ਚਿਰਾਗ ਦੇ
1996-1999
ਵਿੱਚ ਛਪੇ ਅੰਕ ਅਤੇ ਉਹਨਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ
1996

ਜਨਵਰੀ-ਮਾਰਚ 1996 (ਅੰਕ 5) ਦੇਖਣ ਲਈ ਕਲਿੱਕ ਕਰੋ

ਕਵਿਤਾ/(ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਕਵਿਤਾ ਤੇ ਕਲਾਤਮਿਕ ਵਿੱਥ/ਹਰਭਜਨ ਸਿੰਘ ਹੁੰਦਲ (ਸਫਾ 1); ਗਜ਼ਲ/ਰਬਿੰਦਰ ਮਸ਼ਰੂਰ (ਸਫਾ 2); ਇਸ ਵਾਰ ਦੇ ਵਿਸ਼ੇਸ਼ ਕਵੀ ਡਾ: ਜਗਤਾਰ ਦੀਆਂ ਅੱਠ ਗਜ਼ਲਾਂ (ਸਫਾ 3); ਕਹਾਣੀ – ਚੀਰਹਰਨ/ਗੁਰਮੀਤ ਕੜਿਆਲਵੀ (ਸਫਾ 8); ਪੁਸਤਕ ਪ੍ਰਾਪਤੀ (ਸਫਾ 16); ਦੋ ਕਵਿਤਾਵਾਂ/ਬਲਬੀਰ ਪਰਵਾਨਾ (ਸਫਾ 17); ਸ਼ਾਇਰ/ਪ੍ਰੋ: ਅਨੂਪ ਵਿਰਕ (ਸਫਾ 19); ਸਿਰਜਣ ਕਿਰਿਆ-ਕਵਿਤਾ ਦੀ ਸ਼ਕਤੀ/ਪਾਬਲੋ ਨੇਰੂਦਾ (ਸਫਾ 21); ਇਸ ਬਾਬਰ ਨੂੰ ਆਪ ਨਹੀਂ ਜਾਣਦੇ/ਕ੍ਰਿਸ਼ਣ ਕਲਪਿਤ (ਸਫਾ 25); ਮੁਲਾਂਕਣ – ਜੁਝਾਰ ਕਾਵਿ-ਧਾਰਾ: ਪੁਨਰ ਵਿਚਾਰ/ਡਾ: ਸੁਖਦੇਵ ਸਿੰਘ ਸਿਰਸਾ (ਸਫਾ 30); ਵਾਦ-ਵਿਵਾਦ -ਸੂਫੀ ਅਮਰਜੀਤ ਦੇ ਜੁਆਬ ਵਿੱਚ ਪ੍ਰੀਤਮ ਸਿੰਘ ਦਾ ਖੱਤ (ਸਫਾ 40); ਕਹਾਣੀ – “ਚੀਕ”/ਦੇਸ ਰਾਜ ਕਾਲੀ (ਸਫਾ 42); ਵਤਨੋਂ ਦੂਰ – ਗਜ਼ਲ/ਭੁਪਿੰਦਰ ਸੱਗੂ (ਸਫਾ 46); ਵਤਨੋਂ ਦੂਰ – ਗਜ਼ਲ/ਜਸਵਿੰਦਰ ਮਾਨ (ਸਫਾ 46);ਵਤਨੋਂ ਦੂਰ – ਕਵਿਤਾ – ਦਰਿਆ/ਦਰਸ਼ਨ ਬੁਲੰਦਵੀ (ਸਫਾ 47); ਵਾਦ ਵਿਵਾਦ-ਪੰਜਾਬੀ ਲੇਖਕਾਂ ਦੀ ਏਕਤਾ ਦਾ ਮਸਲਾ/ਡਾ: ਅਨੂਪ ਸਿੰਘ (ਸਫਾ 49); ਰੀਵੀਊ ਲੇਖ – ਸਰਦ ਰਿਸ਼ਤੇ (ਅਮਨਪਾਲ ਸਾਰਾ)/ਡਾ: ਸਵਰਨ ਚੰਦਨ (ਸਫਾ 54); ਪੁਸਤਕ ਪੜਚੋਲ – ਓਨਮ-ਭੂਤਕਾਲੀ ਚੇਤਨਾ ਦਾ ਸੰਚਾਰ/ਹਰਵਿੰਦਰ ਭੰਡਾਲ (ਸਫਾ 58); ਸੰਖੇਪ ਜਾਣ ਪਛਾਣ – 1995 ਵਿੱਚ ਪ੍ਰਾਪਤ ਹੋਈਆਂ ਕੁੱਝ ਕਾਵਿ-ਪੁਸਤਕਾਂ ਦੀ ਸੰਖੇਪ ਜਾਣ-ਪਛਾਣ/ਹ. ਸ. ਹ. (ਸਫਾ 60);ਰੇਖਾ ਚਿੱਤਰ-ਮਸੂਦ ਖੱਦਰ-ਪੋਸ਼/ਮਹਿਮੂਦ ਸ਼ਾਨ ਗੁੱਲ (ਸਫਾ 63); ਵਾਘਿਓਂ ਪਾਰ – ਅਖਲਾਕ ਆਤਿਫ ਦੀਆਂ ਚਾਰ ਗਜ਼ਲਾਂ (ਸਫਾ 66); ਗਜ਼ਲ-ਆਬਿਲ ਨੁਬੇਲ ਸ਼ਾਦ (ਸਫਾ 68); ਕਵਿਤਾ – ਲੜਾਈ/ਹਰਜੀਤ ਅਟਵਾਲ (ਸਫਾ 68); ਸਿਮਰਜੀਤ ਸਿੰਮੀ ਦੀਆਂ ਤਿੰਨ ਗਜ਼ਲਾਂ (ਸਫਾ 69);ਖਿਆਲ ਆਪੋ ਆਪਣਾ ਵਿੱਚ ਮੁਸ਼ਤਾਕ ਸਿੰਘ, ਜਗਤਾਰ, ਜਸਵਿੰਦਰ, ਦਰਸ਼ਨ ਬੁੱਟਰ, ਅਮਰਜੀਤ, ਜੋਗਿੰਦਰ ਪਾਲ ਮਾਨ, ਅਤੇ ਅਮਨ ਪਾਲ ਸਾਰਾ ਦੇ ਖੱਤ (ਸਫਾ 71-73); ਪੱਤਰ ਵਿੱਚ ਵਾਹਗੇ ਪਾਰ ਤੋਂ ਪੰਜ ਪੱਤਰ – ਇਲਿਆਸ ਘੁੰਮਣ, ਰਹੀਮ ਯਾਰ ਖਾਨ, ਪ੍ਰੋ: ਅਹਿਮਦ ਅਲੀ ਗੁਰਾਇਆ, ਬਾਬਾ ਨਜਮੀ ਅਤੇ ਐਮ ਅਸ਼ਰਫ ਦੇ ਖੱਤ (ਸਫਾ 73-76); ਸਿਰਜਣ ਕਿਰਿਆ – ਲੁੱਕ `ਚ ਫਸੇ ਪੈਰ/ਮੁਖਤਿਆਰ ਸਿੰਘ (ਸਫਾ 77); ਵਾਘਿਓਂ ਪਾਰ – ਇਕ ਕਿਤਾਬ ਦਾ ਦੁਖਾਂਤ/ਤਾਰਕ ਗੋਜਰ (ਸਫਾ 79); ਦੋ ਨਜ਼ਮਾਂ/ਨਿਰਮਲ ਦੱਤ (ਸਫਾ 80); ਲੇਖਕ ਤੇ ਰਾਜਨੀਤੀ/ਨਗੂਗੁ-ਵਾ-ਥੀਆਂਗ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

ਅਪ੍ਰੈਲ-ਜੂਨ 1996 (ਅੰਕ 6) ਦੇਖਣ ਲਈ ਕਲਿੱਕ ਕਰੋ

ਕਵਿਤਾ/(ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਅੰਕ ਦੇ ਕਵੀ ਸੁਖਿੰਦਰ ਦੀਆਂ ਛੇ ਕਵਿਤਾਵਾਂ (ਸਫਾ 1); ਕਹਾਣੀ – ਲੌਂਗ ਫਲੂਮ/ਹਰਜੀਤ ਅਟਵਾਲ (ਸਫਾ 6); ਵਤਨੋਂ ਦੂਰ -ਕਵਿਤਾ-ਰਿਸ਼ਤੇ/ਗੁਰਨਾਮ ਢਿੱਲੋਂ (ਸਫਾ 14); ਵਤਨੋਂ ਦੂਰ -ਗਜ਼ਲ/ਗੁਰਨਾਮ ਢਿੱਲੋਂ (ਸਫਾ 15); ਵਤਨੋਂ ਦੂਰ -ਕਵਿਤਾ – ਤੂੰ ਦੀਵਾ ਬਾਲ ਕੇ ਰੱਖੀਂ/ਨਿਰੰਜਨ ਸਿੰਘ ਨੂਰ (ਸਫਾ 16); ਵਤਨੋਂ ਦੂਰ -ਕਵਿਤਾ – ਹਨ੍ਹੇਰਾ/ਦਵਿੰਦਰ ਬਾਂਸਲ (ਸਫਾ 17); ਦੋ ਗਜ਼ਲਾਂ/ਚਰਨ ਸੀਚੇਵਾਲੀਆ (ਸਫਾ 18); ਫੈਜ਼ ਦੀਆਂ ਯਾਦਾਂ – ਹਮਕਿ ਠਹਿਰੇ ਅਜਨਬੀ/ਡਾ: ਅਯੂਬ ਮਿਰਜ਼ਾ (ਸਫਾ 19); ਤਿੰਨ ਕਵਿਤਾਵਾਂ/ਸ਼ਬਦੀਸ਼ (ਸਫਾ 25); ਜੁਝਾਰ ਕਾਵਿ-ਧਾਰਾ: ਪੁਨਰ ਵਿਚਾਰ-2/ਡਾ: ਸੁਖਦੇਵ ਸਿੰਘ (ਸਫਾ 27); ਪ੍ਰਾਪਤ ਪੁਸਤਕਾਂ (ਸਫਾ 44); ਦੋ ਗਜ਼ਲਾਂ/ਪ੍ਰੋ: ਜਸਪਾਲ ਘਈ (ਸਫਾ 45); ਗਜ਼ਲ/ਮੱਖਣ ਕੁਹਾੜ (ਸਫਾ 46); ਗਜ਼ਲ/ਜਸਵਿੰਦਰ (ਸਫਾ 46); ਗਜ਼ਲ/ਦੇਵ ਰਾਉਕੇ (ਸਫਾ 47); ਵਾਘਿਓਂ ਪਾਰ – ਗਜ਼ਲ/ਦਿਲਸ਼ਾਦ ਅਹਿਮਦ (ਸਫਾ 48); ਵਾਘਿਓਂ ਪਾਰ – ਗਜ਼ਲ/ਆਸ਼ਕ ਅਲੀ ਫੈਸ਼(ਸਫਾ 48); ਕਹਾਣੀ- ਇੱਲ ਕੋਕੋ/ਇਲਿਆਸ ਘੁੰਮਣ (ਸਫਾ 49); ਆਧੁਨਿਕ ਪੰਜਾਬੀ ਨਾਵਲ: ਕਾਵਿ-ਸ਼ਾਸਤਰ ਦੀ ਤਲਾਸ਼/ਡਾ: ਸਵਰਨ ਚੰਦਨ (ਸਫਾ 59); ਪੁਸਤਕ ਪੜਚੋਲ – ਆਧੁਨਿਕ ਗਜ਼ਲ ਚੇਤਨਾ (ਡਾ: ਅਨੂਪ ਸਿੰਘ)/ਡਾ: ਸੁਖਦੇਵ ਸਿੰਘ ਖਾਹਰਾ (ਸਫਾ 64); ਵਾਘਿਓਂ ਪਾਰ – ਹਬੀਬ ਜਾਲਿਬ ਦੀਆਂ ਪੰਜਾਬੀ ਕਵਿਤਾਵਾਂ (ਸਫਾ 66); ਗੀਤ/ਗੁਰਮੀਤ ਕੱਲਰ ਮਾਜਰੀ (ਸਫਾ 71); ਨਜ਼ਮ-ਸੁਖਬੀਰ: ਇਕ ਪੋਰਟ੍ਰੇਟ/ਪ੍ਰੇਮ ਸਾਹਿਲ (ਸਫਾ 72); ਖਿਆਲ ਆਪੋ ਆਪਣਾ ਵਿੱਚ ਜਗਤਾਰ, ਪੂਨਮ, ਬਲਦੇਵ ਸਿੰਘ ਧਾਲੀਵਾਲ, ਤੇਜਵੰਤ ਮਾਨ, ਦੇਵ ਤਲਵੰਡੀ, ਗੁਰਨਾਮ ਢਿੱਲੋਂ, ਵਿਸ਼ਾਲ, ਜੋਗਿੰਦਰ ਪਾਲ ਮਾਨ ਅਤੇ ਦੇਸ ਰਾਜ ਕਾਲੀ ਦੇ ਖੱਤ (ਸਫਾ 74-79); ਅੰਤਿਕਾ – ਕਵਿਤਾ ਤੇ ਸਰੋਤੇ/ਹਰਭਜਨ ਸਿੰਘ ਹੁੰਦਲ (ਸਫਾ 79)।

ਜੁਲਾਈ-ਸਤੰਬਰ 1996 (ਅੰਕ 7 -ਨਾਜਿ਼ਮ ਹਿਕਮਤ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਕਵਿਤਾ/(ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕ ਵਲੋਂ – ਕਵੀ ਨਾਜ਼ਿਮ ਹਿਕਮਤ/ਹਰਭਜਨ ਸਿੰਘ ਹੁੰਦਲ(ਸਫਾ 1); ਪਹਿਲਾ ਭਾਗ-ਸੰਘਰਸ਼ ਦੀ ਗਾਥਾ/(ਸਫਾ 3); ਸਵੈ-ਜੀਵਨੀ/ਨਾਜ਼ਿਮ ਹਿਕਮਤ (ਸਫਾ 5); ਸ਼ਖਸੀਅਤ – ਨਾਜ਼ਿਮ ਹਿਕਮਤ ਦੀਆਂ ਯਾਦਾਂ/ ਕਨਸਤੌਨਤਿਨ ਸਿਮੋਨੋਵ (ਸਫਾ 8); ਯਾਦਾਂ – ਇੰਝ ਵੀ ਜੀਊਣਾ ਪੈਂਦਾ/ਪਾਬਲੋ ਨੇਰੂਦਾ (ਸਫਾ 14); ਕਾਵਿ-ਸ਼ਰਧਾਂਜਲੀ – ਔਹ! ਨਾਜ਼ਿਮ ਆਉਂਦੈ/ਪਾਬਲੋ ਨੇਰੂਦਾ (ਸਫਾ 15); ਕਵਿਤਾ- ਨਾਜ਼ਿਮ ਦੀ ਸਿਮ੍ਰਤੀ/ਪਾਬਲੋ ਨੇਰੂਦਾ (ਸਫਾ 18); ਕਵਿਤਾ – ਨਾਜ਼ਿਮ ਹਿਕਮਤ ਦਾ ਦਿਲ/ਯਵਤੂਸ਼ੈਂਕੂ (ਰੂਸੀ ਕਵੀ) (ਸਫਾ 21); ਕਾਵਿ – ਚਿੱਤਰ-ਨਾਜ਼ਿਮ/ਯਰੇਸਲੈਵ ਸਮੈਯਾਕੋਵ (ਰੂਸੀ ਕਵੀ) (ਸਫਾ 23); ਤੇਰੀ ਕਵਿਤਾ/ਹਰਭਜਨ ਸਿੰਘ ਹੁੰਦਲ (ਸਫਾ 25); ਮੁਲਾਕਾਤ – ਨਾਜ਼ਿਮ ਹਿਕਮਤ/ਫੈਜ਼ ਅਹਿਮਦ ਫੈਜ਼ (ਸਫਾ 27); ਆਲੋਚਨਾ – ਨਾਜ਼ਿਮਹਿਕਮਤ ਤੇ ਸੁਹਜ ਸ਼ਾਸਤਰ/ਅਜ਼ੀਜ਼ ਚਿਲੇਸ਼ਲਰ (ਤੁਰਕੀ) (ਸਫਾ 31); ਦੂਸਰਾ ਭਾਗ – ਕਵਿਤਾਵਾਂ (ਸਫਾ 36-79); ਨਾਜ਼ਿਮ-ਹਿਕਮਤ ਅੰਕ ਬਾਰ ਸਰੋਤ ਪੁਸਤਕਾਂ (ਸਫਾ 80)।

ਅਕਤੂਬਰ-ਦਸੰਬਰ 1996 (ਅੰਕ 8) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਨਵੀਆਂ ਚੁਣੌਤੀਆਂ ਦੇ ਰੂਬਰੂ/ਹਰਭਜਨ ਸਿੰਘ ਹੁੰਦਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸੁਰਿੰਦਰ ਸੋਹਲ ਦੀਆਂ ਨੌਂ ਗਜ਼ਲਾਂ (ਸਫਾ 2); ਦੋ ਨਜ਼ਮਾਂ/ਮੇਜਰ ਪਿਆਰਾ ਸਿੰਘ (ਸਫਾ 7); ਤਿੰਨ ਕਵਿਤਾਵਾਂ/ਵਿਸ਼ਾਲ (ਸਫਾ 9); ਕਵਿਤਾ-ਹੱਥ/ਪਾਬਲੋ ਨੇਰੂਦਾ (ਸਫਾ 13); ਨਜ਼ਮ-ਕਵਿਤਾ ਨੂੰ ਵਾਪਸ ਲਿਆਉ/ਸਵਰਨ ਚੰਦਨ (ਸਫਾ 14); ਕਵਿਤਾ – ਕਿਸ ਤਰ੍ਹਾਂ ਬਣਾਂ ਕਵਿਤਾ/ਡਾ: ਸਿ਼ਆਮ ਸੁੰਦਰ ਦੀਪਤੀ (ਸਫਾ 15); ਦੋ ਨਜ਼ਮਾਂ/ਡਾ: ਅੰਬਰੀਸ਼ (ਸਫਾ 16); ਦੋ ਕਵਿਤਾਵਾਂ/ਰਸੂਲ ਹਮਜ਼ਾਤੋਵ (ਸਫਾ 18); ਕਹਾਣੀ – ਕੁਰਸੀ ਅਤੇ ਤਲਵਾਰ/ਜਸਵੰਤ ਸਿੰਘ ਵਿਰਦੀ (ਸਫਾ 20); ਵਾਦ – ਵਿਵਾਦ – ਫਿਰ ਸ੍ਰੀ ਪ੍ਰੀਤਮ ਸਿੰਘ ਨੂੰ ਮੁਖ਼ਾਤਬ ਹਾਂ!/ ਸੂਫੀ ਅਮਰਜੀਤ (ਸਫਾ 27); ਵਾਦ – ਵਿਵਾਦ – 2/ ਅਮਨਪਾਲ ਸਾਰਾ (ਸਫਾ 30); ਕਹਾਣੀ – ਜੰਗਲ/ਧਰਮਪਾਲ ਸਾਹਿਲ (ਸਫਾ 32); ਫੈਜ਼ ਦੀਆਂ ਯਾਦਾਂ – ਕਾਂਡ -5 – ਹਮ ਕਿ ਠਹਿਰੇ ਅਜਨਬੀ/ਡਾ: ਆਯੂਬ ਮਿਰਜ਼ਾ (ਸਫਾ ਨ 42); ਕਵਿਤਾ – ਬਰਫ ਦੇ ਰਹਿਬਰ/ਗੁਰਨਾਮ ਢਿੱਲੋਂ (ਸਫਾ 46); ਵਾਘਿਓਂ ਪਾਰ – ਆਬਦ ਨਿਬੋਲ ਸ਼ਾਦ ਦੀਆਂ ਗ਼ਜ਼ਲਾਂ (ਸਫਾ 47); ਸਫਰਨਾਮੇ ਤੋਂ ਪਾਰ – ਡੇਰੇ ਦਾ ਸਾਧ/ਹਰਭਜਨ ਸਿੰਘ ਹੁੰਦਲ (ਸਫਾ 49); ਦੋ ਗਜ਼ਲਾਂ/ਬਲਜਿੰਦਰ ਚੌਹਾਨ (ਸਫਾ 54); ਦੋ ਗਜ਼ਲਾਂ/ਡਾ: ਸਿਕੰਦਰ ਭੱਟੀ (ਸਫਾ 55); ਗਜ਼ਲ/ਗੁਲਸ਼ਨ ਮਿਰਜ਼ਾਪੁਰੀ (ਸਫਾ 55); ਦੋ ਗਜ਼ਲਾਂ/ਤ੍ਰੈਲੋਚਨ ਲੋਚੀ (ਸਫਾ 56); ਗਜ਼ਲ/ਗੁਰਜੀਤ ਸਹੋਤਾ (ਸਫਾ 57); ਗਜ਼ਲ/ਸ਼ਮਸ਼ੇਰ ਸਿੰਘ ਮੋਹੀ (ਸਫਾ 57); ਗਜ਼ਲ/ਕਸ਼ਮੀਰ ਨੀਰ (ਸਫਾ 58); ਗਜ਼ਲ/ਅਜੀਤ ਸਿੰਘ ਆਸ (ਸਫਾ 58); ਪੁਸਤਕ ਪੜਚੋਲ – ਗਰੀਬਾਂ, ਦੁੱਖਾਂ ਮਾਰੇ ਅਤੇ ਬਹਾਦਰ ਲੋਕਾਂ ਦੀ ਕਵਿਤਾ (ਅਨੁਵਾਦਕ ਹਰਭਜਨ ਸਿੰਘ ਹੁੰਦਲ)/ਡਾ: ਚਮਨ ਲਾਲ (ਸਫਾ 59); ਪੁਸਤਕ ਪੜਚੋਲ – ਜੰਗਲ ਕਦੇ ਸੌਂਦਾ ਨਹੀਂ – ਦੋ ਨਾਵਲਿਟ (ਬਲਬੀਰ ਪਰਵਾਨਾ)/ਡਾ: ਚਮਨ ਲਾਲ (ਸਫਾ 63); ਪੁਸਤਕ ਪੜਚੋਲ – ਤੁਸੀਂ ਨਹੀਂ ਸਮਝ ਸਕਦੇ (ਜਿੰਦਰ)/ਡਾ: ਬਲਜੀਤ ਕੌਰ ਬੱਲੀ (ਸਫਾ 64); ਪੁਸਤਕ ਪੜਚੋਲ – ਸ਼ਬਦ ਸ਼ਹਿਰ ਤੇ ਰੇਤ (ਦਰਸ਼ਨ ਬੁੱਟਰ)/ਪ੍ਰੇਮ ਸਾਹਿਲ (ਸਫਾ 70); ਪੁਸਤਕ ਪੜਚੋਲ – ਕਾਗ ਸਮੇਂ ਦਾ ਬੋਲਿਆ (ਤੇਰਾ ਸਿੰਘ ਚੰਨ)/ਹ. ਸ. ਹ. (ਸਫਾ 71); ਪੁਸਤਕ ਪੜਚੋਲ – ਜਾਗਦੇ ਸ਼ਬਦ (ਮਨਜੀੌਤ ਕਾਦਰ)/ਹ. ਸ. ਹ. (ਸਫਾ 73); ਖਿਆਲ ਆਪੋ ਆਪਣਾ ਵਿੱਚ – ਜਗਤਾਰ, ਡਾ: ਐੱਸ ਤਰਸੇਮ, ਪ੍ਰੇਮ ਸਾਹਿਲ, ਬਰਜਿੰਦਰ ਚੌਹਾਨ, ਧਰਮ ਸਿੰਘ ਗੁਲਾਟੀ, ਗੁਰਨਾਮ ਢਿੱਲੋਂ, ਪ੍ਰਮਿੰਦਰਜੀਤ, ਤ੍ਰੈਲੋਚਣ ‘ਲੋਚੀ’, ਕਸ਼ਮੀਰ ਨੀਰ, ਅਮਨਪਾਲ ਸਾਰਾ, ਸਵਰਨ ਚੰਦਨ, ਸੂਫੀ ਅਮਰਜੀਤ, ਸੰਪਾਦਕ ਹਫਤੇਵਾਰ ਲੋਕ-ਲਹਿਰ, ਅਤੇ ਸੁਖਿੰਦਰ ਦੇ ਖੱਤ (ਸਫਾ 74 -77), ਵਾਘੇ ਪਾਰ ਤੋਂ ਪੱਤਰ ਵਿੱਚ ਖਾਲਿਦ ਸ਼ੇਖ, ਉਮਰ ਗਨੀ, ਅਖਲਾਕ ਆਤਿਫ, ਆਬਦ ਨਿਬੇਲ ਸ਼ਾਦ ਅਤੇ ਖਾਲਦ ਸ਼ੇਖ ਦੇ ਖੱਤ (ਸਫਾ 78-80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

1997

ਜਨਵਰੀ-ਮਾਰਚ 1997 (ਅੰਕ 9) ਦੇਖਣ ਲਈ ਕਲਿੱਕ ਕਰੋ

ਇਸ ਅੰਕ ਵਿੱਚ ਪੇਸ਼ ਲੇਖਕ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਵਧਦੀ ਹੋਈ ਸਾਹਿਤਕ ਸਾਂਝ/ਹਰਭਜਨ ਸਿੰਘ ਹੁੰਦਲ (ਸਫਾ 1); ਕਵਿਤਾ – ਝੰਡੇ/ਪਾਬਲੋ ਨੇਰੂਦਾ (ਸਫਾ 2); ਇਸ ਵਾਰ ਦੇ ਵਿਸ਼ੇਸ਼ ਕਵੀ ਸੁਰਜੀਤ ਜੱਜ ਦੀਆਂ 6 ਗਜ਼ਲਾਂ ਅਤੇ ਇਕ ਗੀਤ (ਸਫਾ 3); ਕਵਿਤਾ – ਰੰਗ/ਪ੍ਰੇਮ ਸਹਿਲ (ਸਫਾ 8); ਗਜ਼ਲਾਂ/ਆਦੇਸ਼ ਅੰਕੁਸ਼ (ਸਫਾ 10); ਕਵਿਤਾ – ਇੱਕੋ ਸਾਡਾ ਦਿਲਬਰ ਬਾਹੂ/ਹਰਭਜਨ ਸਿੰਘ ਹੁੰਦਲ (ਸਫਾ 11); ਪਾਕਿਸਤਾਨੀ ਪੰਜਾਬੀ ਕਹਾਣੀ – ਪੰਝੀਵਾਂ ਘੰਟਾ/ਅਫਜ਼ਲ ਤੌਸੀਫ (ਸਫਾ 13); ਕਵਿਤਾ – ਤੌਲੀਏ/ਸੁਖਿੰਦਰ (ਸਫਾ 34); ਕਵਿਤਾ-ਮੇਰੇ ਪਿੰਡ ਦੇ ਲੋਕ/ਗੁਰਨਾਮ ਢਿੱਲੋਂ (ਸਫਾ 35); ਕਵਿਤਾ – ਮਿੱਤਰ ਕਵੀ ਮਿਗੂਇਲ ਹਰਨੈਂਡਿਜ਼ ਦੇ ਨਾਂ/ਪਾਬਲੋ ਨੇਰੂਦਾ (ਸਫਾ 36); ਲੇਖ – ਮਨੁੱਖੀ ਰਿਸ਼ਤਿਆਂ ਦਾ ਦੁਖਾਂਤ/ਪਿਆਰਾ ਸਿੰਘ ਸਹਿਰਾਈ (ਸਫਾ 40); ਕਹਾਣੀ – ਦਰਸ਼ਕ/ਤਲਵਿੰਦਰ ਸਿੰਘ (ਸਫਾ 44); ਵਾਘਿEਂ ਪਾਰ – ਇਕ ਗ਼ਜ਼ਲ ਮਾਂ ਵਾਸਤੇ/ਅਫ਼ਜ਼ਲ ਅਹਿਸਨ ਰੰਧਾਵਾ (ਸਫਾ 56); ਵਾਘਿਓਂ ਪਾਰ -ਗ਼ਜ਼ਲ/ਆਸ਼ਕ ਰੁਹੇਲ (ਸਫਾ 57); ਵਾਦ-ਵਿਵਾਦ -1/ਪ੍ਰੀਤਮ ਸਿੰਘ (ਸਫਾ 58); ਵਾਦ-ਵਿਵਾਦ -2/ਪ੍ਰੇਮ ਸਾਹਿਲ (ਸਫਾ 59); ਵਾਦ-ਵਿਵਾਦ -3/ਸੰਪਾਦਕ ਤਿਮਾਹੀ, ਬਹਾਵਲ ਨਗਰ, ਪਾਕਿਸਤਾਨ (ਸਫਾ 62); ਪੁਸਤਕ ਪੜਚੋਲ – ਇੰਗਲੈਂਡ ਦੀ ਯਾਤਰਾ ਦੇ ਕਵੀ ਦੇ ਪ੍ਰਭਾਵ: ਯਾਤਰੀ ਦੀ ਅੱਖ/ਡਾ: ਚਮਨ ਲਾਲ (ਸਫਾ 64); ਪਾਕਿਸਤਾਨ ਵਿੱਚੋਂ ਛਪਦੇ ਕੁੱਝ ਪੰਜਾਬੀ ਪਰਚੇ (ਸਫਾ 67); ਪਾਕਿਸਤਾਨ ਤੋਂ ਪ੍ਰਾਪਤ ਹੋਈਆਂ ਪੁਸਤਕਾਂ/ਹਰਭਜਨ ਸਿੰਘ ਹੁੰਦਲ (ਸਫਾ 68); ਪੁਸਤਕ ਪੜਚੋਲ – ਰਾਜਨੀਤਕ ਵਿਦਰੋਹ ਦਾ ਪ੍ਰਤੀਰੂਪ – ‘ਬੂੰਦ-ਬੂੰਦ ਬਰਸਾਤ’ (ਰਮਨ)/ਹਰਵਿੰਦਰ ਭੰਡਾਲ (ਸਫਾ 71); ਪੁਸਤਕ ਪੜਚੋਲ – ਮਨੁੱਖ ਹੋਣ ਦੇ ਅਹਿਸਾਸ ਵੱਲ ਪ੍ਰੇਰਦੀਆਂ ਕਹਾਣੀਆਂ – ਇਕ ਸੱਚ ਮੇਰਾ ਵੀ (ਹਰਜੀਤ ਅਟਵਾਲ)/ਡਾ: ਗੁਲਜ਼ਾਰ ਮੁਹੰਮਦ ਗੋਰੀਆ (ਸਫਾ 72); ਖਿਆਲ ਆਪੋ ਆਪਣਾ ਵਿੱਚ ਪ੍ਰੇਮ ਗੋਰਖੀ, ਸੁਰਜੀਤ ਸਾਜਨ, ਅਨੰਤ ਬੇਗਮ, ਭੁਪਿੰਦਰ ਸੱਗੂ, ਡਾ: ਸਿਕੰਦਰ ਭੱਟੀ, ਸੁਰਿੰਦਰ ਸੋਹਲ, ਦਵਿੰਦਰ ਮੰਡ, ਅਵਤਾਰ ਸਾਦਿਕ ਅਤੇ ਅਵਤਾਰ ਜੰਡਿਆਲਵੀ ਦੇ ਖੱਤ (ਸਫਾ 76- 79); ਵਾਘਿਓਂ ਪਾਰ ਦੇ ਕੁੱਝ ਪੱਤਰ ਵਿੱਚ ਪ੍ਰੋ: ਮੁਹੰਮਦ ਆਸ਼ਕ ਰਹੇਲ, ਖਾਲਦ ਸੇ਼ਖ, ਅਲੀਮ ਸ਼ਕੀਲ ਅਤੇ ਹਨੀਫ ਚੌਧਰੀ ਦੇ ਖੱਤ (ਸਫਾ 79-80); ਪੁਸਤਕ ਪ੍ਰਾਪਤੀ – (ਪਿਛਲੇ ਕਵਰ ਦਾ ਅੰਦਰਲਾ ਪਾਸਾ)।

ਜੁਲਾਈ-ਸਤੰਬਰ 1997 (ਅੰਕ 11) ਦੇਖਣ ਲਈ ਕਲਿੱਕ ਕਰੋ

ਇਸ ਵਾਰ ਵਿਸ਼ੇਸ਼ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਵਿਚਾਰ ਵਟਾਂਦਰੇ ਦੀ ਲੋੜ/ਹਰਭਜਨ ਸਿੰਘ ਹੁੰਦਲ (ਸਫਾ 1); ਇਸ ਅੰਕ ਦੇ ਵਿਸ਼ੇਸ਼ ਕਵੀ ਉਂਕਾਰਪ੍ਰੀਤ ਦੀਆਂ ਛੇ ਗਜ਼ਲਾਂ (ਸਫਾ 2); ਕਵਿਤਾ – ਖੁਸ਼ਬੂ ਦਾ ਸਫਰ/ਪ੍ਰੇਮ ਸਾਹਿਲ (ਸਫਾ 6); ਲਹਿੰਦੇ ਪੰਜਾਬ ਤੋਂ ਛਪਦੇ ਕੁੱਝ ਪੰਜਾਬੀ ਪਰਚੇ (ਸਫਾ 8); ਨਜ਼ਮ – ਆਵਾਜ਼/ਸਤਿੰਦਰ ਮਸ਼ਰੂਫ (ਸਫਾ 9); ਲਹਿੰਦੇ ਪੰਜਾਬ ਤੋਂ – ਗਜ਼ਲ/ਬਾਬਾ ਨਜਮੀ (ਸਫਾ 10); ਤਿਹਾਈ ਬਹਾਵਲ ਨਗਰ (ਪਾਕਿਸਤਾਨ) ਦਾ ਇਲਆਿਸ ਘੁੰਮਣ ਵਿਸ਼ੇਸ਼ ਅੰਕ (ਸਫਾ 11); ਹਿੰਦੀ ਕਹਾਣੀ – ਕੀ ਗੱਲਾਂ ਕਰ ਰਹੀਆਂ ਸਨ ਕੁੜੀਆਂ/ਸਵਯੰ ਪ੍ਰਕਾਸ਼ (ਸਫਾ 12); ਜਨਵਾਦੀ ਲੇਖਕ ਸੰਘ-ਦਸਤਾਵੇਜ – 1 – ਭਾਰਤ ਦਾ ਮੌਜੂਦਾ ਵਿਚਾਰਧਾਰਕ ਸੰਕਟ/ਪ੍ਰੋ: ਇਰਫਾਨ ਹਬੀਬ (16); ਕਹਾਣੀ – ਕੰਮ ਤੇ ਮੁੱਲ/ਦਰਸ਼ਨ ਸਿੰਘ ਧੀਰ (ਸਫਾ 20); ਵਾਦ-ਵਿਵਾਦ – ਉੱਤਰ ਆਧੁਨਿਕਤਾ ਦਾ ਭੂਤ ਅਤੇ ਭੂਤ ਦੀ ਉੱਤਰ ਆਧੁਨਿਕਤਾ/ਚੰਚਲ ਚੌਹਾਨ (ਸਫਾ 27); ਗਜ਼ਲ/ਹਰਜਿੰਦਰ ਕੰਗ (ਸਫਾ 38); ਗਜ਼ਲ/ਬਰਜਿੰਦਰ ਚੌਹਾਨ (ਸਫਾ 38); ਦਸਤਾਵੇਜ – 2- ਜਨਵਾਦੀ ਲੇਖਕ ਸੰਘ ਦੇ ਪੰਜਵੇਂ ਕੌਮੀ ਸਮਾਗਮ (1 ਤੋਂ 3 ਫਰਵਰੀ, 1997) ਵਿੱਚ ਜਾਰੀ ਅਪੀਲ (ਕਲਕੱਤਾ ਐਲਾਨਨਾਮਾ) (ਸਫਾ 39); ਸਫਰਨਾਮੇ ਤੋਂ ਪਾਰ -3 – ਸਾਦਕ ਦਾ ਸਿਦਕ/ਹਰਭਜਨ ਸਿੰਘ ਹੁੰਦਲ (ਸਫਾ 43); ਇਕ ਪੰਨਾ ਹੁਧਾਰਾ – ਸਵਾਲਨਾਮਾ (ਸਫਾ 48); ਚਾਰ ਨਜ਼ਮਾਂ/ਸਿਮਰਜੀਤ ਸਿੰਮੀ (ਸਫਾ 49); ਪਛਾਣ – ਅਤੀਕ ਅਖਤਰ ਅਫਗਾਨੀ (ਸਫਾ 50); ਲਹਿੰਦੇ ਪੰਜਾਬ ਤੋਂ – ਚੌਦਾਂ ਅਗਸਤ/ਤੁਫੈਲ ਖਲਸ਼ (ਸਫਾ 51); ਗਜ਼ਲ/ਰਾਮ ਲਾਲ ਪ੍ਰੇਮੀ (ਸਫਾ 52); ਮੁੱਲਾਂਕਣ – ਮਾਨਵੀਅਤਾ ਅਤੇ ਮਕਾਨਕੀਅਤਾ ਦਾ ਦਵੰਦ ਇਕ ਅਫਸਰ ਦਾ ਜਨਮ/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 53); ਫਿਲਮ – ਫਿਲਮ ‘ਬੈਂਡਿਟ ਕੁਈਨ’ ਦੇ ਬਹਾਨੇ/ਜਬਰੀ ਮੱਲ ਪਾਰਖ (ਸਫਾ 59); ਲਹਿੰਦੇ ਪੰਜਾਬੋਂ ਦੋ ਨਜ਼ਮਾਂ/ਸਰਵੰਤ ਮਹੀਅਲਦੀਨ (ਸਫਾ 66); ਗਜ਼ਲ/ਨਿਰਮਲ ਦੱਤ (ਸਫਾ 67); ਪੁਸਤਕ ਪੜਚੋਲ – ਕੁਸ਼ਤੀ ਦਾ ਧਰੂ ਤਾਰਾ (ਵਰਿਆਮ ਸਿੰਘ ਸੰਧੂ)/ਪ੍ਰੋ: ਜਗੀਰ ਸਿੰਘ ਕਾਹਲੋਂ (ਸਫਾ 68); ਪੁਸਤਕ ਪੜਚੋਲ – ਨੂਰ ਦਾ ਵਣਜਾਰਾ (ਸੰਪਾਦਕ ਡਾ: ਕਰਨੈਲ ਸਿੰਘ ਥਿੰਦ)/ਗੁਰਨਾਮ ਢਿੱਲੋਂ (ਸਫਾ 70); ਪੁਸਤਕ ਪੜਚੋਲ – ਪੰਜਾਬੀ ਗਜ਼ਲ ਦਾ ਇਰਤਕਾ (ਗੁਰਨਾਮ ਮੁਸਤਫਾ ਬਿਸਮਿਲ)/ਹਰਭਜਨ ਸਿੰਘ ਹੁੰਦਲਂ (ਸਫਾ 74); ਪੁਸਤਕ ਪੜਚੋਲ – ਆਪਣੇ ਆਪਣੇ ਖੰਭ (ਸੰਪਾਦਕ ਡਾ: ਐਸ. ਤਰਸੇਮ)/ਕੇ. ਐੱਲ. ਗਰਗ (ਸਫਾ 77); ਖਿਆਲ ਆਪੋ ਆਪਣਾ ਵਿੱਚ ਸੰਤੋਖ ਧਾਲੀਵਾਲ, ਲਾਲ ਸਿੰਘ, ਗੁਰਨਾਮ ਢਿੱਲੋਂ, ਐੱਸ ਤਰਸੇਮ, ਵਿਸ਼ਾਲ, ਅਤੇ ਫਰਜ਼ੰਦ ਅਲੀ ਦੇ ਖੱਤ (ਸਫਾ 78-80); ਰੀਵੀਊ – ਠੀਕਰੀ ਪਹਿਰਾ (ਹਰਜਿੰਦਰ ਕੰਗ)/ਹਰਪ੍ਰੀਤ ਸਿੰਘ ਹੁੰਦਲ (ਪਿਛਲੇ ਕਵਰ ਦਾ ਅੰਦਰਲਾ ਪਾਸਾ); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

ਅਕਤੂਬਰ-ਦਸੰਬਰ 1997 (ਅੰਕ 12) ਦੇਖਣ ਲਈ ਕਲਿੱਕ ਕਰੋ

ਇਸ ਵਾਰ ਵਿਸ਼ੇਸ਼ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ (ਸਫਾ 1); ਸੰਤ ਸਿੰਘ ਸੇਖੋਂ ਦੇ ਦਿਹਾਂਤ ਬਾਰੇ ਸੋਗ ਸਮਾਚਾਰ (ਸਫਾ 2); ਇਸ ਵਾਰ ਦੇ ਵਿਸ਼ੇਸ਼ ਕਵੀ ਰੁਪਿੰਦਰ ਮਾਨ ਦੀਆਂ ਤਿੰਨ ਗਜ਼ਲਾਂ, ਇਕ ਗੀਤ ਅਤੇ ਦੋ ਨਜ਼ਮਾਂ (ਸਫਾ 3); ਦੋ ਕਵਿਤਾਵਾਂ/ਮੇਜਰ ਪਿਆਰਾ ਸਿੰਘ (ਸਫਾ 7); ਗੁਰਬਖਸ਼ ਸਿੰਘ ਦੀ ਵਿਚਾਰਧਾਰਾ/ਟੀ ਆਰ ਵਿਨੋਦ (ਸਫਾ 9); ਗਜ਼ਲ/ਡਾ: ਐੱਸ ਤਰਸੇਮ (ਸਫਾ 14); ਗਜ਼ਲ/ਮਹਿਮਾ ਸਿੰਘ (ਸਫਾ 14); ਵਤਨੋਂ ਦੂਰ – ਬਾਂਸੁਰੀ ਦੀ ਹੂਕ/ਮਹਿਰਮ ਯਾਰ (ਸਫਾ 15); ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਉਹਨਾਂ ਦਾ ਸਮਾਂ/ਕੇਸਰ ਸਿੰਘ ਕੇਸਰ (ਸਫਾ 18); ਵਤਨੋਂ ਦੂਰ – ਗੁਰਨਾਮ ਢਿੱਲੋਂ ਦੀਆਂ ਦੋ ਕਵਿਤਾਵਾਂ (ਸਫਾ 25); ਨਜ਼ਮ – ਡਰ/ਅਮਰ ਜਯੋਤੀ (ਸਫਾ 27); ਕਵਿਤਾ – ਵਾਪਸੀ/ਕੁਲਵਿੰਦਰ ਖਹਿਰਾ (ਸਫਾ 29); ਵਾਦ-ਵਿਵਾਦ – ਆਧੁਨਿਕ ਹੋਣ ਤੋਂ ਪਹਿਲਾਂ ਹੀ ਉੱਤਰ-ਆਧੁਨਿਕਤਾਵਾਦੀ (ਸਫਾ 31); ਕਹਾਣੀ – ਬਾਕੀ ਦਾ ਸੱਚ/ਲਾਲ ਸਿੰਘ (ਸਫਾ 45); ਮੁਲਾਂਕਣ – ਵਿਸ਼ਵ ਪੰਜਾਬੀ ਕਾਨਫਰੰਸ ਦਾ ਲੇਖਾ-ਜੋਖਾ/ਹਰਭਜਨ ਸਿੰਘ ਹੁੰਦਲ (ਸਫਾ 59); ਗਜ਼ਲ/ਜਸਵਿੰਦਰ (ਸਫਾ 63); ਗਜ਼ਲ/ਗੁਰਦੀਪ (ਸਫਾ 63); ਪਾਸ਼ ਦੀ ਕਵਿਤਾ ਵਿੱਚ ਵਿਦਰੋਹ ਦੀ ਸੁਰ/ਡਾ: ਸੁਖਦੇਵ ਸਿੰਘ ਸਿਰਸਾ (ਸਫਾ 64); ਰੀਵੀਊ – ਕਵਿਤਾ ਮੈਨੂੰ ਲਿਖਦੀ ਹੈ (ਇਕਬਾਲ)/ਗੁਰਨਾਮ ਢਿੱਲੋਂ (ਸਫਾ 69); ਰੀਵੀਊ – ਤੀਜੇ ਪਹਿਰ ਦੀ ਧੁੱਪ (ਬੀਬਾ ਬਲਵੰਤ)/ਹਰਭਜਨ ਸਿੰਘ ਹੁੰਦਲ (ਸਫਾ 70); ਰੀਵੀਊ – ‘ਹਾਦਸੇ, ਹਵਾਲੇ, ਤੇ ਸਲੀਬਾਂ (ਬਲਜੀਤ ਕੌਰ ਬੱਲੀ)/ਤਲਵਿੰਦਰ ਸਿੰਘ (ਸਫਾ 72); ਰੀਵੀਊ – ਅੰਗ ਤਰੇੜਾਂ ਪਈਆਂ (ਇਕਬਾਲ ਕੇਸਰ)/ਹ.ਸ.ਹ.(ਸਫਾ 74); ਰੀਵੀਊ – ਸ਼ਬਦ ਰਹਿਣਗੇ (ਅਮਰਜੀਤ ਕੌਂਕੇ)/ਪ੍ਰੇਮ ਸਾਹਿਲ(ਸਫਾ 75); ਖਿਆਲ ਆਪੋ ਆਪਣਾ ਵਿੱਚ ਦਿਆਲ ਬਾਗੜੀ, ਡਾ: ਟੀ. ਐੱਸ. ਮੱਲ੍ਹੀ, ਅਮਨਪਾਲ ਸਾਰਾ; ਅਤੇ ਐੱਸ ਤਰਸੇਮ ਦੇ ਖੱਤ (ਸਫਾ 77-80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

1998

ਜਨਵਰੀ-ਮਾਰਚ 1998 (ਅੰਕ 13) – ਦੇਖਣ ਲਈ ਕਲਿੱਕ ਕਰੋ

ਇਸ ਵਾਰ/(ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਨੋਟ – ਫਾਸ਼ੀਵਾਦੀ ਰੁਝਾਨ ਦੇ ਸੰਕੇਤ/ਸੰਪਾਦਕ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸ਼ਮਸ਼ੇਰ ਮੋਹੀ ਦੀਆਂ ਸੱਤ ਗਜ਼ਲਾਂ (ਸਫਾ 2); ਗਜ਼ਲ/ਕੇਸਰ ਸਿੰਘ ਨੀਰ (ਸਫਾ 5); ਸ਼ਮਸ਼ੇਰ ਢਪਾਲੀ ਦੀਆਂ ਤਿੰਨ ਕਵਿਤਾਵਾਂ (ਸਫਾ 6); ਵਾਘਿਓਂ ਪਾਰ – ਕਿਸੇ ਸੱਜਰੇ ਪਿਆਰ ਦੀ ਗੱਲ ਕਰੀਏ/ਅਹਿਸਾਨ ਬਾਜਵਾ (ਸਫਾ 9); ਦੋ ਗਜ਼ਲਾਂ/ਗੁਰਦੀਪ (ਸਫਾ 10); ਵਾਘਿਓਂ ਪਾਰ – ਜਸ਼ਨੇ ਪਾਕਿਸਤਾਨ/ਬਾਬਾ ਨਜਮੀ (ਸਫਾ 11); ਮੁਲਾਂਕਣ – ਅਵਾਮੀ ਸ਼ਾਇਰ ਬਾਬਾ ਨਜਮੀ/ਹਰਭਜਨ ਸਿੰਘ ਹੁੰਦਲ (ਸਫਾ 13); ਮਾਂ ਦੀ ਅਸੀਸ/ਹਰਭਜਨ ਸਿੰਘ ਹੁੰਦਲ (ਸਫਾ 23); ਉਰਦੂ ਕਹਾਣੀ – ਕਿੱਥੇ/ਜੋਗਿੰਦਰ ਪਾਲ (ਸਫਾ 26); ਇੰਟਰਵਿਊ – ਉੱਤਰ ਆਧੁਨਿਕਤਾਵਾਦ ਤੇ ਅਸੀਂ: ਡਾ: ਓ ਪੀ ਗਰੇਵਾਲ ਨਾਲ ਇਕ ਮੁਲਾਕਾਤ/ਡਾ: ਕਰਮਜੀਤ ਸਿੰਘ (ਸਫਾ 34); ਪੁਸਤਕ ਪ੍ਰਾਪਤੀ (ਸਫਾ 51); ਉਦਾਰਵਾਦ ਦੀ ਪਰਿਭਾਸ਼ਾ-ਭਟਕੇ ਹੋਏ ਫੂਕੋਯਾਮਾ/ਰਾਮ ਸਨੇਹੀ (ਸਫਾ 52); ਗਜ਼ਲ/ਡਾ: ਸਿਕੰਦਰ ਭੱਟੀ (ਸਫਾ 57); ਗਜ਼ਲ/ਨਿਰਪਾਲ ਸਿੰਘ (ਸਫਾ 57); ਗਜ਼ਲ/ਨਵਕਿਰਨ (ਸਫਾ 57); ਗਜ਼ਲ/ਭੁਪਿੰਦਰ ਸੰਧੂ (ਸਫਾ 58); ਵਾਘਿਓਂ ਪਾਰ – ਪੀਲੀਆਂ ਇੱਟਾਂ/ਹਨੀਫ ਚੌਧਰੀ (ਸਫਾ 59); ਲੇਖ – ਸਮਾਜ, ਸਾਹਿਤ ਤੇ ਰਾਜਨੀਤੀ ਦਾ ਆਪਸੀ ਸੰਬੰਧ/ਡਾ: ਲਾਭ ਸਿੰਘ ਖੀਵਾ (ਸਫਾ 63); ਰੀਵੀਊ – ਵਰ੍ਹੇਵਾਰ ਸਾਹਿਤ (ਸੰਪਾਦਕ ਇਲਿਆਸ ਘੁੰਮਣ)/ ਹਰਭਜਨ ਸਿੰਘ ਹੁੰਦਲ (ਸਫਾ 66); ਰੀਵੀਊ – ਅਮਰ ਆਵਾਜ਼ (ਜੀਵਨ-ਲੇਖਕ ਨਿੰਦਰ ਘੁਗਿਆਣਵੀ)/ ਸੁਰਜੀਤ ਗਿੱਲ (ਸਫਾ 67); ਰੀਵੀਊ – ਸਵੈ-ਜੀਵਨੀ ਦਾ ਇਕ ਨਵਾਂ ਮਾਡਲ/ ਤੇਜਵੰਤ ਮਾਨ (ਡਾ:) (ਸਫਾ 69); ਰੀਵੀਊ -ਗੰਦਲਾਂ (ਜਾਵੇਦ ਪੰਛੀ)/ ਹ. ਸ. ਹ. (ਸਫਾ 72); ਰੀਵੀਊ – ਪੀਲੂ ਪੱਕੀਆਂ ਨੀ(ਇਹਸਾਨ ਬਾਜਵਾ)/ ਹ. ਸ. ਹ. (ਸਫਾ 72); ਰੀਵੀਊ -ਫੋਕਸ(ਸਫਰਨਾਮਾ)/ ਗੁਰਮੀਤ ਕੱਲਰ ਮਾਜਰੀ (ਸਫਾ 73); ਰੀਵੀਊ – ਬਜ਼ੁਰਗ ਬਾਬਾ ਤੇ ਭੀੜ(ਸਵਰਨ ਚੰਦਨ)/ ਡਾ: ਬਲਜੀਤ ਕੌਰ ਬੱਲੀ (ਸਫਾ 74); ਖਿਆਲ ਆਪੋ ਆਪਣਾ ਵਿੱਚ ਨਦੀਮ ਪਰਮਾਰ, ਡਾ: ਐਸ. ਤਰਸੇਮ, ਅਮਰ ਜਿEਤੀ, ਅਤੇ ਡਾ: ਸਿਕੰਦਰ ਭੱਟੀ ਦੇ ਖੱਤ (ਸਫਾ 77-80); ਗਜ਼ਲ/ਨਦੀਮ ਪਰਮਾਰ (ਸਫਾ 80); ਵਾਘਿEਂ ਪਾਰ – ਗਜ਼ਲ/ਗੁਲਾਮ ਮੁਸਤਫਾ ਬਿਸਮਿਲ (ਬੈਕ ਕਵਰ ਦਾ ਅੰਦਰਲਾ ਪਾਸਾ)।

ਅਪ੍ਰੈਲ-ਜੂਨ 1998 (ਅੰਕ 14 – ਪੰਜਾਬੀ ਆਲੋਚਨਾ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਗੰਭੀਰ ਹੋ ਰਿਹਾ ਵਾਦ-ਵਿਵਾਦ/ਸੰਪਾਦਕ (ਸਫਾ 1); ਉੱਤਰ-ਆਧੁਨਿਕਤਾ ਦੇ ਢੋਲ ਦਾ ਪੋਲ/ਡਾ: ਮੈਨੇਜਰ ਪਾਂਡੇ (ਸਫਾ 2); ਉੱਤਰ-ਆਧੁਨਿਕਵਾਦ, ਅਜੋਕਾ ਸੰਸਾਰ ਅਤੇ ਸਾਹਿਤਕਾਰ/ਸੂਫੀ ਅਮਰਜੀਤ (ਸਫਾ 10); ਪੰਜਾਬੀ ਸਾਹਿਤ ਵਿੱਚ ਨਾਰੀ ਚੇਤਨ/ਡਾ: ਕਰਮਜੀਤ ਸਿੰਘ (ਸਫਾ 30); ਪੂੰਜੀਵਾਦੀ ਅਤੇ ਸੋਵੀਅਤ ਸਮਾਜਾਂ ਵਿੱਚ ਬੇਗਾਨਗੀ ਦਾ ਮਸਲਾ/ਪਿਆਰਾ ਸਿੰਘ ਸਹਿਰਾਈ (ਸਫਾ 41); ਮੁਲਾਂਕਣ- ਇੰਦਰ ਸਿੰਘ ਖਾਮੋਸ਼ ਦੀ ਨਾਵਲ-ਕਲਾ/ਸੁਰਜੀਤ ਗਿੱਲ (ਸਫਾ 49); ਕੀ ਕਲਾ, ਕਲਾ ਲਈ ਹੁੰਦੀ ਹੈ/ਨਾਥਨ ਸਕਾਟ (ਸਫਾ 54); ਪੰਜਾਬ ਸੰਕਟ ਕਾਵਿ-ਸੰਖੇਪ ਮੁੱਲਾਂਕਣ/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 59); ਰੀਵੀਊ-ਫੈਲਦੇ ਰਿਸ਼ਤੇ (ਕਹਾਣੀ ਸੰਗ੍ਰਹਿ-ਡਾ: ਐਸ ਤਰਸੇਮ)/ਸੁਰਜੀਤ ਗਿੱਲ (ਸਫਾ 63); ਰੀਵੀਊ-ਦੁਨੀਆ ਕੈਸੀ ਹੋਈ (ਜਰਨੈਲ ਸੇਖਾ)/ਸੁਰਜੀਤ ਗਿੱਲ (ਸਫਾ 65); ਰੀਵੀਊ-ਪ੍ਰਗਤੀਵਾਦੀ ਮੁਹਾਵਰੇ ਵਾਲੀ ਕਵਿਤਾ-ਤੇਰੇ ਨਾਂ ਦਾ ਮੌਸਮ (ਗੁਰਨਾਮ ਢਿੱਲੋਂ)/ਹਰਵਿੰਦਰ ਭੰਡਾਲ (ਸਫਾ 67); ਰੀਵੀਊ-ਮੈਂ, ਸ਼ੈਤਾਨ ਤੇ ਇੰਦੂਮਣੀ (ਭਗਵੰਤ ਰਸੂਲਪੁਰੀ)/ਸੁਰਜੀਤ ਗਿੱਲ (ਸਫਾ 69); ਧਰਮ ਕੰਮੇਆਣਾ ਦੀ ਸ਼ਾਇਰ-ਇਕ ਸੰਖੇਪ ਟਿੱਪਣੀ/ਹ.ਸ.ਹ. (ਸਫਾ 72); ਸੋਗ ਸਮਾਚਾਰ – ਪਿਆਰਾ ਸਿੰਘ ਸਹਿਰਾਈ, ਕਰਮਜੀਤ ਕੁੱਸਾ ਅਤੇ ਟੀ. ਐਮ. ਨੰਬੂਦਰੀਪਾਦ ਦੇ ਦੇਹਾਂਤ ਬਾਰੇ (ਸਫਾ 73); ਖਿਆਲ ਆਪੋ ਆਪਣਾ ਵਿੱਚ – ਮਹਿਮਾ ਸਿੰਘ, ਅਰਸ਼ਦ ਮਹਿਮੂਦ, ਪ੍ਰੇਮ ਸਾਹਿਲ, ਆਤਮ ਰੰਧਾਵਾ, ਜਸਬੀਰ ਕਾਲਰਵੀ, ਕਸ਼ਮੀਰ ਨੀਰ, ਐੱਸ ਤਰਸੇਮ, ਡਾ: ਚਮਨ ਲਾਲ, ਅਵਤਾਰ ਸਾਦਕ ਅਤੇ ਸ਼ਮਸ਼ੇਰ ਮੋਹੀ ਦੇ ਖੱਤ (ਸਫਾ 74 -79 ); ਪੁਸਤਕ ਪ੍ਰਾਪਤੀ (ਸਫਾ 80); ਵਾਘਿEਂ ਪਾਰ – ਕਵਿਤਾ – ਜੇ ਅੱਜ ਹੁੰਦਾ ਬੁੱਲੇਸ਼ਾਹ/ਅਹਿਮਦ ਰਾਹੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

ਜੁਲਾਈ-ਸਤੰਬਰ 1998 (ਅੰਕ 15) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ – ਸਾਹਿਤਕ ਸਕੈਂਡਲ ਦੀ ਪੜਤਾਲ/ਸੰਪਾਦਕ (ਸਫਾ 1); ਲੰਮੀ ਨਜ਼ਮ – ਪਿੰਜੇ ਬੋਲਾਂ ਦਾ ਦਰਦ/ਮਦਨ ਵੀਰਾ (ਸਫਾ 3); ਹਰਵਿੰਦਰ ਭੰਡਾਲ ਦੀਆਂ ਚਾਰ ਨਜ਼ਮਾਂ/ਸਫਾ 7); ਪੰਜ ਨਜ਼ਮਾਂ/ਜਗਰੂਪ ਸਿੰਘ ਰੂਪ (ਸਫਾ 11); ਨਜ਼ਮ – ਮੌਤ ਦੇ ਦਾਇਰੇ ਤੋਂ ਪਾਰ/ਡਾ: ਜਸਬੀਰ ‘ਕੇਸਰ’ (ਸਫਾ 15); ਕਹਾਣੀ – ਇਹੋ ਸੱਚ ਹੈ/ਧਰਮਪਾਲ ਸਾਹਿਲ (ਸਫਾ 18); ਕਵਿਤਾ – ਅੰਮ੍ਰਿਤਾ ਪ੍ਰੀਤਮ ਲਈ/ਮਹਿਰਮ ਯਾਰ (ਸਫਾ 26); ਕਵਿਤਾ – ਗੁਲਾਬ/ਵਰਿੰਦਰ ਪ੍ਰੀਹਾਰ (ਸਫਾ 28); ਗਜ਼ਲ/ਆਤਮ ਰੰਧਾਵਾ (ਸਫਾ 29); ਕਵਿਤਾ – ਸਾਡੇ ਰਹਿਬਰ/ਗੁਰਨਾਮ ਢਿੱਲੋਂ (ਸਫਾ 30); ਪੁਸਤਕ ਪ੍ਰਾਪਤੀ (ਸਫਾ 31); ਵਾਘਿਓਂ ਪਾਰ – ਕਵਿਤਾ – ਗੁੱਡੀਆਂ ਪਟੋਲੇ/ਅਹਿਮਦ ਸਲੀਮ (ਸਫਾ 32); ਵਾਘਿਓਂ ਪਾਰ – ਬੈਂਤ/ਤਨਵੀਰ ਬੁਖਾਰੀ (ਸਫਾ 33); ਵਾਘਿਓਂ ਪਾਰ – ਨਜ਼ਮ/ਸਰਵਤ ਮਹੀਊਦੀਨ (ਸਫਾ 34); ਗਜ਼ਲ/ਨਵਕਿਰਨ (ਸਫਾ 35); ਗਜ਼ਲ/ਬਰਜਿੰਦਰ ਚੌਹਾਨ (ਸਫਾ 35); ਦੋ ਗਜ਼ਲਾਂ/ਕੇਸਰ ਸਿੰਘ ਨੀਰ (ਸਫਾ 36); ਗਜ਼ਲ/ਸੁਰਜੀਤ ਸਾਜਨ (ਸਫਾ 37); ਗਜ਼ਲ/ਮਹਾਂਬੀਰ ਸਿੰਘ ਦਰਦੀ (ਸਫਾ 38); ਗਜ਼ਲ/ਕਸ਼ਮੀਰ ਨੀਰ (ਸਫਾ 38); ਦੋ ਗ਼ਜ਼ਲਾਂ/ਗੁਰਦੀਪ (ਸਫਾ 39); ਕਹਾਣੀ – ਜੜ੍ਹ/ਸ਼ਬਦੀਸ਼ (ਸਫਾ 40); ਮੁਲਾਂਕਣ – ਆਮ ਲੋਕਾਂ ਦਾ ਕਵੀ-ਉਸਤਾਦ ਦਾਮਨ/ਹਰਭਜਨ ਸਿੰਘ ਹੁੰਦਲ (ਸਫਾ 50); ਪੁਸਤਕ ਪੜਚੋਲ – ਹੋਅ-ਚੀ-ਮਿੰਨ੍ਹ: ਹਨ੍ਹੇਰੇ ਸਮਿਆਂ ਵਿੱਚ ਰੋਸ਼ਨੀ ਦੀ ਕਿਰਾਨ (ਸੂਫੀ ਅਮਰਜੀਤ)/ਡਾ: ਚਮਨ ਲਾਲ(ਸਫਾ 59): ਪੁਸਤਕ ਪੜਚੋਲ – ਮਾਲਵੇ ਦੀ ਪੈੜ/ਸੁਰਜੀਤ ਗਿੱਲ (ਸਫਾ 62); ਪੁਸਤਕ ਪੜਚੋਲ – ਕਾਲੇ ਹਾਸ਼ੀਏ (ਗਜ਼ਲ ਸੰਗ੍ਰਹਿ)/ਸੁਰਜੀਤ ਗਿੱਲ (ਸਫਾ 64); ਪੁਸਤਕ ਪੜਚੋਲ – ਮੈਂ ਕਿਤੇ ਹੋਰ ਸੀ (ਵਰਿੰਦਰ ਪਰਹਾਰ)/ਪ੍ਰੇਮ ਸਾਹਿਲ(ਸਫਾ 65); ਪ੍ਰਕਾਸ਼ਨ ਦਾ ਇਕ ਨਵਾਂ ਉੱਦਮ/ਹ. ਸ. ਹ. (ਸਫਾ 67); ਰੁਮਾਨੀ ਕਵਿਤਾ – ਲਹਿਰ ਲਹਿਰ ਸਾਹਿਲ (ਸਫਾ 68); ਲਹਿੰਦੇ ਪੰਜਾਬ ਤੋਂ ਪ੍ਰਾਪਤ ਪੁਸਤਕਾਂ/ਹ. ਸ. ਹ. (ਸਫਾ 70); ਪੈਰਿਸ ਦੀ ਪਿਆਸ (ਸੰਤੋਖ ਸਿੰਘ ਸੰਤੋਖ)/ਹ. ਸ. ਹ.(ਸਫਾ 73); ਚਕਲਾ ਤੇ ਚੀਜ਼ ਵਹੁਟੀ (ਗੁਰਮੀਤ ਹਯਾਤ ਪੁਰੀ)/ ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 74); ਅੰਤਿਕਾ – ਗਲਤ ਫੈਸਲੇ ਨੂੰ ਵਿਚਾਰਨ ਦੀ ਲੋੜ/(ਸਫਾ 75); ਵਾਘਿEਂ ਪਾਰ – ਗਜ਼ਲ/ਨਸੀਰ ਅਹਿਮਦ ਨਸੀਰ (ਸਫਾ 76); ਲਹਿੰਦੇ ਪੰਜਾਬ ਤੋਂ ਛਪਦੇ ਪੰਜਾਬੀ ਪਰਚੇ (ਸਫਾ 76); ਖਿਆਲ ਆਪੋ ਆਪਣਾ ਵਿੱਚ – ਅਹਿਸਾਨ ਬਾਜਵਾ, ਕੇਸਰ ਸਿੰਘ ਨੀਰ, ਆਤਮ ਰੰਧਾਵਾ, ਅਤੇ ਨਦੀਮ ਪਰਮਾਰ ਦੇ ਖੱਤ (ਸਫਾ 80)।

ਅਕਤੂਬਰ-ਦਸੰਬਰ1998 (ਅੰਕ 16) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਗੁਲਾਮ ਜ਼ਹਿਨੀਅਤ ਦੀ ਸਿ਼ਕਾਰ ਹੋ ਗਈ ਸਿਰਜਣਾ, 2. ਪੁਰਸਕਾਰਾਂ ਦੀ ਸਿਆਸਤ ਤੇ ਪੰਜਾਬੀ ਲੇਖਕ ਅਤੇ 3. ਆਪਣੀ ਗੱਲ/ਸੰਪਾਦਕੀ ਮੰਡਲ (ਸਫਾ 1 );ਗਜ਼ਲ/ਡਾ: ਸਿਕੰਦਰ ਸੈਣੀ (ਸਫਾ 8); ਇਸ ਵਾਰ ਦੇ ਵਿਸ਼ੇਸ਼ ਕਵੀ ਦੀਆਂ ਪੰਜ ਨਜ਼ਮਾਂ (ਸਫਾ 9); ਵਿਸ਼ਾਲ ਦੀਆਂ ਨਵੀਂਆਂ ਨਜ਼ਮਾਂ (ਸਫਾ 14); ਵਤਨੋਂ ਦੂਰ – ਕਵਿਤਾ-ਦਸਤਕ/ਦਰਸ਼ਨ ਬੁਲੰਦਵੀ (ਸਫਾ 20); ਵਤਨੋਂ ਦੂਰ – ਕਵਿਤਾ-ਕਠਪੁਤਲੀਏ/ਭਗਵਾਨ ਢਿੱਲੋਂ (ਸਫਾ 21); ਮਹਿਮਾਨ ਕਹਾਣੀ – ਅਤਿਥੀ ਦੇਵੋ ਭਵ/ਅਬਦੁੱਲ ਬਿਸਮਿੱਲਾ (ਸਫਾ 23); ਨਜ਼ਮ- ਨਿਹਰਾ/ਹਰਭਜਨ ਸਿੰਘ ਹੁੰਦਲ (ਸਫਾ 32); ਵਾਘਿਓਂ ਪਾਰ – ਇੱਕੀਵੀਂ ਸਦੀ ਦਾ ਪੰਜਾਬੀ/ਅਫ਼ਜ਼ਲ ਤੌਸੀਫ (ਸਫਾ 35); ਗਜ਼ਲ/ਗੁਰਦੀਪ (ਸਫਾ 44); ਗਜ਼ਲ/ਮੱਖਣ ਕੁਹਾੜ (ਸਫਾ 44); ਦੋ ਗਜ਼ਲਾਂ/ਮਹਾਂਬੀਰ ਸਿੰਘ ਦਰਦੀ (ਸਫਾ 45); ਦੋ ਗਜ਼ਲਾਂ/ਰਾਮਿੰਦਰ ਸਿੰਘ ਬੇਰੀ (ਸਫਾ 46); ਗਜ਼ਲ/ਮਹਿਮਾ ਸਿੰਘ (ਸਫਾ 47); ਵਿਚਾਰ ਚਰਚਾ – ਮਾਰਕਸਵਾਦ ਦੀ ਪ੍ਰਸੰਗਕਤਾ ਅਤੇ ਸਾਰਥਕਤਾ/ਜਗਰੂਪ (ਸਫਾ 48); ਕਹਾਣੀ – ਯੋਧੇ/ਮਹਿਮਾ ਸਿੰਘ (ਸਫਾ 63); ਪੁਸਤਕ ਪੜਚੋਲ-ਓਪਰੀ ਹਵਾ (ਬਲਦੇਵ ਸਿੰਘ ਧਾਲੀਵਾਲ)/ਅਮਨ ਪਾਲ ਸਾਰਾ (ਸਫਾ 69); ਪੁਸਤਕ ਪੜਚੋਲ – ਬੇਗਾਨੇ ਪਿੰਡ ਦੀ ਜੂਹ – ਸਰਲ ਭਾਸ਼ਾ ਵਿੱਚ ਜਟਿਲ ਯਥਾਰਥ ਦੀ ਪੇਸ਼ਕਾਰੀਨ /ਬਲਦੇਵ ਸਿੰਘ (ਸਫਾ 71); ਪੁਸਤਕ ਪੜਚੋਲ- ਅਣੂ ਵਗ ਅੱਥਰੂ (ਕੇਸਰ ਸਿੰਘ ਨੀਰ)/ਹ.ਸ.ਹ. (ਸਫਾ 73); ਪੁਸਤਕ ਪੜਚੋਲ- ਇੰਜ ਨਾ ਮਿਲੀਂ (ਪਾਲ ਕੌਰ)/ਹ.ਸ.ਹ. (ਸਫਾ 73); ਪੁਸਤਕ ਪੜਚੋਲ- ਖੰਡਿਤ ਮਾਨਵੀ ਚੇਤਨ ਦੀ ਕਵਿਤਾ – ‘ਹਰਫਾਂ ਦੀ ਖੁਸ਼ਬੋ’ /ਹਰਵਿੰਦਰ ਭੰਡਾਲ (ਸਫਾ 74); ਪੁਸਤਕ ਪੜਚੋਲ- ਇਕ ਵਿਚਾਰ ਮੁਖੀ ਕਵਿਤਾ – ਇੰਤਹਾ ਤੋਂ ਪਹਿਲਾਂ /ਡਾ: ਸੁਰਿੰਦਰ ਸ਼ਾਂਤ(ਸਫਾ 77); ਖਿਆਲ ਆਪੋ ਆਪਣਾ ਵਿੱਚ ਪ੍ਰੋ: ਮੁਹੰਮਦ ਮੁਨੀਰ ਅਸਰੀ ਅਤੇ ਭਗਵਾਨ ਢਿੱਲੋਂ ਦੇ ਖੱਤ (ਸਫਾ 80); ਪੁਸਤਕ ਪ੍ਰਾਪਤੀ – ਪਿਛਲੇ ਕਵਰ ਦਾ ਅੰਦਰਲਾ ਪਾਸਾ।

1999

ਜਨਵਰੀ-ਮਾਰਚ 1999 (ਅੰਕ 27) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਸਭਿਆਚਾਰ ਦੇ ਨਾਮ ਉੱਪਰ ਗੁੰਡਾਗਰਦੀ ਦਾ ਵਿਰੋਧ ਜ਼ਰੂਰੀ, 2. ਪਿਛਲੇ ਅੰਕ ਦੀ ਗੱਲ ਅਤੇ 3. ਸੰਤੋਖ ਸਿੰਘ ਧੀਰ ਦੀ ਨਰਾਜ਼ਗੀ ਤੇ ਕੇਂਦਰੀ ਲੇਖਕ ਸਭਾ/ਅਦਾਰਾ ਚਿਰਾਗ (ਸਫਾ 1); ਇਕ ਕਵਿਤਾ/ਨਵਤੇਜ ਭਾਰਤੀ (ਸਫਾ 4); ਇਸ ਵਾਰ ਦੇ ਵਿਸ਼ੇਸ਼ ਕਵੀ ਨਾਗਾਰਜੁਨ ਦੀਆਂ 10 ਕਵਿਤਾਵਾਂ (ਸਫਾ 5); ਕਵਿਤਾ – ਜਾਚ/ਮਨਦੀਪ ਪੰਧੇਰ (ਸਫਾ 11); ਕਵਿਤਾ – ਕਮਜ਼ਾਤ/ਪ੍ਰੇਮ ਸਾਹਿਲ (ਸਫਾ 12); ਗਜ਼ਲ/ਭਜਨ ਆਦੀ; ਕਹਾਣੀ – ਇਨਕਾਰ/ਧਰਮਪਾਲ ਸਾਹਿਲ (ਸਫਾ 13); ਕਵਿਤਾ – ਆਜ਼ਾਦੀ/ਗੁਰਬਖਸ਼ ਸਿੰਘ ਭੰਡਾਲ (ਸਫਾ 22); ਕਵਿਤਾ – ਕਾਫੀ/ਹਰਭਜਨ ਸਿੰਘ ਹੁੰਦਲ (ਸਫਾ 23); ਜ਼ੀਰੋ ਕਾਵਿ/ਪ੍ਰੇਮ ਸਾਹਿਲ (ਸਫਾ 24); ਚਿਰਾਗ ਦੇ ਛਪਣ ਸੰਬੰਧੀ ਜਾਣਕਾਰੀ (ਸਫਾ 24); ਵਾਘਿਓਂ ਪਾਰ – ਕਹਾਣੀ – ਭਉ/ਅਹਿਮਦ ਰਸ਼ੀਦ ਭੱਟੀ (ਸਫਾ 25); ਗਜ਼ਲ/ਮੱਖਣ ਸਿੰਘ ਕੁਹਾੜ (ਸਫਾ 32); ਗਜ਼ਲ/ਸੁਰਿੰਦਰ ਸੋਹਲ (ਸਫਾ 32); ਗਜ਼ਲ/ਡਾ: ਐਸ ਤਰਸੇਮ (ਸਫਾ 33); ਗਜ਼ਲ/ਸੁਲੱਖਣ ਸਰਹੱਦੀ (ਸਫਾ 33); ਦੋ ਗਜ਼ਲਾਂ/ਰਾਮਿੰਦਰ ਸਿੰਘ ਬੇਰੀ (ਸਫਾ 34); ਦੋ ਗਜ਼ਲਾਂ/ਜਗਰੂਪ ਵਿਸ਼ਵਾਸ (ਸਫਾ 34); ਗਜਲ਼/ਬਚਨ ਸਿੰਘ ‘ਮੌਜ (ਸਫਾ 35); ਲੇਖ – ਕਾਵਿ-ਕਲਾ ਸੰਬੰਧੀ ਮੇਰੀ ਧਾਰਨਾ/ਹਰਭਜਨ ਸਿੰਘ ਹੁੰਦਲ (ਸਫਾ 36); ਕਵਿਤਾ – ਵਾਵਰੋਲਾ/ਪ੍ਰੇਮ ਸਾਹਿਲ (ਸਫਾ 40); ਕਵਿਤਾ – ਸ਼ੀਸ਼ਾ ਹੀ/ਜੈਪਾਲ (ਸਫਾ 41); ਕਵਿਤਾ – ਜ਼ਹਿਮਤ/ਗੁਰਦਿਆਲ ਪੱਲ੍ਹਾ (ਸਫਾ 41); ਕਵਿਤਾ – ਛੋਟੇ ਲੋਕ/ਨੂਰ ਸੰਤੋਖਪੁਰੀ (ਸਫਾ 43); ਕਵਿਤਾ – ਬਚਪਨ/ਮਨਦੀਪ ਪੰਧੇਰ (ਸਫਾ 44); ਕਵਿਤਾ – ਡੈਹਾ/ਗੁਰਬਖਸ਼ ਸਿੰਘ ਭੰਡਾਲ (ਸਫਾ 44); ਕਵਿਤਾ – ਗਮ ਕਿ ਖੁਸ਼ੀ?/ਨਵਰੀਤ (ਸਫਾ 45); ਕਵਿਤਾ – ਮੈਂ ਤੇ ਅਸੀਂ/ਹਰਮਿੰਦਰ ਮਾਲੜੀ (ਸਫਾ 46); ਵਿਚਾਰ-ਚਰਚਾ – ਰਿਗਵੇਦ – ਇਕ ਪਵਿੱਤਰ ਗ੍ਰੰਥ ਜਾਂ ਸਾਹਿਤਕ ਸਿਰਜਣਾ?/ਕਾ: ਈ. ਐਮ.ਐਸ. ਨਬੂੰਦਰੀਪਾਦ (ਸਫਾ 47); ਲੋਕਪ੍ਰਿਯ ਸਾਹਿਤ ਤੇ ਕਲਾ (ਸਫਾ 50); ਵਾਦ-ਵਿਵਾਦ – ਉੱਤਰ-ਆਧੁਨਿਕਤਾ ਦੇ ਅੰਤਰ-ਵਿਰੋਧ/ਰਾਜਾਰਾਮ ਭਾਦੂ (ਸਫਾ 51); ਨਿੱਕੀ – ਕਹਾਣੀ – ਕਾਨੂੰਨ ਦੇ ਦਰਵਾਜ਼ੇ ਉੱਤੇ/ਫਰਾਂਜ਼-ਕਾਫਕਾ (ਸਫਾ 55); ਕਹਾਣੀ – ਸੂਰਮਾ/ਸੁਲੱਖਣ ਮੀਤ (ਸਫਾ 57); ਵਾਘਿਓਂ ਪਾਰ – ਕਹਾਣੀ ਬਾਰੇ ਇਕ ਗੱਲ/ਅਫ਼ਜ਼ਲ ਤੌਸੀਫ (ਸਫਾ 62); ਵਾਘਿਓਂ ਪਾਰ – ਇਕ ਨਾਮੁਕੰਮਲ ਗਜ਼ਲ/ਫ਼ਖਰ ਜਮਾਨ (ਸਫਾ 64); ਗਜ਼ਲ/ਬਾਬਾ ਮਹਿਮਦ ਤੂਫੈਲ ਅਕਬਰ (ਸਫਾ 64); ਗਜ਼ਲ/ਮੁਨੀਰ ਸ਼ਾਦ (ਸਫਾ 65); ਗਜ਼ਲ/ਜਾਵੇਦ ਰਾਏ (ਸਫਾ 65); ਗਜ਼ਲ/ਬਾਬਾ ਨਜ਼ਮੀ (ਸਫਾ 65); ਗਜ਼ਲ/ਨਾਦਰ ਜਾਜ਼ਵੀ (ਸਫਾ 66); ਮਜ਼ਹਰ ਤਿਰਮਜ਼ੀ ਦੀਆਂ ਚਾਰ ਨਜ਼ਮਾਂ (ਸਫਾ 66); ਕਹਾਣੀ – ਫਰਕ/ਜਸਬੀਰ ਕਲਸੀ (ਸਫਾ 68); ਪੁਸਤਕ ਪੜਚੋਲ – ਸਭਿਆਚਾਰਕ ਸੰਕਟ ਦੀ ਕਥਾ-ਧਾਰਾਂ ਵਾਲਾ ਪੁਲ (ਕੇ. ਐਲ. ਗਰਗ)/ਡਾ: ਸੁਰਿੰਦਰ ਸ਼ਾਂਤ (ਸਫਾ 71); ਪੁਸਤਕ ਪੜਚੋਲ – ਮੱਛਰ ਗੰਜ (ਸਵਰਨ ਚੰਦਨ)/ਸੁਰਜੀਤ ਗਿੱਲ (ਸਫਾ 73); ਪੁਸਤਕ ਪੜਚੋਲ – ਯੋਧੇ (ਤਲਵਿੰਦਰ ਸਿੰਘ)/ਸੁਰਜੀਤ ਗਿੱਲ (ਸਫਾ 74); ਪੁਸਤਕ ਪੜਚੋਲ – ‘ਸੁਪਨਿਆਂ ਦੀ ਜੂਹ-ਕੈਨੇਡਾ (ਗੁਰਬਖਸ਼ ਸਿੰਘ ਭੰਡਾਲ)/ਹਰਬੰਸ ਚਾਹਲ (ਸਫਾ 76); ਲੋਕ ਸਾਹਿਤ ਦਾ ਸੋਮਾ/ਲੂ ਸ਼ੁਨ (ਸਫਾ 77); ਖਿਆਲ ਆਪੋ ਆਪਣਾ ਵਿੱਚ – ਕੇਵਲ ਸਿੰਘ ਪ੍ਰਵਾਨਾ, ਸੁਰਿੰਦਰ ਸੋਹਲ, ਕੇ. ਐੱਲ. ਗਰਗ, ਲਾਲ ਸਿੰਘ ਦਸੂਹਾ, ਨੂਰ ਸੰਤੋਖਪੁਰੀ, ਕਸ਼ਮੀਰ ਨੀਰ ਅਤੇ ਬਹਾਦਰ ਸਾਥੀ ਦੇ ਖੱਤ (ਸਫਾ 78-80); ਗਜ਼ਲ/ਭਜਨ ਆਦੀ (ਸਫਾ 80); ਵਿਸ਼ਵ ਕਵਿਤਾ – ਮੈਨੂੰ ਉਡੀਕੀਂ/ਕਨਸਤੈਨਤਿਨ ਸਿਮੋਨੋਵ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

ਅਪ੍ਰੈਲ-ਜੂਨ 1999 (ਅੰਕ 28 – ਖਾਲਸਾ-ਸਿਰਜਣਾ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਤ ਵਿਸ਼ੇਸ਼ ਅੰਕ) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ – 1. ਵਸਤੂ ਦੀ ਗੈਰ ਹਾਜ਼ਰੀ ਤੇ ਰੂਪ ਦਾ ਵਿਗਾੜ/ ਸੰਪਾਦਕੀ ਮੰਡਲ 2. ਪਰਗਤੀਵਾਦ ਤੇ ਹਮਲਾ/ਸੰਪਾਦਕੀ ਮੰਡਲ 3. ਪਾਕਿਸਤਾਨ ਵਿੱਚ ਪੰਜਾਬੀ ਨਾਲ ਧੱਕਾ/ਪੰਚਮ ਲਾਹੌਰ (ਸਫਾ 1-4); ਇਸ ਵਾਰ ਦੇ ਵਿਸ਼ੇਸ਼ ਕਵੀ ਮੇਜਰ ਪਿਆਰਾ ਸਿੰਘ ਦੀਆਂ ਪੰਜ ਕਵਿਤਾਵਾਂ (ਸਫਾ 5); ਖਾਲਸਾ-ਸਿਰਜਣਾ ਦੀ ਤੀਜੀ ਸ਼ਤਾਬਦੀ-ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ/ਡਾ: ਹਰਿਭਜਨ ਸਿੰਘ (ਸਫਾ 9); ਨਜ਼ਮ – ਬੇਦਾਵੇ ਪਿੱਛੋਂ/ਹਰਭਜਨ ਸਿੰਘ ਹੁੰਦਲ (ਸਫਾ 11); ਨਜ਼ਮ – ਨਾਬਰ ਮਿੱਟੀ/ਹਰਭਜਨ ਸਿੰਘ ਹੁੰਦਲ (ਸਫਾ 13); ਨਜ਼ਮ – ਇਹ ਜੋ ਅਰਦਾਸ ਨਹੀਂ ਹੈ/ਭਗਵਾਨ ਢਿੱਲੋਂ (ਸਫਾ 14); ਗਜ਼ਲ/ਮੱਖਣ ਸਿੰਘ ਕੁਹਾੜ (ਸਫਾ 17); ਵਿਚਾਰ-ਚਰਚਾ – ਖਾਲਸਾ ਸਿਰਜਣਾ ਜਸ਼ਨਾਂ ਸਮੇਂ ਪੰਜਾਬੀ ਭਾਸ਼ਾ ਅਤੇ ਪੰਜਾਬ ਸਰਕਾਰ/ਸੂਫੀ ਅਮਰਜੀਤ (ਸਫਾ 18); ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਦਾ ਸੁਨੇਹਾ/ਸੁਰਜੀਤ ਗਿੱਲ (ਸਫਾ 22); ਨਜ਼ਮ-ਅੱਜ ਮਨ ਉਦਾਸ ਹੈ?/ਕੰਵਲਜੀਤ ਭੁੱਲਰ (ਸਫਾ 25); ਦੋ ਗਜ਼ਲਾਂ/ ਮਹਾਂਬੀਰ ਸਿੰਘ ਦਰਦੀ (ਸਫਾ 26); ਗਜ਼ਲ/ਡਾ: ਸਿਕੰਦਰ ਭੱਟੀ (ਸਫਾ 27); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 27); ਗਜ਼ਲ/ਨਿਰਮਲ ਪ੍ਰਸੰਨ (ਸਫਾ 28); ਦੋ ਗਜ਼ਲਾਂ/ਕਸ਼ਮੀਰ ਨੀਰ (ਸਫਾ 28); ਗਜ਼ਲ/ਭਜਨ ਆਦੀ (ਸਫਾ 29); ਗਜ਼ਲ/ਹਰਚਰਨ (ਡਾ:) (ਸਫਾ 29); ਗਜ਼ਲ/ਸ਼ਾਮ ਸੁੰਦਰ ‘ਕਪੂਰ’ (ਸਫਾ 30); ਵਾਘਿਓਂ ਪਾਰ- ਕਹਾਣੀ-ਆਈਡੀਅਲ ਟਾਊਨ/ਇਲੀਆਸ ਘੁੰਮਣ (ਸਫਾ 31); ਵਾਘਿਓਂ ਪਾਰ-ਨਜ਼ਮ- ਤਾਕੀ ਖੋਲ੍ਹੋ/ਫਾਰੂਕ ਨਦੀਮ (ਸਫਾ 37); ਦੋ ਗਜ਼ਲਾਂ/ਅਫ਼ਜ਼ਲ ਅਹਿਸਨ ਰੰਧਾਵਾ (ਸਫਾ 37); ਨਜ਼ਮ/ਤਾਰਿਕ ਗੋਜਰ (ਸਫਾ 38); ਨਜ਼ਮ-ਲਹੂ ਦੇ ਸਾਕੇ/ਡਾ: ਸ਼ੌਕਤ ਅਲੀ (ਸਫਾ 39); ਸ਼ਰਧਾਂਜਲੀ – ਹਬੀਬ ਜਾਲਿਬ ਨੂੰ ਚੇਤੇ ਕਰਦਿਆਂ/ਹਰਭਜਨ ਸਿੰਘ ਹੁੰਦਲ (ਸਫਾ 42); ਵਿਚਾਰ ਚਰਚਾ – ਖਾਲਸਾ ਸਿਰਜਣਾ ਜਸ਼ਨਾਂ ਸਮੇਂ ਪੰਜਾਬੀ ਭਾਸ਼ਾ ਅਤੇ ਪੰਜਾਬ ਸਰਕਾਰ/ਸੂਫੀ ਅਮਰਜੀਤ (ਸਫਾ 45); ਵਿਚਾਰ ਚਰਚਾ – ਧਰਮ ਨਿਰਪੇਖ ਭਾਰਤ ਸਾਹਮਣੇ ਖਤਰੇ/ਅਮ੍ਰਤਯ ਸੇਨ (ਸਫਾ 49); ਦੋ ਗਜ਼ਲਾਂ/ਕੇਸਰ ਸਿੰਘ ਨੀਰ (ਸਫਾ 64); ਗਜ਼ਲ/ਗੁਰਨਾਮ ਢਿੱਲੋਂ (ਸਫਾ 64); ਤਿੰਨ ਨਜ਼ਮਾਂ/ਉਂਕਾਰਪ੍ਰੀਤ (ਸਫਾ 65); ਗਜ਼ਲ/ਕੁਲਵਿੰਦਰ ਖਹਿਰਾ (ਸਫਾ 67); ਗਜ਼ਲ/ਨਦੀਮ ਪਰਮਾਰ (ਸਫਾ 68); ਨਵੇਂ ਕਾਵਿ-ਹਸਤਾਖਰ – ਜੁਝਾਰ ਚੇਤਨਾ ਤੇ ਪਰਵਾਸੀ ਚੇਤਨਾ ਦੀ ਸਯੁੰਕਤੀ ਦੀ ਕਵਿਤਾ – ਧੁੱਪ `ਚ ਜਗਦਾ ਦੀਵਾ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 69); ਰੀਵੀਊ – ਪਸਰ ਰਹੀ ਦਹਿਸ਼ਤ ਦਾ ਨਿਖੇਧ “ਸਿਮਟੇ ਹੋਏ ਪਲ” (ਭੁਪਿੰਦਰ ਸੱਗੂ)/ਸੁਲੱਖਣ ਸਰਹੱਦੀ (ਸਫਾ 75); ਰੀਵੀਊ – ਕੱਚੀਆਂ ਤੰਦਾਂ (ਮੱਖਣ ਕੁਹਾੜ)/ਸੁਰਜੀਤ ਗਿੱਲ (ਸਫਾ 76); ਰੀਵੀਊ – ਫਤਿਹ (ਨਾਵਲ) (ਡਾ: ਜਸਵੀਰ ਕਾਲਰਵੀ)/ਸੁਰਜੀਤ ਗਿੱਲ (ਸਫਾ 77); ਖਿਆਲ ਆਪੋ ਆਪਣਾ ਵਿੱਚ ਪ੍ਰੀਤਮ ਸਿੰਘ, ਪ੍ਰੋ਼: ਆਸ਼ਕ ਰਹੀਲ, ਨਦੀਮ ਪਰਮਾਰ, ਉਂਕਾਰਪ੍ਰੀਤ, ਕਸ਼ਮੀਰ ਨੀਰ, ਵਰਿੰਦਰ ਪ੍ਰਹਾਰ ਅਤੇ ਧਰਮਪਾਲ ਸਾਹਿਲ ਦੇ ਖੱਤ (ਸਫਾ 79- 80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

ਜੁਲਾਈ-ਸਤੰਬਰ 1999 (ਅੰਕ 29) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਪਾਪੁਲਰ ਸਾਹਿਤ: ਸੀਮਾਵਾਂ ਵਿਚੋਂ ਵੀ ਕਈ ਸੰਭਾਵਨਾਵਾਂ/ਸੰਪਾਦਕੀ ਮੰਡਲ(ਸਫਾ 1); ਇਸ ਅੰਕ ਦੇ ਵਿਸ਼ੇਸ਼ ਕਵੀ ਜਗਤਾਰ ਦੀਆਂ 15 ਗਜ਼ਲਾਂ (ਸਫਾ 3); ਨਜ਼ਮ/ਅਜਾਇਬ ਕਮਲ (ਸਫਾ 9); ਨਜ਼ਮ/ਹਕੀਮ ਅਰਸ਼ਦ ਸ਼ਹਿਜ਼ਾਦ (ਸਫਾ 13); ਤਿੰਨ ਗਜ਼ਲਾਂ ਅਤੇ ਇਕ ਗੀਤ/ਹਰਭਜਨ ਹਲਵਾਰਵੀ (ਸਫਾ 14); ਨਜ਼ਮ/ਰਾਸ਼ਦ ਹਸਨ ਰਾਣਾ (ਸਫਾ 15); ਤਿੰਨ ਕਵਿਤਾਵਾਂ/ਬਲਬੀਰ ਪਰਵਾਨਾ (ਸਫਾ 16); ਜੇਲ ਦਾ ਕਥਾ ਵਾਚਕ/ਵਿਸ਼ਾਲ (ਸਫਾ 18); ਗਜ਼ਲ/ਪ੍ਰੇਮ ਸਾਹਿਲ (ਸਫਾ 20); ਨਜ਼ਮ-ਆਥੜੀ ਦਾ ਸੁਪਨਾ/ਸਰਬਜੀਤ ਸਿੰਘ ਸੂਹੀ (ਸਫਾ 21); ਨਜ਼ਮ – ਪਾਤਾਲ ਚੀਕ/ਮਨਦੀਪ ਪੰਧੇਰ (ਸਫਾ 23); ਲਹਿੰਦੇ ਪੰਜਾਬ ਤੋਂ – ਸੋਚਾਂ ਵਾਲੀ ਤੰਦ/ਅਹਿਮਦ ਰਸ਼ੀਦ ਭੱਟੀ (ਸਫਾ 24); ਕਵਿਤਾ – ਘਰ ਦੀ ਯਾਦ/ਗੁਰਿੰਦਰ ਸਿੰਘ ਕਲਸੀ (ਸਫਾ 25); ਕਹਾਣੀ – ਬੁੱਚੜ/ਜਸਬੀਰ ਸਿੰਘ ਰਾਣਾ (ਸਫਾ 26); ਵਾਦ-ਵਿਵਾਦ – ਰਜਨੀਸ਼ ਦਾ ਦੀਵਾਲੀਆਪਣ/ਡਾ: ਕਰਮਜੀਤ ਸਿੰਘ (ਸਫਾ 35); ਗਜ਼ਲ/ਐੱਸ ਤਰਸੇਮ (ਸਫਾ 41); ਦੋ ਗਜ਼ਲਾਂ/ਰਾਮਿੰਦਰ ਬੇਰੀ (ਸਫਾ 42); ਗਜ਼ਲ/ਅਜੀਤ ਸਿੰਘ ਆਸ (ਸਫਾ 42); ਗਜ਼ਲ/ਮਹਾਂਬੀਰ ਸਿੰਘ ਦਰਦੀ (ਸਫਾ 43); ਗਜ਼ਲ/ਭੁਪਿੰਦਰ ਸੰਧੂ (ਸਫਾ 43); ਹਿੰਦੀ ਕਹਾਣੀ – “ਬਸਿ਼ੰਦੇ ਦਾ ਪਿੰਜਰਾ”/ਸ਼ਰਦ ਸਿੰਘ (ਸਫਾ 44); ਗਜ਼ਲ/ਗੁਲਾਮ ਮੁਸਤਫਾ ਬਿਸਮਿਲ (ਸਫਾ 48); ਪੁਸਤਕ ਪੜਚੋਲ – ਹਰਭਜਨ ਸਿੰਘ ਹੁੰਦਲ ਦੀ “ਸਿਰਜਣ ਕਿਰਿਆ”/ਡਾ: ਸੁਖਦੇਵ ਸਿੰਘ (ਸਫਾ 49); ਪ੍ਰੀਚੈ – ਪੁਰਵਸ਼ੀ (ਦੇਵ ਦਰਦ)/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 53); ਯਾਦਾਂ – ਇਕ ਰਾਤ ਦੀ ਨਜ਼ਰਬੰਦੀ/ਪਾਬਲੋ ਨੇਰੂਦਾ (ਸਫਾ 54); ਪ੍ਰਾਪਤ ਪੁਸਤਕਾਂ (ਸਫਾ 55); ਲੇਖ – ਮੇਰੀ ਕਵਿਤਾ, ਮੇਰੀ ਸੋਚ/ਨਿਰੰਜਣ ਸਿੰਘ ਨੂਰ (ਸਫਾ 56); ਤਿੰਨ ਕਵਿਤਾਵਾਂ/ਕੰਵਲਜੀਤ ਭੁੱਲਰ (ਸਫਾ 60); ਗੀਤ – ਤੈਨੂੰ ਯਾਦ ਵੀ ਨਹੀਂ ਹੋਣਾ/ਸੁਰਜੀਤ ਸਾਜਨ (ਸਫਾ62); ਤਿੰਨ ਕਵਿਤਾਵਾਂ/ਵਰਿੰਦਰ ਪਰਹਾਰ (ਸਫਾ 63); ਰੀਵੀਊ – ਅਕਾਲੀ ਰਾਜਨੀਤੀ ਦਾ ਜੰਗਨਾਮਾ -ਵਿਅੰਗਨਾਮਾ/ਸੁਰਿੰਦਰ ਸ਼ਾਂਤ (ਡਾ:) (ਸਫਾ 67); ਰੀਵੀਊ – ਪੰਜਾਬੀ ਗਜ਼ਲ-ਰੂਪ ਤੇ ਆਕਾਰ (ਅੱਖਰ ਅੱਖਰ ਦਾ ਹਿਸਾਬ) (ਸੁਲੱਖਣ ਸਰਹੱਦੀ)/ਨਦੀਮ ਪਰਮਾਰ (ਸਫਾ 69); ਰੀਵੀਊ – ਆਵਾਜ਼ (ਸੁਰਿੰਦਰ ਗਿੱਲ)/ਹ. ਸ. ਹ. (ਸਫਾ 72); ਰੀਵੀਊ – ਕਾਇਆ ਕਾਗਦੂ (ਮਜ਼ਹਰ ਤਿਰਮਜ਼ੀ)/ਹ. ਸ. ਹ. (ਸਫਾ 73); ਰੀਵੀਊ – ਲੀਲ੍ਹਾ (ਨਵਤੇਜ ਭਾਰਤੀ)/ਡਾ: ਬਲਕਾਰ ਸਿੰਘ (ਸਫਾ 74); ਰੀਵੀਊ – ਪਹਿਲਾ ਪੂਰ (ਰਾਜਾ ਸਾਦਕ ਅੱਲਾ)/ਹ. ਸ. ਹ. (ਸਫਾ 76); ਰੀਵੀਊ – ਪਸ਼ਤੋ ਕਹਾਣੀਆਂ (ਅਨੁਵਾਦ ਤੇ ਸੰਪਾਦਨ-ਪ੍ਰੋ: ਆਸਿ਼ਕ ਰਹੀਲ)(ਸਫਾ 77); ਖਿਆਲ ਆਪੋ ਆਪਣਾ ਵਿੱਚ ਮੁਨੀਰ ਅਸਰੀ, ਡਾ: ਸੁਖਵਿੰਦਰ ਰੰਧਾਵਾ, ਮਨਦੀਪ ਸਿੰਘ ਪੰਧੇਰ, ਬਲਰਾਜ ਚੀਮਾ ਅਤੇ ਸੂਫੀ ਅਮਰਜੀਤ ਦੇ ਖੱਤ (ਸਫਾ 78- 80); ਯਾਦਾਂ – ਚੀ-ਗੁਵੇਰਾ-ਇਕ ਮੁਲਾਕਾਤ/ਪਾਬਲੋ ਨੇਰੂਦਾ (ਸਫਾ 80); ਵਾਘਿਓਂ ਪਾਰ – ਗਜ਼ਲ/ਅਕਰਮ ਬਾਜਵਾ (ਸਫਾ 80); ਵਾਘਿਓਂ ਪਾਰ – ਗਜ਼ਲ/ਅਲੀ ਮੁਹੰਮਦ ਮਲੂਕ (ਸਫਾ 80)।

ਅਕਤੂਬਰ-ਦਸੰਬਰ 1999 (ਅੰਕ 30) ਦੇਖਣ ਲਈ ਕਲਿੱਕ ਕਰੋ

ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਅੰਕ ਦੇ ਕਵੀ ਗੁਰਦੀਪ ਦੀਆਂ ਸੱਤ ਗਜ਼ਲਾਂ (ਸਫਾ 1); ਡਾ: ਸੁਖਦੇਵ ਸਿੰਘ ਸਿਰਸਾ ਦੀਆਂ ਚਾਰ ਕਵਿਤਾਵਾਂ (ਸਫਾ 5); ਕਹਾਣੀ – ਐਨਕ/ਲਾਲ ਸਿੰਘ (ਸਫਾ 11); ਸਿਰਜਣ ਪ੍ਰਕਿਰਿਆ – ਕਵਿਤਾ ਵਿੱਚੋਂ ਕਵਿਤਾ/ਹਰਭਜਨ ਸਿੰਘ ਹੁੰਦਲ (ਸਫਾ 25); ਵਾਘਿਓਂ ਪਾਰ – ਜੰਗ ਨਹੀਂ ਲੱਗੀ ਚੰਗਾ ਹੋਇਆ/ਬਾਬਾ ਨਜਮੀ (ਸਫਾ 27); ਵਾਘਿਓਂ ਪਾਰ – ਇਕ ਅਣਜੰਮੇ ਬਾਲ ਦੀ ਪ੍ਰੈਸ-ਕਾਨਫਰੰਸ/ਅਹਿਮਦ ਸਲੀਮ (ਸਫਾ 28); ਵਾਘਿਓਂ ਪਾਰ – ਗਜ਼ਲ/ਬਾਬਾ ਨਜ਼ਮੀ (ਸਫਾ 29); ਇਕਬਾਲ ਕੈਸਰ ਦੀਆਂ ਚਾਰ ਕਵਿਤਾਵਾਂ (ਸਫਾ 29); ਪੁਸਤਕ ਪ੍ਰੀਚੈ – ਦਿਲ ਦੀ ਪਰਵਾਜ਼ (ਮੁਹਿੰਦਰ ਦੀਪ ਗਰੇਵਾਲ)/ਸੁਲੱਖਣ ਸਰਹੱਦੀ (ਸਫਾ 30); ਪੁਸਤਕ ਪ੍ਰੀਚੈ – ਹਰਫ ਹਰਫ ਜੁਗਨੂੰ (ਅਜੀਤ ਸਿੰਘ ਆਸ)/ਸੁਲੱਖਣ ਸਰਹੱਦੀ (ਸਫਾ 30); ਪੁਸਤਕ ਪ੍ਰੀਚੈ – ਮੇਰਾ ਅਨੁਵਾਦ ਨਾ ਕਰੀਂ (ਦੀਪ ਮੋਦਗਿਲ)/ਸੁਲੱਖਣ ਸਰਹੱਦੀ (ਸਫਾ 30); ਆਲੋਚਨਾ – ਪੰਜਾਬੀ ਕਹਾਣੀ ਦਾ ਤੀਜਾ ਪੜਾਅ/ਬਲਦੇਵ ਸਿੰਘ ਧਾਲੀਵਾਲ (ਸਫਾ 31); ਚਾਰ ਗਜ਼ਲਾਂ/ਮੱਖਣ ਕੁਹਾੜ (ਸਫਾ 41); ਆਲੋਚਨਾ – ਅਜੋਕੀ ਪੰਜਾਬੀ ਕਵਿਤਾ ਦਾ ਵਿਚਾਰਧਾਰਕ ਆਧਾਰ/ਡਾ: ਰਜਨੀਸ਼ ਬਹਾਦਰ ਸਿੰਘ (ਸਫਾ 43); ਯਾਦਾਂ – ਕਵਿਤਾ ਤੇ ਰਾਜਨੀਤੀ/ਪਾਬਲੋ ਨੇਰੂਦਾ (ਸਫਾ 51); ਵਾਘਿਓਂ ਪਾਰ – ਬੋਲੀ ਦਾ ਖੁਰਾ/ਨਸੀਰ ਅਹਿਮਦ ਚੀਮਾ (ਸਫਾ 53); ਵਾਦ-ਵਿਵਾਦ – ਬੇਤਰਕ ਨਤੀਜਾ/ਬਲਦੇਵ ਦੂਹੜੇ (ਸਫਾ 59); ਪੁਸਤਕ ਪੜਚੋਲ – ਹਮੀਰਗੜ੍ਹ (ਨਾਵਲ-ਰਾਮ ਸਰੂਪ ਅਣਖੀ)/ਸੁਰਜੀਤ ਗਿੱਲ (ਸਫਾ 73); ਪੁਸਤਕ ਪੜਚੋਲ – ਦੋ ਟਾਪੂ (ਜਰਨੈਲ ਸਿੰਘ)/ਡਾ: ਲਾਭ ਸਿੰਘ ਖੀਵਾ (ਸਫਾ 74); ਪੁਸਤਕ ਪੜਚੋਲ – ਮਹੱਤਵ ਪੂਰਣ ਪਰ ਮਾਡਲ ਨਹੀਂ ‘ਬਿਰਤਾਂਤ ਦੀਆਂ ਕਹਾਣੀਆਂ/ਡਾ: ਕਰਮਜੀਤ ਸਿੰਘ (ਸਫਾ 75); ਖਿਆਲ ਆਪੋ ਆਪਣਾ ਵਿੱਚ ਮਹਿੰਦਰ ਸਾਥੀ, ਸੁਲੱਖਣ ਸਰਹੱਦੀ, ਐਸ. ਤਰਸੇਮ, ਐਸ. ਐਲ. ਵਾਲੀਆ, ਖਾਲਦ ਕਿਫਾਇਤ ਅਤੇ ਪ੍ਰਦੁਮਣ ਸਿੰਘ ਬੇਦੀ ਦੇ ਖੱਤ (ਸਫਾ 77- 80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ); ਅੰਤਿਕਾ – ਆਪਣੀ ਗੱਲ/ਅਦਾਰਾ ਚਿਰਾਗ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

****

ਮੁੱਖ ਪੰਨੇ `ਤੇ ਜਾਣ ਲਈ ਕਲਿੱਕ ਕਰੋ

ਪੰਜਾਬੀ ਦੇ ਹੋਰ ਮੈਗਜ਼ੀਨਾਂ (ਸਿਰਜਣਾ, ਵਤਨੋਂ ਦੂਰ ਅਤੇ ਵਤਨ, ਸਮਤਾ, ਮੰਚਨ, ਸੇਧ, ਕੈਨੇਡਾ ਦਰਪਣ, ਤਰਕਸ਼ੀਲ, ਸ਼ਬਦ ਅਤੇ ਵਰਿਆਮ ਦੇ ਆਰਕਾਈਵ ਦੇਖਣ ਲਈ ਕਲਿੱਕ ਕਰੋ।

ਸੁਖਵੰਤ ਹੁੰਦਲ ਦੇ ਬਲੌਗ `ਤੇ ਜਾਣ ਲਈ ਕਲਿੱਕ ਕਰੋ

ਸੁਖਵੰਤ ਹੁੰਦਲ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ

ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਆਡੀਓ ਲਿਖਤਾਂ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ