਹਿਸਾਨ ਬਾਜਵਾ (ਸਫਾ 31); ਵਾਦ-ਵਿਵਾਦ – ਉੱਤਰ ਆਧੁਨਿਕਤਾ ਦੀ ਅਸਲੀਅਤ/ਰਾਮਸੁਜਾਨ ਅਮਰ (ਸਫਾ 32); ਵਿਸ਼ਵ ਕਵਿਤਾ – ਨਾਜ਼ਿਮ ਹਿਕਮਤ ਦੀਆਂ ਕੁੱਝ ਨਵੀਆਂ ਨਜ਼ਮਾਂ (ਸਫਾ 39); ਨਵੀਂ ਨਜ਼ਮ-ਕਿੰਝ ਲੰਘਾਈ ਹੈ?/ਹਰਭਜਨ ਸਿੰਘ ਹੁੰਦਲ (ਸਫਾ 42); ਨਾਵਲੀ ਅੰਸ਼- ਇਕ ਕਾਫ਼ਰ ਮਸੀਹਾ/ਇੰਦਰ ਸਿੰਘ ਖਾਮੋਸ਼ (ਸਫਾ 43); ਕਵਿਤਾ-ਹਉਕਾ ਤੇ ਨਜ਼ਮ/ਜੈ ਪਾਲ (ਸਫਾ 53); ਵਿਰਸਾ-ਅਲੈਗਜ਼ਾਂਡਰ ਬਲਾਕ ਦੀ ਮੌਤ/ਵਲਾਦੀਮੀਰ ਮਾਇਆਕੋਵਸਕੀ (ਸਫਾ 54); ਸਿਰਜਣ-ਪ੍ਰਕ੍ਰਿਆ – ਮੁਖਬਰੀ ਕਰਦੇ ਦਿਨ/ਹਰਭਜਨ ਸਿੰਘ ਹੁੰਦਲ (ਸਫਾ 55); ਸ਼ਰਧਾਂਜਲੀ-ਖ਼ੌਲਦੇ ਸਾਗਰ ਦੀ ਸਾਰਥਕ ਪਹਿਚਾਨ-ਬਿਸਮਿਲ ਫਰੀਦਕੋਟੀ/ਤੇਜਵੰਤ ਮਾਨ (ਡਾ:) (ਸਫਾ 57); ਗੁਰਨਾਮ ਢਿਲੋਂ ਦਾ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੇ ਪਦ ਤੋਂ ਅਸਤੀਫਾ (ਸਫਾ 59); ਮੁਲਾਂਕਣ-ਅਗਨ ਕਥਾ ਦੀ ਸਾਰਥਿਕ ਸ਼ਾਇਰੀ/ਪ੍ਰੋ: ਰਵਿੰਦਰ ਭੱਠਲ (ਸਫਾ 60); ਕਹਾਣੀ-ਪੇਟੀ/ਦਵਿੰਦਰ ਮੰਡ (ਸਫਾ 65); ਪੁਸਤਕ ਪੜਚੋਲ-ਦੋ-ਧਾਰੀ ਸੰਵਾਦ: ਰਜਨੀਸ਼ ਬੇਨਕਾਬ/ਡਾ: ਸੁਖਪਾਲ ਸਿੰਘ ਥਿੰਦ (ਸਫਾ 68); ਪੁਸਤਕ ਪੜਚੋਲ-ਦਸੌਂਧਾ ਸਿੰਘ ਵਾਲਾ (ਜਸਦੇਵ ਸਿੰਘ ਧਾਲੀਵਾਲ)/ਸੁਰਜੀਤ ਗਿੱਲ (ਸਫਾ 71); ਪੁਸਤਕ ਪੜਚੋਲ-ਵਿਚਲੀ ਔਰਤ (ਤਲਵਿੰਦਰ ਸਿੰਘ)/ਲਾਲ ਸਿੰਘ (ਸਫਾ 73); ਪੁਸਤਕ ਪੜਚੋਲ-ਮਹਿਕਦੀ ਤਨਹਾਈ (ਸੁਖਦੇਵ ਸਿੰਘ ਗਰੇਵਾਲ)/ਸੁਲੱਖਣ ਸਰਹੱਦੀ (ਸਫਾ 74); ਪੁਸਤਕ ਪੜਚੋਲ-ਬਿੰਦੂ ਤੋਂ ਉਰੇ (ਨਦੀਮ ਪਰਮਾਰ)/ਗੁਰਨਾਮ ਢਿੱਲੋਂ (ਸਫਾ 75); ਪੁਸਤਕ ਪੜਚੋਲ- ਜ਼ਿੰਦਗੀ ਦੇ ਸੁਹਜ ਦੀ ਰਚਨਾ-ਰੰਗਾਂ ਦਾ ਦਰਿਆ/ਤਸਕੀਨ (ਸਫਾ 77); ਖਿਆਲ ਆਪੋ ਆਪਣਾ ਵਿੱਚ ਜੋਗਿੰਦਰ ਸਿੰਘ ਪਾਂਧੀ, ਹਰਦੀਪ ਬੋਹਾ ਅਤੇ ਗੁਰਨਾਮ ਢਿੱਲੋਂ ਦੇ ਖੱਤ (ਸਫਾ 79-80)।
ਜੁਲਾਈ-ਸਤੰਬਰ 2002 (ਅੰਕ 41 -ਪਾਬਲੋ ਨੇਰੂਦਾ ਵਿਸ਼ੇਸ਼ ਅੰਕ) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਦੀ ਥਾਂ – ਸ਼ਾਇਰੀ ਤੇ ਸਿਆਸਤ ਦਾ ਸੁਮੇਲ:-ਪਾਬਲੋ ਨੇਰੂਦਾ/ਹਰਭਜਨ ਸਿੰਘ ਹੁੰਦਲ (ਸਫਾ 1); ਕਵਿਤਾ-ਸੁਪਨੇ ਸਿਰਜਦਾ (ਸਫਾ 7); ਪਾਬਲੋ ਨੇਰੂਦਾ ਦੀਆਂ ਚੋਣਵੀਆਂ ਕਵਿਤਾਵਾਂ (ਸਫਾ 8-23); ਮਿੱਤਰਾਂ ਦੀਆਂ ਯਾਦਾਂ – ਗ਼ੈਰ-ਹਾਜ਼ਰੀ ਅਤੇ ਹਾਜ਼ਰੀ (ਸਫਾ 24-36);ਵਿਸ਼ੇਸ਼ ਲੇਖ – ਮੇਰਾ ਮਿੱਤਰ ਪਾਬਲੋ ਨੇਰੂਦਾ/ਕਨਸਤੈਨਤਿਨ ਸਿਮੋਨੋਵ (37); ਕਾਵਿ-ਸ਼ਰਧਾਂਜਲੀ – 1. ਚਿੱਲੀ ਨਾਲ ਇੰਟਰਵਿਊ/ਯਾਸਰ ਮੀਰਾਕ, 2. ਰੂਸੀ ਕਵਿਤਾ- ਪਾਬਲੋ ਨੇਰੂਦਾ ਦੇ ਨਾਂ/ਯਵਤੂ ਸ਼ੈਂਕੋ (ਸਫਾ 44), 3. ਪੰਜਾਬੀ ਕਵਿਤਾ- ਪਾਬਲੋ ਨੇਰੂਦਾ/ਹਰਭਜਨ ਸਿੰਘ ਹੁੰਦਲ (ਸਫਾ 46); ਮੇਰੀ ਸਿਰਜਣ ਪ੍ਰਕ੍ਰਿਆ – 1. ਕਵਿਤਾ ਨੂੰ ਗਾਉਣਾ ਅਜਾਈਂ ਨਹੀਂ ਸੀ ਗਿਆ/ਪਾਬਲੋ ਨੇਰੂਦਾ (ਸਫਾ 48), 2. ਸਵੈ-ਚਿੱਤਰ/ਪਾਬਲੋ ਨੇਰੂਦਾ (ਸਫਾ 52), 3. ਅਵਾਰਾ ਗਰਦ ਕਵਿਤਾ (ਸਫਾ 53), 4. ਅਸ਼ੁੱਧ ਕਵਿਤਾ ਦੀ ਭਾਲ (ਸਫਾ 53), 5. ਸ਼ਬਦ (ਸਫਾ 54), 6. ਕਵਿਤਾ (ਸਫਾ 55); ਮੁਲਾਂਕਣ- ਪਾਬਲੋ ਨੇਰੂਦਾ ਦੀ ਕਵਿਤਾ/ਡਾ: ਨਾਮਵਰ ਸਿੰਘ (ਸਫਾ 57); ਮੁਲਾਂਕਣ- ਪਾਬਲੋ ਨੇਰੂਦਾ ਦੀ ਕਾਵਿ-ਸਮਰੱਥਾ/ਸਟੀਫਨ ਮਿੱਚਲ (ਸਫਾ 65); ਨੇਰੂਦਾ ਦੇ ਨਿਬੰਧ (ਸਫਾ 67-74) – 1. ਲੋਕਾਂ ਦੇ ਕਵੀ, 2. ਰੋਟੀ, ਦੋਸਤੀ ਤੇ ਅਮਨ, 3. ਆਈਸਲਾ ਨੇਗਰਾ ਦੇ ਕਢਾਈਕਾਰ, 4. ਫੀਦਲ, ਜਿਵੇਂ ਮੈਂ ਉਸ ਨੂੰ ਜਾਣਿਆ 5. ਕਵਿਤਾ ਅਤੇ ਅਸਪਸ਼ਟਤਾ; ਮੇਰੀਆਂ ਜੀਵਨ ਯਾਦਾਂ (ਸਫਾ 75-78) – 1. ਲੋਰਕਾ ਦੀ ਮੌਤ, 2. ਮੇਰੀ ਕਵਿਤਾ; ਪੁਸਤਕ ਪੜਚੋਲ – ਕਾਵਿ ਹੋਂਦ ਦੀ ਤਲਾਸ਼: ਜੀਵਨ ਯਾਦਾਂ (ਪਾਬਲੋ ਨੇਰੂਦਾ)/ ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 79)।
ਅਕਤੂਬਰ-ਦਸੰਬਰ 2002 (ਅੰਕ 42) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ- 1. ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੈਂਬਰ ਕੌਣ ਹੋਵੇ 2. ਮਾਂ-ਬੋਲੀ ਪੰਜਾਬੀ ਦੇ ਹੱਕ `ਚ ਡਟ ਜਾਉ/ਸੰਪਾਦਕੀ ਮੰਡਲ (ਸਫਾ 1-6); ਗਜ਼ਲ/ਸੁਖਵਿੰਦਰ ਅੰਮ੍ਰਿਤ (ਸਫਾ 6); ਇਸ ਵਾਰ ਦਾ ਵਿਸ਼ੇਸ਼ ਕਵੀ (ਤਰਕੀ ਕਵਿਤਾ)- ਨਾਜ਼ਿਮ ਹਿਕਮਤ ਦੀਆਂ ਤਿੰਨ ਕਵਿਤਾਵਾਂ (ਸਫਾ 7); ਦੋ ਗਜ਼ਲਾਂ/ਸੁਖਵਿੰਦਰ ਅੰਮ੍ਰਿਤ (ਸਫਾ 10-11); ਭਾਰਤੀ ਕਵਿਤਾ (ਹਿੰਦੀ)- 1. ਉਹ ਏਥੇ ਹੀ ਕਿਤੇ ਹਨ/ਉਦੈ ਪ੍ਰਕਾਸ਼ (ਸਫਾ 12), 2. ਕਿੱਥੇ ਸੀ ਤੁਸੀਂ?/ਅਸ਼ੋਕ ਤਿਵਾੜੀ (ਸਫਾ 13); ਪਾਕਿਸਤਾਨੀ ਕਵਿਤਾ ਉਰਦੂ – 1. ਮੈਂ ਡਰਦਾ ਹਾਂ ਅਤੇ 2. ਮੈਨੂੰ ਉਹ ਸਫੈਦ ਫੁੱਲ ਪਸੰਦ ਨਹੀਂ/ਅਫਜ਼ਾਲ ਅਹਿਮਦ (ਸਫਾ 14); ਕਹਾਣੀ- ਜਲੋ/ਜਰਨੈਲ ਸਿੰਘ ਸੇਖਾ (ਸਫਾ 15); ਦੋ ਨਜ਼ਮਾਂ/ਗਰਦਿਆਲ ਪੱਲ੍ਹਾ (ਸਫਾ 25); ਵਾਘਿਓਂ ਪਾਰ/ਐਮ ਵਾਈ. ਕੇਸਰ (ਸਫਾ 26); ਨਜ਼ਮ-ਨਵੇਂ ਚਿਹਰੇ/ਪਰਮਜੀਤ ਢੀਂਗਰਾ (ਸਫਾ 27); ਨਜ਼ਮ-ਪ੍ਰਭਾਤ ਤੋਂ ਪਹਿਲਾਂ/ਰਾਜਵਿੰਦਰ ਸਿੱਧੂ (ਸਫਾ 28); ਗਜ਼ਲ/ਅੰਮ੍ਰਿਤ (28); ਉਰਦੂ ਕਹਾਣੀ- ਤਿਤਲੀਆਂ ਦੀ ਭਾਲ ਵਿੱਚ/ਜ਼ਾਹਿਦਾ ਹਿਨਾ (ਸਫਾ 29); ਦੋ ਗਜ਼ਲਾਂ/ਸੁਲੱਖਣ ਸਰਹੱਦੀ (ਸਫਾ 36); ਗਜ਼ਲ/ਗੁਰਨਾਮ ਢਿੱਲੋਂ (ਸਫਾ 37); ਗਜ਼ਲ/ਮੱਖਣ ਕੁਹਾੜ (ਸਫਾ 38); ਗਜ਼ਲ/ਸਤੀਸ਼ ਗੁਲਾਟੀ (ਸਫਾ 38); ਗਜ਼ਲ/ਸਿਰੀ ਰਾਮ ਅਰਸ਼ (ਸਫਾ 40); ਦੋ ਗਜ਼ਲਾਂ/ਪਰਮਜੀਤ (ਸਫਾ 41); ਗਜ਼ਲ/ਕੰਵਲਜੀਤ ਸਿੰਘ ਕੁਟੀ (ਸਫਾ 42); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 42); ਗਜ਼ਲ/ਸੁਖਵਿੰਦਰ ਅੰਮ੍ਰਿਤ (ਸਫਾ 43); ਸਿਰਜਣ-ਕਿਰਿਆ – ਨਾਜਿ਼ਮ ਹਿਕਮਤ ਦਾ ਮਹਾਂ ਕਾਵਿ ‘ਮਨੁੱਖੀ ਧਰਤ-ਦ੍ਰਿਸ਼’/ਹਰਭਜਨ ਸਿੰਘ ਹੁੰਦਲ (ਸਫਾ 44); ਵਾਦ-ਵਿਵਾਦ-ਪੰਜਾਬੀ ਸਾਹਿਤ ਦਾ ਮਾਰਕਸਵਾਦੀ-ਚਿੰਤਨ/ਸੁਰਜੀਤ ਗਿੱਲ (ਸਫਾ 52); ਅੱਜ ਦੀ ਕਵਿਤਾ/ਪਾਬਲੋ ਨੇਰੂਦਾ (ਸਫਾ 56); ਆਲੋਚਨਾ-ਦਲਿਤ ਪੰਜਾਬੀ ਕਹਾਣੀ: ਵਸਤੂ-ਸਥਿਤੀ ਅਤੇ ਸਿ਼ਲਪ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 57); ਵਾਘਿਓਂ ਪਾਰ-ਬੋਲੀਓਂ ਰਹਿਤਲੋਂ ਵਾਂਝੀ ਨਸਲ/ਆਸ਼ਫ ਮਹਿਮੂਦ (ਸਫਾ 67); ਪੁਸਤਕ ਪੜਚੋਲ – ਚਾਨਣ ਦੇ ਫੁੱਲਾਂ ਦਾ ਸਿਰਨਾਵਾਂ-ਮਰਮਰੀ ਜੰਗਲ/ਸੁਲੱਖਣ ਸਰਹੱਦੀ (ਸਫਾ 71); ਪੁਸਤਕ ਪੜਚੋਲ – ਗੁਲਚੀਨ ਦੇ ਪੱਤਿਆਂ ਦੀ ਇਬਾਰਤ-‘ਖੰਡਰ ਖਾਮੋਸ਼ੀ ਤੇ ਰਾਤ’/ਸੁਲੱਖਣ ਸਰਹੱਦੀ (ਸਫਾ 72); ਪੁਸਤਕ ਪੜਚੋਲ – ਬੀਜ ਤੋਂ ਬ੍ਰਹਿਮੰਡ ਤੱਕ (ਅਜਾਇਬ ਕਮਲ) (ਸਫਾ 73); ਪੁਸਤਕ ਪੜਚੋਲ – ਅੱਜ ਤੋਂ ਆਰੰਭ ਤੱਕ (ਗੁਰਚਰਨ ਰਾਮਪੁਰੀ)/ਗੁਰਨਾਮ ਢਿੱਲੋਂ (ਸਫਾ 76); ਖਿਆਲ ਆਪੋ-ਆਪਣਾ ਵਿੱਚ ਅਜਾਇਬ ਕਮਲ, ਜੋਗਿੰਦਰ ਕੈਰੋਂ, ਤੇਜਵੰਤ ਮਾਨ, ਨਦੀਮ ਪਰਮਾਰ ਅਤੇ ਸੁਖਬੀਰ ਬੀਹਲਾ ਦੇ ਖੱਤ (ਸਫਾ 79-80); ਪ੍ਰਾਪਤ ਪੁਸਤਕਾਂ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
2003
ਜਨਵਰੀ-ਮਾਰਚ 2003 (ਅੰਕ 43) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1.ਲਿਪੀ ਦੀ ਰਾਜਨੀਤੀ 2. ਰੰਜੂਰ ਅਤੇ ਮਾਨ ਸਿੰਘ ਭਾਰਗਵ ਨੂੰ ਸ਼ਰਧਾਂਜਲੀ/ਸੰਪਾਦਕੀ ਮੰਡਲ (ਸਫਾ 1-3); ਡਾ: ਹਰਿਭਜਨ ਸਿੰਘ ਨੂੰ ਸ਼ਰਧਾਂਜਲੀ (ਸਫਾ 3); ਇਸ ਵਾਰ ਦਾ ਵਿਸ਼ੇਸ਼ ਕਵੀ – ਗਜ਼ਲ ਦੀ ਗੱਲ ਤੇ ਗੁਰਦੀਪ ਦੀਆਂ ਗਜ਼ਲਾਂ (ਸਫਾ 4); ਚੀਨੀ ਕਹਾਣੀ – ਕੀ ਤੁਸੀਂ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ?/ਚਾਂਗਲਿਨ (ਸਫਾ 10); ਵਾਘਿਓਂ ਪਾਰ – ਤੋਤੇ ਤੇ ਮੈਨਾ ਦਾ ਸਕੂਲ (ਸਫਾ 25); ਦੋ ਗਜ਼ਲਾਂ/ਸੁਲੱਖਣ ਸਰਹੱਦੀ (ਸਫਾ 26); ਗਜ਼ਲ/ਸੂਫੀ ਅਮਰਜੀਤ (ਸਫਾ 27); ਤਿੰਨ ਗਜ਼ਲਾਂ/ ਉਂਕਾਰਪ੍ਰੀਤ (ਸਫਾ 28); ਗਜ਼ਲ/ਸੁਖਵਿੰਦਰ ਰੰਧਾਵਾ (ਸਫਾ 29); ਗਜ਼ਲ/ਹਰਭਜਨ ਸਿੰਘ ਹੁੰਦਲ (ਸਫਾ 30); ਨਜ਼ਮ-ਕਵਿਤਾ ਲਿਖਣ ਦਾ ਸੁਆਦ/ਹਰਭਜਨ ਸਿੰਘ ਹੁੰਦਲ (ਸਫਾ 30); ਵਾਦ-ਵਿਵਾਦ- ਖਾਉ ਮੱਧ ਵਰਗ ਦੀ ਚੜ੍ਹਾਈ ਤੋਂ ਪ੍ਰੇਰਤ ਆਤਮ ਵਿਸ਼ਵਾਸੀ ਸੁਰ/ਸੁਮੇਲ ਸਿੰਘ ਸਿੱਧੂ (ਸਫਾ 31); ਨਜ਼ਮ-ਉਡੀਕ/ਗੁਰਨਾਮ ਢਿੱਲੋਂ (ਸਫਾ 38); ਨਜ਼ਮ-ਤਲਾਸ਼ ਇਕ ਨਜ਼ਮ ਦੀ/ਜੈ ਪਾਲ (ਸਫਾ 38); ਨਜ਼ਮ-ਬੰਦੀ ਛੋੜ/ਭਗਵਾਨ ਢਿੱਲੋਂ (ਸਫਾ 39);ਤਿੰਨ ਕਵਿਤਾਵਾਂ/ਨੂਰ ਸੰਤੋਖਪੁਰੀ (ਸਫਾ 40); ਕਵਿਤਾ-ਬਾਗੀ/ਸਤਿੰਦਰ ਮਸਰੂਫ (ਸਫਾ 43); ਮੁਲਾਂਕਣ-ਜੀਵਨ ਯਾਦਾਂ (ਪਾਬਲੋ ਨੇਰੂਦਾ)/ਗੁਰਦੀਪ ਵਿਨੀਪੈਗ (ਸਫਾ 44); ਕਵਿਤਾ ਤੇ ਲੋਕ/ਗੁੰਥਰ ਡੈਕੀ (ਜਰਮਨੀ) (ਸਫਾ 50); ਨਜ਼ਮ-ਬੁਰਕੇ ਹੇਠਲੀ ਰਾਤ/ਹਮਦਰਦਵੀਰ ਨੌਸ਼ਹਿਰਵੀ (ਸਫਾ 51); ਖੁਸ਼ੀ ਕੀ ਹੈ?/ਕਨਸਤੈਨਤਿਨ ਸਿਮੋਨੋਵ (ਸਫਾ 52); ਸਿਮ੍ਰਿਤੀਆਂ – ਨਾਜਿ਼ਮ ਹਿਕਮਤ ਦਾ ਤੁਰਕੀ ਵਿੱਚੋਂ ਭੱਜਣਾ/ਹਰਭਜਨ ਸਿੰਘ ਹੁੰਦਲ (ਸਫਾ 53); ਵਿਅੰਗਨਾਮਾ- ਕਾਇਆ ਕਲਪ/ਹਰਭਜਨ ਸਿੰਘ ਹੁੰਦਲ (ਸਫਾ 58); ਰਾਵਾਂ ਵੱਖੋ ਵੱਖਰੀਆਂ – 1. ਬੌਣੀ ਰਾਜਨੀਤੀ ਦਾ ਚਿਹਰਾ – ‘ਮੁਖਬਰੀ ਕਰਦੇ ਦਿਨ’/ਡਾ: ਸੁਰਿੰਦਰ ਸ਼ਾਂਤ (ਸਫਾ 59); 2. ਮੁਖਬਰੀ ਕਰਦੇ ਦਿਨ/ਸੁਰਜੀਤ ਗਿੱਲ (ਸਫਾ 62); ਗਜ਼ਲ/ਸੁਰਜੀਤ (ਸਫਾ 63);ਮੁਲਾਂਕਣ-ਮੇਰੀ ਮਾਰਫਤ (ਪ੍ਰਮਿੰਦਰਜੀਤ)/ਹਰਵਿੰਦਰ ਭੰਡਾਲ (ਸਫਾ 64); ਪੁਸਤਕ ਪੜਚੋਲ – ਪ੍ਰਗਤੀਵਾਦੀ ਕਵਿਤਾ ਤੇ ‘ਤੂੰ ਕੀ ਜਾਣੇ’ (ਗੁਰਨਾਮ ਢਿੱਲੋਂ)/ਤਸਕੀਨ (ਸਫਾ 70); ਪੁਸਤਕ ਪੜਚੋਲ – ‘ਸਮਕਾਲੀ ਮਾਰਕਸੀ ਚਿੰਤਨਬ’ (ਭੀਮ ਇੰਦਰ ਸਿੰਘ)/ਬਲਬੀਰ ਚੰਦ ਲੌਂਗੋਵਾਲ (ਸਫਾ 74); ਪੁਸਤਕ ਪੜਚੋਲ – ਆਪਣਾ ਪਿੰਡ ਪ੍ਰਦੇਸ (ਹਰਜੀਤ ਦੌਧਰੀਆ)/ਅਮਰਜੀਤ ਚਾਹਲ (ਸਫਾ 75); ਪੁਸਤਕ ਪੜਚੋਲ – ਉਡਦੇ ਪੰਛੀ ਦੀ ਤਸਵੀਰ: ਹੁਣ ਮੈਂ ਕਵੀਆਂ ਵਾਂਗ (ਸੁਰਿੰਦਰ ਸੀਹਰਾ)/ਸੁਲੱਖਣ ਸਰਹੱਦੀ (ਸਫਾ 77); ਵਾਘਿਓਂ ਪਾਰ – ਭਾਬੀਆਂ ਰਾਂਝੇ ਨੂੰ/ਦਾਮਨ ਦੀ ਹੀਰ (ਸਫਾ 78); ਪੁਸਤਕ ਪ੍ਰਾਪਤੀ (ਸਫਾ 79); ਖਿਆਲ ਆਪੋ ਆਪਣਾ ਵਿੱਚ ਸੁਰਿੰਦਰ ਸੋਹਲ ਅਤੇ ਸੁਲੱਖਣ ਸਰਹੱਦੀ ਦੇ ਖੱਤ।
ਅਪ੍ਰੈਲ-ਜੂਨ 2003 (ਅੰਕ 44) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਮਾਣ ਸਨਮਾਨ ਦੀ ਗੱਲ/ਸੰਪਾਦਕੀ ਮੰਡਲ (ਸਫਾ 1); ਵਾਘਿਓਂ ਪਾਰ-ਗਜ਼ਲ/ਮਸਊਦ ਅਹਿਮਦ ਚੌਧਰੀ (ਸਫਾ 2); ਲੰਮੀ ਨਜ਼ਮ-ਸੋਨੇ ਦੀ ਖਾਣ ਤੇ ਸਪਾਰਟੈਕਸ (ਬਹੁਕੌਮੀ ਕੰਪਨੀਆਂ ਦੇ ਨਾਂ)/ਜਸਬੀਰ ਕੇਸਰ (ਸਫਾ 3); ਹਿੰਦੀ ਕਵਿਤਾ-ਖ਼ਬਰ ਰੱਖਣਾ/ਮਹੇਸ਼ਵਰ ਤਿਆਗੀ (ਸਫਾ 4); ਨਜ਼ਮ-ਘਰ/ਵਰਿੰਦਰ ਪਰਹਾਰ (ਸਫਾ 5); ਨਜ਼ਮ-ਵਿਸ਼ਾਲ/ਵਰਿੰਦਰ ਪਰਹਾਰ (ਸਫਾ 5); ਨਜ਼ਮ-ਆਓ ਲੱਭੀਏ/ਗੁਰਦਿਆਲ ਪੱਲ੍ਹਾ (ਸਫਾ 6); ਕਹਾਣੀ-ਭਾਰ ਮੁਕਤ/ਸੁਰਜੀਤ ਬਰਾੜ (ਡਾ:) (ਸਫਾ 7); ਨਵੀਂ ਨਜ਼ਮ-ਜੰਗ ਦੀਆਂ ਦੂਰੀਆਂ/ਹਰਭਜਨ ਸਿੰਘ ਹੁੰਦਲ (ਸਫਾ 16); ਦੋ ਕਵਿਤਾਵਾਂ/ਹਰਵਿੰਦਰ ਭੰਡਾਲ (ਸਫਾ 18); ਮੁਲਾਕਾਤ-ਪਾਬਲੋ ਨੇਰੂਦਾ ਨਾਲ ਮੁਲਾਕਾਤ/ਦੇਵਿੰਦਰ ਸਤਿਆਰਥੀ (ਸਫਾ 19); ਕਹਾਣੀ-ਕਿੱਕਰਾਂ ਦੀ ਛਾਂ/ਜਸਵੀਰ ਕਲਸੀ (ਸਫਾ 28); ਦੋ ਗਜ਼ਲਾਂ/ਦੇਵ ਰਾਉਕੇ (ਸਫਾ 34); ਗਜ਼ਲ/ਪੰਮਦੀਪ (ਸਫਾ 35); ਗਜ਼ਲ/ਹਰਪਿੰਦਰ ਰਾਣਾ (ਸਫਾ 35); ਮੁੱਲਾਂਕਣ-“ਸ਼ੈਖ ਬਦਰਉਦੀਨ ਦੀ ਵਾਰ’/ਹਰਭਜਨ ਸਿੰਘ ਹੁੰਦਲ (ਸਫਾ 36); ‘ਕਾਫਰ ਮਸੀਹਾ’ ਦਾ ਗਲਪੀ ਸੰਗਠਨ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 41); ਨੇਰੂਦਾ ਦੇ ਨਿਬੰਧ-ਘਰ-ਵਾਪਸੀ ਦੀਆਂ ਸੁਗੰਧੀਆਂ/ਪਾਬਲੋ ਨੇਰੂਦਾ (ਸਫਾ 48); ਮੁਲਾਂਕਣ-ਚੋਣਵੀ ਕਵਿਤਾ: ਨਾਜ਼ਿਮ ਹਿਕਮਤ: ਮੋਹ ਭਿੱਜੀ ਮਿਹਨਤ ਦਾ ਫਲ/ਡਾ: ਚਮਨ ਲਾਲ (ਸਫਾ 50); ਵਾਘਿਓਂ ਪਾਰ- ਬੋਲੀ, ਪਛਾਣ ਤੇ ਵਿਸ਼ਵੀਕਰਨ/ਆਰਫ ਤਬੱਸਮ (ਸਫਾ 54); ਵਾਦ-ਵਿਵਾਦ – ਮਾਰਕਸਵਾਦ ਦੀ ਪ੍ਰਸੰਗਤਾ ਅਤੇ ਉੱਤਰ-ਆਧੁਨਿਕਤਾਵਾਦ/ਡਾ: ਭੀਮ ਇੰਦਰ ਸਿੰਘ (ਸਫਾ 58); ਪੁਸਤਕ ਪੜਚੋਲ- ਲੀਹੋਂ ਪਰ੍ਹੇ (ਅਮਰੀਕ ਸਿੰਘ ਕੰਡਾ)/ਸੁਰਜੀਤ ਗਿੱਲ (ਸਫਾ 69); ਪੁਸਤਕ ਪੜਚੋਲ- ਕਤਰਾ ਕਤਰਾ ਨੂਰ (ਭੁਪਿੰਦਰ ਸਿੰਘ ਸੱਗੂ)/ਸੁਲੱਖਣ ਸਰਹੱਦੀ (ਸਫਾ 71); ਪੁਸਤਕ ਪੜਚੋਲ- ਜਾਣੇ ਅਣਜਾਣੇ ਸਫਰ (ਸੁਪਨਦੀਪ ਸੰਧੂ)/ਸੁਖਪਾਲ ਸਿੰਘ ਥਿੰਦ (ਡਾ:) (ਸਫਾ 73); ਪੁਸਤਕ ਪੜਚੋਲ- ਚੁੱਪ ਦੇ ਖਿ਼ਲਾਫ (ਸਤੀਸ਼ ਗੁਲਾਟੀ)/ਸੁਲੱਖਣ ਸਰਹੱਦੀ (ਸਫਾ 75); ਪੁਸਤਕ ਪੜਚੋਲ- ਨੀਰੋ ਦੀ ਬੰਸਰੀ (ਭਗਵਾਨ ਢਿੱਲੋਂ)/ਨਵਜੋਤ ਹੁੰਦਲ (ਸਫਾ 76); ਪੁਸਤਕ ਪੜਚੋਲ- ‘ਅਸੀਂ ਕਾਲੇ ਲੋਕ ਸਦੀਂਦੇ (ਅਵਤਾਰ)/ਗੁਰਨਾਮ ਢਿੱਲੋਂ (ਸਫਾ 77); ਪੁਸਤਕ ਪ੍ਰਾਪਤੀ (ਸਫਾ 80)।
ਜੁਲਾਈ-ਸਤੰਬਰ 2003 (ਅੰਕ 45) ਦਾ ਅੰਕ ਦੇਖਣ ਲਈ ਕਲਿੱਕ ਕਰੋ
ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ -1. ਕੇਂਦਰੀ ਪੰਜਾਬੀ ਲੇਖਕ ਸਭਾ 2. ਭਾਸ਼ਾ ਵਿਭਾਗ ਪੰਜਾਬ/ਸੰਪਾਦਕੀ ਮੰਡਲ (ਸਫਾ 1-2); ਇਸ ਵਾਰ ਦੇ ਵਿਸ਼ੇਸ਼ ਕਵੀ ਪ੍ਰੇਮ ਸਾਹਿਲ ਦੀਆਂ ਦੋ ਕਵਿਤਾਵਾਂ ਅਤੇ ਦੋ ਗਜ਼ਲਾਂ (ਸਫਾ 3); ਗਜ਼ਲ/ਨਿਰਮਲ ਪ੍ਰਸੰਨ (ਸਫਾ 6); ਆਸਾਮੀ ਕਹਾਣੀ-ਵਨਫੂਲ ਦੇ ਕੁਝ ਦਿਨ/ਅਨੁਰਾਧਾ ਸ਼ਰਮਾ ਪੁਜਾਰੀ (ਸਫਾ 7); ਗਜ਼ਲ/ਹਰਮਿੰਦਰ ਸਿੰਘ (ਸਫਾ 18); ਵਾਘਿਓਂ ਪਾਰ: ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦਾ ਦੁਖਾਂਤ/ਜਨਾਬ ਸ਼ਫ਼ਕਤ ਤਨਵੀਰ ਮਿਰਜ਼ਾ (ਸਫਾ 19); ਗਜ਼ਲ/ਮਸਊਦ ਅਹਿਮਦ ਚੌਧਰੀ (ਲਾਹੌਰ) (ਸਫਾ 20); ਨਜ਼ਮ-ਬੀਤੇ ਭਲਕ ਦੀ ਗੱਲ/ਅਕਰਮ ਅਹਿਵਾਨ (ਸਫਾ 21); ਹਿੰਦੀ ਕਹਾਣੀ-ਨਿੱਘ/ਗੁਰਦੀਪ ਖੁਰਾਨਾ (ਸਫਾ 22); ਕਵਿਤਾ-ਕਵਿਤਾ ਦਾ ਰੁਸੇਵਾਂ/ਹਰਭਜਨ ਸਿੰਘ ਹੁੰਦਲ (ਸਫਾ 26); ਕਵਿਤਾ-ਬਗਦਾਦ/ਹਮਦਰਦ ਵੀਰ ਨੌਸ਼ਹਿਰਵੀ (ਸਫਾ 27); ਕਵਿਤਾ- ਅਮਰੀਕੀ ਸਟੈਂਡਰਡ (ਸਫਾ 29); ਸਾਡਾ ਵਿਰਸਾ-ਨਾਜਿ਼ਮ ਹਿਕਮਤ ਦੇ ਫੌਜੀ ਮੁਕੱਦਮੇ/ਹਰਭਜਨ ਸਿੰਘ ਹੁੰਦਲ (ਸਫਾ 30); ਸਾਵਰਕਰ ਅਤੇ ਭਗਤ ਸਿੰਘ/ਦਿਵਿ ਕੁਮਾਰ (ਸਫਾ 34); ਕਵਿਤਾ – ਇਨਕਲਾਬ/ਹਰਮਿੰਦਰ ਸਿੰਘ (ਸਫਾ 38); ਕਵਿਤਾ-ਇਕ ਪਿੰਡ/ਪਰਮਜੀਤ ਢੀਂਗਰਾ (ਸਫਾ 39); ਦੋ ਕਵਿਤਾਵਾਂ – ਸਿਸਕੀ ਅਤੇ ਸਿਲਸਿਲਾ ਜਾਰੀ ਏ/ਡਾ: ਇੰਦਰ ਕੌਰ (ਸਫਾ 40); ਨੇਰੂਦਾ ਦੇ ਨਿਬੰਧ – ਕਵਿਤਾ ਸੰਬੰਧੀ-ਇਕ ਪ੍ਰਸ਼ਨ ਦਾ ਉੱਤਰ/ਪਾਬਲੋ ਨੇਰੂਦਾ (ਸਫਾ 41); ਉਰਦੂ ਗਜ਼ਲਾਂ/ਸ਼ਕੇਬ ਜਲਾਲੀ (ਸਫਾ 42); ਮੁਲਾਂਕਣ-ਬਿਆਨ ਹਲਫੀਆ (ਨਾਰੀ ਦੁਖਾਂਤ-ਸੁਹਜਮਈ ਪੇਸ਼ਕਾਰੀ)/ਗੋਪਾਲ ਸਿੰਘ ਬੁੱਟਰ (ਸਫਾ 43); ਯਾਤਰਾ-ਨਿਬੰਧ-ਪਿਆਰ ਅਤੇ ਸਿਆਸਤ/ਬਲਦੇਵ ਸਿੰਘ ਧਾਲੀਵਾਲ (ਸਫਾ 51); ਦੋ ਕਵਿਤਾਵਾਂ/ਸਿਮਰਜੀਤ ਸਿੰਮੀ (ਸਫਾ 52); ਤਿੰਨ ਨਜ਼ਮਾਂ/ਅਜਾਇਬ ਕਮਲ (ਸਫਾ 53); ਨਜ਼ਮ-ਸਰਮਾਇਆ/ਮਲਵਿੰਦਰ (ਸਫਾ 55); ਉਰਦੂ ਗਜ਼ਲ/ਸ਼ਕੇਬ ਜਲਾਲੀ (ਸਫਾ 56); ਪੰਜਾਬੀ ਕਹਾਣੀ – ਚਾਦਰ/ਸੁਰਿੰਦਰ ਕੈਲੇ (ਸਫਾ 57); ਪੁਸਤਕ ਪ੍ਰਾਪਤੀ (ਸਫਾ 60); ਬੰਗਾਲੀ ਕਵਿਤਾ-ਕੁਝ ਹਾਇਕੂ/ਡਾ: ਬਿਪਲਾਬ ਮਜ਼ੂਮਦਾਰ (ਸਫਾ 61); ਹਿੰਦੀ ਕਵਿਤਾ – ਪਿੰਡ/ਅਲਪਨਾ ਮਿਸ਼ਰ (ਸਫਾ 62); ਪੁਸਤਕ ਪੜਚੋਲ-‘ਕੌਰਵ ਸਭਾ’ `ਚ ਰਿਸ਼ਤੇ/ਸੁਰਜੀਤ ਗਿੱਲ (ਸਫਾ 63); ਪੁਸਤਕ ਪੜਚੋਲ-ਸਿਆਸਤ ਦਾ ਰੁਸਤਮੇ ਹਿੰਦ/ਸੁਰਜੀਤ ਸਿੰਘ ਖਟੜਾ (ਸਫਾ 65); ਪੁਸਤਕ ਪੜਚੋਲ-‘ਮਹਿਕਦੇ ਪਲ’ (ਸੁਖਦੇਵ ਸਿੰਘ ਗਰੇਵਾਲ)/ਸੁਲੱਖਣ ਸਰਹੱਦੀ (ਸਫਾ 69); ਕੁੱਝ ਪੜ੍ਹਨਯੋਗ ਪੁਸਤਕਾਂ – ਰਾਤ (ਐਲ ਵਾਈਜ਼ਲ), ਚਾਨਣੀਆਂ ਪੈੜਾਂ (ਤਿਕੋਮਸਾਈਮੁਸ਼ਕਿਨ), ਫੈਜ਼ ਦੇ ਖੱਤ ਬੇਗਮ ਸਰਫਰਾਜ਼ ਇਕਬਾਲ ਦੇ ਨਾਂ/ਡਾ: ਕਰਮਜੀਤ ਸਿੰਘ (ਸਫਾ 74); ਪੁਸਤਕ ਪੜਚੋਲ-ਅਗਨ ਚੋਲਾ (ਡਾ: ਦਵਿੰਦਰ ਕੌਰ)/ਗੁਰਨਾਮ ਢਿੱਲੋਂ (ਸਫਾ 74); ਪੁਸਤਕ ਪੜਚੋਲ-‘ਸੰਵੇਦਨਸ਼ੀਲਤਾ ਦਾ ਬਹੁਪਰਤੀ ਪਰਤੌ ‘ਆਪਣੇ ਪਲ’/ਸੁਲੱਖਣ ਸਰਹੱਦੀ (ਸਫਾ 76); ਖਿਆਲ ਆਪੋ-ਆਪਣਾ ਵਿੱਚ ਪ੍ਰਿੰ: ਪ੍ਰੀਤਮ ਸਿੰਘ ਅਤੇ ਪ੍ਰੇਮ ਸਾਹਿਲ ਦੇ ਖੱਤ (ਸਫਾ 80); ਗਜ਼ਲ/ਮੱਖਣ ਕੁਹਾੜ (ਪਿਛਲੇ ਕਵਰ ਦਾ ਅੰਦਰਲਾ ਪਾਸਾ); ਗਜ਼ਲ/ਗੁਰਨਾਮ ਢਿੱਲੋਂ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
ਅਕਤੂਬਰ-ਦਸੰਬਰ 2003 (ਅੰਕ 45) ਦਾ ਅੰਕ ਦੇਖਣ ਲਈ ਕਲਿੱਕ ਕਰੋ
ਸੰਪਾਦਕੀ ਟਿੱਪਣੀਆਂ – 1. ਰੀਵੀਊਕਾਰੀ ਦੀਆਂ ਔਕੜਾਂ, 2. ਏਕਤਾ ਤੇ ਅਮਲ ਦੀ ਲੋੜ, ਅਤੇ 3. ਕੁਝ ਚਿਰਾਗ ਬਾਰੇ/ਸੰਪਾਦਕੀ ਮੰਡਲ (ਸਫਾ 1-4); ਸੋਗ ਸਮਾਚਾਰ-ਹਰਭਜਨ ਹਲਵਾਰਵੀ ਦੀ ਅਚਾਨਕ ਮੌਤ (ਸਫਾ 4); ਇਸ ਵਾਰ ਦੇ ਵਿਸ਼ੇਸ਼ ਕਵੀ- ਡਾ: ਰਵਿੰਦਰ ਦੀਆਂ ਦੋ ਗਜ਼ਲਾਂ ਅਤੇ ਚਾਰ ਕਵਿਤਾਵਾਂ (ਸਫਾ 5); ਗੁਰਦੀਪ ਦੀਆਂ ਨਵੀਂਆਂ ਗਜ਼ਲਾਂ (ਸਫਾ 9); ਗਜ਼ਲ/ਜਸਵਿੰਦਰ (ਸਫਾ 13); ਗਜ਼ਲ/ਨਿਰਮਲ ਪਰਸੰਨ(ਸਫਾ 13); ਰੇਖਾ-ਚਿਤਰ – ਭਰੀ ਹੋਈ ਝੋਲੀ ਵਾਲਾ ਦਰਵੇਸ਼: ਗੁਰਦੀਪ (ਸਫਾ 14); ਯਾਤਰਾ -ਲੇਖ -ਸੁਨਹਿਰਾ ਪੁਲ/ਬਲਵੰਤ ਗਾਰਗੀ (ਸਫਾ 19); ਨਜ਼ਮ- ਓਹਨੇ/ਵਰਿੰਦਰ ਪਰਿਹਾਰ (ਸਫਾ 21); ਵਿਸ਼ਵ ਸਾਹਿਤ-ਚੀਨੀ ਕਹਾਣੀ-ਸੇਲਜ਼ ਗਰਲ/ਹਾਂਗ ਇੰਗ (ਸਫਾ 22); ਨਜ਼ਮਾਂ/ਜੋਗੇ ਭੰਗਲ (ਸਫਾ 34); ਸਿਮ੍ਰਿਤੀਆਂ: ਨਾਜਿ਼ਮ ਹਿਕਮਤ: ਮੁਕੱਦਮਾ-ਅਪੀਲਾਂ ਤੇ ਦਲੀਲਾਂ/ਹਰਭਜਨ ਸਿੰਘ ਹੁੰਦਲ (ਸਫਾ 35); ਮੁੱਲਾਂਕਣ: ਸਮਕਾਲੀ ਪੰਜਾਬੀ ਕਹਾਣੀ ਦੇ ਪੈਟਰਬ ਤੇ ਸਰੋਕਾਰ/ਡਾ:ਸੁਖਵਿੰਦਰ ਸਿੰਘ ਰੰਧਾਵਾ (ਸਫਾ 40); ਨਜ਼ਮ-ਤੂੰ ਕਦੇ ਸੋਚਿਆ/ਸੰਦੀਪ (ਸਫਾ 48); ਨਜ਼ਮ-ਘਰ/ਤਰਸੇਮ (ਸਫਾ 49); ਕਹਾਣੀ – ਧੂੜ `ਚ ਪਏ ਸੁਆਲ/ਸੁਰਜੀਤ ਬਰਾੜ (ਸਫਾ 50); ਭਾਰਤੀ ਕਵਿਤਾ (ਹਿੰਦੀ): ਸੱਤ ਪ੍ਰਕਾਸ਼ ਉੱਪਲ ਦੀਆਂ ਪੰਜ ਕਵਿਤਾਵਾਂ (ਸਫਾ 56); ਨਜ਼ਮ-ਵਕਤ/ਪੰਮਦੀਪ (ਸਫਾ 60); ਮਿੰਨੀ ਨਜ਼ਮਾਂ/ਨੂਰ ਸੰਤੋਖਪੁਰੀ (ਸਫਾ 60); ਦੋ ਦਲਿਤ ਕਵਿਤਾਵਾਂ/ਲੋਕ ਨਾਥ ਯਸ਼ਵੰਤ (ਸਫਾ 61); ਮੁੱਲਾਂਕਣ: ‘ਕਵਿਤਾ ਦੀ ਤਲਾਸ਼’ ਪ੍ਰਤੀਬੱਧਤਾ ਦਾ ਕਾਵਿ-ਸਫਰ/ ਡਾ: ਸੁਰਿੰਦਰ ਸ਼ਾਂਤ (ਸਫਾ 62); ਮੁੱਲਾਂਕਣ: ਹਾਸ਼ੀਆਗ੍ਰਸਤ ਪੰਜਾਬੀ ਮਾਨਸਿਕਤਾ ਦਾ ਦੁਖਾਂਤਕ ਬਿਰਤਾਂਤ (ਨਚੀਕੇਤਾ ਦੀ ਮੌਤ)/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 71); ਪੁਸਤਕ ਪੜਚੋਲ: ਆਥਣ ਵੇਲਾ (ਹਰਬਖਸ਼ ਸਿੰਘ ਮਕਸੂਦਪੁਰੀ)/ਗੁਰਨਾਮ ਢਿੱਲੋਂ (ਸਫਾ 75); ਪੁਸਤਕ ਪੜਚੋਲ: ਅੱਧੇ ਅਧੂਰੇ (ਲਾਲ ਸਿੰਘ)/ਸੁਰਜੀਤ ਗਿੱਲ (ਸਫਾ 77); ਪੁਸਤਕ ਪੜਚੋਲ: ਸਿਲਸਿਲਾ ਜਾਰੀ ਹੈ (ਡਾ: ਇੰਦਰ ਕੌਰ)/ਹਰਪ੍ਰੀਤ ਸਿੰਘ ਹੁੰਦਲ (ਸਫਾ 79); ਪੁਸਤਕ ਪੜਚੋਲ: ਕਿਰਤੀਆਂ ਕਿਰਤ ਕਰੇਂਦਿਆ (ਇੰਦਰਜੀਤ ਹਸਨਪੁਰੀ)/ਹਰਪ੍ਰੀਤ ਸਿੰਘ ਹੁੰਦਲ (ਸਫਾ 79); ਕੁਕਨਸ ਪ੍ਰਕਾਸ਼ਨ ਬਾਰੇ (ਪਿਛਲਾ ਕਵਰ)।
****
ਮੁੱਖ ਪੰਨੇ `ਤੇ ਜਾਣ ਲਈ ਕਲਿੱਕ ਕਰੋ
ਸੁਖਵੰਤ ਹੁੰਦਲ ਦੇ ਬਲੌਗ `ਤੇ ਜਾਣ ਲਈ ਕਲਿੱਕ ਕਰੋ
ਸੁਖਵੰਤ ਹੁੰਦਲ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ
ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਆਡੀਓ ਲਿਖਤਾਂ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ