ਚਿਰਾਗ ਦੇ
1992-1995
ਵਿੱਚ ਛਪੇ ਅੰਕ ਅਤੇ ਉਹਨਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ
1992

ਜੁਲਾਈ-ਅਗਸਤ 1992 (ਪੁਸਤਕ ਲੜੀ -1) ਦੇਖਣ ਲਈ ਕਲਿੱਕ ਕਰੋ

ਲੇਖਕ ਦਾ ਕੰਮ/ਪਾਬਲੋ ਨੇਰੂਦਾ (ਫਰੰਟ ਕਵਰ); ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕ ਵੱਲੋਂ/ਹਰਭਜਨ ਸਿੰਘ ਹੁੰਦਲ (ਸਫਾ 1); ਕਹਾਣੀ – ਜ਼ਿੰਦਗੀ/ਡਾ: ਐਸ. ਤਰਸੇਮ (ਸਫਾ 3); ਗਜ਼ਲ/ਸੁਰਿੰਦਰ ਗਿੱਲ (ਸਫਾ 10); ਕਵਿਤਾ – ਚੰਗਾ ਹੋਇਆ/ਮੇਜਰ ਪਿਆਰਾ ਸਿੰਘ (ਸਫਾ 11); ਗਜ਼ਲ/ਸੁਭਾਸ਼ ਕਲਾਕਾਰ (ਸਫਾ 14); ਕਵਿਤਾ- ਨੱਚੀਕੇਤਾ ਦੀ ਤਲਾਸ਼/ਹਰਵਿੰਦਰ ਭੰਡਾਲ (ਸਫਾ 15); ਗਜ਼ਲ/ਸੁਰਜੀਤ ਸਾਜਨ (ਸਫਾ 17); ਨਜ਼ਮ – ਤੋਤਾ, ਜਿੰਨ ਤੇ ਚਸ਼ਮਦੀਦ ਗਵਾਹ/ਜਗਜੀਤ ਗਿੱਲ (ਸਫਾ 18); ਕਹਾਣੀ – ਕਰੀਮਾਂ/ਦਵਿੰਦਰ ਮੰਡ (ਸਫਾ 20); ਕਵਿਤਾ – ਛੇਵੇਂ ਦਰਿਆ ਦੇ ਜਨਮ `ਤੇ/ਸ਼ੇਖਰ (ਸਫਾ 25); ਪੰਜਾਬੀ ਲੋਕ ਗੀਤਾਂ ਦਾ ਅਧਿਐਨ/ਡਾ: ਕਰਮਜੀਤ ਸਿੰਘ (ਸਫਾ 27); ਦੋ ਗਜ਼ਲਾਂ/ਬਾਬਾ ਨਜਮੀ (ਸਫਾ 33); ਵਿਚਾਰ ਚਰਚਾ – ਨਵੀਂ ਪੰਜਾਬੀ ਕਵਿਤਾ–ਸੰਚਾਰ ਦੀ ਸਮੱਸਿਆ/ਅਮਰਦੀਪ ਗਿੱਲ (ਸਫਾ 34); ਗਜ਼ਲ/ਸੁਲੱਖਣ ਸਰਹੱਦੀ (ਸਫਾ 41); ਲੇਖ – “ਕੱਚੀਆਂ ਕੰਧਾਂ” ਪ੍ਰਗਤੀਵਾਦੀ ਗਲਪ ਸਿਰਜਣਾ/ਡਾ: ਅਨੂਪ ਸਿੰਘ (ਸਫਾ 42); ਗਜ਼ਲ/ਬਲਬੀਰ ਰਿਸ਼ੀ (ਸਫਾ 48); ਅਨੁਵਾਦ – ਦੋ ਫਲਸਤੀਨੀ ਕਵਿਤਾਵਾਂ – ਮੁਜਰਮ ਨੰਬਰ 48 ਅਤੇ ਪਾਸਪੋਰਟ/ਮਹਿਮੂਦ ਦਰਵੇਸ਼ (ਸਫਾ 49-50); ਗੀਤ/ਸ਼ਬਦੀਸ਼ (ਸਫਾ 51); ਨਜ਼ਮ-ਹਾਸ਼ੀਏ ਦੇ ਆਰ-ਪਾਰ/ਬਖਤੌਰ ਧਾਲੀਵਾਲ (ਸਫਾ 52); ਨਜ਼ਮ – ਇਕ ਬੁੱਢੀ ਔਰਤ/ਅਚਲਾ ਭਾਟੀਆ (ਸਫਾ 53); ਪੁਸਤਕ ਚਰਚਾ – ਤਿਤਲੀ ਅਤੇ ਕਾਲੀ ਹਵਾ (ਵਿਸ਼ਾਲ)/ਮੇਜਰ ਪਿਆਰਾ ਸਿੰਘ (ਸਫਾ 54); ਪੁਸਤਕ ਚਰਚਾ – ਬੁੱਕਲ ਦਾ ਰਿਸ਼ਤਾ (ਇੰਦਰ ਸਿੰਘ ਖਾਮੋਸ਼)/ਸੁਰਜੀਤ ਗਿੱਲ (ਸਫਾ 57); ਪੁਸਤਕ ਚਰਚਾ – ਘਸਮੈਲੇ ਚਿਹਰੇ (ਹਰਭਜਨ ਸਿੰਘ ਹੁੰਦਲ)/ਸੁਰਜੀਤ ਗਿੱਲ (ਸਫਾ 59); ਪੁਸਤਕ ਚਰਚਾ – ਪੰਖ-ਵਿਹੂਣਾ (ਹਰਭਜਨ ਹਲਵਾਰਵੀ)/ਹ. ਸ. ਹ (ਸਫਾ 61); ਪੁਸਤਕ ਪ੍ਰਾਪਤੀ (ਸਫਾ 64)।

ਅਕਤੂਬਰ-ਦਸੰਬਰ 1992 (ਪੁਸਤਕ ਲੜੀ -2) ਦੇਖਣ ਲਈ ਕਲਿੱਕ ਕਰੋ

ਲੇਖਕ ਦੀ ਪ੍ਰਤਿਭਾ/ਲੂਣਾਚਾਰਸਕੀ (ਫਰੰਟ ਕਵਰ); ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਦੋ ਗਜ਼ਲਾਂ/ਬੀਬਾ ਬਲਵੰਤ (ਸਫਾ 1); ਦੋ ਗਜ਼ਲਾਂ/ਗੁਰਦੀਪ (ਸਫਾ 2); ਗਜ਼ਲ/ਡਾ: ਰਵਿੰਦਰ (ਸਫਾ 3); ਗਜ਼ਲ/ਮੱਖਣ ਕੁਹਾੜ (ਸਫਾ 3); ਕਹਾਣੀ – ਕਾਲਾ ਬੈਗ/ਸੰਤੋਖ ਸਿੰਘ ਧੀਰ (ਸਫਾ 4); ਕਵਿਤਾ – ਸੰਨਾਟਾ/ਪਿਆਰਾ ਸਿੰਘ ਸਹਿਰਾਈ (ਸਫਾ 10); ਗਜ਼ਲ/ਸੁਰਿੰਦਰ ਸੋਹਲ (ਸਫਾ 11); ਲੇਖ – ਝਨਾਂ ਦੀ ਰਾਤ ਦਾ ਕਾਵਿ-ਸੰਸਾਰ/ਹਰਭਜਨ ਸਿੰਘ ਹੁੰਦਲ (ਸਫਾ 12); ਇਕ ਸ਼ਰਧਾਂਜਲੀ – ਮਿਖਾਇਲ ਸ਼ੋਲੋਖਵ, ਵਿਦਾਇਗੀ ਸਲਾਮ/ਰਘੁਬੀਰ ਢੰਡ (ਸਫਾ 36); ਨਜ਼ਮ – ਦੁਖਦਾਈ ਪਲ/ਸੁਖਵਿੰਦਰ (ਸਫਾ 38); ਲੇਖ – ਸਹਿਜ ਚਿੰਤਨ ਦਾ ਕਵੀ -ਦਿਓਲ/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 39); ਵਾਘਿਓਂ ਪਾਰ – ਗਜ਼ਲ/ਅਕਬਰ ਨਾਜ਼ਮੀ (ਸਫਾ 45); ਪੁਸਤਕ ਸਮੀਖਿਆ- ਟੁੱਟੇ ਪੱਤੇ (ਲੇਖਕ-ਭੂਰਾ ਸਿੰਘ)/ਸੁਰਜੀਤ ਗਿੱਲ (ਸਫਾ 46); ਰੀਵੀਊ – ‘ਕਾਮਰੇਡ ਦੇ ਆਉਣ ਤੱਕ: ਇਕ ਸਾਰਥਕ ਉਡੀਕ ਵਿਚ/ਡਾ: ਚਮਨ ਪ੍ਰਭਾਕਰ (ਸਫਾ 48); ਰੀਵੀਊ – ‘ਸਿਰ ਜੋਗੀ ਥਾਂ’ (ਬੂਟਾ ਸਿੰਘ ਚੌਹਾਨ)/(ਸਫਾ 51); ਰੀਵੀਊ – ਕਰੂਰ ਯਥਾਰਥ ਦੀਆਂ ਕਹਾਣੀਆਂ – ‘ਕੁਆਰ ਗੰਦਲ’ (ਸਵਰਨ ਚੰਦਨ)/ਬਲਦੇਵ ਸਿੰਘ (ਸਫਾ 53); ਰੀਵੀਊ -ਲਕੀਰਾਂ (ਕਾਵਿ-ਸੰਗ੍ਰਹਿ) (ਸੰਧੂ ਵਰਿਆਣਵੀ)/ਅਨੂਪ ਸਿੰਘ (ਡਾ:) (ਸਫਾ 55); ਕਵਿਤਾ – ਪ੍ਰਸ਼ਨ ਮਾਲਾ…/ਨ੍ਰਿਪਇੰਦਰ ਰਤਨ (ਸਫਾ 56); ਮਿੱਤਰਾਂ ਦੇ ਪੱਤਰ ਵਿੱਚ ਪਿਆਰਾ ਸਿੰਘ ਸਹਿਰਾਈ, ਪ੍ਰੀਤਮ ਸਿੰਘ, ਨਰਿੰਜਨ ਤਸਨੀਮ, ਅਵਤਾਰ ਸਾਦਿਕ, ਨਰਭਿੰਦਰ ਅਤੇ ਅਮਰਦੀਪ ਗਿੱਲ ਦੇ ਖੱਤ (ਸਫਾ 57-61); ਕਵਿਤਾ-ਸਤੰਬਰ ਵਿਚ ਹਰ ਸਾਲ/ਬਰਤੋਲਤ ਬ੍ਰੈਖਤ (ਸਫਾ 61); ਰੀਪੋਰਟ – ਤ੍ਰੈ-ਮਾਸਕ ‘ਚਿਰਾਗ’ ਦਾ ਰਿਲੀਜ ਸਮਾਗਮ/ ਜਗਦੀਸ਼ ਦਰਦੀ (ਸਫਾ 62); ਰੀਪੋਰਟ – ਜਨਵਾਦੀ ਲੇਖਕ ਸੰਘ ਦੀ ਚੌਥੀ ਰਾਸ਼ਟਰੀ ਕਾਨਫਰੰਸ/ (ਸਫਾ 62); ਰੀਪੋਰਟ – ‘ਕੁਆਰ ਗੰਦਲ’ `ਤੇ ਗੋਸ਼ਟੀ/ (ਸਫਾ 63); ਪੁਸਤਕ ਪ੍ਰਾਪਤੀ (ਸਫਾ 64)।

1993

ਜਨਵਰੀ-ਮਾਰਚ 1993 (ਪੁਸਤਕ ਲੜੀ -3) ਦੇਖਣ ਲਈ ਕਲਿੱਕ ਕਰੋ

ਕਵਿਤਾ- ਚੁੱਪ ਨਾ ਰਹੋ/ਪਾਸਤਰ ਮਾਰਤਿਨ ਨੀਮੋਏਲਰ (ਫਰੰਟ ਕਵਰ); ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਅੰਕ ਦੇ ਕਵੀ ਅਮਰਜੀਤ ਕੌਂਕੇ ਦੀਆਂ ਚਾਰ ਕਵਿਤਾਵਾਂ (ਸਫਾ 3); ਵਾਦ-ਵਿਵਾਦ- ਮਾਰਕਸਵਾਦ ਅਤੇ ਸਾਹਿਤਕਾਰ/ਪਿਆਰਾ ਸਿੰਘ ਸਹਿਰਾਈ (ਸਫਾ 6); ਨਜ਼ਮ-ਤੂੰ ਆ ਤਾਂ ਸਹੀ/ਅਜਾਇਬ ਸਿੰਘ ਕਮਲ (ਸਫਾ 17); ਗਜ਼ਲ/ਸੁਰਜੀਤ ਜੱਜ (ਸਫਾ 18); ਕਹਾਣੀ- ਨਵ ਉਸਾਰੀ/ ਜਸਵੰਤ ਸਿੰਘ ਵਿਰਦੀ (ਸਫਾ 19); ਨਜ਼ਮ-ਨਿਰੰਤਰ ਚਲਦੀ ਜੰਗ/ਵਿਸ਼ਾਲ (ਸਫਾ 25); ਵਾਘਿਓਂ ਪਾਰ-ਗਜ਼ਲ/ਇਬਾਦ ਨਬੀਲ ਸ਼ਾਦ (ਸਫਾ 26); ਸੰਕਲਨ – ਮੇਰੀ ਕਵਿਤਾ, ਮੇਰੇ ਲੋਕ/ਪਾਬਲੋ ਨੇਰੂਦਾ (ਸਫਾ 27); ਨਜ਼ਮ – ਮਜ਼ਦੂਰ/ਇਬਾਦ ਨਬੀਲ ਸ਼ਾਦ (ਸਫਾ 29); ਕਹਾਣੀ-ਰਾਵੀ ਦੇ ਆਰ ਪਾਰ/ਮੁਖਤਿਆਰ ਸਿੰਘ (ਸਫਾ 30); ਗਜ਼ਲ/ਡਾ: ਤਰਸੇਮ (ਸਫਾ 35); ਗਜ਼ਲ/ਕੇਸਰ ਸਿੰਘ ਨੀਰ (ਸਫਾ 36); ਇਕ ਜਾਣ-ਪਛਾਣ, ਇਕ ਪ੍ਰੇਰਨਾ ਸ੍ਰੋਤ – ਡਾਕਟਰ ਮੁਸਤਫਾ ਕਰੀਮ ਅਤੇ ਗਰਮ ਦਿਨ/ਡਾ: ਰਘੁਬੀਰ ਢੰਡ (ਸਫਾ 37); ਇਬਾਦ ਨਬੀਲ ਸ਼ਾਦ ਦੀਆਂ ਚਾਰ ਨਜ਼ਮਾਂ (ਸਫਾ 39); ਨਜ਼ਮ-ਚੁਰੱਸਤੇ/ਬਲਬੀਰ ਪਰਵਾਨਾ (ਸਫਾ 40); ਇਕ ਟਿੱਪਣੀ – ਗੁਰਦਿਆਲ ਸਿੰਘ ਦਾ ਨਾਵਲ ਪਰਸਾ: ਯੂਟੋਪੀਏ ਦੀ ਘਾੜਤ/ਡਾ: ਸੁਖਦੇਵ ਸਿੰਘ ਖਾਹਰਾ (ਸਫਾ 41); ਨਜ਼ਮ/ਸੁਤੰਤਰ ਸ਼ੀਲ (ਸਫਾ 43); ਰੀਵੀਊ-ਨਿਬੰਧ-ਹਰਭਜਨ ਸਿੰਘ ਹੁੰਦਲ ਦੀ ਕਾਵਿ-ਸੰਵੇਦਨਾ (ਕਰਤਾ ਡਾ: ਅਨੂਪ ਸਿੰਘ)/ਡਾ: ਸੁਰਿੰਦਰ ਕਾਹਲੋਂ (ਸਫਾ 44); ਵਾਘਿਓਂ ਪਾਰ – ਨਜ਼ਮ-ਹੂਰ/ਬਾਬਾ ਨਜਮੀ (ਸਫਾ 49); ਕਵਿਤਾ-ਸਾਡੇ ਸਮੇਂ/ਦੇਵਿੰਦਰ ਚੰਦਨ (ਸਫਾ 50); ਅਨੁਵਾਦ – ਕਵੀ ਦਾ ਸੱਚ/ਆਈ ਕਵਿੰਗ (ਚੀਨੀ ਕਵੀ) (ਸਫਾ 51); ਇਕ ਫਲਸਤੀਨੀ ਕਵਿਤਾ – ਯੋਰੋਸ਼ਲੰਮ ਮੇਰੀਆਂ ਅੱਖਾਂ ਵਿੱਚ/ਰਸ਼ੀਦ ਹੁਸੈਨ (ਸਫਾ 53); ਨਜ਼ਮ/ਮਦਨ ਵੀਰਾ (ਸਫਾ 54); ਗਜ਼ਲ/ਬਾਬਾ ਨਜਮੀ (ਸਫਾ 54); ਨਜ਼ਮ-ਛਿੱਕਲੀ/ਗੁਰਬਖਸ਼ ਸਿੰਘ ਭੰਡਾਲ (ਸਫਾ 55); ਪੁਸਤਕ ਪੜਚੋਲ-ਖ਼ਲਾਅ `ਚ ਤਰਦਾ ਚਿਹਰਾ (ਜਸਬੀਰ ਕਾਲਰਵੀ)/ਹਰਿਭਜਨ ਸਿੰਘ ਭਾਟੀਆ (ਸਫਾ 56); ਪੁਸਤਕ ਪੜਚੋਲ-‘ਵਰਤਮਾਨ ਦਾ ਜਨਾਜ਼ਾ’ (ਮੋਹਣ ਮਤਿਆਲਵੀ, ਅਮਰਦੀਪ ਗਿੱਲ, ਕਾਦਰ)/ਅਨੂਪ ਸਿੰਘ (ਡਾ:) (ਸਫਾ 58); ਪੁਸਤਕ ਪੜਚੋਲ-ਤਰਲੋਮੱਛੀ ਕਾਇਨਾਤ (ਕਹਾਣੀ ਸੰਗ੍ਰਹਿ)/ਸੁਰਜੀਤ ਗਿੱਲ (ਸਫਾ 59); ਪੁਸਤਕ ਪੜਚੋਲ-ਚੌਥੇ ਦੀ ਉਡੀਕ (ਡਾ: ਹਰਿਭਜਨ ਸਿੰਘ)/ਹ. ਸ. ਹ. (ਸਫਾ 61); ਮਿੱਤਰਾਂ ਦੇ ਖੱਤ ਵਿੱਚ ਡਾ: ਚਮਨ ਲਾਲ ਪ੍ਰਭਾਕਰ, ਪਿਆਰਾ ਸਿੰਘ ਸਹਿਰਾਈ, ਪ੍ਰੋ: ਲੋਕ ਨਾਥ, ਡਾ: ਹਰਿਭਜਨ ਸਿੰਘ ਭਾਟੀਆ, ਸੁਖਬੀਰ ਅਤੇ ਸੰਤੋਖ ਸਿੰਘ ਇੰਗਲੈਂਡ ਦੇ ਖੱਤ (ਸਫਾ 64- 65); ਪੁਸਤਕ ਪ੍ਰਾਪਤੀ (ਸਫਾ 65)।

ਅਪ੍ਰੈਲ-ਜੂਨ 1993 (ਪੁਸਤਕ ਲੜੀ -4) ਦੇਖਣ ਲਈ ਕਲਿੱਕ ਕਰੋ

ਕਵਿਤਾ-ਜੰਗ ਦੀ ਹੋਂਦ/ਵਿਸ਼ਾਲ (ਮੋਹਰਲਾ ਕਵਰ); ਤਤਕਰਾ/ਮੋਹਰਲੇ ਕਵਰ ਦਾ ਅੰਦਰਲਾ ਪਾਸਾ; ਇਸ ਅੰਕ ਦੇ ਕਵੀ ਮੇਜਰ ਪਿਆਰਾ ਸਿੰਘ ਦੀਆਂ ਕਵਿਤਾਵਾਂ (ਸਫਾ 1-3); ਦੋ ਨਜ਼ਮਾਂ/ਹਰਵਿੰਦਰ ਭੰਡਾਲ (ਸਫਾ 4); ਗਜ਼ਲ/ਗੁਰਨਾਮ ਢਿੱਲੋਂ (ਸਫਾ 7); ਗਜ਼ਲ/ ਨਰਿੰਜਨ ਸਿੰਘ ਨੂਰ (ਸਫਾ 8); ਸਮੀਖਿਆ- ਗੁਰਬਾਣੀ ਦਾ ਕਾਵਿ-ਸ਼ਾਸਤਰ/ਡਾ: ਸੁਖਦੇਵ ਸਿੰਘ (ਸਫਾ 9); ਗਜ਼ਲ/ਅਜੀਤ ਸਿੰਘ ਆਸ (ਸਫਾ 20); ਕਹਾਣੀ-ਜਮਪਰੀ ਵੱਲ ਜਾਂਦਾ ਰਾਹ/ਸੰਤੋਖ ਸਿੰਘ ਧੀਰ (ਸਫਾ 21); ਨਜ਼ਮ – ਤੂੰ ਕੁਛ ਬੋਲਦੀ ਕਿਉਂ ਨਹੀਂ/ਪ੍ਰੇਮ ਸਾਹਿਲ (ਸਫਾ 36); ਕਹਾਣੀ – ਖੁਸ਼ਕ ਦਰਿਆ/ਅਤਰਜੀਤ (ਸਫਾ 38); ਸਾਥੀ ਸੁਹੇਲ ਸਿੰਘ (ਸੰਪਾਦਕ ਲੋਕ ਲਹਿਰ) ਨੂੰ ਕਾਵਿ-ਸ਼ਰਧਾਂਜਲੀ – 1. ਗੀਤ/ਹਰਭਜਨ ਸਿੰਘ ਹੁੰਦਲ, 2. ਗਜ਼ਲ/ਸ਼ਬਦੀਸ਼, 3. ਮੱਥੇ ਦਾ ਚਾਨਣ/ਡਾ: ਸੁਹਿੰਦਰਬੀਰ, 4. ਸੁਹੇਲ: ਇਕ ਮਹਿਕਦਾ ਫੁੱਲ/ਪਿਆਰਾ ਸਿੰਘ ਸਹਿਰਾਈ; (ਸਫਾ 50-51); ਨਜ਼ਮ – ਦੁਖਾਂਤ/ਸੁਰਿੰਦਰ ਗਿੱਲ (ਸਫਾ 52); ਗਜ਼ਲ/ਸੁਰਿੰਦਰ ਗਿੱਲ (ਸਫਾ 53); ਵਾਦ-ਵਿਵਾਦ (1)- ਗੁਰਬਚਨ ਦੀ ਸਾਹਿਤਕਾਰੀ ਬਨਾਮ ਪੀਲੀ ਸਾਹਿਤਕਾਰੀ (ਲਕੀਰ ਜਨਵਰੀ-ਫਰਵਰੀ 93)/ਸਵਰਨ ਚੰਦਨ (ਸਫਾ 54); ਵਾਦ-ਵਿਵਾਦ (2) – ਪਿਛਾਂਹ ਮੁੜਨ ਦਾ ਤਰਕ/ਕਰਮਜੀਤ ਸਿੰਘ (ਸਫਾ 59); ਵਾਹਗਿਓਂ ਪਾਰ – ਗਜ਼ਲ/ਅਸਲਮ ਸਾਕਿਬ (ਸਫਾ 62); ਵਾਹਗਿਓਂ ਪਾਰ – ਗਜ਼ਲ/ਬਾਬਾ ਨਜਮੀ (ਸਫਾ 62); ਪਾਕਿਸਤਾਨ ਦੇ ਲੋਕ ਕਵੀ ਹਬੀਬ ਜਾਲਿਬ ਦੀ ਸਿਮ੍ਰਿਤੀ ਵਿੱਚ – ਉਸ ਦੀਆਂ ਤਿੰਨ ਕਵਿਤਾਵਾਂ (ਸਫਾ 63-64); ਨਜ਼ਮ – ਸਵਾਲ/ਬਾਬਾ ਨਜਮੀ (ਸਫਾ 64); ਸ਼ਿਅਰ/ਅਹਿਮਦ ਨਸੀਮ ਕਾਦਮੀ (ਸਫਾ 64); ਸ਼ਿਅਰ/ਹਬੀਬ ਜਾਲਿਬ (ਸਫਾ 64); ਪੁਸਤਕ ਪੜਚੋਲ – ਕਚਿਹਰੀ ਦਾ ਮਹਾਨ ਕੋਸ਼ – ‘ਕਟਿਹਰਾ’ (ਮਿੱਤਰ ਸੇਨ ਮੀਤ)/ਸੁਰਜੀਤ ਗਿੱਲ (ਸਫਾ 65); ਪੁਸਤਕ ਪੜਚੋਲ – ‘ਖੁਦਕਸ਼ੀ ਇਕ ਚੁੱਪ ਦੀ’-ਬੋਲਾਂ ਦੀ ਤਲਾਸ਼ ਵਿੱਚ /ਡਾ: ਚਮਨ ਲਾਲ (ਸਫਾ 68); ਪੁਸਤਕ ਪੜਚੋਲ – ਰਾਗ ਮਲਹਾਰ-ਅਚੇਤ ਮਨ ਦੀ ਉਲਾਰਤਾ (ਮਹਿਮਾ ਸਿੰਘ) /ਡਾ: ਸੁਹਿੰਦਰ ਬੀਰ (ਸਫਾ 71); ਪੁਸਤਕ ਪੜਚੋਲ – ਸੂਲੀ ਟੰਗੀਆਂ ਸਾਂਝਾਂ (ਕਹਾਣੀਆਂ-ਅਵਤਾਰ ਸਾਦਿਕ) /ਸੁਰਜੀਤ ਗਿੱਲ (ਸਫਾ 74); ਪੰਜਾਬ ਸੰਕਟ-ਇਕ ਵਿਸ਼ਲੇਸ਼ਣ (ਅਮਰਜੀਤ ਸੂਫੀ) /ਸੁਰਜੀਤ ਗਿੱਲ (ਸਫਾ 75); ਮਿੱਤਰਾਂ ਦੇ ਖੱਤ ਵਿੱਚ ਮਕਸੂਦ ਸਾਕਿਬ, ਵਿਸ਼ਾਲ, ਨਿਰੰਜਨ ਸਿੰਘ ਨੂਰ, ਅਮਰਜੀਤ ਕੌਂਕੇ, ਸੂਫੀ ਅਮਰਜੀਤ, ਮੋਹਣ ਮਤਿਆਲਵੀ ਅਤੇ ਗੁਰਨਾਮ ਢਿੱਲੋਂ ਦੇ ਖੱਤ (ਸਫਾ 77-79); ਪ੍ਰਾਪਤ ਪੁਸਤਕਾਂ (ਸਫਾ 79)।

ਜੁਲਾਈ-ਸਤੰਬਰ 1993 (ਪੁਸਤਕ ਲੜੀ -5) ਦੇਖਣ ਲਈ ਕਲਿੱਕ ਕਰੋ

ਕਵਿਤਾ- ਮਾਂ ਬੋਲੀ ਪੰਜਾਬੀ/ਉਸਤਾਦ ਦਾਮਨ (ਫਰੰਟ ਕਵਰ); ਤਤਕਰਾ- ਫਰੰਟ ਕਵਰ ਦਾ ਅੰਦਰਲਾ ਪਾਸਾ; ਸੰਪਾਦਕੀ-ਕੁਝ ਆਪਣੇ ਬਾਰੇ/ਸੰਪਾਦਕੀ ਮੰਡਲ (ਸਫਾ 3); ਕਹਾਣੀ – ਕਰਜ਼ਾ/ਸਵਰਨ ਚੰਦਨ (ਸਫਾ 5); ਫਲਿਸਤੀਨੀ ਕਵਿਤਾ – ਨਿੰਦਾ/ਰਸਿਦ ਹੁਸੈਨ (ਸਫਾ 15); ਗਜ਼ਲ/ਸੁਸ਼ੀਲ ਦੁਸਾਂਝ (ਸਫਾ 16); ਗਜ਼ਲ/ਗੁਰਦੀਪ (ਸਫਾ 16); ਲੇਖ – ਯਥਾਰਥ-ਬੋਧ ਦੀ ਸਮੱਸਿਆ/ਹਰਭਜਨ ਸਿੰਘ ਹੁੰਦਲ (ਸਫਾ 17); ਵਾਘਿਓਂ ਪਾਰ – ਗਜ਼ਲ/ਸਲੀਮ ਜਹਾਂਗੀਰ (ਸਫਾ 23); ਕਵਿਤਾ – ਫੁਰਮਾਨ/ਗੁਰਮੀਤ ਕੱਲਰ ਮਾਜਰੀ (ਸਫਾ 24); ਕਵਿਤਾ-ਸ਼ਬਦਕੋਸ਼ ਤੋਂ ਬਾਹਰਲੇ ਅਰਥ!/ਅਮਰਦੀਪ ਗਿੱਲ (ਸਫਾ 25); ਹਿੰਦੀ ਕਹਾਣੀ – ਮਲਬੇ ਦਾ ਮਾਲਕ/ਮੋਹਨ ਰਾਕੇਸ਼ (ਸਫਾ 27); ਗਜ਼ਲ/ਮਹਿਮਾ ਸਿੰਘ (ਸਫਾ 37); ਪਾਕਿਸਤਾਨੀ ਕਹਾਣੀ – ਰਾਵੀ ਦਾ ਪੁਲ/ਨਜ਼ਰ-ਫਾਤਮਾ (ਸਫਾ 38); ਕਿਊਬਾ ਦੇ ਗੀਤ/ਪਾਬਲੋ ਨੇਰੂਦਾ (ਸਫਾ 44); ਕਵਿਤਾ -ਕੱਲ੍ਹ ਤੇ ਅੱਜ (ਸਫਾ 47); ਪੁਸਤਕ ਪੜਚੋਲ- ਕਾਲੇ ਦਿਨ – ਜਗੀਰੂ ਸਦਾਚਾਰ ਦਾ ਨਿਘਾਰ/ਸੁਰਜੀਤ ਗਿੱਲ (ਸਫਾ 48); ਪੁਸਤਕ ਪੜਚੋਲ- ਅੱਕ ਦਾ ਬੂਟਾ (ਕਹਾਣੀਆਂ)/ਸੁਰਜੀਤ ਗਿੱਲ (ਸਫਾ 54); ਪੁਸਤਕ ਪੜਚੋਲ- ਕਿਰਮਚੀ ਹਰਫ ਕਾਲੇ ਹਾਸ਼ੀਏ (1990) -ਗਜ਼ਲ ਸੰਗ੍ਰਹਿ/ਡਾ: ਅਨੂਪ ਸਿੰਘ (ਸਫਾ 56); ਪੁਸਤਕ ਪੜਚੋਲ- ਕੇਹੀ ਕਾਲੀ ਰਾਤ (ਅਨੁ: ਕਹਾਣੀ ਸੰਗ੍ਰਹਿ)/ਡਾ: ਅਨੂਪ ਸਿੰਘ (ਸਫਾ 57); ਪੁਸਤਕ ਪੜਚੋਲ- ਸ਼ਾਮ ਦੇ ਦੀਵੇ (ਗਜ਼ਲ ਸੰਗ੍ਰਹਿ)/ਮੁਹਿੰਦਰ ਦੀਪ ਗਰੇਵਾਲ (ਸਫਾ 58); ਪੁਸਤਕ ਪੜਚੋਲ- ਅਰਥ ਅਨਰਥ (ਕਹਾਣੀਆਂ)/ਅਮਰਦੀਪ ਗਿੱਲ (ਸਫਾ 60); ਮਿੱਤਰਾਂ ਦੇ ਖ਼ਤ ਵਿੱਚ ਮਹਿਮਾ ਸਿੰਘ, ਸ਼ਾਹ ਚਮਨ, ਗੁਰਮੀਤ ਕੱਲਰ ਮਾਜਰੀ, ਸੰਤੋਖ ਸਿੰਘ ਧੀਰ, ਸ਼ਬਦੀਸ਼, ਮਕਸੂਦ ਸਾਕਿਬ, ਚੌਧਰੀ ਮੁਹੰਮਦ ਖਾਲਦ ਅਤੇ ਸੁਸ਼ੀਲ ਦੁਸਾਂਝ ਦੇ ਖੱਤ (ਸਫਾ 64- 66); ਪ੍ਰਾਪਤ ਪੁਸਤਕਾਂ (ਸਫਾ 66)।

1994

ਅਪ੍ਰੈਲ-ਜੂਨ 1994 (ਪੁਸਤਕ ਲੜੀ -8) ਦੇਖਣ ਲਈ ਕਲਿੱਕ ਕਰੋ

ਕਵਿਤਾ/ਪਾਬਲੋ ਨੇਰੂਦਾ (ਫਰੰਟ ਕਵਰ); ਤਤਕਰਾ- ਫਰੰਟ ਕਵਰ ਦਾ ਅੰਦਰਲਾ ਪਾਸਾ; ਇਸ ਅੰਕ ਦੇ ਵਿਸ਼ੇਸ਼ ਕਵੀ ਵਿਸ਼ਾਲ ਦੀਆਂ ਤਿੰਨ ਕਵਿਤਾਵਾਂ (ਸਫਾ 3); ਕਹਾਣੀ – ਸਰਾਪੇ ਹੋਏ/ਜਸਵੰਤ ਸਿੰਘ ਵਿਰਦੀ (ਸਫਾ 8); ਗਜ਼ਲ/ਉਜਾਗਰ ਸਿੰਘ ਕੰਵਲ (ਸਫਾ 18); ਦੋ ਨਜ਼ਮਾਂ/ਪ੍ਰੋ: ਗੁਰਦਿਆਲ ਸਿੰਘ (ਸਫਾ 19); ਆਲੋਚਨਾ – ਪਾਕਿਸਤਾਨੀ ਪੰਜਾਬੀ ਕਹਾਣੀ ਦੀ ਕਥਾ ਦ੍ਰਿਸ਼ਟੀ/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 22); ਕਵੀਆਂ ਦੇ ਕੋਲ ਕੋਲ/ਹਰਭਜਨ ਸਿੰਘ ਹੁੰਦਲ (ਸਫਾ 30); ਦੋ ਨਜ਼ਮਾਂ/ਪ੍ਰੇਮ ਸਾਹਿਲ (ਸਫਾ 37); ਗਜ਼ਲ/ਕੇਸਰ ਸਿੰਘ ਨੀਰ (ਸਫਾ 38); ਕਹਾਣੀ – ਗੰਦਾ ਨਾਲਾ ਤੇ ਸੂਰ/ਸਵਰਨ ਚੰਦਨ (ਸਫਾ 39); ਕਵਿਤਾ/ਅਵਤਾਰਜੀਤ (ਸਫਾ 54); ਵਾਘਿਓਂ ਪਾਰ – ਨਜ਼ਮ-ਚਾਨਣ ਦਾ ਖਾਬ/ਮੁਹੰਮਦ ਫਿਰੋਜ਼ਸ਼ਾਹ (ਸਫਾ 55); ਵਾਘਿਓਂ ਪਾਰ – ਨਜ਼ਮ-ਪੇਂਡੂ ਵਸੋਂ ਦੀ ਸਿੱਕ/ਜਾਵੇਦ ਜ਼ੱਲੀ (ਸਫਾ 55); ਵਾਘਿਓਂ ਪਾਰ – ਨਜ਼ਮ-ਕੰਮੀ ਰੱਬ/ਬਾਬਾ ਨਜਮੀ (ਸਫਾ 56); ਹਿੰਦੀ ਗਜ਼ਲ/ਜ਼ਹੂਰ ਆਲਮ (ਸਫਾ 56); ਵਾਘਿਓਂ ਪਾਰ – ਮੁਸਕਾਣ/ਮਕਸੂਦ ਸਾਕਿਬ (ਸਫਾ 57); ਗਜ਼ਲ/ਸੁਰਿੰਦਰ ਸੋਹਲ (ਸਫਾ 64); ਗਜ਼ਲ/ਜਸਵਿੰਦਰ ਮਾਨ (ਸਫਾ 64); ਕਵੀ ਤੇ ਕਵਿਤਾ-ਮੀਆਂ ਸਲੀਮ ਜਹਾਂਗੀਰ/ਸਫਾ 65); ਪੁਸਤਕ-ਪੜਚੋਲ-ਜੀਣ ਜੋਗੇ (ਕਵਿਤਾ) (ਮੁਸ਼ਤਾਕ ਸਿੰਘ)/ਡਾ: ਜੋਗਿੰਦਰ ਨਿਰਾਲਾ (ਸਫਾ 71); ਪੁਸਤਕ-ਪੜਚੋਲ-‘ਜਲਾਵਤਨ ਰੁੱਤ ਪਰਤੇਗੀ’ (ਮਹਿੰਦਰ ਸਾਥੀ)/ਅਨੂਪ ਸਿੰਘ (ਡਾ:) (ਸਫਾ 73); ਪੁਸਤਕ-ਪੜਚੋਲ-‘ਜਲਾਵਤਨ ਰੁੱਤ ਪਰਤੇਗੀ’ (ਮਹਿੰਦਰ ਸਾਥੀ)/ਅਨੂਪ ਸਿੰਘ (ਡਾ:) (ਸਫਾ 73); ਪੁਸਤਕ-ਪੜਚੋਲ-‘ਆਉਂਦੇ ਦਿਨੀਂ’ (ਸੁਰਜੀਤ ਜੱਜ)/ਅਤੇ ਸਿੰਘ (ਸਫਾ 75); ਪੁਸਤਕ-ਪੜਚੋਲ-‘ਅਗਨਾਰ’ (ਗੁਰਚਰਨ ਰਾਮਪੁਰੀ)/ਹ.ਸ.ਹ. (ਸਫਾ 77); ਤੁਹਾਡੇ ਖਤ ਵਿੱਚ ਆਬਦ ਨਿਬੇਲ ਸ਼ਾਦ, ਰਾਮ ਸਰੂਪ ਅਣਖੀ, ਡਾ: ਜੋਗਿੰਦਰ ਸਿੰਘ ਨਿਰਾਲਾ, ਵਿਸ਼ਾਲ, ਜੋਗਿੰਦਰ ਸ਼ਮਸ਼ੇਰ ਅਤੇ ਹਰਚਰਨ ਸਿੰਘ ਦੇ ਖੱਤ (ਸਫਾ 79-81); ਦੋ ਨਜ਼ਮਾਂ/ਮੀਆਂ ਸਲੀਮ ਜਹਾਂਗੀਰ (ਸਫਾ 81); ਪੁਸਤਕ ਪ੍ਰਾਪਤੀ (ਸਫਾ 82)।

ਜੁਲਾਈ-ਅਗਸਤ 1994 (ਪੁਸਤਕ ਲੜੀ -9) ਦੇਖਣ ਲਈ ਕਲਿੱਕ ਕਰੋ

ਕਵਿਤਾ/(ਫਰੰਟ ਕਵਰ); ਤਤਕਰਾ- ਫਰੰਟ ਕਵਰ ਦਾ ਅੰਦਰਲਾ ਪਾਸਾ; ਇਸ ਅੰਕ ਦੇ ਕਵੀ ਡਾ: ਐਸ. ਤਰਸੇਮ ਦੀਆਂ ਛੇ ਗਜ਼ਲਾਂ (ਸਫਾ 3); ਆਲੋਚਨਾ – ਆਧੁਨਿਕ ਪੰਜਾਬੀ ਕਵਿਤਾ/ਪ੍ਰੋ: ਬ੍ਰਹਮਜਗਦੀਸ਼ ਸਿੰਘ (ਸਫਾ 7); ਗਜ਼ਲ/ਮਨਜੀਤ ਸਿੰਘ (ਸਫਾ 17); ਪ੍ਰਵਾਸੀ ਕਾਵਿ-ਸੰਸਾਰ – ਦੋ ਗਜ਼ਲਾਂ/ਗੁਰਚਰਨ ਰਾਮਪੁਰੀ (ਸਫਾ 18); ਪ੍ਰਵਾਸੀ ਕਾਵਿ-ਸੰਸਾਰ – ਮੈਂ ਪੰਜਾਬ ਹਾਂ/ਦਰਸ਼ਨ ਬੁਲੰਦਵੀ (ਸਫਾ 19); ਪ੍ਰਵਾਸੀ ਕਾਵਿ-ਸੰਸਾਰ -ਕਵਿਤਾ-ਰਾਤ ਦੀ ਰਾਣੀ /ਨਿਰੰਜਨ ਸਿੰਘ ਨੂਰ (ਸਫਾ 20); ਪ੍ਰਵਾਸੀ ਕਾਵਿ-ਸੰਸਾਰ – ਕਵਿਤਾ-ਤਪੜੀਆਂ/ਸੰਤੋਖ ਧਾਲੀਵਾਲ (ਸਫਾ 22); ਪ੍ਰਵਾਸੀ ਕਾਵਿ-ਸੰਸਾਰ – ਕਵਿਤਾ-ਮੇਰੀ ਫਿਤਰਤ/ਵਰਿੰਦਰ ਸਿੰਘ ਪਰਿਹਾਰ (ਸਫਾ 23); ਮਹਾਨ ਕਵੀ ਫੈਜ਼ ਦੀਆਂ ਯਾਦਾਂ – ਕਾਂਡ 2/ਡਾ: ਅਯੂਬ ਮਿਰਜ਼ਾ (ਸਫਾ 25); ਗਜ਼ਲ/ਮੱਖਣ ਕੁਹਾੜ (ਸਫਾ 30); ਕਵੀ ਤੇ ਕਵਿਤਾ-ਪਾਬਲੋ ਨੇਰੂਦਾ ਦੇ ਅੰਗ ਸੰਗ (ਸਫਾ 31-43); ਵਾਘਿਓਂ ਪਾਰ -ਲੱਪ ਕੁ ਦਿਹਾੜੇ/ਨਸੀਰ ਅਹਿਮਦ (ਸਫਾ 44); ਵਿਚਾਰ ਚਰਚਾ -ਵਾਘਿਓਂ ਪਾਰ ਉਰਦੂ ਸ਼ਾਇਰੀ/ਜਸਵੰਤ ਸਿੰਘ ਵਿਰਦੀ (ਸਫਾ 45); ਤਿੰਨ ਕਵਿਤਾਵਾਂ/ਹਰਵਿੰਦਰ ਭੰਡਾਲ (ਸਫਾ 56); ਲੇਖ -ਪੰਜਾਬੀ ਨਾਲ ਧਰੋਹ ਆਖਰ ਕਦ ਤੀਕ?/ਮੀਆਂ ਐੱਨਲਹੱਕ ਫਰੀਦਕੋਟੀ (ਸਫਾ 59); ਤੁਹਾਡੇ ਖਤ ਵਿੱਚ ਜਸਵੰਤ ਸਿੰਘ ਵਿਰਦੀ, ਸਰਦਾਰਾ ਸਿੰਘ ਚੀਮਾ, ਡਾ: ਗੁਰਬਖਸ਼ ਸਿੰਘ ਫਰੈਂਕ, ਗੁਰਚਰਨ ਰਾਮਪੁਰੀ, ਡਾ: ਕੇਸਰ ਸਿੰਘ ਕੇਸਰ, ਗੁਰਮੀਤ ਕੱਲਰ ਮਾਜਰੀ, ਚਮਨ ਲਾਲ, ਡਾ: ਸੁਖਦੇਵ ਸਿੰਘ ਸਿਰਸਾ, ਡਾ: ਚੰਚਲ ਚੌਹਾਨ, ਡਾ: ਪ੍ਰਦੀਪ ਸਕਸੈਨਾ, ਅਵਤਾਰ ਉੱਪਲ ਅਤੇ ਡਾ: ਸਵਰਨ ਚੰਦਨ ਦੇ ਖੱਤ (ਸਫਾ 81- 82)।

ਅਕਤੂਬਰ-ਨਵੰਬਰ-ਦਸੰਬਰ 1994 (ਪੁਸਤਕ ਲੜੀ -10) ਦੇਖਣ ਲਈ ਕਲਿੱਕ ਕਰੋ

ਰਾਜਨੀਤੀ ਤੇ ਸਾਹਿਤ/ਅਲੈਗਜ਼ਾਂਦਰ ਬਲਾਕ (ਫਰੰਟ ਕਵਰ); ਤਤਕਰਾ- ਫਰੰਟ ਕਵਰ ਦਾ ਅੰਦਰਲਾ ਪਾਸਾ; ਸੰਪਾਦਕੀ- ਸਾਹਿਤ ਸਭਾਵਾਂ ਦੇ ਨਾਂ/ਹਰਭਜਨ ਸਿੰਘ ਹੁੰਦਲ (ਸਫਾ 3); ਇਕ ਅੰਕ ਦੇ ਵਿਸ਼ੇਸ਼ ਕਵੀ ਨਜ਼ਮ ਹੁਸੈਨ ਸੱਯਦ ਦੀਆਂ ਕਵਿਤਾਵਾਂ (ਸਫਾ 5); ਫੈਜ਼ ਅਹਿਮਦ ਫੈਜ਼ ਦੀਆਂ ਯਾਦਾਂ-ਕਾਂਡ 3/ਡਾ: ਅਯੂਬ ਮਿਰਜ਼ਾ (ਸਫਾ 8); ਮਾਰਕਸਵਾਦੀ ਸੁਹਜ-ਸ਼ਾਸਤਰ – ਵਿਸ਼ੇਸ਼ ਅੰਕ ਬਾਰੇ ਸੂਚਨਾ (ਸਫਾ 12); ਗਜ਼ਲ/ਪ੍ਰਕਾਸ਼ ਕੌਰ ਹਮਦਰਦ (ਸਫਾ 13); ਗਜ਼ਲ/ਭਜਨ ਸਿੰਘ ਵਿਰਕ (ਸਫਾ 13); ਗਜ਼ਲ/ਪਾਲ ਗੁਰਦਾਸਪੁਰੀ (ਸਫਾ 14); ਚਾਰ ਕਵਿਤਾਵਾਂ/ਨ੍ਰਿਪਇੰਦਰ ਰਤਨ (ਸਫਾ 15); ਕਹਾਣੀ – ਗਿੱਲੀ ਮਿੱਟੀ ਦੇ ਖਿਡੌਣੇ/ਧਰਮਪਾਲ ਸਾਹਿਲ (ਸਫਾ 18); ਨਜ਼ਮ-ਰੰਗ ਦੇ ਧਰਮ/ਨੂਰ ਸੰਤੋਖਪੁਰੀ (ਸਫਾ 25); ਵਾਘਿਓਂ ਪਾਰ – ਗਜ਼ਲ/ਮੀਆਂ ਸਲੀਮ ਜਹਾਂਗੀਰ (ਸਫਾ 26); ਲੇਖ – 1984 ਤੋਂ ਪਿੱਛੋਂ ਦਾ ਪੰਜਾਬ ਗਲਪ-ਸਾਹਿਤ/ਰਾਮ ਸਰੂਪ ਅਣਖੀ (ਸਫਾ 27); ਵਤਨੋਂ ਦੂਰ – ਅੱਜ ਦੀ ਕਵਿਤਾ/ਭੁਪਿੰਦਰ ਸਿੰਘ ਸੱਗੂ (ਸਫਾ 33); ਨਜ਼ਮ-ਬਾਲ ਵਿਧਵਾ/ਨਦੀਮ ਪਰਮਾਰ (ਸਫਾ 34); ਦੋ ਗਜ਼ਲਾਂ/ਗੁਰਨਾਮ ਢਿੱਲੋਂ (ਸਫਾ 35); ਨਜ਼ਮ-ਧੁਖਦੀ ਸੋਚ/ਜਤਿੰਦਰ ਪੱਤੜ (ਸਫਾ 36); ਕਹਾਣੀ – ਹਾਰਿਆ ਹੋਇਆ ਆਦਮੀ/ਮੱਖਣ ਮਾਨ (ਸਫਾ 38); ਗਜ਼ਲ/ਸੁਰਜੀਤ ਜੱਜ (ਸਫਾ 46); ਹਿੰਦੀ ਗਜ਼ਲ/ਖੁਰਸ਼ੀਦ ਤਲਬ (ਸਫਾ 47); ਵਾਘਿਓਂ ਪਾਰ-ਬੇਲੇ `ਚ ਬਘੇਲਾ/ਅਰਸ਼ਾਦ ਇਹਜਾਜ਼ ਰਾਣਾ (ਸਫਾ 48); ਗਜ਼ਲ/ਮਹਿਮਾ ਸਿੰਘ (ਸਫਾ 53); ਦੋ ਨਜ਼ਮਾਂ/ਅਮਰਜੀਤ ਕੌਂਕੇ (ਸਫਾ 54); ਕਵਿਤਾ – ਬੇਨਾਮ ਕਵਿਤਾ/ਮਦਨ ਵੀਰਾ (ਸਫਾ 55); ਗਜ਼ਲ/ਸੁਸ਼ੀਲ ਦੁਸਾਂਝ (ਸਫਾ 56); ਪੁਸਤਕ ਪੜਚੋਲ – ਮਾਤਮ ਖਾਨਾ (ਸ਼ਾਹ ਚਮਨ ਦਾ ਨਾਵਲ)/ਸੁਰਜੀਤ ਗਿੱਲ (ਸਫਾ 57); ਪੁਸਤਕ ਪੜਚੋਲ – ਗੁਆਚੇ ਸੂਰਜ (ਬਲਜੀਤ ਕੌਰ ਬੱਲੀ ਦਾ ਨਾਵਲ)/ਸੁਰਜੀਤ ਗਿੱਲ (ਸਫਾ 58); ਪੁਸਤਕ ਪੜਚੋਲ – ਨਵੇਂ ਦਿਸਹੱਦਿਆਂ ਦੀ ਤਲਾਸ਼ (ਸੰਪਾਦਕ ਬਲਬੀਰ ਪਰਵਾਨਾ)/ਹ. ਸ. ਹ. (ਸਫਾ 61); ਪੁਸਤਕ ਪੜਚੋਲ – ਸੂਹੀ ਮਹਿਕ ਸਿਆਹ ਮੌਸਮ (ਐਸ. ਤਰਸੇਮ)/ਪ੍ਰੋ: ਸਰਬਜੀਤ ਨਾਰੰਗਵਾਲ (ਸਫਾ 63); ਪੁਸਤਕ ਪੜਚੋਲ – ਮੱਸਿਆ ਤੇ ਗੁਲਾਬੀ ਲੋਅ (ਡਾ: ਗੁਰਮਿੰਦਰ ਕੌਰ ਸਿੱਧੂ ਦਾ ਕਾਵਿ-ਸੰਗ੍ਰਹਿ)/ਹ. ਸ. ਹ. (ਸਫਾ 65); ਤੁਹਾਡੇ ਖਤ ਵਿੱਚ ਗੁਰਦੀਪ, ਵਿਸ਼ਾਲ, ਅਮਨ ਪਾਲ ਸਾਰਾ, ਨਦੀਮ ਪਰਮਾਰ, ਇੰਦਰ ਨਾਥ ਬੈਨਰਜੀ, ਪਿਆਰਾ ਸਿੰਘ ਹੁੰਦਲ ਅਤੇ ਸੰਤੋਖ ਧਾਲੀਵਾਲ ਦੇ ਖੱਤ (ਸਫਾ 68- 72); ਉਰਦੂ ਗਜ਼ਲ/ਆਬਿਦ ਆਜ਼ਮੀ (ਸਫਾ 73); ਪੁਸਤਕ ਪ੍ਰਾਪਤੀ (ਸਫਾ 74)।

1995

ਜੁਲਾਈ-ਸਤੰਬਰ 1995 (ਅੰਕ 3) ਦੇਖਣ ਲਈ ਕਲਿੱਕ ਕਰੋ

ਕਵਿਤਾ – ਮਾਂ ਬੋਲੀ ਪੰਜਾਬੀ/ਬਾਬਾ ਨਜਮੀ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਅੰਕ ਦੇ ਵਿਸ਼ੇਸ਼ ਕਵੀ ਡਾ: ਦਵਿੰਦਰ ਬਿਮਰਾ ਦੀਆਂ ਚਾਰ ਕਵਿਤਾਵਾਂ (ਸਫਾ 3); ਕਹਾਣੀ – ਸ਼ੁਰੂਆਤ/ਜਿੰਦਰ (ਸਫਾ 9); ਵਾਘਿਓਂ ਪਾਰ – ਮੇਜਰ ਇਸਹਾਕ ਮੁਹੰਮਦ ਨੂੰ ਚੇਤੇ ਕਰਦਿਆਂ (ਸਫਾ 24); ਮੇਜਰ ਇਸਹਾਕ ਮੁਹੰਮਦ ਦੇ ਨਾਂ ਇਕ ਖਤ/ਅਫ਼ਜਲ ਅਹਿਸਨ ਰੰਧਾਵਾ (ਸਫਾ 24); ਮੇਜਰ ਇਸਹਾਕ ਦੀ ਯਾਦ ਵਿੱਚ/ਫੈਜ਼ ਅਹਿਮਦ ਫੈਜ਼ (ਸਫਾ 25); ਗਜ਼ਲ/ਤਾਲਿਬ ਜਤੋਈ (ਸਫਾ 30); ਗਜ਼ਲ/ਤਾਰਕ ਗੋਜਰ ਫਤਿਹਪੁਰੀਆ (ਸਫਾ 30); ਇਕ ਘੱਟ ਵੀਹਵੀਂ ਰਾਤ/ਅਫ਼ਜਲ ਅਹਿਸਨ ਰੰਧਾਵਾ (ਸਫਾ 31); ਗਜ਼ਲ/ਅਖ਼ਲਾਕ ਆਤਿਫ (ਸਫਾ 31); ਚੁੰਝ ਚਰਚਾ -ਕਵੀ, ਕਵਿਤਾ ਤੇ ਲੋਕ/ਹਰਭਜਨ ਸਿੰਘ ਹੁੰਦਲ (ਸਫਾ 32); ਵਤਨੋਂ ਦੂਰ – ਕਵਿਤਾ- ਅਸੀਂ ਹਾਰੇ ਹੋਏ ਸ਼ਖਸ ਨਹੀਂ ਹਾਂ/ਦਰਸ਼ਨ ਬੁਲੰਦਵੀ (ਸਫਾ 39); ਵਤਨੋਂ ਦੂਰ – ਕਵਿਤਾ- ਸ਼ਬਦਕੋਸ਼/ਵਰਿੰਦਰ ਪਰਿਹਾਰ (ਸਫਾ 40); ਗਜ਼ਲ/ਜਸਵਿੰਦਰ ਮਾਨ (ਸਫਾ 42); ਗਜ਼ਲ/ਸੰਤੋਖ ਧਾਲੀਵਾਲ (ਸਫਾ 42); ਕਹਾਣੀ – ਅੰਦਰਲਾ ਬੰਦਾ/ਅਜਮੇਰ ਸਿੱਧੂ (ਸਫਾ 43); ਗਜ਼ਲ/ਪ੍ਰਕਾਸ਼ ਕੌਰ ਹਮਦਰਦ (ਸਫਾ 49); ਗਜ਼ਲ/ਜਸਵਿੰਦਰ (ਸਫਾ 49); ਚਿਰਾਗ ਦੇ ਪਾਕਿਸਤਾਨੀ ਅਦਬ ਅੰਕ ਬਾਰੇ ਸੂਚਨਾ (ਸਫਾ 50); ਨੇਰੂਦਾ ਦੇ ਨਿਬੰਧ – ਕਵਿਤਾ ਤੇ ਪੁਲੀਸ/ਪਾਬਲੋ ਨੇਰੂਦਾ (ਸਫਾ 51); ਦੋ ਨਜ਼ਮਾਂ/ਸਿਮਰਜੀਤ ਸਿੰਮੀ (ਸਫਾ 53); ਕਵਿਤਾ – ਕੌਣ ਸੀ ਉਹ/ਰਾਜਵੰਤ ਘੁੰਮਣ (ਸਫਾ 53); ਨਜ਼ਮ-ਵਕਤ ਦੀ ਆਵਾਜ਼/ਅਸੀਮ (ਸਫਾ 55); ਪੁਸਤਕ ਪੜਚੋਲ – ਸਾਂਝੀ ਪੇਂਡੂ ਸਾਂਸਕ੍ਰਿਤੀ ਦਾ ਗਲਪੀ ਦਸਤਾਵੇਜ਼ – ‘ਤਾਇਆ ਰੱਬ’ (ਮੁਖਤਿਆਰ ਸਿੰਘ)/ਡਾ: ਸੁਰਿੰਦਰ ਕੁਮਾਰ ਦਵੇਸ਼ਵਰ (ਸਫਾ 50); ਪੁਸਤਕ ਪੜਚੋਲ – ‘ਦੇਹੀ ਨਾਦ’ ਜਾਂ ਦੇਹੀਵਾਦ (ਸਵਰਨਜੀਤ ਸਵੀ)/ਹਰਵਿੰਦਰ ਭੰਡਾਲ (ਸਫਾ 60); ਪੁਸਤਕ ਪੜਚੋਲ – ਨਿਹੋਰੇ ਦੀ ਕਵਿਤਾ: ‘ਸੁਲ੍ਹਾਬੀ ਹਵਾ (ਦਰਸ਼ਨ ਬੁੱਟਰ)/ਡਾ: ਸੁਰਿੰਦਰ ਗਿੱਲ (ਸਫਾ 65); ਪੁਸਤਕ ਪੜਚੋਲ – ਸੰਤਾਪੇ ਦਿਨ (ਅਸ਼ਵਨੀ ਗੁਪਤਾ ਦਾ ਨਾਵਲ)/ਡਾ: ਬਲਜੀਤ ਕੌਰ ਬੱਲੀ (ਸਫਾ 67); ਪੁਸਤਕ ਪੜਚੋਲ – ਆਵਾਜ਼ਾਂ ਦਾ ਕਿਲ੍ਹਾ (ਸੰਤੋਖ ਧਾਲੀਵਾਲ)/ਸ਼ਬਦੀਸ਼ (ਸਫਾ 69); ਪੁਸਤਕ ਪੜਚੋਲ – “ਰਮਨ ਦੀ ਕਵਿਤਾ ਨਾਲ ਦੋ ਗੱਲਾਂ”/ਅਤੈ ਸਿੰਘ (ਸਫਾ 72); ਪੁਸਤਕ ਪੜਚੋਲ – ਡਰਿਆ ਮਨੁੱਖ (ਦਰਸ਼ਨ ਧੀਰ)/ਮੁਖਤਿਆਰ ਸਿੰਘ (ਸਫਾ 73); ਪੁਸਤਕ ਪ੍ਰਾਪਤੀ (ਸਫਾ 76); ਖਿਆਲ ਆਪੋ ਆਪਣਾ ਵਿੱਚ ਬਲਬੀਰ ਪਰਵਾਨਾ, ਸੂਫੀ ਅਮਰਜੀਤ, ਪ੍ਰੀਤਮ ਸਿੰਘ, ਵਰਿੰਦਰ ਪਰਹਾਰ, ਪ੍ਰੇਮ ਸਾਹਿਲ, ਡਾ: ਦੇਵਿੰਦਰ ਬਿਮਰਾ, ਸੰਤੋਖ ਸਿੰਘ ਧੀਰ, ਡਾ: ਚਮਨ ਲਾਲ ਪਟਿਆਲਾ, ਮੁਖਤਿਆਰ ਸਿੰਘ ਅਤੇ ਡਾ: ਐਸ. ਤਰਸੇਮ ਦੇ ਖੱਤ (ਸਫਾ 77- 82)


ਮੁੱਖ ਪੰਨੇ `ਤੇ ਜਾਣ ਲਈ ਕਲਿੱਕ ਕਰੋ

ਪੰਜਾਬੀ ਦੇ ਹੋਰ ਮੈਗਜ਼ੀਨਾਂ (ਸਿਰਜਣਾ, ਵਤਨੋਂ ਦੂਰ ਅਤੇ ਵਤਨ, ਸਮਤਾ, ਮੰਚਨ, ਸੇਧ, ਕੈਨੇਡਾ ਦਰਪਣ, ਤਰਕਸ਼ੀਲ, ਸ਼ਬਦ ਅਤੇ ਵਰਿਆਮ ਦੇ ਆਰਕਾਈਵ ਦੇਖਣ ਲਈ ਕਲਿੱਕ ਕਰੋ।

ਸੁਖਵੰਤ ਹੁੰਦਲ ਦੇ ਬਲੌਗ `ਤੇ ਜਾਣ ਲਈ ਕਲਿੱਕ ਕਰੋ

ਸੁਖਵੰਤ ਹੁੰਦਲ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ

ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਆਡੀਓ ਲਿਖਤਾਂ ਦੇ ਪੌਡਕਾਸਟ `ਤੇ ਜਾਣ ਲਈ ਕਲਿੱਕ ਕਰੋ